sadi riste dari ko sada chacha ji laggde aa oo sadi bhuya ji de ghar eda e kamm karn lai rehnde mere bhuya ji sirf 7000 rs dinde aa oo v kade 1500 kade 2000 oo v ekthe nhi dinde nale kamm badhu eh nal kheti ch v halp karwaonde aa noni nu ta mojha ne nal apne pind ch rahnda c jado marji ghar jao mata shi kehnde aa
Khetti walay siri bahut mill janday par dangran walay nahi mildey kehday sweray ni 4 vajay uthna koi ni mildaa saaday taa do milking machine ne achaar sara siyal pathey ni wadnay phir v koi kam kar k kush ni bro
ਸਰਸਰੀ ਸਲਲ ਕਰਿਤ ਬਾਰਨੀ ਰੇ ਸੰਤ ਜਨ ਕਰਤ ਨਹੀ ਪਾਨੰ ॥ Sursarī salal kiraṯ bĝrunī re sanṯ jan karaṯ nahī pĝnaʼn. Even if wine is made from the water of the Ganges, O Saints, do not drink it. (SGGS p1293)
ਮੋਟੇ ਦੇ ਮੰਮੀ ਨੇ ਚਪੇੜ ਲਗਾਈ ਅੱਗੋਂ ਮੋਟਾ ਹੱਸ ਪਿਆ ਮੈਨੂੰ ਵੀ ਬਹੁਤ ਹਾਸਾ ਆਇਆ ਲੇਕਿਨ ਵਧੀਆ ਲੱਗਾ ਮਾ ਪੁੱਤ ਦਾ ਪਿਆਰ ਸਾਰੇ ਐਦਾਂ ਹੀਮਾਨ ਪਿਉ ਦਾ ਸਤਿਕਾਰ ਕਰਨ ਤਾਂ ਕਿੰਨਾ ਚੰਗਾ ਹੋਵੇ
ਜਿੱਥੇ ਨਹੀਂ ਮਿਲਦੀ ਹੱਥ ਵੀ ਮਿਲਾਈਏ ਨਾ ਜੱਟੋ ਮਰਦੇ ਨਹੀਂ ਆਪਾਂ ਬਾਬੇ ਨਾਨਕ ਦਾ ਹੱਥ ਆ ਸਿਰ ਉੱਤੇ
ਨਕਲੀ ਦੁੱਧ ਵੀ ਤਾਂ ਹੀ ਵਿੱਕਦਾ ਲੋਕ ਪਸ਼ੂ ਨਹੀਂ ਪਾਲਦੇ
ਨੋਨੀ ਦਾ 20000 ਮੀਨਾ ਮਤਲੱਬ ਸਾਲ ਦਾ 2 ਲੱਖ 40000 ਹੋਰ ਓਹਨੂੰ ਕਿ ਚਾਹੀਦਾ ਸੀ ਸਹੀ ਕਿਆ ਮਾਤਾ ਨੀ ਫੀਟਿਆ ਗਿਆ ਕੱਪੜੇ ਵੀ ਤੁਸੀ ਲਏ ਕੇ ਦੇਂਦੇ ਸੀ ਸਾਰਾ ਕੁੱਝ ਨਹੀਂ ਤੇ ਸਾਲ ਵਾਸਤੇ ਬੰਦਾ ਰੱਖੀ ਏ 70000 ਜਾ 80000 ਤੇ ਸਾਰਾ ਕੰਮ ਕਰਾਉਂਦੇ ਆ ਖੇਤਾਂ ਦਾ ਵੀ ਮੱਝਾਂ ਦਾ ਵੀ
sadi riste dari ko sada chacha ji laggde aa oo sadi bhuya ji de ghar eda e kamm karn lai rehnde mere bhuya ji sirf 7000 rs dinde aa oo v kade 1500 kade 2000 oo v ekthe nhi dinde nale kamm badhu eh nal kheti ch v halp karwaonde aa noni nu ta mojha ne nal apne pind ch rahnda c jado marji ghar jao mata shi kehnde aa
ਬਹੁਤ ਵਧੀਆ ਕੰਮ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ ਹਮੇਸ਼ਾ ਖੁਸ਼ ਰੱਖੇ ❤❤❤❤❤❤❤❤❤❤❤❤
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ
ਨੋਨੀ ਫਿਟਿਆ ਗਿਆ ਤੁਹਾਡੇ ਕੋਲੋਂ ਉਸ ਨੂੰ ਖਾਣਾ ਨਹੀਂ ਆਇਆ ❤❤
Love from wagha border village Lahore Punjab Pakistan ❤🇵🇰❤🇮🇳
ਬਹੁਤ ਵਧੀਆ ਸੋਚ ਹੈ ਵੀਰੇ ਪਰਮਾਤਮਾ ਖੁਸ਼ ਰੱਖੇ
Well done veere waheguru ji chardi kla vich rkhe tohanu sab nu ♥️ ❤️
ਹੋਰ ਤਾਂ ਪਤਾ ਨਿ white shirt wala bhot shona😂
Ayeee hayeeee😂😂
Acha g
Bahut vadia veere ....vsde rho te mehnat krde rho 🎉🎉
Nicee 22 g
Bht vdia veer lge rwo mehnt krn … bht vdia farm bai thoda 👍👍..
Sirra valog gursharn 22🎉🎉🎉🎉
Bai pinder kedar a
Bhut vadia vlog 🎉🎉❤❤❤😊😊😊😂😂
Nice vadia thinking aa tuhade punjab reh Kay kamaee ketejandeaa God bless u
ਬਾਈ ਇਕ ਚਪੇੜ ਨਾਲ ਸਾਰੀ ਉਤਰਗੀ😂
Bilkul beta apne kum da koe dar nahi foreign country vich bohut hard work karna painda hai
Gugu bohat samajdar GB family
ਬਾਈ ਜੀ ਸਹੀ ਗੱਲ ਆ ਹਰੇਕ ਜਿਮੀਦਾਰ ਨੂੰ ਪੰਜ ਚਾਰ ਮੱਜਾ ਰੱਖਣੀਆਂ ਚਾਹੀਦੀਆਂ ਨੇ ਕਨੇਡਾ ਅਮਰੀਕਾ ਤੁਰੇ ਫਿਰਦੇ ਨੇ ਇਥੇ ਕਨੇਡਾ ਅਮਰੀਕਾ❤❤❤❤ ਇਥੇ ਮਿਹਨਤ ਕਰੋ ਸਭ ਕੁਝ ਮਿਲਦਾ
Very nice family 🎉🎉
Bhai ji sachi noni chla gya bro
Lv u mata g,....u r superb m from pakistan
ਫੇਰ ਕਹਿੰਦੇ ਭਈਏ ਆਉਂਦੇ ਇਹ ਲੋਕ ਏਦਾਂ ਖਰਾਬ ਕਰਦੇ ਲੋਕਾਂ ਭਈਏ ਵੀ ਭਜਾ ਦਿੰਦੇ ਕਿ ਸਾਡੇ ਤੱਕ ਲੋੜ ਪਵੇ
ਸਿਆਣੀ ਗੱਲ ਹੈ ਦੁੱਧ ਸਭ ਨੂੰ ਚਾਹੀਦਾ ਪਛੂ ਸਾਡੇ ਲੋਕ ਸਾਂਭਦੇ ਨਹੀਂ ਤਾਂ ਹੀ ਅਵਾਰਾ ਪਛੂ ਬਹੁਤ ਹੋ ਗਏ ਸਾਡੇ ਲੋਕ ਪਾਪ ਦਾ ਫਲ ਵੀ ਭੁਗਤਦੇ
ਸਾਰੇ ਇਹਨਾਂ ਲੋਕਾਂ ਦਾ ਇਹੀ ਹਾਲ ਹੈ
ਅੱਗੋਂ ਧੱਕੇ ਖਾ ਆਊ ਜਰੂਰ ਵਾੜਿਓ ਨਾ ਜੀ ਇਹਨਾਂ ਦੀ ਅਕਲ ਤਾਂ ਟਿਕਾਣੇ ਆਉਂਦੀ ਜੇ ਵਾੜ ਲਉ ਇਹ ਜ਼ਿਮੀਂਦਾਰ ਨੂੰ ਮੂਰਖ ਸਮਝਦੇ ਕਿ ਇਨ੍ਹਾਂ ਨਾਲ ਕਰੀ ਜਾਉ ਖਾਣ ਦਿੳੇ ਧੱਕੇ ਦੋਨੋ ਰਾਜ਼ੀ ਰਹੋ ਦੱਬ ਕੇ ਕਰੋ ਕੰਮ ਆਪਾਂ ਕਿਹੜਾ ਕਿਸੇ ਦਾ ਕਰਨਾ
ਜ਼ਿਮੀਂਦਾਰਾਂ ਵਰਗੀ ਬਾਦਸ਼ਾਹੀ ਨਹੀਂ ਜੀ
“ਦੱਬ ਵਾਹੋ ਰੱਜ ਕੇ ਖਾਓ”
Very nice vlog 👌🏻 👍 so cute family ❤❤❤❤❤❤
Bilkul right bro bhr km Krn es kolu chnga apna km kro best ha
Veer ji very nice family veer ji my vpo Ghal Kalan Moga from Canada love you mom and my brother ❤❤❤❤❤❤❤
Haha mota set a pura😂
Sade nal b aama hunde mtlb KD ka chl jande nokar
❤❤❤🎉🎉🎉
😂😂😂😂😂
ਬਹੁਤ ਵਧੀਆ ਜੀ
agar worker da jayada karo taan pher ohh ese tarah karda hai...
Hahahaha it’s ok funny though
mota set aa😂😂
Marji nani di tosi mol laia c
Need a proper vlog on your dairy farm. Cost and expenses and earnings.please!
Sahi keha sandhu sab.
Mai awa je noni chal gya
Stop drinking start thinking you
Noni bina ta hath khde ho jane ne sndhu family
Khetti walay siri bahut mill janday par dangran walay nahi mildey kehday sweray ni 4 vajay uthna koi ni mildaa saaday taa do milking machine ne achaar sara siyal pathey ni wadnay phir v koi kam kar k kush ni bro
Vr tuc mineral mixture pone oh je pone o ta kehada mineral mixture pone o
Good veer ji
Mene apka vlog dekhna isleye band kia i feel bad when I hear mota drinks. V sad
❤❤❤nice
❤❤
Nice.brother
Very nice video ❤️
😂😂
Veer tusi Vdia je mai khud aan ke dairy farm kholna
Lokan noo sirf hun vloging da sahara hai dangar kiney sambney
Nice vlog
ਵੀਰੇ ਲੱਗ ਜਾਂਦੀ ਆ ਪਰੈਸਰ ਵਦਾ ਦਿਓ ਅਸੀ ਤਾ ਲਾ ਲਈ ਦੀ ਆ
❤❤❤❤❤
Veer good aa ,koi nyi banda mill jana 80000 vich
ਸਰਸਰੀ ਸਲਲ ਕਰਿਤ ਬਾਰਨੀ ਰੇ ਸੰਤ ਜਨ ਕਰਤ ਨਹੀ ਪਾਨੰ ॥
Sursarī salal kiraṯ bĝrunī re sanṯ jan karaṯ nahī pĝnaʼn.
Even if wine is made from the water of the Ganges, O Saints, do not drink it.
(SGGS p1293)
Aa soch kat ha ji sanu 30 sall ho gaye han buffalo de kam Kar diya sanu bahut payda hoya ha asi 3 kele vi Buffalo de sir te laye han
MOCKTAIL ਫਰੂਟ ਵਾਲੀ ਡਰਿੰਕ ਹੁੰਦੀ ਆ
ਦਾਰੂ ਵਾਲੀ ਨੂੰ cocktail ਕਹਿੰਦੇ ਆ 😂😂
Ke haal 22ji ❤❤❤
Veere ne pitti hai na 👍
Veer g gl oda krde aa apaa ke aaj de time. Ch 400 naal kuj ni ban da
Asi v lakh to uper hi lende a
Love u bro 🤎🤎🤎🤎🤎🤎🤎🤎🤎🤎🤎🤎🤎🤎🤎
Hun tuc. Vlog kyu bhuy ght pa rhe. Daily kyu ni vlog aa rhe.
😂😂😂😂😂ਪੂਠਚਚਛ
Hllo
ਮੈਨੂੰ ਲਗਦਾ ਪਰੈਂਕ ਆ ਨੋਨੀ ਵਾਲ਼ਾ
Nhi veer
Koe prank ni gossa na kare mera veer danger chadan da karn hi ahe a pahila a pump d k kaam vaada dende n helper fr nakhara karde n
@@AvtarSingh-ls1ux jrori ta ni eh he gal howo koi hoor chakar v ban sakda
Ethe 15ghante kam krke koi kadar nhi krde
❤😅😂😅😂😅❤😅😅😂😂😂😅😅😅❤❤❤ 0:20
Nonni ne glt kita
Bahut good o bro tusi ethe ...canada a k ja kite hor kutte de mot marna panda..ethe ash karde o
ਤੁਹਾਡੀ ਜੋ ਮਰਜ਼ੀ ਗੱਲ ਹੋਈ ਨੋਨੀ ਨਾਲ ਉਹਨੂੰ ਆਪਣੇ ਤੱਕ ਰੱਖੋ ਐਵੇਂ ਬਦਨਾਮ ਨਾ ਕਰੋ ਓਹਨੂੰ ਲੋਕਾਂ ਚ....
Bai a jaat ni ahsan ni man di jina mrzi kr lo
Gugu veer tera number kina DSO please
❤❤
❤❤❤❤
❤❤
❤❤