wah ji wah 22 ji man khush ho gya ajj.saadgi hi suhapan hai .mai v music teacher a ji idda e bus ajj tak na kadey mada gaya na bachya nu karaya lok saaz lok geetan nal hi bachya nu jorh k rakhda sarey hambla mariye ral k ta hi punjab nu punjabi virsey nu asi bacha sakdey a .waheguru ji ka khalsa waheguru ji ki fateh
Sachi Rooh wala banda hai bhai nu dekh k te sazaa nu dekh k man kush ho gaya hai ehe hai mere punjab de dolaut asli khajaana allha mere veer nu chardi kalan wich Rakhe te veer de umar lambi kare bhai mere punjab da anmol heera hai iss tara de putt bhout gatt mavaa jamdiya ne oss maa nu salute hai jiss ne iss heere putt nu janam dita dr khan nathowal disstak ludhiana
Wah g wah mera Punjab zindabad te punjabiat zindabad,,jeonda vasda rhe mere Punjab,, Rabba dubara Janam Dita te mainu Punjab ch hi bheji,,te mere Punjab nu buri Nazar to bachai
Jass vr g bhot shonni kaallaa bakshi baba g thanu .plz rab chrdi kalaa ch rakhye tenu .te vr a apni kaalla da gayan jurr wandi. Sade ann wale time ch ina nu yaad kriye te nl suni ye v .love u vr rab awe he kirpa kr rakhye .
Be aantaan Da talent chupea hoyea Apne rab vrge punjabian ch🤗🤗kinna chnga lgda veer Valon sambhale hoye Punjabi virse nu dekh ke 👌👌AJ kl di generation nu ehna bare janu krauna bahut jruri aa j alop ho rhe virse nu saambh k rkhna ta🤗🤗 veer tusi rabbi daat vrge o punjabian lyi 👏👏 plzzzzzzzzzzz full spot kro sare👍👍waheguru mehr karn 🙏🙏
ਏ ਨੇ ਅਸਲ ਗੱਭਰੂ ਪੰਜਾਬ ਦੇ ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਪਰ ਸਾਡੇ ਲੋਕ ਤਾਂ ਚੀਮੇ ਵਰਗੇ ਨੂੰ ਪ੍ਰਮੋਟ ਕਰਨ ਤੋਂ ਵਿਹਲ ਨਹੀਂ
ਵਾਹ ਮੇਰੈ ਬਾਈ ਜੀ ਸਰੀਰ ਦੀ ਸੰਭਾਲ ਵੀ ਕੀਤੀ ਆ ਚੇਹਰੇ ਤੇ ਜਲਾਲ ਏਨਾਂ ਝਲਕਦਾ ਜਿਵੇਂ ਟਮਾਟਰ ਵਰਗਾ ਰੰਗ ਸੋਹਣਾ ਸਰੀਰ ਬਾਈ ਚਿੱਟਾ ਕੁੜਤਾ ਚਾਦਰਾ ਵਾਹ ਮੇਰੈ ਬਾਈ ਬਾਕੀਸਾਜਾਂ ਦੀ ਸੰਭਾਲ ਵੀ ਕੀਤੀ
Nicegoodjoogè
ਬਾਈ ਨੇ ਇਕ ਵਾਰੀ ਵੀ ਐਂਕਰ ਦੀਆਂ ਅੱਖਾਂ ਵੱਲ ਵੇਖ ਕੇ ਗੱਲ ਨਹੀਂ ਕੀਤੀ ਇਸ ਤਰ੍ਹਾਂ ਦੇ ਹੁੰਦੇ ਨੇ ਸ਼ਰੀਫ਼ ਤੇ ਘੈਂਟ ਬੰਦੇ
ku ke by dil da raja ee,akhan da nhi
ਵੀਰ ਜੀ ਬਹੁਤ ਵਧੀਅਾ ਹੈ
ਕੀ ਅਾਪ ਨੇ ਪੰਜਾਬੀ ਸਾਜ ਵਿਅਰਾਸਤ ਨੂੰ ਸਾਭ ਕੇ ਰੱਖਿਅਾ ਹੈ
ਅੱਜ ਦੀ ਨੌਜਵਾਨ ਪੀੜਹੀ ਨੂੰ ੲਿਹਨਾਂ ਦੇ ਨਾਂਵ ਵੀ ਨਹੀਂ ਪਤਾ
ਨਾ ੳੁਹਨਾ ਨੇ ੲਿਹ ਕਦੇ ਦੇਖੇ ਨੇ
ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
ਮੈਡਮ ਮਨਦੀਪ ਕੌਰ ਜੀ ਤੁਸੀ ਵਧੀਆ ਢੰਗ ਨਾਲ ਪੇਸ਼ ਕੀਤਾ 👌👌🙏
Hi
4
ਨਾ ਓਏ ਵੀਰੇ ਸਲਫਾਸ ਦਾ ਨਾਮਨਾਂ ਲਈ ਤੇਰੀ ਬਹੁਤ ਲੋੜ ਹੈ ਪੰਜਬ ਨੂੰ ਪੰਜਾਬੀ ਮਾਂ ਬੋਲੀਨੂੰ
ਇਸ ਨੌਜਵਾਨ ਦਾ ਦਿਲੋਂ ਧੰਨਵਾਦੀ ਹਾਂ ਜਿਸਨੇ ਪੰਜਾਬ ਦੀ ਹੁੰਦੀ ਜਾ ਰਹੀ ਗਧਲੀ ਸਭਿਆਚਾਰ ਨੂੰ ਦਿਲੋਂ ਸਭਾਲ ਕੇ ਰੱਖਿਆ ਉਹਨਾਂ ਅਖੌਤੀ ਕਲਾਕਾਰਾਂ ਦੇ ਮੂੰਹਾਂ ਤੇ ਕਰਾਰੀ ਚਪੇੜ ਹੈ
ਜੱਸਾ ਵੀਰ ਤਾ ਅੱਤ ਏ ਵੀਰ ਤਾ ਸਾਜਾਂ ਤੋ ਲੈਕੇ ਮੋਟਰਸਾਇਕਲ ਤੱਕ ਸਿਰਾਂ ਕਰਦਾ ਵੀਰ god bless u jasse vr rabb tenu chardikala ch rakhe vr nu
ਐਕਰ ਭੈਣ ਦਾ ਬਹੁਤ ਧੰਨਵਾਦ ਇਹੋ ਜਿੱਹੀ ਰੱਬੀ ਰੂਹ ਨੂੰ ਰੂਹਬਰੂਹ ਕਰਵਾਉਣ ਲਈ 🙏
ਚੈਨਲ ਵਾਲੀ ਸਾਰੀ ਟੀਮ ਦਾ ਧੰਨਵਾਦ ,ੲੇਨੇ ਚੰਗੇ ਅਤੇ ਨੇਕ ੲਿਨਸਾਨਾ ਨਾਲ ਮਿਲਾੲਿਅਾ ਤੁਸੀ ਧੰਨਵਾਦ ,ਪੰਜਾਬ ਬੋਲਦਾ ,,ਵਾਹਿਗੁਰੂ ਤਹਾਨੂੰ ਹਮੇਸ਼ਾ ਸਾਰੀ ਟੀਮ ਨੂੰ ਬੁਰਾੲੀ ਤੋ ਬਚਾੲੇ.,,,👏👏👏
ਬਾਈ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਮੇਹਰ ਕਰੋ ਜੀ ਮੇਰੇ ਬਾਈ ਜੀ ਦੀ ਚਾਦਰਾ ਕੁੜਤਾ ਪਾਇਆ ਸੋਹਣਾ ਲੱਗਦਾ ਬਾਈ ਲਾਲ ਰੰਗ ਚੇਹਰੇ ਦਾ ਬਾਈ ਮੈ ਤੇਰੀਆਂ ਤਰੀਫਾ ਕਰੀ ਜਾਵਾਂ ਪੁਰਾਣੀ ਯਾਦਾਂ ਸਾਂਭੀ ਬੈਠੈ ਹੋ ਬਾਈ ਧੰਨਬਾਦ ਹੈ ਜਿਹੜਾ ਐਸੀ ਕਲਾ ਦਾ ਮਾਲਕ ਮੇਰੈ ਸਾਹਮਣੇ ਬੈਠਾ ਹੈ
ਬਹੁਤ ਖੂਬ ਜਿਉਂਦੇ ਰਹੋ ਸਾਨੂੰ ਮਾਣ ਹੈ ਤੁਹਾਡੇ ਤੇ
Very good broooo
ਸ਼ਾਨੂੰ ਮਾਣ ਪੰਜਾਬੀ ਹੋਣ ਤੇਂ।।❤💪❤❤💕
ਵਾਹ ਵਾਹ ਵੀਰ ਜੀ ਜਿਉਂਦੇ ਰਹੁ ਜੀ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਪਿਆਰ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ ਧੰਨਵਾਦ ਜੀ
ਸਾਡੇ ਲੋਕ ਤਾਂ ਪਰਮਪ੍ਰੀਤ( ਮੁੱਖ ਮੰਤਰੀ) ਵਰਗੇ ਲੋਕਾਂ ਨੂੰ ਸੁਣਨਾ ਚਾਹੰਦੇ ਹਨ। ਸ਼ਰਮ ਦੀ ਗਲ੍ਹ ਹੈ ਸਾਡੇ ਲਈ। ਐਸੇ ਹੀਰੇ ਬੰਦੇ ਦੀ ਲੋੜ ਹੈ ਇੰਡਸਟਰੀ ਨੂੰ I ਬਹੁਤ ਕਮਾਲ ਦਾ ਕਲਾਕਾਰ ਹੈ ਇਹ ਵੀਰ। ਰੱਬ ਇਹਨੂੰ ਖੂਬ ਚੜ੍ਹਾਈਆਂ ਬਖ਼ਸ਼ੇ।👏🙏🙏👍👍
ਕਿਆ ਬਾਤ ਖੁੰਡਾ ਤੇ ਬੈਠ ਬਾਬੇ ਗੱਲਾਂ ਕਰਦੇ ਨੇ ਸੋਹਣਾ ਲਿਖ ਵੀ ਲੈਂਦਾ ਬਾਈ ਜੀ 🙏🙏🙏🙏
ਸਹੀ ਸਾਧੂ ਹੈ, ਫਕਰ ਬੰਦਾ ਹੈ ਰਬ ਦੀ ਮੇਹਰ ਹੈ ਹੁਨਰ (ਕਲਾ) ਬਖਸ਼ੀ ਹੈ ਦਾਤੇ ਨੇ !
ਥਾੲੀ ਜੀ ਤੁਹਾਨੂੰ ਰਬੱ ਚੜਦੀ ਕਲਾ ਬਖਸੇ ਬਹੁਤ ਚੰਗਾ ਪੇਸ ਕੀਤਾ ਹੈ
ਮਿਸ਼ਰੀ ਵਰਗੀ ਮਿੱਠੀ ਜਬਾਨ
ਪੰਜਾਬੀ ਲੋਕ ਸਾਜ਼ਾਂ ਦਾ ਸ਼ਹਿਨਸ਼ਾਹ ਜੱਸਾ ਮਹੋਲੀ ਕਲਾਂ ਵਾਲਾਂ ਰੱਬ ਦਿਨ ਦੂਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਵੀਰ ਨੂੰ। 🙏
ਬਹੁਤ ਹੀ ਸ਼ਲਾਘਾਯੋਗ ਕਦਮ ਰੂਹ ਨੂੰ ਸਕੂਨ ਦੇਣ ਵਾਲੀ ਇੰਟਰਵਿਊ ਰੱਬ ਯੋਗੀ ਬਾਇ ਨੂੰ ਤਰੱਕੀ ਬਖਸ਼ੇ
waheguru kirpa bani rakhe veer te 🙏
ਦਿਲਕਸ਼ ਜਿਉਂਦਾ ਰਹਿ ਬਾਈ love you
ਕਆ ਬਾਤਾਂ ਵੀਰ ਦੀਆਂ salute aa ਤੁਹਾਡੀ ਕਲਾ ਨੂੰ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਬਾਈ ਉਪਰ।
ਬਹੁਤ ਵਧੀਆ ਜੀ ਜਿਉਂਦੇ ਰਹੋ
ਬਹੁਤ ਵਧੀਆ ਵੀਰ ਜੀ ਮੈਨੂੰ ਤੁਹਾਡਾ ਪਹਿਰਾਵਾ ਬਹੁਤ ਵਧੀਆ ਲੱਗਾ ਮੈਂਨੂੰ ਬਹੁਤ ਖੁਸ਼ੀ ਹੋਈ ਇਹ ਪਹਿਰਾਵਾ ਦੇਖ ਕੇ
ਵਾਹਿਗੁਰੂ ਮੇਹਰ ਕਰੇ ਵੀਰ ਜੀ ਤੇ
ਜਿੳੂਂਦਾ ਰਹੁ ਜੋਗੀ ਬਾਈ ਜੀ
ਬਹੁਤ ਵਧੀਆ ਬਾਈ ਜੀ
ਬਹੁੱਤ ਵਧੀਆ ਵੀਰ ਜੀ। ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸੇ। ਇਸੇ ਤਰਾ ਪੰਜਾਬੀ ਵਿਰਸੇ ਦੀ ਸੇਵਾ ਕਰਦੇ ਰਹੋ।
ਬਹੁਤ ਵਧੀਆ
Bhai. Beautiful. Nice
ਜਿਉਂਦਾ ਰਹੈ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
ਬਾੲੀ ਜੀ ਨਜਾਰਾ ਅਾ ਗਿਅਾ
ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੋਗੀ ਜੀ। ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ।
ਵਾਹ ਵੀਰ ਜੀ ਵਾਹਿਗੁਰੂ ਜੀ ਕਿਰਪਾ ਰੱਖਣ
ਬਾਈ ਸਾੳੁ ਬਹੁਤ ਲॅਗਦਾ ਯਾਰ
ਬਹੁਤ ਖੂਬਸੂਰਤ
Beautiful 🥰🥰🥰god bless u jasse 🙏rabb chardikala ch rakhe tenu 🙏🙏
Harmanpreet Kaur 👌
Very niceee🙏👍🙏
ਜੋਗੀ ਜੋਗੀ ਹੁੰਦੇ ਨੇ 🙏
ਵੀਰ ਜੀ ਸਿਰਾ
ਵਾਹ ਬਾਈ ਜੀ 👌👌💕💕
ਬਦੀਆ ਲੱਗੀਆ ਜੀ ਐਟਰਬੁਹ
🙏🙏🙏🙏🙏
Panjab da asli herra we love Yogi veer Chardikla vich rahi veer Tusi asli panjabi o Proud of you ..
ਬਾਈ ਕਮਾਲਦਾ ਕਲਾਕਾਰ ਹੈ ।ਬਾਈਜੀ ਆਪਣਾ ਵਾਰਿਸ ਜੋ ਇਸ ਕਲਾ ਨੂੰ ਸਮਰਪਿਤ ਹੋਵੇ ਪੈਦਾ ਕਰੋ ਜੋ ਆਪ ਜੀਦੇ ਸਾਜਾ ਦੀ ਸੰਭਾਲ ਕਰਦਾ ਰਹੇ।ਕਲਾ ਕਮਾਲ ਹੈ ਵੱਧਤੋ ਵੱਧ ਵੰਡੋ ਤਾਕਿ ਸਾਡਾ ਪੁਰਾਤਨ ਕਲਚਰ ਜਿਓਦਾ ਰਹੇ।
Jeunda reh Veer Rabb sukh rakhe tainu chardikala ch rakhe. Tusi Punjabi culture nu junda rakhia. Dhanwad Bai.
Thanks bai JI virsa lokan tak bhejan lay
ਬਹੁਤ ਵਧੀਅਾਾਾਾਾਾਾਾਾਾਾਾ
ਵਾਹ ਵਾਹ ਵਾਹ
💚💚💚💚
wah ji wah 22 ji man khush ho gya ajj.saadgi hi suhapan hai .mai v music teacher a ji idda e bus ajj tak na kadey mada gaya na bachya nu karaya lok saaz lok geetan nal hi bachya nu jorh k rakhda sarey hambla mariye ral k ta hi punjab nu punjabi virsey nu asi bacha sakdey a .waheguru ji ka khalsa waheguru ji ki fateh
Both are very nice people.ਚਡਦੀ ਕਲਾਂ
ਵਿਚ ਰਹੋ ਜੀ।
Excellent, इतना सरल इन्सान, रब दी मेहर है इन पर;
Very nice veera
Real hero of Punjab God bless you 🙏
Wah ji wah jasse veere tuhi purani sanskriti saambh ke rakhi...rooh khush hogi veer tenu te tere lagojje sun ke.....
ਰੱਬ ਤਰੱਕੀਆਂ ਬਖ਼ਸ਼ੇ ਵੀਰ ਨੂੰ। ਸਬਦ ਨੀ ਸਿਫ਼ਤ ਲਈ ਵੀਰ ਦੀ।
BAHUT BAHUT BADIAA
Dhan veer ji
ਬਹੁਤ ਵਧਿਆ ਜਵਾਨਾ ਨਜਾਰੇ ਲਿਆਤੇ
very nice Punjabi sabia nu sambal ke rakhia va very nice veer
Siraaa Bai Ji God bless you
Jee jogia dil khush ho gaya wekh ke
ਜਮਾ ਈ ਸਿਰੇ ਐ ਬਾਈ
ਚੈਨਲ ਵਾਲੀੲੇ ਭੈਣੇ ਮੁੰਡਾ ਚੰਗਾ ਜੀਵਨ ਸਾਥੀ ਬਣ ਜਾਓ,,👍👍✌ਜੋੜੀ ਵਧੀਅਾ,,ਜਰੂਰ ਅਾੳੁਣਾ ਚਾਹਾਗਾ ਅਾਪ ਜੀ ਦੇ ਵਿ,,,,,, ਵਿਚ,,
ਬਿਲਕੁਲ ਸਹੀ ਗੱਲ ਏ ਜੀ ਸਦਾ ਯਾਦ ਰਹੂ ਕਿ ਇੰਟਰਵਿਊ ਲੈਂਦਿਆਂ ਲੈਂਦਿਆਂ ਬਣੀ ਜੋੜੀ।
Very nice old culture of pb
ਜਿਉਂਦਾ ਰਹਿ ਬਾਈ ਰੱਬ ਲੰਬੀ ਉਮਰ ਬਖਸ਼ੇ
Bohat vadia jogi veer ji bab tonu traki baksa
ਇਹੋ,ਜਿਹੇ, ਕਲਾਕਾਰਾਂ,ਨੂੰ,ਸਰਕਾਰ,ਮਦਦ,ਦੇਵੈ
"Virsa Punjab Da" is a good Culture all Over the world and is nessary for next generation.
Yrr daily post walya nu eni sohni reporter pta ni kitho mil gyi krooo like fr comment🤣🤣
Good g
@@kulvirbagri6312 hnji
khotea punjabi kalchar bara ta kuj bol skea ny madi soch repotar ta pai...kuj badlo soch nu
Waa saab singh apna name cheng krr eda da coment krna te👎👎👎👎👎👎👎👎👎👎👎👎👎👎
@@sonysran903 ki badla bai soch nu mai ki ode here moti laa lye
Nice jatta shah geya jatta god bless you veer ji
Sachi Rooh wala banda hai bhai nu dekh k te sazaa nu dekh k man kush ho gaya hai ehe hai mere punjab de dolaut asli khajaana allha mere veer nu chardi kalan wich Rakhe te veer de umar lambi kare bhai mere punjab da anmol heera hai iss tara de putt bhout gatt mavaa jamdiya ne oss maa nu salute hai jiss ne iss heere putt nu janam dita dr khan nathowal disstak ludhiana
Mera no 9876622536
veer thounu jaldi millan ahouna hai dr khan
Bai rab tanu tarky baksa hamsa chardy kala baksa
Very good talking about guru ji satsarrikal
All rounder person god bless you
Wah g wah mera Punjab zindabad te punjabiat zindabad,,jeonda vasda rhe mere Punjab,, Rabba dubara Janam Dita te mainu Punjab ch hi bheji,,te mere Punjab nu buri Nazar to bachai
Mere ladle Punjabi shera Jivnda wasda Rahii Veera
Love you veer nice god bless you
God bless u jassa joggi vr g. God bless u baba g bhut sariya khushiya den.⚘⚘⚘🙏🙏🙏
ਯੋਗੀ ਜੀ ਬਹੁਤ ਵਧੀਆ,,,,,,,
ਸਕੂਨ ਜਿਹਾ ਮਿਲਦਾ ਏਹ ਸੰਗੀਤ ਸੁਣ
My
Mo
ਸਿੱਖ ਸਿਰੂਪ ਦਰਸ਼ਨੀ ਚਿਹਰਾ
waheguru tandrusati bakhye veer ji tawanu
Boht vadia . Thank you sister.
Veri nice veer g
ਵਾਹ ਬਈ ਸਵਾਦ ਆਗਿਆ ਸ਼ੋਕ ਹੋਵੇ ਤਾਂ ਐਸਾ ਵਾਹ ਬਈ ਜਿਦਾਬਾਦ
Bot vadia veet punjabi culture boht mahan aa
bahut bahut vadia bhai ji dhanwad ji🙏💗
Jass vr g bhot shonni kaallaa bakshi baba g thanu .plz rab chrdi kalaa ch rakhye tenu .te vr a apni kaalla da gayan jurr wandi. Sade ann wale time ch ina nu yaad kriye te nl suni ye v .love u vr rab awe he kirpa kr rakhye .
Booth vadiya veer ji 🙏 🙏🌹 🌹👌🌹 🌹👌👌🏼🙏🙏 🙏🙏 🙏
Vah ji vah . Bahut suhna veer ji .
ਜੱਟਾਂ ਦੇ ਪੱਲੇ ਏਹੀ ਕੁਝ ਹੈ ।
ਜਿਸ ਤਰ੍ਹਾਂ ਪੱਥਰਾਂ ਵਿੱਚੋਂ ਸੁਹਣੇ ਸੁਹਣੇ ਫੁੱਲ ਉਗ ਆਉਦੇ ਹਨ, ਇਸੇ ਤਰ੍ਹਾਂ ਪਿੰਡਾਂ ਵਿੱਚੋਂ ਬਹੁਤ ਸੁਹਣੇ ਕਲਾਕਾਰ ਪੈਦਾ ਹੁੰਦੇ ਹਨ ਇਸ ਕਲਾਕਾਰ ਵਾਂਗ
Y ehh gal nal dil jitt lia. K. Pakistani lover o tusi. Me too. I love pakistan 😍😍😍
Video dekh sun k rooh khush ho gai...mai kol pai chah pini bhul gia..cong..God bless both you
Punjabi sirra karvande ne jithe v jande Flute wali ta att karti veere tumba also 👌👌👌
Waheguru di kirpa hai ji poori veer ji te.
Great singer &Punjabi virse Dr varis
Waheguru chadikla bakhse tenu y g bhuat Sona Gaya y g
Be aantaan Da talent chupea hoyea Apne rab vrge punjabian ch🤗🤗kinna chnga lgda veer Valon sambhale hoye Punjabi virse nu dekh ke 👌👌AJ kl di generation nu ehna bare janu krauna bahut jruri aa j alop ho rhe virse nu saambh k rkhna ta🤗🤗 veer tusi rabbi daat vrge o punjabian lyi 👏👏 plzzzzzzzzzzz full spot kro sare👍👍waheguru mehr karn 🙏🙏
Jassa bai bhut khoob
Very good mere veer de ji
Waheguru sahib ji es veer ji nu mehar di daat bakhshan te khushiyan deve ji