Baba ji mara ap da v hotel c ਨੌਬਤਪੁਰ ਬੋਡਰ ਤੇ ਖਾਲਸਾ ਢਾਬਾ ਜੀ par mare dost auna time nl raha jina time mare kol passe c ji ta hun 100..150 dost bich to serf 5 ja 10 nl ra ga ji baki jo v aj tak mare hotel ta aea veer auna Veera da bhot bhot dhan bad ji
Baba hai ta sire da gappi par roti khush ho ke te goli toh bagair neend saukhi aa jandi hai aa vadhi sewa hai gapod sinya from Sri Ganga Nagar Rajasthan satsriakal ji 🇮🇳❤️❤️🌹
Baba ji..... Gajsinghpur wale Moda pind cho koi hi jaankaar thoda Mi Gajsinghpur to haa.. Last video che tusi ....Padampur, Moda pind , Gajsinghpur. ..da naam. Lita c
ਬਿਲਕੁਲ ਠੀਕ ਕਿਹਾ ਪੈਸਾ ਹੀ ਸਬਕੂਜ ਹੈ ।ਪੈ। ਸਾ ਪੇਸਾ ਹੈ ਤਾਂ
ਹੀ ਸਾਹਾ ਹੈ ਪੈ ਸਾ।
ਬਾਬਾ ਇੱਕ ਅੱਧਾ ਚਮਚਾ ਲਾ ਲਿਆਂ ਕਰ ਕੁਛ ਨਹੀਂ ਹੁੰਦਾ ❤❤❤
ਇਹ ਸੱਚ ਮੈਂ ਦੱਸ ਰਿਹਾ ਗਾਵਾਂ ਮੱਝਾਂ ਹੁੰਦੀਆਂ ਸੀ,ਰਾਤ ਨੂੰ ਦੁੱਧ ਹਾਰੇ ਵਿਚ ਰੱਖਣਾ, ਉਦੋਂ ਫਿਰਜ ਕਿਸੇ ਘਰ ਹੁੰਦਾ ਸੀ ਟੈਲੀਵਿਜ਼ਨ ਵਾਂਗ ਮੈਂ ਸੰਭਾਲ ਕੇ ਰੱਖਿਆ ਟੈਲੀਵਿਜ਼ਨ ਸਟਰ ਵਾਲਾ, ਪਰ ਹੁਣ ਮੱਝਾਂ ਨਹੀਂ ਰੱਖਦਾ, ਪੈਸਿਆਂ ਦਾ ਲੈ ਕੇ ਪੀਂਦਾ ਹਾਂ, ਮੈਂ ਕੂਮੈਂਟ ਤਾਂ ਕਰਿਆ ਬਾਬੇ ਦੀ ਸਹੀ ਗੱਲ ਆ ਬਾਕੀ ਨਹੀਂ ਪਤਾ ਮੇਰੇ ਇੱਥੇ ਇੱਕ ਦੋ ਮੱਝ ਜਾਂ ਗਾਂ ਰੱਖਦੇ ਨੇ ਕਿਥੋਂ ਮੁੱਲ ਵੇਚਣਾ,ਮੇਰੇ ਤਾਇਆਂ ਚਾਚਿਆਂ ਦੇ ਨੇ ਸਾਰਿਆਂ ਦੇ ਨਹੀਂ, ਨਾਂ ਰੱਖਣ ਦੀ ਮਜ਼ਬੂਰੀ, ਕੋਈ ਹੋਇਆ ਅੱਖਰ ਵਾਧਾ ਘਾਟਾ ਤਾਂ ਮਾਫ਼ ਕਰਨਾ
Baba ji mara ap da v hotel c ਨੌਬਤਪੁਰ ਬੋਡਰ ਤੇ ਖਾਲਸਾ ਢਾਬਾ ਜੀ par mare dost auna time nl raha jina time mare kol passe c ji ta hun 100..150 dost bich to serf 5 ja 10 nl ra ga ji baki jo v aj tak mare hotel ta aea veer auna Veera da bhot bhot dhan bad ji
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ
ਬੇਟਾ ਵਾਹਿਗੁਰੂ ਜੀ ਆਪ ਜੀ ਨੂੰ ਲਮੀ ਉਮਰ ਬਖਸ਼ੇ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ ਦਿਲ ਬਹੁਤ ਖੁਸ਼ ਹੁੰਦਾ ਹੈ ਜੀ
ਡਰਾਈਵਰ ਮਹਿਕਮਾ ਜ਼ਿੰਦਾਬਾਦ ਤਾਰੀ ਬਾਬੇ ਦੀ ਜੈ
ਬਾਬਾ ਪਤਾ ਨਹੀਂ ਕੀ ਰਸ ਭਰਿਆ ਤੇਰੀਆ ਗੱਲਾ ਬਾਤਾ ਵਿੱਚ ਤੇਰੀ ਵੀਡੀਓ ਆਉਣ ਦੀ ਉਡੀਕ ਵਿੱਚ ਰਹਿੰਦੇ ਆ ਹਮੇਸ਼ਾ ਕਦੋ ਆੳ ਕਦੋ ਦੇਖਾ ਤੁਹਾਡੇ ਨਾਲ ਪਿਆਰ ਹੀ ਐਨਾ ਹੋਰ ਠੀਕ ਓ ਬਾਬਾ ਜੀ ਘਰ ਪਰਿਵਾਰ ਠੀਕ ਆ ਜੀ
ਸਤਿ ਸ੍ਰੀ ਅਕਾਲ ਜੀ
Sahi gal a baba ji je punjab to bahar je apna koi dushman v milje ohde nal sirre ni ayunde
ਤਾਰੀ ਬਾਬਾ ਤੇਰੇ ਵਰਗੇ ਬੰਦਿਆਂ ਦੀ ਬਹੁਤ ਲੋੜ ਹੈ
ਅੱਜ ਕੱਲ੍ਹ ਤਾਂ ਸਾਰੇ ਇਕ ਦੂਜੇ ਦੇ ਕੱਪੜੇ ਲਾਉਣ ਨੂੰ ਫਿਰਦੇ ਨੇ
Good video baba ji
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਬਾਬ ਜੀ
Baba ji ajkal dosti odo tk hi a jd tk parakh nhi hundi.😓😓
ਬਹੁਤ ਪਿਆਰ ਆ ਬਾਬਾ ਜੀ ਤੁਹਾਡੇ ਲਈ ਲੰਡੀ ਬੁੱਚੀ ਦੀ ਪਰਵਾਹ ਨੀ ਕਰਨੀ ਕਿਸੇ ਦੀ ਆਪਣੇ ਕੰਮ ਤੇ ਲੱਗੇ ਰਹੋ ਬਹੁਤ ਵਧੀਆ ਉਪਰਾਲਾ ਹੈ ਜੀ ਪੰਜਾਬ ਦੀ ਜਵਾਨੀ ਬਚਾਉਣ ਲਈ ਦਿਲੋਂ ਪਿਆਰ ਤੇ ਦਿਲੋਂ ਧੰਨਵਾਦ ਜੀ
ਬਾਬਾ ਤਾਰੀ ਜੀ ਥੋਡੇ ਛਤੀਸਗੜ੍ਹ ਵਾਲੇ ਢਾਬੇ ਤੇ ਅਸੀਂ ਗਏ ਆ ਜੀ ਢਾਬੇ ਦਾ ਨਾਮ ਫੌਜ਼ੀ ਢਾਬਾ ਬਾਬਾ ਜੀ
ਤਾਰੀ ਬਾਬਾ ਜੀ ਜਿੰਦਾਬਾਦ
Waheguru ji mahr krn sab ty 🙏🙏
Veer Ji sare bai like karo Tari babe de chanel nu kamjab karo bai nu 🙏
ਪੈਸੇ ਵਾਲੀ ਗੱਲ ਬਿਲਕੁਲ ਸਹੀ ਐ।
Good job BABA ji
ਬਾਬਾ ਵਿਡੀਉ ਬਹੁਤ ਵਧੀਆ ਹੁੰਦੀ ਆ
ਬਾਬਾ ਡਰਾਈਵਰ ਕਹਿੰਦੇ ਕਈ ਟਾਬੇ ਅਜੈ ਵੀ ਤੇਰੇ ਨਾਮ ਨਾਲ਼ ਚਲਦੇ ਨੇ । ਰਾਜਸਥਾਨ ਵਿੱਚ ।
Hnjii Bai gg
ਬੜੀ ਖੁਸ਼ੀ ਹੋਈ ਨਸਾ ਛੁਡਾਉਣ ਦੇ ਉਪਰਾਲਾ ਕਰਨ ਦਾ
@@rajvirbrar5683😢😂😢😢😢
ਬਾਬਾ ਸਹੀ ਗੱਲ ਹੈ ਤੇਰੀ ਜਿਸ ਬਾਰੇ ਸੋਚਦੇ ਹਾਂ ਬਾਈ ਇਹ ਸਾਡਾ ਖਾਸ ਹੈ ਉਹ ਨੀਂ ਫਰਾਰੀ ਵਿੱਚ ਕੰਮ ਆਉਂਦਾ ਜਿਸ ਬਾਰੇ ਸੋਚਦੇ ਹਾਂ ਚਲ ਇਹ ਵੀ ਯਾਰ ਹੀ ਹੈ ਕਹਿ ਕੇ ਵੇਖ ਲੈਦੇ ਹਾਂ ਉਹ ਜਾਨ ਦੇਣ ਤੱਕ ਜਾਂਦਾ। ਬਾਕੀ ਪੈਸੇ ਬਿਨਾਂ ਨੀਂ ਕੋਈ ਪੁੱਛਦਾ ਇਹ ਗੱਲ ਤੇਰੀ ਪੱਕੀ ਹੈ।
ਦੁੱਧ ਤਾਂ ਕੈਮੀਕਲ ਹੀ ਆ ਰਿਹਾ ਬਾਬਾ ਜੀ। ਨਾਭਾ ਪਾਟਿਆਲਾ। 🙏🙏
👌👌👌👌👌👌👌👌
Baba hai ta sire da gappi par roti khush ho ke te goli toh bagair neend saukhi aa jandi hai aa vadhi sewa hai gapod sinya from Sri Ganga Nagar Rajasthan satsriakal ji 🇮🇳❤️❤️🌹
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Sahi gal baba ji menu v mere kise sab tu najdeek wale ne chate te la ta c....par hun babu deep singh ne kirpa kar te...ohna da Hal hun Mada a
ਬਾਬਾ ਤੇਰੀ ਪੈਸਿਆਂ ਵਾਲੀ ਗੱਲ ਨਾਲ ਮੈਂ 100000000%ਸਹਿਮਤ ਹਾਂ। ਮੈਂ ਨਸ਼ੇ ਦੀ ਦਲਦਲ ਵਿੱਚ 14-15 ਸਾਲ ਫਸਿਆ ਰਿਹਾ ਫੇਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਏਹ ਦਲਦਲ ਵਿਚੋਂ 80-85%ਤੱਕ ਨਿਕਲ ਗਿਆ ਪਰ ਥੋੜਾ ਨਸ਼ਾ ਸਰੀਰ ਦੀ ਮਜਬੂਰੀ ਬਣ ਗਿਆ । ਕਿਉਂਕਿ ਮੈਨੂੰ ਸਾਹ ਦਮੇ ਦੀ ਬਹੁਤ ਕਸੂਤੀ ਬਿਮਾਰੀ ਐ ਇੱਕ ਪਾਸਿਉਂ ਖੱਬੀ ਲੱਤ ਪੱਟ ਤੇ ਚੂਲ੍ਹਾ ਟੁੱਟ ਗਿਆ ਸੀ।ਜੇ ਮੁੰਡਾ ਪੈਸੇ ਨਹੀਂ ਕਮਾਉਂਦਾ ਤਾਂ ਮਾਂ ਵੀ ਕਹਿ ਦਿੰਦੀ ਐ ਕਿ ਤੇਰੇ ਨਾਲੋਂ ਤਾਂ ਇੱਕ ਧੀ ਹੋਰ ਹੁੰਦੀ ਵਿਆਹ ਕੇ ਕੰਮ ਨਿਬੇੜ ਦਿੰਦੇ ਭਾਵ ਪੈਸੇ ਤੋਂ ਬਿਨਾਂ ਮਾਂ ਬਾਪ ਨੀ ਪੁੱਛਦਾ ਹੋਰ ਦੀ ਤਾਂ ਗੱਲ ਭੁੱਲ ਜਾਓ।
ਬਾਬਾ ਜੀ ਮਾਇਕ ਜੇਬ ਤੇ ਲਾਇਆ ਕਰੋ ਅਵਾਜ਼ ਆਉਦੀ ਹੈ ਪਰ ਹੈਡਫੋਨ ਨਾਲ ਵਧੀਆ ਸੁਣਦਾ
Very good
ਵਧੀਆ ਉਪਰਾਲਾ ਜੀ
ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏
good work he baba ji thank you
Very good Bai g K Moge Wala
ਸਤਿ ਸ੍ਰੀ ਅਕਾਲ ਜੀ ਤਾਰੀ ਬਾਬਾ ਬਹੁਤ ਵਧੀਆ ਉਪਰਾਲਾ ਕੀਤਾ ਕਿਸੇ ਮਾਂ ਦੇ ਪੁੱਤਰ ਦੀ ਜਾਨ ਬਚ ਜਾਇ ਬਹੁਤ ਭੈੜਾ ਨਸ਼ਾ ਚਿੱਟੇ ਦਾ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏ਕਰਮਗੜ ਜਿ ਬਰਨਾਲਾ
Honest Banda aa baba
Balli Garcha ❤
Sat shri akal ji sarea nu bai ji bhan ji nu akal purkh waheguru ji chardikla tandrusti wakshan ehi ardas ha ji
Love you aa ਸਾਰੀ ਟੀਮ ਨੂੰ ਪਿੰਡ ਕੂੰਮ ਕਲਾਂ ਜਿਲਾ ਲੁਧਿਆਣਾ Gippy Grewal ਦੇ ਪਿੰਡ ਤੋ
mare nal v ahhi hoya c baba
Dodar mera v friend a 22
ਬਾਬਾ ਜੀ ਬਹੁਤ ਸਾਰਾ ਪਿਆਰ ਮੇਰੇ ਵਲੋ ਮੈ ਤੁਹਾਡੀਆਂ videos ਦੇਖ ਕੇ ਹੀ ਨਸ਼ਾ ਛੱਡ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਹੀ ਬਹੁਤ ਤਸੱਲੀ ਮਿਲਦੀ ਆ ਬਾਬਾ ਜੀ ਗੱਲਾਂ ਸੁਣ ਕੇ ਹੀ ਮਨ ਬਦਲ ਗਿਆ ਮੇਰਾ
Bot sona kita veer ji tusi
Waheguru nall a
V good bro
👍👍👍👍
❤❤❤💯👍👍👍
Baba ji sat shri akal patti to
Waheguru ji 🙏
ਕੱਲੀ ਕੱਲੀ ਗੱਲ ਨਗ ਵਰਗੀ ਹੈ ਬਾਈ ਜੀ ਦੀ
Good baba ji
Nice baba ji
ਬਾਬਾ ਜੀ ਲੱਕੀ ਕਾਲਾਬੂਲਾ ਪ੍ਧਾਨ ਸੀ ਟਰੱਕ ਯੂਨੀਅਰ ਸੇਰਪੁਰ ਘੈਟ ਬੰਦਾ ਸੀ
Ohh aa gea baha aa gea smalsar ala
Baba ji sahi h
V nyc bro
🙏🙏🙏🙏🙏🙏
Baba je sat shree akal je
ਤਾਰੀ ਬਾਬਾ ਸਤਸੀਆਕਾਲ
Very nice baba g❤❤
❤❤❤❤🎉🎉🎉😮😮😮
Waheguru ji Mehar banyi rakhan
❤❤❤❤❤❤❤❤❤❤
Ram Ram baba g
Baba j❤
Veer ji tusi paise wali gal khi ram ram 100%sach aw
Maya Pradhan se chai nashta
Har ek gall sachya bai mere nal v sb kuch eda he hoya
🙏🏻🙏🏻🙏🏻
Sahi gal a Baba tari.
Amrit pal Singh sidhu
buttar muktsar
Sat sri akal baba ji asi sangrur to
ਅੱਜ ਦੇ ਟਾਇਮ ਦਾ ਰੱਬ ਪੈਸਾ ਹੀ ਆ, ਆਪਣੇ ਆਪ ਨੂੰ ਰੱਬ ਦੇ ਵੱਡੇ ਭਗਤ ਅਖਵਾਉਣ ਵਾਲੇ ਵੀ ਪੈਸੇ ਦੇ ਪਿੱਛੇ ਪਿੱਛੇ ਫਿਰਦੇ ਆ
Paise Wali gall Sahi h yar
Sat shri akal ji 🙏 🙏🙏, Sarbjit singh Brar Bhagsar Muktsar Sahib ji
Baba ji..... Gajsinghpur wale Moda pind cho koi hi jaankaar thoda
Mi Gajsinghpur to haa..
Last video che tusi ....Padampur, Moda pind , Gajsinghpur. ..da naam. Lita c
Baba ji even hi saria nu hsaunde rho
Baba g nall a tohada
ਬਾਬਾ ਜਾਰੀ ਆਲਾ ਨਸ਼ਾ ਮੈਨੂੰ ਵੀ ਚੜ ਗਿਆ ਸੀ ਪਰ ਤੋਹਾਡੀ ਗੱਲਬਾਤ ਸੁਣੀ ਬੰਦੇ ਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਤੁਹਾਡੀ ਤੇ ਵਕਤ ਪਿਆ ਕਹਿੰਦਾ ਸੀ ਮੇਰੇ ਰੱਬਾ ਗਿਆ ਰੱਬ ਆਗਿਆ ਉਹ ਗੱਲਬਾਤ ਸੁਣ ਕੇ ਮੈਂ ਭੁੱਲ ਗਿਆ ਬਈ ਮੇਰੇ ਨਾਲ ਤਾਂ ਹੋਇਆ ਕੁਝ ਨਹੀਂ ਓਥੋਂ ਮੈਂ ਮੰਨ ਗਿਆ ਬਾਪ ਨਾ ਬਈਆ ਸਬ ਸੇ ਬੜਾ ਰੁਪਈਆ ਕੋਈ ਯਾਰ ਦੋਸਤ ਨੀ ਖੜਦਾ
ਬਾਈ ਜੀ ਸੱਤ ਸ੍ਰੀ ਅਕਾਲ
Very good baba
Taari babbe dhokha ho gaya yr tere nal lagda , pehlaan wali ronak ni rahi tere chehre te..
Baba ji Calgary Canada ton aa mein har video dekhda bahut vadia kam karde o khichi rakho j saadi koi lod hoi daseo Manraj Grewal aa mera naa
Very good
❤
Very good 👍🙏🙏
Pind a gae baba je
Sat shri akal veere 👍🙏
ਚੈਨਲ ਸਸਕਰੈਇਬ ਦੀ ਚਿੰਤਾ ਨਾ ਕਰੋ ਬਾਬਾ ਜੀ ਪਰੀਤ ਨਾਲੋ ਵੱਧ ਕਰਾਗੇ ਆਪਾ ਮੈਂ ਤਾਂ ਜੇ ਕੋਈ ਰਿਸ਼ਤੇਦਾਰ ਆਜੇ ਯਾਰ ਬੇਲੀ ਜਿਨੇ ਓਨਾ ਦੇ ਅੱਗੇ ਵਾਲੇ ਬੇਲੀ ਸਾਰਿਆ ਦੇ ਫੋਨ ਫੜਕੇ ਨਾਲ ਦੀ ਨਾਲ ਚੈਨਲ ਸਸਕਰੈਇਬ ਕਰ ਦਿੰਦੇ ਆ ਹੋਰ ਠੀਕ ਓ ਬਾਬਾ ਜੀ ਘਰ ਪਰਿਵਾਰ ਠੀਕ ਆ ਜੀ
ਸਤਿ ਸ੍ਰੀ ਅਕਾਲ ਜੀ
ਬਹੁਤ ਚੰਗਾ ਕੰਮ ਕਰ ਰਹੇ ਹੋ ਤਾਰੀ ਬਾਈ।।
ਰਹੀ ਗੱਲ ਚੈਨਲ ਸਸਕਰਾਇਬ ਦੀ ਬਾਈ ਅਸੀ ਤਾ ਹਰ ਇੱਕ ਦਾ ਫੋਨ ਫੜ ਕੇ ਚੈਨਲ ਸਸਕਰਾਇਬ ਕਰ ਦਿਨੇ ਆ।। ਪਰੀਤ ਤੋ ਜਿਆਦਾ ਕਰ ਲਵਾਂਗੇ ਤੁਸੀਂ ਟੈਨਸਨ ਨਾ ਲਵੋ।।
🙏🙏🙏🙏
Baba main Khanna ton aa mainu lokan na kahanpuriya kah kah pura tuhanu pata he aa baki
ਸਾਡੇ ਜੀਰੇ ਏਰੀਆ ਵਿਚ ਬਹੁਤ ਦੁਬਲੀ ਗੇਟ ਦੁਧ ਬਣਦਾ
You are right about that no money no one talk no respect
Nice
Baba good man luck
WaHeGuRu g
Good
Good 👍
🙏
M rajsthan to aa baba g
ਬਾਬਾ ਜੀ ਗਰਚਾ ਕੌਣ ਆ ਕੈਨੇਡਾ ਵਾਲਾ।।
Veer ji mare hi pind nakli milk da bhot jada km chl raha hai ji
ਬਾਬਾ ਤੁਹਾਡਾ ਨੰਬਰ ਦੱਸਣਾ ਜੀ ਕਿਰਪਾ ਕਰਕੇ ਮੇਰੇ ਭਰਾ ਦਾ ਛਡਾਉਣਾ ਬਾਕੀ ਤੁਸੀਂ ਜਿੰਦਾ ਦਿਲ ਇਨਸਾਨ ਆ
Chaki chl kmm nu baba