ਇਤਹਾਸ ਸਰਦਾਰ ਹਰੀ ਸਿੰਘ ਨਰੂਆ 9518766718

แชร์
ฝัง
  • เผยแพร่เมื่อ 28 ม.ค. 2024

ความคิดเห็น • 117

  • @LotayConstructions
    @LotayConstructions 5 หลายเดือนก่อน +6

    ਜੱਟ ਵਾਦ ਨੇ ਸਿੱਖੀ ਨੂੰ ਬਹੁਤ ਹੀ ਪਿੱਛੇ ਪਾ ਦਿੱਤਾ ਹੈ... ਓਹਨਾ ਕੋਲ ਜਮੀਨਾਂ ਦੀ ਮਲਕੀਤ ਹੈ, ਪੈਸਾ ਹੈ, ਵਿਦਿਆ ਹੈ, ਸਰਕਾਰੀ ਰੁਤਬੇ ਹਨ,,,, ਇਸੇ ਲਈ ਹੀ ਦਿਮਾਗ ਖ਼ਰਾਬ ਹੋ ਗਿਆ ਹੈ ...

    • @gurboxsingh8276
      @gurboxsingh8276 5 หลายเดือนก่อน

      ਉਹ ਭਰਾ ਮੇਰਿਆ ਜਦੋਂ ਤੱਕ ਆਪਣੇ ਮਨ ਵਿੱਚੋਂ ਜਾਤ ਪਾਤ ਕੱਢ ਕੇ ਸਿੰਘ ਨਹੀ ਸਜਦੇ ਅੰਮ੍ਰਿਤ ਛਕ ਕੇ ਉਨਾਂ ਚਿਰ ਕਿਸੇ ਨੂੰ ਦੋਸ ਨਾ ਦਿਓ ਮੈਂ ਵੀ ਜੱਟ ਹਾ ਜ਼ਮੀਨ ਨਹੀ ਗੁਰੂ ਘਰਾ ਦੀਆ ਕਮੇਟੀਆਂ ਵਿੱਚ ਅੱਜ ਕੱਲ ਮਾੜੇ ਬੰਦੇ ਹਰ ਉਹ ਗਲਤੀ ਸਾਡੀ ਹੈ ਅਸੀ ਅੰਮ੍ਰਿਤ ਧਾਰੀ ਹੋ ਕੇ ਕਮੇਟੀਆਂ ਚੁਣਨ ਵੇਲੇ ਏਕਤਾ ਕਰਕੇ ਚੰਗੇ ਬੰਦਿਆਂ ਨੂੰ ਮੈਂਬਰ ਪ੍ਰਧਾਨ ਬਣਾਇਆ ਜਾਵੇ

  • @Manjotsingh12338
    @Manjotsingh12338 5 หลายเดือนก่อน +11

    ਮਹਾਨ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ
    ਮਜ਼੍ਹਬੀ ਸਿੱਖ
    ਰੰਗਰੇਟਾ ਗੁਰੂ ਕਾ ਬੇਟਾ
    🙏🏻🪯🙏🏻🪯🙏🏻

    • @SukhrajSingh-dt2mv
      @SukhrajSingh-dt2mv 5 หลายเดือนก่อน

      Sidloo baba g sra jat se

    • @Manjotsingh12338
      @Manjotsingh12338 5 หลายเดือนก่อน

      @@SukhrajSingh-dt2mv ਪੰਥ ਦੋਖੀਓਂ ਤੁਹਾਡੇ ਵਰਗਿਆਂ ਖੱਚਾ ਸਮੁੱਚੀ ਕੌਮ ਦਾ ਘਾਣ ਕਰਨ ਤੇ ਲਗਿਆ
      ਜੱਟ ਜਾਤ ਵਾਲਾ ਕਿੱਲਾ ਧੋਣ ਚੋ ਕੱਢ ਲੌ

    • @Manjotsingh12338
      @Manjotsingh12338 5 หลายเดือนก่อน +1

      @@SukhrajSingh-dt2mv ਤੰਥ ਨਾਲ ਪੇਸ਼ ਕਰੋ ਜੇ ਕਹਿਣੇ ਆ ਹਵਾ ਚ ਗੱਲਾਂ ਨੀ ਕਰੀ ਦੀਆ ਕਤੀਡ਼ੋ

  • @Manjotsingh12338
    @Manjotsingh12338 5 หลายเดือนก่อน +10

    ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਰੂਆ ਜੀ
    ਮਜ਼੍ਹਬੀ ਸਿੱਖ
    🪯🪯

  • @asloharka3381
    @asloharka3381 3 หลายเดือนก่อน +2

    ਰੰਗਰੇਟਾ ਸਿੰਘੋ ਵਧ ਤੋ ਵੱਧ ਸੇਅਰ ਕਰੋ । ਭਾਈ ਸਾਹਿਬ ਜੀ ਬਹੁਤ ਬਹਾਦਰੀ ਨਾਲ ਸਾਡਾ ਇਤਿਹਾਸ
    ਪੇਸ ਕਰਦੇ ❤

  • @RanjeetSingh-uk8zu
    @RanjeetSingh-uk8zu 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Manjotsingh12338
    @Manjotsingh12338 5 หลายเดือนก่อน +7

    ਧੰਨ ਧੰਨ ਬਾਬਾ ਨਿਬਾਹੂ ਸਿੰਘ ਸਾਹਿਬ ਜੀ
    ਮਜ਼੍ਹਬੀ ਸਿੱਖ
    🪯🪯

  • @balveerdhaliwal9528
    @balveerdhaliwal9528 5 หลายเดือนก่อน +1

    धन धन बाबा दीप सिंग अनोखे शहीद रंगरेटे गुरु के बेटे

  • @user-dd5wh3kg3v
    @user-dd5wh3kg3v 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ

  • @gurbirsingh4812
    @gurbirsingh4812 วันที่ผ่านมา +1

    🙏🌹🙏

  • @user-wt3or7ss9q
    @user-wt3or7ss9q 5 หลายเดือนก่อน

    Baba ji ,Baba Deep Singh ! Rangrate Guru ka Beta 🙏
    Waheguru Waheguru 🙏🙏🙏

  • @user-kz7xb9nn2h
    @user-kz7xb9nn2h 4 หลายเดือนก่อน +2

    ਵਾਹਿਗੁਰੂ ਜੀ ਤਦਰੁਸਤੀ ਅਤੇ ਤਰੱਕੀ ਬਕਸੇ ਤਹਾਨੂੰ ਭਾਈ ਸਾਹਿਬ ਜੀ

  • @user-lr4dx1bf7y
    @user-lr4dx1bf7y 5 หลายเดือนก่อน +2

    Waheguru ji ka khalsa waheguru ji ki fateh rangreta guru ka betta majhi sikh 🙏❤🪯🪯🔥💯

  • @manjeetsinghbhatti9070
    @manjeetsinghbhatti9070 5 หลายเดือนก่อน +2

    Waheguru ji 🌹🌹🙏🙏🌹🌹

  • @paramjitkaur2274
    @paramjitkaur2274 5 หลายเดือนก่อน +1

    ਅਕਾਲ ਪੁਰਖੁ ਵਾਹਿਗੁਰੂ ਜੀ ਰੰਘਰੇਟੇ ਗੁਰੂ ਕੇ ਬੇਟੇ ਮਜ਼੍ਹਬੀ ਸਿੱਖ ਕੌਮ ਨੂੰ ਹਮੇਸ਼ਾ ਹਮੇਸ਼ਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੋ ਜੀ 🙏🙏🙏🙏🙏

  • @rashpalsingh2008
    @rashpalsingh2008 5 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕਿ ਫ਼ਤਿਹ ਜੀ 🙏🙏🙏 ਖ਼ਾਲਸਾ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਦੱਸ ਰਹੇ ਹੋ , ਵਾਹਿਗੁਰੂ ਆਪਜੀ ਨੂੰ ਤੰਦਰੁਸਤੀ ਤੇ ਤਰੱਕੀ ਬਖ਼ਸ਼ਣ 🙏🙏

    • @BishanBittu
      @BishanBittu 3 หลายเดือนก่อน

      😊0😊

    • @BishanBittu
      @BishanBittu 3 หลายเดือนก่อน

      😊

  • @SurprisedDarts-hp4lh
    @SurprisedDarts-hp4lh 5 หลายเดือนก่อน +1

    Jy mashih di

  • @jasbirpurewal9823
    @jasbirpurewal9823 4 หลายเดือนก่อน

    ਵਾਹਿਗੁਰੂ ਜੀ

  • @user-jf5vz5uf2o
    @user-jf5vz5uf2o 4 หลายเดือนก่อน

    You are abosultely right. ਮਜਬੀ ਸਿੰਘ ਕਿਸੇ ਨਾਲੋ ਘੱਟ ਨਹੀਂ

  • @RavinderSingh-pg5fc
    @RavinderSingh-pg5fc 5 หลายเดือนก่อน +1

    Baba ji waheguru ji da khalsa waheguru ji ki Fateh

  • @ArjanSingh-kh6db
    @ArjanSingh-kh6db หลายเดือนก่อน

    Dhan Baba Deep Singh ji

  • @GurveersinghGillsaab-wc4zh
    @GurveersinghGillsaab-wc4zh 3 หลายเดือนก่อน

    Waheguruji Waheguru waheguru ji

  • @HardayalSingh-nt2gm
    @HardayalSingh-nt2gm 25 วันที่ผ่านมา

    Waheguru Sahib Ji ke Patel Maharaj

  • @suratsingh5222
    @suratsingh5222 5 หลายเดือนก่อน

    Wahe guru 🙏 ji

  • @ArjanSingh-kh6db
    @ArjanSingh-kh6db หลายเดือนก่อน

    Wahguru ji ♥️♥️♥️

  • @user-lr4dx1bf7y
    @user-lr4dx1bf7y 5 หลายเดือนก่อน +1

    Waheguru ji chardi kala vicha rakha app ji nu

  • @user-ok8ib3pw6g
    @user-ok8ib3pw6g 5 หลายเดือนก่อน

    Mazbhi Sikh sardar ❤❤🙏❤️🙏

  • @user-te4kt9he7t
    @user-te4kt9he7t 5 หลายเดือนก่อน +1

    Weheguru ji thanu hmesa happy rikhan God bless you

  • @darshansingh180
    @darshansingh180 3 หลายเดือนก่อน

    Waheguru ji🙏🙏🙏🙏🙏🙏🙏

  • @user-pk3rn8zz1b
    @user-pk3rn8zz1b 5 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @RanaSingh-sw1ft
    @RanaSingh-sw1ft 5 หลายเดือนก่อน +1

    Dhan,ahari,singh,,narua,dhan,a

  • @balraj_Singh761
    @balraj_Singh761 5 หลายเดือนก่อน

    Waheguru ji ❤

  • @u20gamers7
    @u20gamers7 5 หลายเดือนก่อน +1

    Waheguru ji 🙏❤️♥️

  • @sahotacharndeepsingh6702
    @sahotacharndeepsingh6702 5 หลายเดือนก่อน +2

    👍👍👍👍

  • @navneetkaur-jf8ru
    @navneetkaur-jf8ru 5 หลายเดือนก่อน

    Waheguru ji

  • @user-it7zu1dq1b
    @user-it7zu1dq1b 3 หลายเดือนก่อน

    Ba. Kmal. Bol

  • @venaavenna2248
    @venaavenna2248 4 หลายเดือนก่อน

    Bhai ji 🙏🙏🙏🙏

  • @jashanpreetsinghdhaliwal1181
    @jashanpreetsinghdhaliwal1181 5 หลายเดือนก่อน +1

    Waheguru ji.mehar.kro.sabte

  • @ACADMY.acadmy
    @ACADMY.acadmy 5 หลายเดือนก่อน +1

    Satinam satinam satinam ji 🙏 hari ram ji 🙏 Allah 🙏

  • @kawaljitsinghkaka39
    @kawaljitsinghkaka39 5 หลายเดือนก่อน +1

    Wehguru ਜੀ

  • @gaganpreet1219
    @gaganpreet1219 5 หลายเดือนก่อน +1

    वाहेगुरु जी का खालसा वाहेगुरु जी की फतेह हमारे हरि सिंह नार्वे को जाना चाहते थे आज के समय में जीजा कहते हैं जीजा कहते हैं चूड़ा😊❤

    • @anshpreetsingh2022
      @anshpreetsingh2022 3 หลายเดือนก่อน

      ਅਸਾ ਜੀ ਤੇਰਾ ਜੀਜਾ ਜੀ ਸੀ ਸਾਨੂੰ ਤੇ ਹੁਣ ਪਤਾ ਲੱਗਿਆ ਵੀ ਹਰੀ ਸਿੰਘ ਨਲੂਆ ਕੇ ਤੁਸੀਂ ਤੇ ਸਾਡੇ ਸਾਲੇ ਓ

  • @sahotacharndeepsingh6702
    @sahotacharndeepsingh6702 5 หลายเดือนก่อน

    waheguru

  • @devinderpaldhillon9627
    @devinderpaldhillon9627 4 หลายเดือนก่อน

    ਨਿਹੰਗ ਸਿੰਘ ਜੀ ਹੁਣ ਤੱਕ ਤਾਂ ਸਾਰੇ ਇਤਿਹਾਸ ਵਿੱਚ ਜਰਨੈਲ ਹਰੀ ਸਿੰਘ ਜੀ ਨੂੰ ਨਲੂਆ ਜਾੰ ਕਿਤੇ ਕਿਤੇ ਨਲਵਾ ਲਿਖਿਆ ਗਿਆ ਹੈ ।,ਪਰ ਤੁਸੀਂ ਇਹ “ਨਰੂਆ” ਤਖ਼ੱਲਸ/ ਗੋਤ/ ਜਾਂ
    ਅੱਲ ਜੋ ਵੀ ਹੈ ਕਿੱਥੋਂ ਤੇ ਕਿਹੜੇ ਹਵਾਲੇ ਤੋਂ ਲਿਆਂਦਾ ਹੈ । ਚਾਨਣਾ ਪਾਉ ।

  • @SatnamSingh-sx2sk
    @SatnamSingh-sx2sk 4 หลายเดือนก่อน

    🙏🙏🌹🙏🌻🌹🙏🌹🌻🙏🌹🌻

  • @SandeepKumar-cs2ev
    @SandeepKumar-cs2ev 5 หลายเดือนก่อน +1

    Very.very.good.bhai.ji

  • @sahotacharndeepsingh6702
    @sahotacharndeepsingh6702 5 หลายเดือนก่อน +1

    🙏🙏🙏

  • @gurpalsinghsingh5810
    @gurpalsinghsingh5810 5 หลายเดือนก่อน

    🙏🙏🙏🙏🙏🙏🙏🙏🙏🙏

  • @Satpal_singh_jagat
    @Satpal_singh_jagat 5 หลายเดือนก่อน

    Baba. Ji. Aap. Ji. Bazighar. Kom. Da. Etymology. Etyas. Bare. Jande. Han. Aap. Ji. Da. Prachar. Bahut. Changa. Laga. Thankyou

  • @user-cj2tn3ff7m
    @user-cj2tn3ff7m 4 หลายเดือนก่อน

    🙏🙏🙏🙏🙏❤

  • @BaljitSingh-hg5sz
    @BaljitSingh-hg5sz 5 หลายเดือนก่อน

    ♥️🙏🙏

  • @gaganpreet1219
    @gaganpreet1219 5 หลายเดือนก่อน +1

    सभी रंगरेटे सरदार खुशी मनाया करो जो आपको चूड़ा कहते हैं क्योंकि आपको वह जीजा समझते हैं चूड़ा अर्थात जीजा देखो डॉक्टर गुरविंदर सिंह रंगरेटा को जिन लोगों ने गाली निकाल उन लोगों का जीजा है डॉक्टर साहब भाई मनदीप सिंह विद्यार्थी संत बाबा मेजर सिंह सोढ़ी हमारी काम के जर्नल शूरवीर योद्धा है यह लोगों के कारण हमारे काम के लोग जागरूक हुए हैं हमें इनका साथ देना चाहिए सत श्री अकाल जी

  • @singhsatnam9690
    @singhsatnam9690 5 หลายเดือนก่อน

    ❤❤❤❤

  • @JhirmalSingh-sr7hb
    @JhirmalSingh-sr7hb 5 หลายเดือนก่อน +1

    Wehguru

  • @JhirmalSingh-sr7hb
    @JhirmalSingh-sr7hb 5 หลายเดือนก่อน +1

    Wehguru ji

  • @khushpartasingh4814
    @khushpartasingh4814 5 หลายเดือนก่อน

    Baba ji sat Sri akal ji 🙏❤

  • @rajdeepsinghsandhu4629
    @rajdeepsinghsandhu4629 5 หลายเดือนก่อน

    🙏

  • @user-su7lq2mu8q
    @user-su7lq2mu8q 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਜੱਟਾਂ ਦਾ ਮਜਬੀਆਂ ਨੂੰ ਨਾ ਵੰਡੋ ਮੈਂ ਮੰਨਦਾ ਤੁਸੀਂ ਬੜੇ ਵਿਦਵਾਨ ਜੇ ਵਿਦਵਾਨ ਹੋ ਚੂੜਾ ਲੋਚਕ ਲੋਚੀਆਂ ਨਾ ਜਮੀ ਨਾ ਸਮਾਨ ਬੰਦਿਆਂ ਵਾਲੇ ਕੰਮ ਕਰੋ ਬੰਦਿਆਂ ਵਾਲੀਆਂ ਸਿੱਖੀ ਦਾ ਪ੍ਰਚਾਰ ਕਰੋ ਵੰਡੀਆਂ ਨਾ ਪਾਓ ਮਜਬੀ ਮਜਬੀ ਕਹਿ ਕੇ ਤੂੰ ਤੂੰ ਹੀ ਬਦਨਾਮ ਹੋਣ ਡਿਆ ਇਹ ਵੀ ਸੁਣ ਲਾ ਤੇਰੇ ਇਹ ਵੀ ਸੁਣ ਲੈ ਮੈਂ ਮਾਝੇ ਦਾ ਹੀ ਬੋਲਦਾ ਤਾਂ ਵੀ ਡਿਆ ਡਿਆ ਡਿਆ ਕਹਿ ਦਿੰਨੇ ਆ ਸੁਣ ਲਾ ਮੇਰੀ ਗੱਲ ਕਦੀ ਤੂੰ ਦੁਮਾਲਾ ਸਜਾ ਲੈਨਾ ਕਦੀ ਪਜਾਮੀ ਪਾ ਲੈਨਾ ਹੈਂ ਤੇ ਤੂੰ ਬੜਾ ਗੁਰਸਿੱਖੀ ਦਾ ਪ੍ਰਚਾਰ ਕਰਨਾ ਸ਼ਰਮ ਕਰ ਲਾ ਯਾਰ ਐਨਕਾਂ ਜੀਆਂ ਲਾ ਕੇ ਗੱਲਾਂ ਕਰੀ ਜਾਨਾ ਇੱਕ ਦਿਨ ਤੂੰ ਬੜੀ ਇਹ ਗੱਲ ਕਹੀ ਕਿ ਮੈਂ ਟੀਵੀ ਦੇ ਬਹਿ ਕੇ ਗੱਲ ਮੈਨੂੰ ਡਿਪੇਟ ਕਰ ਟੀਵੀ ਤੇ ਫੈਲਾ ਮੈਂ ਤੈਨੂੰ ਤੇ ਬਾਬੇ ਦੀਪ ਸਿੰਘ ਦੇ ਫਲਸਫੇ ਦਾ ਹੀ ਪਤਾ ਨਹੀਂ ਕਦੀ ਨੂੰ ਮਜਬੀ ਕਹੀ ਨਾ ਕਦੀ ਜੱਟ ਕਹੀ ਨਾ ਕਦੀ ਚੌਧਰੀ ਕਹੀ ਜਾਨਾ ਬਾਬੇ ਦੀਪ ਸਿੰਘ ਦੇ ਰਸਤੇ ਤੇ ਹੀ ਚੱਲ ਪਓ ਕਿਉਂ ਮਜਬੀਆਂ ਵਾਲੇ ਕੰਮ ਕਰਦਾ ਤੂੰ ਇਹ ਵੀ ਤੇ ਸੁਣ ਲਾ ਤੁਹਾਨੂੰ ਤਾਂ ਖੂਹ ਤੇ ਨਹੀਂ ਕੋਈ ਚੜ ਦਿੰਦਾ ਮੈਂ ਕੋਈ ਉਹ ਨਹੀਂ ਗੱਲ ਕਰਦਾ ਜਟਾ ਨਾਮ ਜਾਟ ਹ ਨਾ ਮੈਂ ਮਜਬੀ ਮੈਂ ਤਾਂ ਸ ਗੁਰੂ ਨਾਨਕ ਮਹਾਰਾਜ ਦਾ ਹੈ ਸਿੱਖ ਸੁਣ ਲੈ ਤੂੰ ਤਾਂ ਡੰਗਰ ਵੱਢ ਵੱਢ ਕੇ ਤੇਰੇ ਵੱਡੇ ਵਡੇਰੇ ਖਾਈ ਜਾਂਦੇ ਹੁੰਦੇ ਸੀ ਕਿਸੇ ਦਾ ਡੰਗਰ ਮਾਰ ਜਾਣਾ ਮਜਬੀਆਂ ਨੂੰ ਆਖ ਦੇ ਚੁੱਕ ਕੇ ਲੈ ਜਾਣਾ ਸ਼ਰਮ ਕਰੋ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਨੂੰ ਇੱਕ ਕਰਤਾ ਤੁਸੀਂ ਇੱਕ ਵੀ ਨਹੀਂ ਰਹਿਣ ਦੇ ਸ਼ਰਮ ਕਰੋ

    • @user-im4jv6nh8u
      @user-im4jv6nh8u 3 หลายเดือนก่อน

      Chal oye fuddi dya churaa tu honaa sala mera na hov te Teri bari bond part gyi salia majbhi singha too sala mera tu bhen parvoon nu firda salia ja kuri apni parvon nu firda majbhi ah kolo sala churaa tuci o saliyo sada loki fuddu ne jhra churaa khn te tuhada nal larda ah saliayo sagoo churaa tuci o tuhadi kuri ah churi ahh gasti ahh saliya gasti ahh teri mai bhen te charaa khotaa sala.

  • @user-vs1bl6bb6g
    @user-vs1bl6bb6g 5 หลายเดือนก่อน

    Waheguru ji. Ka. Khalsa wahe ji. Ke fatah. Rangrta. Guru. Bata

  • @guruguru8633
    @guruguru8633 5 หลายเดือนก่อน +3

    Waheguru ji ka Khalsa waheguru ji ki Fateh Rangreta guru ka betta majbhi sikh 🔥⚔️🔥🔥⚔️⚔️🔥⚔️🔥🔥

  • @sewaksingh6378
    @sewaksingh6378 5 หลายเดือนก่อน

    🌴🌴🌴🌴🌴❤️❤️🌺🌺🌺🌺🌹🌹🌹🌹

  • @user-su7lq2mu8q
    @user-su7lq2mu8q 5 หลายเดือนก่อน

    ਹਾਂ ਵਿਦਵਾਨ ਜੀ ਮੈਂ ਤੁਹਾਨੂੰ ਚੈਲੇੰਜ ਕਰਦਾ ਤੂੰ ਮੇਰੇ ਨਾਲ ਬੈਠ ਤੂੰ ਵੀ ਮਜਬੀ ਨਹੀਂ ਇਹ ਵੀ ਸੁਣ ਲਾ

    • @anshpreetsingh2022
      @anshpreetsingh2022 3 หลายเดือนก่อน

      ਬੱਸ ਬੱਸ ਕੰਮ ਕਰਲਾ ਆਪਣਾ ਤੂੰ

  • @rawindersinghsabb3848
    @rawindersinghsabb3848 5 หลายเดือนก่อน

    Waheguru ji ⚔⚔⚔⚔⚔⚔❤❤❤❤❤❤

  • @Malketsingh-pg7yh
    @Malketsingh-pg7yh 5 หลายเดือนก่อน

    Tan.waheguru.ji.tan❤❤❤❤❤

  • @JaspalSingh-hb8em
    @JaspalSingh-hb8em 5 หลายเดือนก่อน

    Chardikala ji🙏

  • @rajdeepsinghsandhu4629
    @rajdeepsinghsandhu4629 5 หลายเดือนก่อน

    Baba ji yeah dhogra saade mahapurush nu apna dhogra Dass te san ...jaise sardar Hari singh nalwa or sardar jorawar singh ji nu

  • @user-pk3rn8zz1b
    @user-pk3rn8zz1b 5 หลายเดือนก่อน

    ਪਿੰਡ ਬਲੇਰ ਭਿਖੀਵਿੰਡ ਜਿੱਲ੍ਰੇ ❤❤❤ਤਰਨਤਾਰਨ ❤❤❤

  • @ManjitSingh-my9lb
    @ManjitSingh-my9lb 5 หลายเดือนก่อน

    Waheguru jjj

  • @GursewakSingh-hk1pr
    @GursewakSingh-hk1pr 5 หลายเดือนก่อน +3

    🙏🙏🌹🌹💯

  • @SatnamSingh-gj3vk
    @SatnamSingh-gj3vk 5 หลายเดือนก่อน

    ਥਾਥਾ ਦੀਪ ❤🎉

  • @luckylongowal9464
    @luckylongowal9464 5 หลายเดือนก่อน

    waheguru ji

  • @JhirmalSingh-sr7hb
    @JhirmalSingh-sr7hb 5 หลายเดือนก่อน +2

    Awaj nahi aa rahi es video ch

  • @boharsingh4559
    @boharsingh4559 5 หลายเดือนก่อน

    ਅਕਾਲੀ ਫੂਲਾ ਸਿੰਘ ਜੱਟ ਸੂਰਮਾ ਸੀ

  • @KulwantSingh-sg5ox
    @KulwantSingh-sg5ox 5 หลายเดือนก่อน

    ਬਾਬਾ ਜੀ ਜਥੇਦਾਰ ਮਹਾਂ ਸਿੰਘ ਨੂੰ ਵੀ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਗਲ੍ਹ ਨਾਲ ਲਾਇਆ ਸੀ ਪਰ ਇੱਕ ਰੰਘਰੇਟੇ ਵਿਦਵਾਨ ਨੂੰ ਮੈ ਸੁਣਿਆ ਮਹਾਂ ਸਿੰਘ ਬਾਰੇ ਗਲਤ ਬੋਲਦਿਆਂ ਕਿਉਂਕਿ ਮਹਾਂ ਸਿੰਘ ਜੱਟ ਸੀ ਅਖੇ ਮਹਾਂ ਸਿੰਘ ਨੇ ਬੇਦਾਵਾ ਦਿੱਤਾ ਸੀ ਜਦੋਂ ਗੁਰੂ ਸਾਹਿਬ ਨੇ ਉਹਨੂੰ ਗਲ ਨਾਲ ਹੀ ਲਾ ਲਿਆ ਫੇਰ ਤੁਸੀਂ ਗੁਰੂ ਸਾਹਿਬ ਨਾਲੋਂ ਵੀ ਵੱਡੇ ਹੋ ਗਏ ਬਾਬਾ ਜੀ ਇਹੋ ਜਿਹੀ ਨਫ਼ਰਤ ਫੈਲਾਉਣੀ ਬੰਦ ਕਰੋ ਗੁਰੂ ਤੋਂ ਡਰੋ ਜੱਟਾਂ ਨੂੰ ਤੁਸੀਂ ਨਫ਼ਰਤ ਦੀ ਅੱਖ ਨਾਲ ਦੇਖਦੇ ਹੋ ਤੇ ਮਜ਼ਬੀ ਸਿੱਖਾਂ ਦੇ ਸੋਹਲੇ ਗਾਉਂਦੇ ਹੋ ਜਦ ਕਿ ਗੁਰੂ ਸਾਹਿਬ ਨੇ ਜਾਤ ਪਾਤ ਖਤਮ ਕੀਤੀ ਸੀ

    • @asloharka3381
      @asloharka3381 3 หลายเดือนก่อน

      ਨਹੀ ਵੀਰ ਜੀ ਸਚ ਨੂੰ ਸਵੀਕਾਰ ਕਰੋ....
      300 ਸਾਲ ਬਾਅਦ ਮਿਲਿਆ ਸਾਡਾ ਇਤਿਹਾਸ.

  • @user-pb2no5fp7v
    @user-pb2no5fp7v 5 หลายเดือนก่อน

    Main mazbi main jatt , sado eh gla,, bas change inshaan bno yaar ,,,. Peyar wando change aai wando ,,, khatam kardo maarhi shosh ,, change inshaan bno ,, kuj nhi lai jana ish dunya to , marn to baat us parmatma ne saadi jaat nhi , saade karm dekhne aa,

  • @user-ey7wv8lu5c
    @user-ey7wv8lu5c 5 หลายเดือนก่อน

    🎉🎉🎉

  • @boharsingh4559
    @boharsingh4559 5 หลายเดือนก่อน +1

    ਧੰਨ ਬਾਬਾ ਤਾਰੂ ਸਿੰਘ ਜੀ ਜੱਟ

  • @user-nb1yr5wq1z
    @user-nb1yr5wq1z 2 หลายเดือนก่อน

    Baba deep Singh g RANGRETA Sikhe g

  • @boharsingh4559
    @boharsingh4559 5 หลายเดือนก่อน

    ਮਹਾਂਪੁਰਖਾਂ ਸੱਚ ਬੋਲਣ ਦੀ ਹਿੰਮਤ ਕਰ

  • @boharsingh4559
    @boharsingh4559 5 หลายเดือนก่อน +1

    ਧੰਨ ਬਾਬਾ ਸੇਂਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

    • @user-im4jv6nh8u
      @user-im4jv6nh8u 3 หลายเดือนก่อน

      Fuddi dya Ranjit Singh kitho baba ban gya va tera chala fuddu jha 😂

  • @user-su7lq2mu8q
    @user-su7lq2mu8q 5 หลายเดือนก่อน

    ਵਿਦਵਾਨ ਜੀ ਸ਼ੁੱਧ ਪੰਜਾਬੀ ਵੀ ਨਹੀਂ ਬੋਲਣੀ ਬੋਲਣੀ ਆਉਂਦੀ ਵਿਦਵਾਨ ਜੀ ਸ਼ਹੀਦੋਂ ਕੀ ਚਤੋ ਪਰ ਲਗੇਗੇ ਹਰ ਬਰਸ ਮੇਲੇ ਇਦਾਂ ਬੋਲੋ

  • @boharsingh4559
    @boharsingh4559 5 หลายเดือนก่อน +2

    ਬਾਬਾ ਦੀਪ ਸਿੰਘ ਜੀ ਜੱਟ ਸੂਰਮਾ

    • @jaspreetkaur8052
      @jaspreetkaur8052 5 หลายเดือนก่อน

      Tuhadi oukat ni sikha wali gadar jaate

    • @kawaljitsinghkaka39
      @kawaljitsinghkaka39 2 หลายเดือนก่อน

      Veer e vi khade ki Baba Nanak vi Jatt ci Veer

  • @user-su7lq2mu8q
    @user-su7lq2mu8q 5 หลายเดือนก่อน

    ਹਾਂ ਵਿਦਵਾਨ ਜੀ ਮਮਾ ਕੱਲਾ ਕਰੋ ਜਜੇ ਦੇ ਪੈਰ ਚ ਬਿੰਦੀ ਹ ਉਹਨੂੰ ਵੱਖਰਾ ਕਰੋ ⁸ ਤੇ ਬਬੇ ਨੂੰ ਬਿਹਾਰੀ ਆ ਇਹਦੇ ਅਰਥ ਕਰੋ ਜੇ ਤੁਸੀਂ ਮਜਬੀ ਦੇ ਅਰਥ ਕਰ ਜੋ ਮੈਂ ਤੁਹਾਨੂੰ ਵਿਦਵਾਨ ਮੰਨ ਜਾ ਯਾਰ

  • @RanaSingh-sw1ft
    @RanaSingh-sw1ft 5 หลายเดือนก่อน

    Ranjit,singh,nalek,c

  • @boharsingh4559
    @boharsingh4559 5 หลายเดือนก่อน +1

    ਬਾਬਾ ਬੁੱਢਾ ਸਾਹਿਬ ਜੀ ਜੱਟ ਸੂਰਮਾ ਸੀ

  • @boharsingh4559
    @boharsingh4559 5 หลายเดือนก่อน

    ਹਰੀ ਸਿੰਘ ਨਲੂਆ ਉਪਿਲ ਜੱਟ ਖੱਤਰੀ ਸੀ

  • @boharsingh4559
    @boharsingh4559 5 หลายเดือนก่อน +1

    ਸੱਚ ਬੋਲਣ ਦੀ ਖੇਚਲ ਕਰੋਗੇ

    • @gaganbali5286
      @gaganbali5286 5 หลายเดือนก่อน

      Sach ta sab nu pta , nal khadan vale kon c , te guru di goddi de nakel fad k pindo bhar kadan vale kon c , yodhe reh gy jangla ch , te jehde dallal c mugla de oh zmeena de malak va , khush ho k mugla ne ohna nu jmena v ditiya te paisa v ,

    • @user-im4jv6nh8u
      @user-im4jv6nh8u 3 หลายเดือนก่อน

      Nhi kra gey tu apni kuri kisa bihari nu dela 😂😂

  • @SukhrajSingh-dt2mv
    @SukhrajSingh-dt2mv 5 หลายเดือนก่อน

    Gapai 😂 Hari singh nalwa khatri Sikh aa ohna de family ajj v majudd aa bujraa Sara apna ithas banaa k Bethea aa kateer

  • @nirvailsingh1977
    @nirvailsingh1977 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ 🙏🙏🙏🙏

  • @davindersingh-mv8wn
    @davindersingh-mv8wn 5 หลายเดือนก่อน

    ਵਾਹਿਗੁਰੂ ਜੀ

  • @user-wo8wf9eb1m
    @user-wo8wf9eb1m 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amrinderpalsinghjazzy3462
    @amrinderpalsinghjazzy3462 4 หลายเดือนก่อน

    Waheguru ji🙏🙏🙏🙏

  • @Knowledge_world_--_-_-_-_--_--
    @Knowledge_world_--_-_-_-_--_-- 5 หลายเดือนก่อน

    Waheguru ji

  • @SunnySingh-th7rm
    @SunnySingh-th7rm 5 หลายเดือนก่อน

    🙏🙏🙏

  • @kajalsidhu4602
    @kajalsidhu4602 5 หลายเดือนก่อน

    Waheguru ji 🙏🙏

  • @NavuSandhu-fd5pj
    @NavuSandhu-fd5pj 5 หลายเดือนก่อน

    Waheguru ji 🙏🙏

  • @NavuSandhu-fd5pj
    @NavuSandhu-fd5pj 5 หลายเดือนก่อน

    Waheguru ji 🙏🙏

  • @gurbhejsingh7836
    @gurbhejsingh7836 5 หลายเดือนก่อน +1

    ਵਾਹਿਗੁਰੂ ਜੀ

  • @SSG0666
    @SSG0666 5 หลายเดือนก่อน

    🙏🙏🙏

  • @SatnamSingh-sx2sk
    @SatnamSingh-sx2sk 5 หลายเดือนก่อน

    Waheguru ji 🌹🌹🌹🌹🌹

  • @Abhishek_chandela.19
    @Abhishek_chandela.19 5 หลายเดือนก่อน

    Waheguru ji 🎉🎉❤❤❤