ਮਿਸਤਰੀਆਂ ਨੇ ਕਰ ਲਿਆ ਤੰਗ😮‍💨//Motor te new gate//

แชร์
ฝัง
  • เผยแพร่เมื่อ 16 ม.ค. 2025

ความคิดเห็น • 19

  • @HarpreetSingh-we6dt
    @HarpreetSingh-we6dt 18 วันที่ผ่านมา +1

    ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ ਪਰਮਾਤਮਾ ਤੰਦਰੁਸਤੀ ਬਖ਼ਸ਼ੇ ਜੀ ਸਾਰਿਆ ਨੂੰ 🎉🎉🎉🎉🎉🎉🎉🎉❤❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ

  • @jagsirgill7695
    @jagsirgill7695 18 วันที่ผ่านมา +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉🎉 ਸ੍ਰ ਜਗਸੀਰ ਸਿੰਘ ਗਿੱਲ ❤❤❤ ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉

  • @shindadhillonchandigarh7869
    @shindadhillonchandigarh7869 18 วันที่ผ่านมา +1

    ਕਾਲੇ ਬਾਈ kaint bna de moter hun ik vari sirra kra de ❤

  • @raoisrar1741
    @raoisrar1741 18 วันที่ผ่านมา +2

    sat shri akaal veer ji ❤. 🙏🙏🙏

  • @rajkang69
    @rajkang69 18 วันที่ผ่านมา +1

    🙏, ਬਹੁਤ ਵਧੀਆ ਬਣ ਗਈ ਮੋਟਰ ਦੀ ਟੌਹਰ ਸੋਹਣਾ ਲੱਗਦਾ ਹੈ! ਇਹ ਜਿਹੜਾ ਘਾਹ ਵਾਸਤੇ ਮਿੱਟੀ ਵਾਲੀ ਜਗ੍ਹਾ ਰੱਖੀ ਹੈ ਜੇਕਰ ਇੱਥੇ ਘਾਹ ਲਗਾਉਣਾ ਹੈ ਬੈਠਣ ਵਾਸਤੇ ਜਾਂ ਗਾਰਡਨ ਬਣਾਉਣੀ ਹੈ ਤਾਂ ਇਸ ਮਿੱਟੀ ਉੱਤੇ ਘੱਟੋ ਘੱਟੋ-ਘੱਟ ਛੇ ਤੋਂ ਅੱਠ ਇੰਚ ਵਧੀਆ ਰੇਤਾ ਲਿਆ ਕੇ ਪਾਓ ਅਤੇ ਫਿਰ ਰੇਤ ਦੇ ਉੱਪਰ ਦੇਸੀ ਢੇਰ ਬਿਲਕੁਲ ਗਲਿਆ ਹੋਇਆ ਬਿਲਕੁਲ ਬਰੀਕ ਕਰਕੇ ਰੇਤ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਚਾਰ ਇੰਚ ਰੇਤੇ ਉੱਪਰ ਪਾ ਕੇ ਫਿਰ ਘਾਹ ਲਾਇਆ ਜਾਵੇ ਤਾਂ ਵਧੀਆ ਹੋਵੇਗਾ! ਨਹੀਂ ਜਦੋਂ ਮਿੱਟੀ ਵਿੱਚ ਘਾਹ ਲਗਾਉਂਦੇ ਹੋ ਤਾਂ ਪਾਣੀ ਲੱਗਣੇ ਨਾਲ ਜ਼ਿਆਦਾ ਗਿੱਲਾ ਹੋ ਜਾਂਦਾ ਤੇ ਗਰਮੀ ਵਿੱਚ ਖੁਸ਼ਕ ਹੋ ਜਾਂਦਾ! ! ਵਧਾਈਆਂ ਮੋਟਰ ਦਾ ਕੰਮ ਮੁੱਕਣੇ ਤੇ!

  • @gurpreetbrar7591
    @gurpreetbrar7591 17 วันที่ผ่านมา

    Nice video bro 👌👌

  • @GurmeetWander
    @GurmeetWander 17 วันที่ผ่านมา

    ਇਟ ਤੇ ਪੈਸਾ ਲਾਇਆ ,ਸਮਜ ਲਵੋਂ ਸੋਨੇ ਤੇ ਲਾ ਤੇ,ਇਹ ਜੁਗਾੜ ਤਾ ਜੁਗਾੜ ਹੈ ਆ, ਇਹ ਬਾਦ ਵਿੱਚ ਖਤਮ ਆ,

  • @GurvinderSingh-jg4nn
    @GurvinderSingh-jg4nn 18 วันที่ผ่านมา +2

    ਸਤਿ ਸ੍ਰੀ ਅਕਾਲ ਬਾਈ ਜੀ 🙏🙏

  • @jassijawanda
    @jassijawanda 6 วันที่ผ่านมา

    ❤❤🎉🎉

  • @barinderdhillon3362
    @barinderdhillon3362 18 วันที่ผ่านมา

    Hard worker man.Good luck.....

  • @RohitKumar-tr5po
    @RohitKumar-tr5po 18 วันที่ผ่านมา

    Nice ❤❤❤

  • @BHINDABAL0247
    @BHINDABAL0247 18 วันที่ผ่านมา

    Sat shri akal ji 🎉

  • @amritsinghdhanoa5434
    @amritsinghdhanoa5434 18 วันที่ผ่านมา

    ❤❤❤❤

  • @SurendraSinghSirohi
    @SurendraSinghSirohi 18 วันที่ผ่านมา

    Beautiful vlog veere

  • @thatwasyesterday
    @thatwasyesterday 17 วันที่ผ่านมา

    Concrete crack EE huni aa....expansion gap ta koi raki ni😂😂😂

  • @AmandeepSingh-yr1fx
    @AmandeepSingh-yr1fx 16 วันที่ผ่านมา

    Moter ta rang.kkar.k.kandea.da.flang.l0

  • @dalersidhu6873
    @dalersidhu6873 18 วันที่ผ่านมา +1

    Bai motor avdi thudi ja chacha de aaa

  • @diljeett
    @diljeett 10 วันที่ผ่านมา

    Thode kille da ki rate chall reha

  • @Singh-ee8ie
    @Singh-ee8ie 15 วันที่ผ่านมา

    Kala veer jasveer da no send karde Thanks