plz dont remove tractor's bonnet on straw reaper or any other condition

แชร์
ฝัง
  • เผยแพร่เมื่อ 3 ต.ค. 2024
  • #tractor #on_straw_reaper #over_heat
    ਚੈਨਲ join ਕਰਨ ਲਈ ਲਿੰਕ ਤੇ ਕਲਿਕ ਕਰੋ - / @dinfotainmentlive
    ਕਾਰਾਂ ਦੀ ਜਾਣਕਾਰੀ ਲਈ ਆਪਣੇ ਨਵੇਂ ਚੈਨਲ ਨਾਲ ਜੁੜੋ / @dhindsatv
    www.snapchat.c...
    Facebook- / dhindsainfo
    instagram-www.instagram....
    emai-motor601@gmail.com

ความคิดเห็น • 133

  • @sonygill1311
    @sonygill1311 ปีที่แล้ว +1

    ਢੀਡਸਾ ਸਾਬ ਯਰ ਤੂੰ ਦੱਬੀ ਚੱਲ ਏ ਤਾਂ ਸਾਲੇ ਥੋੜਾ ਜਿਏ ਹੁੰਦੇ ਆ ਅਸੀਂ ਤਾਂ ਤੈਨੂੰ ਭਰਾਵਾਂ ਬਹੁਤ ਹੀ ਪਿਆਰ ਕਰਦੇ ਹਾਂ ਸਮਾਣੇ ਆਲੇ

  • @BrarInfotainment
    @BrarInfotainment ปีที่แล้ว +1

    ਬਿਲਕੁਲ ਸਹੀ ਕਿਹਾ ਤੁਸੀਂ ਆਪਣੇ ਕੋਲ 855 ਫੁਲ ਕਿਰਾਏ ਤੇ ਚਲਦਾ ਰੀਪਰ, ਰੋਟਰ, ਲੇਜ਼ਰ ਤੇ, ਜਦੋਂ ਪਹਿਲੀ ਵਾਰ ਸ਼ੋ ਲਾਹੀ ਸੀ ਰੂਟਾਵੇਟਰ ਵੇਲੇ ਵੀ ਜਾਲੀ ਝਾੜਨੀ ਪੈਂਦੀ ਸੀ ਨਾਲੇ ਓਦੋ ਮੌਸਮ ਠੰਡਾ ਹੁੰਦਾ । ਸ਼ੋ ਨਾਲ ਕਦੇ ਵੀ ਟਰੈਕਟਰ ਸੂਈ ਨਹੀਂ ਸੀ ਚਕਦਾ ।

  • @GhoghaSinghFatehabadiya9828
    @GhoghaSinghFatehabadiya9828 ปีที่แล้ว +1

    Aapa nu Sariya video pasand aaundiya ne bai loka di koi tension nahi aapa nu bai

  • @AmandeepSingh-zu6kw
    @AmandeepSingh-zu6kw ปีที่แล้ว +2

    ਸਹਿ ਗਲ ਆ ਬਾਈ ਜੇ ਆਪਾ ਕੱਛੇ ਤੇ ਸ਼ਰਟ ਚ ਫਿਰਦੇ ਰਹਿਏ ਸੋਹਣੇ ਲੱਗਾਂਗੇ ਇਸੇ ਤਰ੍ਹਾਂ ਟਰੈਕਟਰ ਆ

  • @sidhuagriclturefarm
    @sidhuagriclturefarm ปีที่แล้ว +6

    ਵੀਰ ਜੀ ਹੋਲੇਡ 5620 vs ਸਵਰਾਜ 969 ਦੋਨਾਂ ਵਿਚੋਂ ਕੇਹੜਾ ਲੈਣ ਦਾ ਫਾਇਦਾ ਰੇਟ ਦਾ ਦੋਨਾਂ ਦਾ ਕਿੰਨਾ ਕੁਝ ਫਰਕ ਆ ਰਿਪਲਾਈ ਜ਼ਰੂਰ ਕਰੋ ਜੀ

  • @PB77_Vlogs
    @PB77_Vlogs ปีที่แล้ว +5

    Veer g kuj loka nu changi gal hajam nhi hundi. Tan he galat comment krdy nay. But enni vdiaa gal koi v nhi dasda jinni tuc dsday ho. Very good video 👌veer g❤❤❤

  • @kuljeetsaini5194
    @kuljeetsaini5194 ปีที่แล้ว

    ਇਹ ਜਾਣਕਾਰੀ ਵੀ ਬਹੁਤ ਵਧੀਆ ਹੈ ਜੀ।

  • @DavinderGoraya67davinder67
    @DavinderGoraya67davinder67 ปีที่แล้ว

    Good brorher ...
    Asi dekhde aa

  • @sunilkarwasra8110
    @sunilkarwasra8110 ปีที่แล้ว +1

    Bade veer aapne kol 963 ha pahli bar aapa vi ni lai shi cambain te chadaya shi murli jali chok hon karke daraiwer ne garm karta shi majburi hundi aa sayo lahn di

  • @jaggasingh4358
    @jaggasingh4358 ปีที่แล้ว

    Bilkul sahi ji 🙏🏻🙏🏻 you are right brother

  • @baliharsingh5558
    @baliharsingh5558 ปีที่แล้ว +1

    Very good news Sir Thanks

  • @vikramrose3602
    @vikramrose3602 ปีที่แล้ว +4

    Baai nawa tractor rawa karn di lod hundi a ki nahi please video banao ade te

  • @gurbajmander7987
    @gurbajmander7987 ปีที่แล้ว +1

    ਅਸੀਂ ਸ਼ੁਰੂ ਤੋਂ ਹੀ ਹੌਲੈਂਡ ਟਰੈਕਟਰ ਰਖ ਰਹੇ ਹਨ, ਅਸੀਂ ਅਜ ਤੱਕ ਇਕ ਸੀਜ਼ਨ ਸੌਅ ਖੋਲ ਕੇ ਨਹੀਂ ਲਾਇਆ,ਜਾਲੀ ਲਾਉਂਣ ਨਾਲ ਟਰੈਕਟਰ ਜ਼ਿਆਦਾ ਗਰਮ ਹੁੰਦਾ ਹੈ

  • @kuljeetsaini5194
    @kuljeetsaini5194 ปีที่แล้ว +1

    ਅਸੀਂ ਦੇਖਦੇ ਆ ਬਾਈ ਜੀ ਤੁਹਾਡੀ ਵੀਡਿਉ, ਸਾਡੇ ਲਈ ਬਣਾ ਦਿਆਂ ਕਰੋ ਜੀ।

  • @sukhrajbrar0855
    @sukhrajbrar0855 ปีที่แล้ว

    15 model a xm 7 seejan.late reapar te bro aj tkk show ta plla khok k v ni dekhya 4000+ chl gya oregnal cluch platea 2 jodi tyre di a radial oh v 16 di

  • @jitsingh3807
    @jitsingh3807 ปีที่แล้ว

    22.sahe.gall.aa.veer.loka.da.ke.jag.ve.kesa.na.jetaa

  • @karamjitdhillon3715
    @karamjitdhillon3715 ปีที่แล้ว +1

    ਬਾਈ ਸਾਡੇ ਕੋਲ 60 ਫ਼ਾਰਮ 200ਮਾਡਲ ਆ ਅਸੀਂ ਤੂੜੀ ਵਾਲੇ ਰਿਪਰ ਤੇ ਚੱਲ ਦਾ ਆ ਕਦੇ bonnet ਨਹੀਂ ਖੋਲ੍ਹਿਆ ਨਾਂ ਕਦੇ ਗਰਮ ਹੋਇਆ ਆ

  • @harmanbrar1344
    @harmanbrar1344 10 หลายเดือนก่อน

    Sade kol 855 xm a 12 mdl reaper ta show lgi ta chlda koi grm ne hunda

  • @gurjinderghumaan4106
    @gurjinderghumaan4106 ปีที่แล้ว

    Sahi gal a y

  • @GhoghaSinghFatehabadiya9828
    @GhoghaSinghFatehabadiya9828 ปีที่แล้ว +1

    Sade ethe vi kayi bekuf lahi ferde ne show ke tudi vale riper te tractor garm hunda vaham da koi elaj nahi bai

  • @Ganupatil302
    @Ganupatil302 ปีที่แล้ว +1

    Bahot badhiya veer

  • @davindermann5988
    @davindermann5988 ปีที่แล้ว +12

    ਬਾਈ ਅਸੀਂ ਪ੍ਰੀਤ ਦੇ ਫੈਨ ਆ

    • @pakhandiboys
      @pakhandiboys ปีที่แล้ว +2

      Asi veer Sade kol 6049 te 6549 aaa

    • @apna_punjab
      @apna_punjab ปีที่แล้ว

      Mere kol 4549

  • @harpreetheer5531
    @harpreetheer5531 ปีที่แล้ว

    Very good information veer ji you are right

  • @shonkipb9054
    @shonkipb9054 ปีที่แล้ว

    Bahut badhiya gal Kiti bhi ji

  • @marahar7286
    @marahar7286 ปีที่แล้ว

    ਬਹੁਤ ਵਧੀਆ ਵੀਡਿਓ ਵੀਰ

  • @gurwinderaulakh6746
    @gurwinderaulakh6746 ปีที่แล้ว +1

    Yr g sada v ni krda show laun nu pr hun 12 model 855 a ode ch moria e enia ne readiator bnd ho jnda show di banter ni shi prr hun ale ch kuj sudhar kita
    J apa bina show lahe chlaie vaar vaar agho macherdani kholo fer show chkko fer radiator saaf kro time waste hunda te bnda akk jnda na ta odo energy hundi aa te na e odo time hunda prr hun company ale smjan lgge a hun sudhar kite jaa rhe aa tractoran ch

  • @janvirsing-eh4ei
    @janvirsing-eh4ei ปีที่แล้ว

    Nyc. Information. Vaade veer

  • @lavi9136
    @lavi9136 ปีที่แล้ว

    ਸਵਰਾਜ ਘੈਂਟ ਐ🔥🔥🔥🔥🔥🦖🦖🦖🦖🦖🦖🦖🚜🚜🚜🚜🚜

  • @shonkijatt7187
    @shonkijatt7187 ปีที่แล้ว

    Good information y g

  • @farmerlife855aale2
    @farmerlife855aale2 ปีที่แล้ว +1

    Bai tractor service ch do product aa engine flush te radiator cleaner es bare detailed video kreyo kine beneficial aa ja harmful aa🙏🙏

  • @shantysingh8397
    @shantysingh8397 ปีที่แล้ว +2

    Vir j garda fas janda radiator ch barik garda

  • @ManjeetSingh-tz2ip
    @ManjeetSingh-tz2ip 8 หลายเดือนก่อน

    Good bor

  • @arshdhillonvlogs001
    @arshdhillonvlogs001 ปีที่แล้ว +1

    Vir ji request ik farmtrac di u fitting di video bna dyie jhire nave model de a

  • @harpreetbillingharprret6599
    @harpreetbillingharprret6599 ปีที่แล้ว +1

    ਕਿਵੇਂ ਆ ਕਰੀਨਾ

  • @jagpreetsinghwander1317
    @jagpreetsinghwander1317 ปีที่แล้ว

    God bless you bro love uu dabi aw kam

  • @happypunia3630
    @happypunia3630 ปีที่แล้ว

    Good job bro 👍👍

  • @kuldeepsinghvirk2644
    @kuldeepsinghvirk2644 ปีที่แล้ว +1

    ਸਾਤਸ਼੍ਰੀ ਅਕਾਲ ਵੀਰ ਜੀ

  • @baliharsingh5558
    @baliharsingh5558 ปีที่แล้ว

    All Time Full Spot Sir, Thanks
    Very good working Sir

  • @gagandhindsa4522
    @gagandhindsa4522 ปีที่แล้ว

    🔥🔥boht vdhia information y

  • @jantasandhu2859
    @jantasandhu2859 ปีที่แล้ว

    Nice. Jankari

  • @amanjotnirman8419
    @amanjotnirman8419 ปีที่แล้ว

    Bhout vadeaa video bro👌👌👌👌👌👌

  • @DaljeetBhullar5502
    @DaljeetBhullar5502 ปีที่แล้ว

    ਬਾਈ ਤੁਹਾਡਾ ਨੰਬਰ ਚਾਹੀਦਾ ਆਪਣੇ ਕੋਲ ਹੀਰਾ ਬੰਦਾ ਹੈਗਾ ਹਰੇਕ ਇੰਜਨ ਟੈਕਨੋਲੋਜੀ ਦੀ ਬਹੁਤ ਗਹਿਰੀ ਜਾਣਕਾਰੀ ਆ

  • @pindanwalejatt2214
    @pindanwalejatt2214 ปีที่แล้ว

    Good job vadde veer👍

  • @jagdeepdhillon5425
    @jagdeepdhillon5425 ปีที่แล้ว

    Good job 22.G

  • @lovepreet3813
    @lovepreet3813 ปีที่แล้ว

    Veer ek gl dso APA sawraj todi reper te chlona 855 aircliner dubal kriye y ose te shi chlu

  • @mastrammastram3191
    @mastrammastram3191 ปีที่แล้ว

    ਵੀਰ ਜੀ pto ਅਲਟੀਨੇਟਰ ਦੇ ਗੇੜਾ ਟਰੈਕਟਰ ਦੀ ਗੇੜਾ ਨਾਲ ਮਿਲਾਉਣ ਦੀ ਵੀਡੀਓ ਬਣਾਉ

  • @gurpreetsingh-dc4ec
    @gurpreetsingh-dc4ec ปีที่แล้ว

    ਬਾਈ ਸਹੀ ਗੱਲ ਵੀਰ

  • @crazygamer5787
    @crazygamer5787 ปีที่แล้ว +1

    Farmtrac fan

  • @gurpalsekhon5490
    @gurpalsekhon5490 ปีที่แล้ว +1

    855 ਦੇ ਹੀ ਫੈਨ ਆ ਬਾਈ ਆਸੀ

  • @rahulkhajuria3145
    @rahulkhajuria3145 ปีที่แล้ว

    Bhai gi tusi kiya si ki swaraj da fiber hood naal U pipe di fitting ta video Pavo ga

  • @anmolpreetsingh3820
    @anmolpreetsingh3820 ปีที่แล้ว +2

    ਬਾਈ ਲੋਕਾਂ ਦੀ ਟੈਨਸਨ ਕਿਉਂ ਲੈਣਾਂ ਹਾਥੀਆਂ ਨੂੰ ਦੇਖ ਕੇ ਕੁੱਤੇ ਭੌਂਕਦੇ ਹੁੱਦੇ ਨੇ

  • @vijaychoudhary1596
    @vijaychoudhary1596 ปีที่แล้ว

    Very good veer ji

  • @gurmeetaulakh1035
    @gurmeetaulakh1035 ปีที่แล้ว

    ਵੀਰ ਜੀ ਟਰੈਕਟਰ ਤੇ ਨਿਰਭਰ ਹੈ ਕਿਹੜੇ ਦੀ ਲਾਉਣੀ ਹੈ ਕਿਹੜੇ ਦੀ ਨਹੀ ਲਾਉਣੀ

  • @deepkalaramna4806
    @deepkalaramna4806 ปีที่แล้ว

    Right brother ji

  • @amangaga3216
    @amangaga3216 ปีที่แล้ว

    Y g 744 pehli baar laun strew reaper te cho lahiye k na, garda bahut chakda swaraj niche to

  • @mantarbrar5975
    @mantarbrar5975 ปีที่แล้ว

    Siraa bai g

  • @sahabsingh7490
    @sahabsingh7490 ปีที่แล้ว

    Good brother

  • @amardeepsinghbhattikala189
    @amardeepsinghbhattikala189 ปีที่แล้ว

    Sat shri akal veer ji hun tan agency wale kehda v show nahi loni je lai guaranty khatam sanu v jaggi alia ne keha c

  • @rupindersingh4211
    @rupindersingh4211 ปีที่แล้ว

    Very nice 👍

  • @harsimratsinghGill2137
    @harsimratsinghGill2137 ปีที่แล้ว +4

    ਤੇਰਾ ਦਿਲ ਸਾਫ ਆ ਭਰਾ ਵਾ ਗੁੱਸਾ ਸੱਚੇ ਨੂੰ ਆਉਂਦਾ

  • @karamjitdhillon3715
    @karamjitdhillon3715 ปีที่แล้ว

    ਬਾਈ ਅਸੀਂ ਤਾਂ ਤੁਹਾਡੀ ਵਿਡੀਉ ਜਾਣ ਕਰੀਂ ਲਈ ਦੇਖ ਦੇ ਆ

  • @bakhsishsingh209
    @bakhsishsingh209 ปีที่แล้ว +1

    Assi ta y g lahi ni kde new holland special edition di

  • @tractormehckma0059
    @tractormehckma0059 ปีที่แล้ว

    ਲਵ ਯੂ ਬਰੋ ❤️❤️❤️❤️

  • @harmanrandhawa6093
    @harmanrandhawa6093 ปีที่แล้ว

    Truth about Punjab

  • @bambalsbheem1172
    @bambalsbheem1172 ปีที่แล้ว

    Sierra veer ji 🙏

  • @karamjitgill7844
    @karamjitgill7844 ปีที่แล้ว

    .ਕੀ ਹਾਲ ਹੈ ਵੀਰ ਤੇਰੇ ਤੇ ਸਵਰਾਜ ਦੇ ਅਸੀਂ ਫੈਨ ਐ

  • @harpreetwander8434
    @harpreetwander8434 ปีที่แล้ว +1

    ਬਾਈ ਜੀ ਮੇਰੇ ਕੋਲ ਸਵਰਾਜ 855 ਹੈਗਾ ਉਹ ਗਰਮ ਹੋਣੋਂ ਨੂੰ ਹਟਦਾ ਰੇਡੀਏਟਰ ਵੀ ਬਦਲਤਾ
    ਹੈਡ ਵਿਚ ਦੇ ਪਾਣੀ ਵੀ ਪ੍ਰੇਸ਼ਰ ਨਾਲ ਆਉਂਦਾ ਓਦੇ ਵਿਚ ਕਿ ਨੁਕਸ ਹੋ ਸਕਦਾ ਤੇ ਜਦੋਂ ਗਰਮ ਹੋ ਜਾਂਦਾ ਫੇਰ ਸੇਕ ਮਾਰਦਾ
    ਬਾਈ ਜੀ ਇਸ ਬਾਰੇ ਵੀ video ਬਣਾਇਓ

    • @sukhpreetsingh2835
      @sukhpreetsingh2835 ปีที่แล้ว

      ਕਿਹੜਾ ਮਾਡਲ ਆ ਟਰੈਕਟਰ y 1.ਜੇ ਟਰੈਕਟਰ ਚ ਥਰਮੋਸਟੇਟ ਬਾਲ ਹੈਗਾ ਜੋ ਪਾਣੀ ਗਰਮ ਹੋਣ ਤੇ ਖੁੱਲਦਾ ਉਹ ਘੜਵਾ ਦਿਉ 2. ਫਰ ਵੱਡੇ four star ਆਲੇ ਪਵਾ ਦਿਉ ਜਿਹੜੇ ਹੁਣ ਨਵੇ ਮਾਡਲ ਦੇ ਆਉਦੇ ਨੇ ਹਵਾ ਵੱਧ ਮਾਰਨਗੇ ਟਰੈਕਟਰ ਠੰਡਾ ਰਹੂ

    • @sukhpreetsingh2835
      @sukhpreetsingh2835 ปีที่แล้ว

      3.ਟਰੈਕਟਰ ਦੇ ਪੰਪ ਦੀ ਟਾਇੰਮਗ ਸਹੀ ਕਰਵਾ ਦਿਉ ਜਿਆਦਾ advance ਹੋਣ ਨਾਲ ਠੋਕਰ ਵੱਧ ਮਾਰਦਾ ਗਰਮ ਵੀ ਹੁੰਦਾ. ਕੰਪਨੀ ਦਾ ਬੰਨ੍ਹਿਆ ਕੋਈ ਨਵਾ ਟਰੈਕਟਰ ਠੋਕਰ ਦੀ ਮਾਰਦਾ ਇਕੱਲਾ ਸਲਾਸਰ ਵਿਚੋ ਹੀ ਪਾੜਦਾ ਹੁੰਦਾ.

  • @gagandeepnehal9565
    @gagandeepnehal9565 ปีที่แล้ว

    Good job bro

  • @seerabrar9480
    @seerabrar9480 ปีที่แล้ว

    Right

  • @vikramjeetsingh2210
    @vikramjeetsingh2210 ปีที่แล้ว +1

    😀 ਧਾਰ ਲੈਣ ਨੂੰ ਵੇਖਦੇ ਹੋ

  • @mandeepbrar2563
    @mandeepbrar2563 ปีที่แล้ว

    Good bai

  • @ramansinghramansingh1209
    @ramansinghramansingh1209 ปีที่แล้ว +1

    ਖਿੱਚ ਕੇ ਰੱਖ

  • @Wala0013.
    @Wala0013. ปีที่แล้ว

    Nice veer👌

  • @dilinilowaliarecords7577
    @dilinilowaliarecords7577 ปีที่แล้ว +2

    Veere Khich ke rakho km

  • @Lakhwinderchatha1595
    @Lakhwinderchatha1595 ปีที่แล้ว

    ਸਤਿ ਸ੍ਰੀ ਅਕਾਲ ਵੀਰ

  • @HardeepSingh-ul5zt
    @HardeepSingh-ul5zt ปีที่แล้ว

    Sahi gl ha y ji

  • @jas.sandhu9313
    @jas.sandhu9313 ปีที่แล้ว

    22 g kush videos chll rahia nave tracktor noo grrm krke rvva krde ne wrong or right pls 1 video

  • @mandeepsandhusonalikalover6815
    @mandeepsandhusonalikalover6815 ปีที่แล้ว

    Sahi gal aa

  • @pb03tractorfans
    @pb03tractorfans ปีที่แล้ว +1

    Thumbnail wali photo mar swaraj dei a

  • @harpaulakhvlogs2168
    @harpaulakhvlogs2168 ปีที่แล้ว

    ਚੱਬ ਕੱਢ ਝੋਟੇ ਬੰਦੇ,,,,,,ਪਰਵਾਰ ਨੀ ਕਰੀ ਦੀ ਵੀਰੇ🙏🙏🙏🙏🙏

  • @lakhitoor2898
    @lakhitoor2898 ปีที่แล้ว

    Sahi gal aa g

  • @anilbeniwal3630
    @anilbeniwal3630 ปีที่แล้ว

    Right veere

  • @gurjeetchural6911
    @gurjeetchural6911 ปีที่แล้ว

    Good vr 👌

  • @savender1
    @savender1 ปีที่แล้ว

    Veer comments nu serious na leya kar , uhna da kuch ni jaana tuhadi apni jubaan Galt ho jaandi hai . Ehna da gal gal te reply na deya Karo. Asi duniya nahi sudhaar sakde. Thode bande vi samajh gaye bahut hai. Apna kamm sahi Kari challo baaki Parmatma dekhda . Dhanwaad.

  • @Gur1782
    @Gur1782 ปีที่แล้ว +1

    22 g and kart👑👑❤❤

  • @shyamlal3645
    @shyamlal3645 ปีที่แล้ว

    Nice bhai

  • @gurpreetchouhan75
    @gurpreetchouhan75 ปีที่แล้ว

    Shi kiha y

  • @jotboparai5310
    @jotboparai5310 ปีที่แล้ว +1

    Chak de kam bai

  • @jatt_mafia_pb_09
    @jatt_mafia_pb_09 ปีที่แล้ว

    Paji lod ni kise nu jawab deen di tavnu
    Jehnu cangi lage oh dekho video veer
    Je nhi cangi lagdi te na dekho ki lod aa kise mada kehn di

  • @baliharsingh5558
    @baliharsingh5558 ปีที่แล้ว

    Swaraj Tracter Very Very Best

  • @gurvinderbhandohal59
    @gurvinderbhandohal59 ปีที่แล้ว

    👍👍

  • @nanugoswami792
    @nanugoswami792 ปีที่แล้ว +1

    I like you bhai ji❤️❤️❤️

  • @gurjottractormodelmaker5482
    @gurjottractormodelmaker5482 ปีที่แล้ว +1

    🙏🙏🙏🙏

  • @Inderfarmersvlogs
    @Inderfarmersvlogs ปีที่แล้ว +1

    Asi puaad vale a bai asi ni tardee show

  • @Dildeeprandhawa82
    @Dildeeprandhawa82 ปีที่แล้ว

    Swaraj 742 FE . please

  • @gagandeepnehal3500
    @gagandeepnehal3500 ปีที่แล้ว

    Swaraj is best tractor h

  • @KuldeepSingh-ow8me
    @KuldeepSingh-ow8me ปีที่แล้ว

    Nyc

  • @KulwinderSingh-rt8yq
    @KulwinderSingh-rt8yq ปีที่แล้ว

    855

  • @simarjeetsingh256
    @simarjeetsingh256 ปีที่แล้ว

    ਖਿੱਚ ਕੇ ਕੰਮ ਨੂੰ ਢੀਂਡਸਿਆ

  • @nirpalbarn13
    @nirpalbarn13 ปีที่แล้ว

    Y g eana akal de ane lokan nu koi ni samjha sakda