Chajj Da Vichar (1163) || ਮੋਰਾਂਵਾਲੀ ਨੇ ਪਾਏ ਦਿੱਲੀ ਬਾਰਡਰ 'ਤੇ ਪਟਾਕੇ

แชร์
ฝัง
  • เผยแพร่เมื่อ 10 ก.ย. 2024
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.4K

  • @msgill4307
    @msgill4307 3 ปีที่แล้ว +276

    ਟਹਿਣਾ ਜੀ ਅਤੇ ਥਿੰਦ ਮੈਡਮ ਦਾ ਧੰਨਵਾਦ ਜੋ ਉਥੇ ਜਾ ਕੇ ਇਹ ਦਿਖਾ ਰਹੇ ਹਨ, ਜੋਸ਼ ਵੀ ਹੋਣਾ ਜਰੂਰੀ ਹੈ, ਜ਼ਮੀਰਾਂ ਜਾਗ ਜਾਂਦੀਆਂ ਹਨ,

    • @nirmal346
      @nirmal346 3 ปีที่แล้ว +9

      ਦਿੱਲੀ ਦਾ ਰੰਗ ਚੱਜ ਦਾ ਵਿਚਾਰ ਚ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਟਹਿਣਾ ਜੀ ਅਤੇ ਹਰਮਨ ਜੀ

    • @lakhanpalpal1578
      @lakhanpalpal1578 3 ปีที่แล้ว +2

      ek dam sahi janab

    • @gopisangha7192
      @gopisangha7192 3 ปีที่แล้ว +1

      Ese Josh ne 84 ch jawani da ghaan karaea si

    • @sawarnsingh9174
      @sawarnsingh9174 3 ปีที่แล้ว +1

      ਕਲੇ ਕਿਸਾਨ ਮਜ਼ਦੂਰ ਜਥੇਬੰਦੀਆਂ ਹੀ ਹੋਣੀਆ

    • @narinderkaur3290
      @narinderkaur3290 3 ปีที่แล้ว

      @@lakhanpalpal1578

  • @HarwinderSingh-bc9cx
    @HarwinderSingh-bc9cx 3 ปีที่แล้ว +35

    ਲੋੜ ਪਈ ਤਾਂ ਪੱਗਾਂ ਬੰਨ ਕੇ ਆਮਾ ਗੇ ਗੁਰੂ ਦੇ ਲਾਲ ਬਣ ਕੇ ਖਾਲਸਾ ਜੀ

  • @pritpalsinghsidhuadv7488
    @pritpalsinghsidhuadv7488 3 ปีที่แล้ว +51

    ਟਹਿਣਾ ਸਾਬ੍ਹ ਤੇ ਬੀਬਾ ਹਰਮਨ ਥਿੰਦ ਸਤਿ ਸ੍ਰੀ ਅਕਾਲ ਜੀ

  • @pritpalkaur712
    @pritpalkaur712 3 ปีที่แล้ว +31

    ਵਾਹ ਜੀ! ਮੋਰਾਂਵਾਲੀ ਜੀ । ਆਨੰਦਪੁਰ ਸਾਹਿਬ ਜੀ ਹੋਲੇ ਮਹੱਲੇ ਦਾ ਨਜ਼ਾਰਾ ਲੱਗ ਰਿਹਾ। ਟਹਿਣਾ ਸਾਹਿਬ ਤੇ ਮੈਡਮ ਥਿੰਦ ਜੀ ਬਹੁਤ ਬਹੁਤ ਧੰਨਵਾਦ ਜੀ ।

  • @amarjeetsinghamar7197
    @amarjeetsinghamar7197 3 ปีที่แล้ว +156

    ਮੇਰੇ ਪਿਆਰੇ ਤੇ ਸਤਿਕਾਰ ਯੋਗ ਕਲਾਕਾਰ ਭਰਾਵੋ ਹੁਣ ਫਿਲਮ ਬਣਨੀ ਚਾਹੀਦੀ ਹੈ ਧੱਕ ਪੰਜਾਬ ਦੀ

  • @borderwalekhalistani6661
    @borderwalekhalistani6661 3 ปีที่แล้ว +9

    ਅਸੀਂ ਵਾਰਸ ਹੈ ਪੋਰਸ ਦੇ ,ਗੁਰੂ ਗੋਬਿੰਦ ਸਿੰਘ ਜੀ ਦੇ, ਰਾਜਾ ਰਣਜੀਤ ਸਿੰਘ ਜੀ ਹਰਿ ਸਿੰਘ ਨਲੂਆ ਦੈ,ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ।ਅਸੀਂ ਸਿਕੰਦਰ ਤੋ ਅਬਦਾਲੀ ਤੇ ਇੰਦਰਾ ਵਰਗੇ ਨਹੀਂ ਛੱਡੇ।ਇਹ ਤਾਂ ਫੇਰ ਗਾਂ ਦਾ ਮੂਤ ਪੀਣ ਵਾਲੇ ਨੇ।ਪੰਜਾਬ ਜਿੰਦਾਬਾਦ

    • @jeet027
      @jeet027 6 หลายเดือนก่อน

      ਸਿਕੰਦਰ Nal sade Sikhan kadon tey kithe Jang hui c Oye Jabliya mari jana ,Tey Assi Poras dey Waris kiwey hoye !!!

  • @GurdeepSingh-ed3zl
    @GurdeepSingh-ed3zl 3 ปีที่แล้ว +63

    ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏🙏

    • @shameonpmmodiandcongress9549
      @shameonpmmodiandcongress9549 3 ปีที่แล้ว +2

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ punjab ch narak wargi zindagi jeo rhe lok 3 ji vaar ghulaam hindu desh ab kaho mahaan 3 lakh Salary MLA di te km janta nu budu bnaona

    • @manjitbains5726
      @manjitbains5726 3 ปีที่แล้ว +1

      Vaheguru ji Mehar kro

  • @jaspalsinghnagpal1811
    @jaspalsinghnagpal1811 3 ปีที่แล้ว +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁਤਰਾਂ ਦੇ ਦਾਨੀ ਦਾ ਖਾਲਸਾ ਵਾਹਿਗੁਰੂ ਜੀ

  • @massaraipurwalamassaraipur8008
    @massaraipurwalamassaraipur8008 3 ปีที่แล้ว +23

    Waheguru waheguru waheguru waheguru waheguru waheguru waheguru g waheguru ji ka KHALSA Vahe gur g ki fte

  • @shivcharansingh7091
    @shivcharansingh7091 3 ปีที่แล้ว +6

    Sachii Rooh khush ho gyi sun k,Waheguru ne sada haq dwaa dena hai Sanu, Waheguru ji ka Khalsa, Waheguru ji ki Fateh...

  • @harjinder245
    @harjinder245 3 ปีที่แล้ว +7

    "ਚੱਕ ਦਿਆਂਗੇ, ਵੱਢ ਦਿਆਂਗੇ, ਹਿਲਾ ਦਿਆਂਗੇ, ਥੱਲੇ ਲਾ ਤੇ, ਗੋਡੇ ਲਵਾ ਦਿਆਂਗੇ, ਹੋਣਗੇ ਟਾਕਰੇ, ਕਿੱਲਾ ਗੱਡਤਾ, ਫੂਕ ਕੱਢਤੀ, ਹੱਥਾਂ ਪੈਰਾਂ ਦੀ ਪੈ ਗਈ ਤੇ ਹੋਰ ਪਤਾ ਨਹੀਂ ਕੀ ਕੀ....!"
    ਮੀਡਿਆ ਅਦਾਰੇ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਅਜਿਹੇ ਤੱਤੇ ਤੇ ਭੜਕਾਊ ਗੱਲਾਂ ਕਰਨ ਜਾਂ ਸਿਰਲੇਖ ਲਾਉਣ ਤੋਂ ਬਚੋ ਜੀ।
    ਅੱਜ ਦੇ ਮਾਹੌਲ ਵਿੱਚ ਸਿਰਫ਼ ਜੋਸ਼ ਹੀ ਨਹੀਂ ਸਗੋਂ ਹੋਸ਼ ਦੀ ਵੱਧ ਲੋੜ ਹੈ। ਸਾਡੇ ਕਿਸਾਨ ਆਗੂ ਅੱਗੇ ਹੀ ਬੜੀ ਸੂਝਬੂਝ, ਸਿਆਣਪ, ਤਰਕ ਅਤੇ ਠਰੰਮੇ ਨਾਲ ਆਪਣੀ ਮੰਜ਼ਿਲ ਵੱਧ ਰਹੇ ਹਨ। ਪੂਰੇ ਹੋਸ਼ ਵਿੱਚ ਰਹਿੰਦੇ ਹੋਏ ਇਨ੍ਹਾਂ ਦਾ ਸਾਥ ਦੇਣਾ ਸਾਡਾ ਫ਼ਰਜ ਹੈ।
    ਕੋਈ ਅਜਿਹੀ ਗੱਲ ਨਾ ਕੀਤੀ ਜਾਂ ਲਿਖੀ ਜਾਵੇ ਜਿਸ ਕਰਕੇ ਸਰਕਾਰ ਨਾਲ ਚਲ ਰਹੀਆਂ ਇਨ੍ਹਾਂ ਬੈਠਕਾਂ ਵਿੱਚ ਕੋਈ ਅੜਿੱਕਾ ਖੜ੍ਹਾ ਹੋ ਜਾਵੇ ਤੇ ਬੈਠਕਾਂ ਦੇ ਵਿਫਲ ਹੋਣ ਦਾ ਇਲਜ਼ਾਮ ਸਾਡੇ ਸਿਰ ਆ ਜਾਵੇ।

    • @amitsondhi333
      @amitsondhi333 3 ปีที่แล้ว +1

      ਸਿਆਣੀ ਗੱਲ ਕੀਤੀ ਵੀਰ ਜੀ। Prime Asia ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ। ਨਾਲੇ ਟਿਹਣਾ ਸਾਹਿਬ ਅਤੇ ਥਿੰਦ ਮੈਡਮ ਨੂੰ ਵੀ।

  • @shaanvlogs780
    @shaanvlogs780 3 ปีที่แล้ว +28

    ' ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰ '
    ਵਾਹਿਗੁਰੂ ਮਿਹਰ ਕਰੇ।

  • @parminderkaur2267
    @parminderkaur2267 3 ปีที่แล้ว +25

    Waheguru ji ka khalsa waheguru ji ki FATEH 🙏🏻🙏🏻💪💪

    • @harpreetgill8411
      @harpreetgill8411 3 ปีที่แล้ว

      Waheguru ji ka Khalsa waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @SatwantSinghSandhu0067
      @SatwantSinghSandhu0067 3 ปีที่แล้ว

      Waheguru Ji ka Khalsa Waheguru Ji Ki fateh

  • @jagseersingh502
    @jagseersingh502 3 ปีที่แล้ว +32

    ਓਪਨ ਸ਼ੂਟਿੰਗ ਵਿਚ ਟਹਿਣਾ ਸਾਹਿਬ ਤੇ ਹਰਮਨ ਭੈਣ ਨੇ ਕਮਾਲ ਕਰ ਦਿੱਤੀ, ਤੇ ਮੋਰਾਂਵਾਲੀ ਸਾਹਿਬ ਜੀ ਨੇ ਪੰਜਾਬ ਨੂੰ ਹਲੂਣ ਕੇ ਰੱਖ ਦਿੱਤਾ।

  • @prabhjitsingh3529
    @prabhjitsingh3529 3 ปีที่แล้ว +38

    ਮੋਦੀ and ਪਾਰਟੀ ਵੇਖ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕਿਵੇਂ ਹੱਕ ਸੱਚ ਵਾਸਤੇ ਗੱਜਦਾ
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

    • @shameonpmmodiandcongress9549
      @shameonpmmodiandcongress9549 3 ปีที่แล้ว +1

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ Punjab congress ka Bijli ghotalaa zaari h bijli 10 rs unit de rhi Rajasthan punjab congres

    • @shameonpmmodiandcongress9549
      @shameonpmmodiandcongress9549 3 ปีที่แล้ว +1

      Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ

  • @dhillonamarjitsingh3528
    @dhillonamarjitsingh3528 3 ปีที่แล้ว +63

    ਧੰਨੇ ਜਟ ਦੀ ਜਿਦ ਨੇ ਤਾਂ ਪਥਰ ਚੋ ਰਬ ਕਢ ਲਿਆ ਸੀ ਤੇ ਮੋਦੀ, ਸ਼ਾਹ ਕੀਆ।

    • @gurgurgur
      @gurgurgur 3 ปีที่แล้ว

      Gurbani said dhana got gayan from guru then he find wheheguru in every heart. gurugranth sahib ji said wheheguru ji live in every heart not in any pather or murty don't believe in rumor read gurugranth ji byself .before gurugranth ji people read ved so old ved has same gurmat

    • @JS9h
      @JS9h 3 ปีที่แล้ว +1

      ਮੋਦੀ ਬਾਂਦਰ🐒 ਹੈ ਤੇ ਸ਼ਾਹ ਲੰਗੂਰ🦍 ਹੈ

  • @jagdevsingh9268
    @jagdevsingh9268 3 ปีที่แล้ว +197

    ਹਰਮਨ ਭੈਣ ਤੇ ਵੀਰ ਟਹਿਣਾ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

    • @shameonpmmodiandcongress9549
      @shameonpmmodiandcongress9549 3 ปีที่แล้ว

      Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress

    • @sonudon3325
      @sonudon3325 3 ปีที่แล้ว +2

      @@shameonpmmodiandcongress9549 .

    • @anusha6528
      @anusha6528 3 ปีที่แล้ว +1

      @@shameonpmmodiandcongress9549 q1q

    • @buntysharma5815
      @buntysharma5815 3 ปีที่แล้ว +1

      L
      🔥
      9lo
      👍
      😀6ly
      🔥9😎

    • @buntysharma5815
      @buntysharma5815 3 ปีที่แล้ว

      L
      🔥
      9lo
      👍
      😀6ly
      🔥9😎

  • @singhjeet8984
    @singhjeet8984 3 ปีที่แล้ว +51

    ਪਾਤੀ ਧੱਕ ਦੋ ਪਰਸੈਂਟ ਵਾਲਿਆ ਨੇ

    • @surindersharma3917
      @surindersharma3917 3 ปีที่แล้ว +1

      Harman.and.Tehna.Thankyou.for. .your.presence

  • @tarvindersinghbrar4882
    @tarvindersinghbrar4882 3 ปีที่แล้ว +36

    ਜਿਊਂਦੇ ਵੱਸਦੇ ਰਹੋ ਪੰਜਾਬੀਓ ਤਲਵਾਰਾਂ ਦਿਆ ਧਾਰਾ ਤੇ ਵੀ ਹੱਸਦੇ ਆ

  • @amarjitsinghsidhu5092
    @amarjitsinghsidhu5092 3 ปีที่แล้ว +13

    Wah ! Bravo
    Long live Morawali
    Long live mera kisan
    Kisan ekta ZINDABAD

  • @kakajipbx1
    @kakajipbx1 3 ปีที่แล้ว +90

    Baba Tarsem Singh Ji Moranwali 🙏💯❣️🤗👌

    • @shameonpmmodiandcongress9549
      @shameonpmmodiandcongress9549 3 ปีที่แล้ว +1

      Sgpc badal pariwar de ghulam h captain amarinder kisana nal dhokha kr riha

    • @shameonpmmodiandcongress9549
      @shameonpmmodiandcongress9549 3 ปีที่แล้ว +2

      Captain amarinder kisana nal dhokha kr riha sgpc badal pariwar de ghulam h

    • @kakajipbx1
      @kakajipbx1 3 ปีที่แล้ว

      @@shameonpmmodiandcongress9549 Right Veere 👍

  • @bhupindersingh7698
    @bhupindersingh7698 3 ปีที่แล้ว +10

    ਅੰਨਦਾਤੇ ਦੀ ਜਿੱਤ ਹੀ ਸਰਬੱਤ ਦਾ ਭਲਾ

  • @vaddkhanaparlad4179
    @vaddkhanaparlad4179 3 ปีที่แล้ว +41

    ਟਹਿਣਾ ਸਹਿਬ ਜੀ ਮੇਰੇ ਬਾਪੂ ਜੀ ਵੀ ਇਹੋ ਕਹਿੰਦੇ ਨੇ ਕਿ ਮੈਂ ਨੀ ਆਉਂਦਾ ਦਿੱਲੀਓਂ

    • @shameonpmmodiandcongress9549
      @shameonpmmodiandcongress9549 3 ปีที่แล้ว +1

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress modi ki jaan evm mein boycott evm kro fer vekheo bijli ghotale ka paisa terrorism fylaon lyi kr r rhi congress kyuki congress he corruption h evm ki gulaaam com ko haq chahiye 😊😉🤣

    • @fanofblackpink6457
      @fanofblackpink6457 3 ปีที่แล้ว

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @arslubana9157
    @arslubana9157 3 ปีที่แล้ว +3

    ਵਾਹਿਗੁਰੂ ਜੀ🙏🙏🙏🙏🙏🙏🙏🙏👌👌👌👌👌👌👌👌👍👍👍👍👍👍👍👍👍👍👍👍👍👍🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @skytech6719
    @skytech6719 3 ปีที่แล้ว +335

    ਕਿਸਾਨ ਅੰਦੋਲਨ ਕਰਕੇ ਦਿੱਲੀ ਦੇ ਕਈ ਗ਼ਰੀਬਾਂ ਦਾ ਢਿੱਡ ਭਰਨ ਲੱਗਾ। ਬਾਬੇ ਨਾਨਕ ਦਾ ਲੰਗਰ ਸਾਰਿਆ ਵਾਸਤੇ ਖੁੱਲਾ।

    • @shameonpmmodiandcongress9549
      @shameonpmmodiandcongress9549 3 ปีที่แล้ว +9

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 3 lakh Salary MLA di te km janta nu budu bnaona

    • @shameonpmmodiandcongress9549
      @shameonpmmodiandcongress9549 3 ปีที่แล้ว +2

      Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress bijli ghotale ka paisa terrorism fylaon lyi kr r rhi congress kyuki congress he corruption h evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ

    • @gulabsingh-mq9lo
      @gulabsingh-mq9lo 3 ปีที่แล้ว +1

      Shi gall a ji

    • @gursimdass8657
      @gursimdass8657 3 ปีที่แล้ว

      Tb

    • @jassijassi8533
      @jassijassi8533 3 ปีที่แล้ว

      Ryt

  • @sahibpreetsingh5410
    @sahibpreetsingh5410 3 ปีที่แล้ว +3

    ਬਹੁਤ ਵਧੀਆ ਵੀਰ ਜੀ ਸਲਾਮ ਹੈ ਇਸ ਬਾਬਾ ਜੀ ਦੇ ਜ਼ਜਬੇ ਨੂੰ ਬਹੁਤ ਧੰਨਵਾਦ ਹੈ ਇਸ ਬਾਬਾ ਜੀ ਦਾ ਪਰਮਾਤਮਾ ਇਹਨਾਂ ਹਮੇਸਾ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ ਜੋਸ਼ ਭਰ ਜਾਦਾਂ ਹੈ ਇਹਨਾਂ ਨੂੰ ਸੁਣ ਕੇ

  • @bikramjitsingh9718
    @bikramjitsingh9718 3 ปีที่แล้ว +17

    Waheguru ji ka khalsa

  • @nwaabmalik450
    @nwaabmalik450 3 ปีที่แล้ว +38

    ਵਾਹ ਓ ਰੱਬਾ ਰੋਣਕਾਂ ਈ ਲਾਈਆਂ ਪਾਈਆਂ।
    ਕਿਸ਼ਾਨ ਏਕਤਾ ਜਿੰਦਾਬਾਦ

  • @balkaur2757
    @balkaur2757 3 ปีที่แล้ว +49

    Zindabaad sohne sardR veer,,,🙏🙏🙏🙏🙏👏🌹

  • @lakhvindersinghmaan6141
    @lakhvindersinghmaan6141 3 ปีที่แล้ว +5

    ਪ੍ਰੋਗਰਾਮ ਬਹੁਤ ਵਧੀਆ ਜੀ 🙏🙏 ਪਰ ਵੀਰ ਜੀ ਤੇ ਭੈਣ ਨੂੰ ਬੇਨਤੀ ਕਰਦਾ ਇੱਕਲੇ ਪੰਜਾਬ ਦੀ ਤੇ ਸਿੱਖ ਕੌਮ ਦੀ ਗੱਲ ਨਾ ਕਰਿਆ ਕਰੋ ਜੀ 🙏🙏 ਇਹ ਪੂਰੇ ਭਾਰਤ ਦੀ ਲੜਾਈ ਤੇ ਸਾਰੇ ਧਰਮਾਂ ਦੀ ਗੱਲ ਕਰਿਆ ਕਰੋ ਜੀ 🙏🙏 ਧੰਨਵਾਦ ਜੀ 🙏🙏 ਕੋਈ ਗੁੱਸਾ ਨਾ ਕਰ ਜਾਵੇ ਸਾਰੇ ਆਪਾਂ ਭਰਾ ਹਾਂਜੀ ਕਿਸਾਨ ਮਜ਼ਦੂਰ ਨੋਜਵਾਨ ਏਕਤਾ ਜਿੰਦਾਬਾਦ ਜੀ ✊✊ EVM ਸਰਕਾਰ ਮੁਰਦਾਬਾਦ ਧੰਨਵਾਦ ਜੀ 🙏🙏🙏 ਜਿਨ੍ਹਾਂ ਨੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਆਏ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜੀ 🙏

  • @surjitbrar5926
    @surjitbrar5926 3 ปีที่แล้ว +38

    ਹਰ ਮਦਾਨ ਫਤਿਹ ਕਰੇ ਗੇ 💪💪💪💪

  • @RajinderKaur.7604
    @RajinderKaur.7604 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🌾🌾🙏🙏

  • @lakhbirsingh7338
    @lakhbirsingh7338 3 ปีที่แล้ว +19

    Waheguru ji waheguru ji waheguru ji waheguru ji waheguru ji khalsa ji 🙏🙏🙏🙏🙏

  • @gurvindersinghbawasran3336
    @gurvindersinghbawasran3336 3 ปีที่แล้ว

    ਸਾਡੇ ਸਿੱਖਾਂ ਦੇ ਗੁਰੂ ਨੇ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਮੈ ਕਰੂ ਨਿਵਾਸ 🙏🙏 ਦਿੱਲ੍ਹੀ ਨੇ ਗਲਤ ਪੰਗਾ ਲੈ ਲਿਆ ਗੁਰੂ ਦੇ ਪੁੱਤਰਾ ਨਾਲ 🙏🙏 ਹੁਣ ਨੀ ਪਿੱਛੇ ਹਟਦੇ 👍👍🙏

  • @SandeepSingh-jk3xt
    @SandeepSingh-jk3xt 3 ปีที่แล้ว +56

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

    • @shameonpmmodiandcongress9549
      @shameonpmmodiandcongress9549 3 ปีที่แล้ว +1

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ 3 ji vaar ghulaam hindu desh ab kaho mahaan

  • @vickaler2983
    @vickaler2983 3 ปีที่แล้ว +15

    kaash kite international border open hunda....but asi bahro v full support rakhi aa... 🇳🇿 waheguru mehr kare 🙏🏻 kisaan majdur ekta jindabaad 🙏🏻 No farmers No food

    • @shameonpmmodiandcongress9549
      @shameonpmmodiandcongress9549 3 ปีที่แล้ว

      Jai hind nhi gulaam hind kahoo aj se ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bijli ghotale ka paisa terrorism fylaon lyi kr r rhi congress kyuki congress he corruption h 70 saal corruption ke saath congress modi ki jaan evm mein boycott evm kro fer vekheo evm ki gulaaam com ko haq chahiye 😊😉🤣

  • @charanjitkaurchahal6873
    @charanjitkaurchahal6873 3 ปีที่แล้ว

    Waheguru waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagatkamboj9975
    @jagatkamboj9975 3 ปีที่แล้ว +112

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
    💚🙏💚🙏💚🙏💪💪💪💪

    • @shameonpmmodiandcongress9549
      @shameonpmmodiandcongress9549 3 ปีที่แล้ว +1

      Jai hind nhi gulaam hind kahoo aj se evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ chaunda h punjab captain di chittar maar ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ bheem kacsavidhaan arakshan corruption and rape de rha h

    • @pksc6748
      @pksc6748 3 ปีที่แล้ว +1

      , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @gillsaabpb0424
      @gillsaabpb0424 3 ปีที่แล้ว +1

      ਸਤਿ ਸ੍ਰੀ ਆਕਾਲ ਜੀ 🙏🏼

    • @user-jk4ip8nu2m
      @user-jk4ip8nu2m 6 หลายเดือนก่อน

      ​@gillsaabp
      ❤❤😂🎉😢😮😅😅😊😊b0424

    • @user-jk4ip8nu2m
      @user-jk4ip8nu2m 6 หลายเดือนก่อน

      ​@@pksc674831:25

  • @SarbjeetSingh-yn9eh
    @SarbjeetSingh-yn9eh 3 ปีที่แล้ว

    ਚੜਦੀ ਕਲਾ ਵਿੰਚ ਹਾ ਵਾਹਿਗੁਰੂ ਜੀ ਦੀ ਕਿਰਪਾ ਜੀ ਸਾਡੀ ਕੋਈ ਜਾਤ ਨਹੀ ਅਸੀ ਵਾਹਿਗੁਰੂ ਜੀ ਦੇ ਹਾ ਜੀ ਸਾਰੇ ਸਮਾਜ

  • @GaganDeep-qk5wx
    @GaganDeep-qk5wx 3 ปีที่แล้ว +17

    Waheguru ji

    • @shameonpmmodiandcongress9549
      @shameonpmmodiandcongress9549 3 ปีที่แล้ว

      Sgpc badal pariwar de ghulam h 3 lakh Salary MLA di te km janta nu budu bnaona evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ

  • @pardaphashdoordarshan2994
    @pardaphashdoordarshan2994 3 ปีที่แล้ว +9

    ਸ਼ਾਹ ਅਸਲੀ ਗੱਲ ਮੋਰਾਬਾਲੀ ਨੇ ਦਸ ਦਿੱਤੀ ਇਹ ਲੋਕ nri ਦੇ ਲੰਗਰ ਖਾਨ ਆਏ ਹੋਏ ਨੇ

  • @bikramsingh8005
    @bikramsingh8005 3 ปีที่แล้ว +266

    ਮੈਨੂੰ ਨਹੀਂ ਲੱਗਦਾ ਕੋਈ ਜੰਮਿਆਂ ਦੁਨੀਆਂ ਤੇ ਇਹਨਾ ਨੂੰ ਹਰਾਉਣ ਵਾਲਾ

    • @user-uv8yx1mg4i
      @user-uv8yx1mg4i 3 ปีที่แล้ว +1

      @@mrden5664 i

    • @ruppichahal4293
      @ruppichahal4293 3 ปีที่แล้ว +7

      @@mrden5664 tu dekh l fer aja je hega dm 47 v ehi com ne chaki c

    • @gopisangha7192
      @gopisangha7192 3 ปีที่แล้ว +2

      @Amar Sehjowalia veere note kar lyi
      Jado mahol kharab hoea sarea to pehla ese ne bhajna, rab na kare je goli chal gyi fer ehne shaheeda de naam te ugrahia karnia

    • @rickchl5811
      @rickchl5811 3 ปีที่แล้ว +2

      @Amar Sehjowalia singh bahrlia county wich kaun nahi gundagardee karde , othe vee chup karke law nu accept karde ne , bas India wich sira charia hoi hor kush nahi

    • @gurtardhaliwal4056
      @gurtardhaliwal4056 3 ปีที่แล้ว +2

      @@mrden5664 guru gobind singh ji dia lada foja nu bolda

  • @PardeepSingh-py6ve
    @PardeepSingh-py6ve 3 ปีที่แล้ว +2

    Wah ji a josh hunda ਜ਼ਿੰਦਾਬਾਦ ਕਿਸਾਨ ਏਕਤਾ

  • @mantabsingh8528
    @mantabsingh8528 3 ปีที่แล้ว +30

    ਬਹੁਤ ਵਧੀਆ ਬੱਚਨ ਨੇ ਮੋਰਾਂਵਾਲੀ ਸਾਬ ਦੇ ਟਾਈਣਾ ਸਾਬ ਤੇ ਮੈਡਮ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @gurdevsanauri9558
    @gurdevsanauri9558 3 ปีที่แล้ว +7

    Salute to all Kisan Veera Nu. JAI Jawan JAI Kisan.

  • @amritpreet7908
    @amritpreet7908 3 ปีที่แล้ว +53

    Kisan zindabad, modi government is worse government ever....

    • @amituniyal613
      @amituniyal613 3 ปีที่แล้ว

      Phle y btao ki aaj tk kisnai diy 6000 sl k kishano ko

  • @gaganbrar6491
    @gaganbrar6491 3 ปีที่แล้ว

    16:57. ਬਾਕੀ ਸਬ ਠੀਕ ਅਾ ਬਾਬਾ ਜੀ ਅਾ ਜਾਤੀ ਵਾਦ ਅਾ SC ਵੀਰ ਵਾਲੀ ਗਲ ਗਲਤ ਕਰਤੀ, ਗੁਰੂ ਕਾ िਸॅਖ ਹੋ ਕੇ ਇਹੋ ਜਹੀਅਾ ਗਲਾਂ ਸੋਬਾ ਨਈ िਦੰਦੀਅਾ .......... ਬਾਬਾ ਜੀਵਨ िਸੰਘ ਜੀ ਨੇ ਵੀ िਦॅਲੀ िਜॅਤੀ ਸੀ ਅਪਨੇ िਪਤਾ ਜੀ ਦਾ ਸੀ ਵਾਰ ਕੇ....

  • @KulwinderSingh-rw3eh
    @KulwinderSingh-rw3eh 3 ปีที่แล้ว +7

    Waheguru ji ka khalsa waheguru ji ki fathe

  • @sikandarsingh509
    @sikandarsingh509 3 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @desibagal2891
    @desibagal2891 3 ปีที่แล้ว +4

    ਟਹਿਣਾ ਸਾਬ ਬਹੁਤ ਵਦੀਆਂ ਤੁਹਾਡਾ ਸ਼ੋਅ ਬਹੁਤ ਮਜਾ ਆਉਂਦਾ ਹ ਵੇਖ ਕੇ ਤੁਹਾਡੀ ਪੰਜਾਬੀ ਘੈਂਟ ਆ

  • @karminderkaur7380
    @karminderkaur7380 3 ปีที่แล้ว +6

    ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਡੇ ਤੱਕ ਇਹ ਖ਼ਬਰਾਂ ਪੁਚਾਉਣ ਲਈ...ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gopirangreta12
    @gopirangreta12 3 ปีที่แล้ว +8

    Dhan ho BABA g tusi waheguru waheguru g 🙏🙏

  • @gurisidhu3029
    @gurisidhu3029 3 ปีที่แล้ว +12

    Waheguru mehar karna sab Kisan Veera te

  • @Gaming_j10
    @Gaming_j10 3 ปีที่แล้ว +1

    🙏🌹🌹 ਪੈਜ ਭਗਤਾਂ ਦੀ ਰੱਖਦਾ ਆਇਆ ਜੁਗੋ ਜੁਗ ਵਾਹਿਗੁਰੂ 🌹🌹🙏

  • @gurbachan_singh
    @gurbachan_singh 3 ปีที่แล้ว +39

    Mornawali nhi darda kise tu

  • @Gaming_j10
    @Gaming_j10 3 ปีที่แล้ว

    🙏🌹🌹 ਸਤਿਨਾਮ ਵਾਹਿਗੁਰੂ 🌹🌹🙏 ਪੁੱਤਰ ਤੇਰੇ ਸਾਹਿਬ ਕੌਰੇ ਨਿਹੰਗ ਸਿੰਘ ਚੱਕਰ ਦੁਮਾਲਿਆਂ ਵਾਲੇ 🌹🌹🙏🥺

  • @malkitsingh582
    @malkitsingh582 3 ปีที่แล้ว +12

    ਟਹਿਣਾ ਭਾਜੀ ਤੇ ਹਰਮਨ ਭੈਣ ਜੀ ਨੂੰ sat sri akal

    • @simranjeet8837
      @simranjeet8837 3 ปีที่แล้ว +1

      Josh🙏🙏🙏🙏🙏🙏👍👍

  • @harmohansingh1385
    @harmohansingh1385 3 ปีที่แล้ว +2

    ਕਿਸਾਨ ਯੂਨੀਅਨ ਜਿੰਦਾਬਾਦ

  • @sandhujatt1362
    @sandhujatt1362 3 ปีที่แล้ว +34

    ਬਹੁਤ ਸੌਹਣਾ ਜੀ ?

  • @deepakpanwar9586
    @deepakpanwar9586 3 ปีที่แล้ว +6

    Baba ji I mostly follow your videos in protest ...Love you frm himachal .. kisaan ekta zindabaad ..inqlaab zindabad

  • @sandhujatt1362
    @sandhujatt1362 3 ปีที่แล้ว +113

    ਜੌਸ ਅਾ ਜਾਦਾ ਕੌਮ ਵਿੱਚ ? ਅਾ ਸੁਣ ਕੇ? 🙏

    • @shameonpmmodiandcongress9549
      @shameonpmmodiandcongress9549 3 ปีที่แล้ว

      Sgpc badal pariwar de ghulam h evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ

  • @sukhjinderdhillon8170
    @sukhjinderdhillon8170 3 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ
    🙏🙏🙏🙏

  • @manpreetkaur-ci9us
    @manpreetkaur-ci9us 3 ปีที่แล้ว +10

    Kisaan ikta zindabaad

  • @SurinderSingh-ud2qd
    @SurinderSingh-ud2qd 3 ปีที่แล้ว +3

    Waheguru ji ka khalsa waheguru ji ki Fateh 🙏🙏🙏🙏🙏

  • @deolsaab9043
    @deolsaab9043 3 ปีที่แล้ว +16

    Bhuat vadia Kam kar rahe tuc tehna Saab and thind sis ..... Mai Kade miss ni karda eh show

  • @ikonkar_satnam1980_S_Kaur
    @ikonkar_satnam1980_S_Kaur 3 ปีที่แล้ว +3

    ਇਕ ਗੱਲ ਹੈ ਜਿਸ ਦਿਨ ਤੋਂ ਦਿੱਲੀ ਮੋਰਚਾ ਲਗਾਇਆ ਹੈ ਉਸ ਦਿਨ ਤੋਂ ਦਿੱਲੀ ਚ ਕੋਈ ਵੀ ਭੁੱਖਾ ਨਹੀਂ ਰਿਹਾ ਹੋਣਾ.....

  • @xyzvideos3540
    @xyzvideos3540 3 ปีที่แล้ว +12

    Waheguru ji Sare kisana te mehar krn n hmesha es trah charhdi klaa ch Rehan.🙏🙏🙏🙏🙏🙏

  • @HarjeetKaur-gg8rd
    @HarjeetKaur-gg8rd 3 ปีที่แล้ว +24

    My fvrt dhadi sardar tarsem singh moranvali🙏🙏

  • @balbirkour2568
    @balbirkour2568 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @navjotsitaramusicgroup1435
    @navjotsitaramusicgroup1435 3 ปีที่แล้ว +14

    संघर्ष को शांति पूर्वक चलने दो नहीं तो यह फेल हो जाएगा..सरकार भी इस को हिंसक बनवा कर फेल करना चाहती है आप शांति रखें हिंसक मत होने दो

    • @shameonpmmodiandcongress9549
      @shameonpmmodiandcongress9549 3 ปีที่แล้ว

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress modi ki jaan evm mein boycott evm kro fer vekheo evm ki gulaaam com ko haq chahiye 😊😉🤣

    • @GursewakSingh-st1oh
      @GursewakSingh-st1oh 3 ปีที่แล้ว

      @@shameonpmmodiandcongress9549 a 1à

  • @japreetkaur5646
    @japreetkaur5646 3 ปีที่แล้ว +14

    “Udata Punjab Ne” 🔥🔥🔥🔥🔥🔥💯💯💯💯💯💯💯💯♥️♥️♥️

  • @judgeaus3286
    @judgeaus3286 3 ปีที่แล้ว +12

    ਵਾਹਿਗੁਰੂ 🙏

  • @Nextnews626
    @Nextnews626 3 ปีที่แล้ว +2

    Singh is King.......Jeo Jeo Veero love u ho gya frm Pakistan

  • @jassasidhu6458
    @jassasidhu6458 3 ปีที่แล้ว +36

    ਗੁਰੂ ਦਿਆ ਲਾਡਲਿਆ ਫੋਜਾ ਨੂੰ ਹਰੋਂਨ ਵਾਲਾ ਕੋਈ ਨਈ

    • @shameonpmmodiandcongress9549
      @shameonpmmodiandcongress9549 3 ปีที่แล้ว

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ 70 saal corruption ke saath congress bijli ghotale ka paisa terrorism fylaon lyi kr r rhi congress kyuki congress he corruption h evm ki gulaaam com ko haq chahiye 😊😉🤣

    • @gurcbarnjawnda7176
      @gurcbarnjawnda7176 3 ปีที่แล้ว

      @@shameonpmmodiandcongress9549 70 chi bjp vaaale saal vvaage

    • @shameonpmmodiandcongress9549
      @shameonpmmodiandcongress9549 3 ปีที่แล้ว

      @@gurcbarnjawnda7176 sikh com badal pariwar de ghulam bni hoyi h sgpc badal pariwar de ghulam h hun fer beadbi krvai puraani party ne ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ captain amarinder kisana nal dhokha kr riha

    • @shameonpmmodiandcongress9549
      @shameonpmmodiandcongress9549 3 ปีที่แล้ว

      @@gurcbarnjawnda7176 sukhe gapi de chaploosBhagwantman nugalaan kd re aa

    • @babadeepsinghgamritsar1401
      @babadeepsinghgamritsar1401 3 ปีที่แล้ว

      @@shameonpmmodiandcongress9549 tu veer Jo kehna chona va video pa ya live hokey keh de

  • @SunnyKumar-gw4xu
    @SunnyKumar-gw4xu 3 ปีที่แล้ว +1

    Khalsa panth sab tu uper
    Kisan majdur akta jindabad

  • @vickeyarora8526
    @vickeyarora8526 3 ปีที่แล้ว +13

    No words in dictionary for this. Program. Best. Of. Luck. Both. Of. You

  • @princepabla9272
    @princepabla9272 2 ปีที่แล้ว +1

    Waheguru ji da khalsa 🙏🙏

  • @KulwantSingh-un4sd
    @KulwantSingh-un4sd 3 ปีที่แล้ว +5

    Sukha jinda aa riha sarkare. Waheguru ji kirpa krdo

    • @shameonpmmodiandcongress9549
      @shameonpmmodiandcongress9549 3 ปีที่แล้ว

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ evm ki gulaaam com ko haq chahiye 😊😉🤣ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ 3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂

  • @sukhjindersingh7586
    @sukhjindersingh7586 3 ปีที่แล้ว +2

    🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏

  • @deeprataindia1170
    @deeprataindia1170 3 ปีที่แล้ว +8

    Tiwana sahib ji moranwalai ji ta kna de parde par dinde pura josh bhar dita sarya ch.
    ,,,ballu ratainda,,,

  • @sunnysunny8735
    @sunnysunny8735 3 ปีที่แล้ว +1

    Very good baba morawali ji att kradeo baba ji waheguru ji da khalsa waheguru di fatehhhh

  • @SandeepSharma-tx9lj
    @SandeepSharma-tx9lj 3 ปีที่แล้ว +36

    Sunny deol ।
    ਪਿਉ ਪੁੱਤ ਮਿੱਟੀ ਕਰਵਾ ਗਏ। ਹੁਣ ਨਹੀਂ ਵੜ ਦੇ ਪੰਜਾਬ

  • @Balbirsinghusa
    @Balbirsinghusa 3 ปีที่แล้ว +3

    ਮੋਰਾਂਵਾਲੀ ਇੰਗਲੈਂਡ ਦਾ ਸਿਟੀਜਨ ਆਂ ।ਅੰਗਰੇਜ਼ੀ ਤੇ ਬੋਲ ਲੈਂਦਾ।

  • @GurmeetSingh-oc1sn
    @GurmeetSingh-oc1sn 3 ปีที่แล้ว +48

    ਥਿੱਦ ਮੈਡਮ ਟੈਹਣਾ ਜੀ ਲਗੇ ਰਹੋ ਡਟੇ ਰਹੋ ਕਿਸਾਨ ਭਾਈਚਾਰੇ ਨਾਲ ਗੁੱਡ ਰਿਪੋਟਿਗ

    • @AjeetSingh-jd4tb
      @AjeetSingh-jd4tb 2 ปีที่แล้ว

      ENE galan nal nahi manna last ki hona chahidiau

  • @buntyjatt5567
    @buntyjatt5567 3 ปีที่แล้ว +12

    ਯਾਰੋ ਡਰੈਕਟਰ ਤੇ ਐਕਟਰ ਨੂੰ ਬੇਨਤੀ ਹੈ ਕਿ ਪੰਜਾਬ ਦੇ ਇਤਿਹਾਸ ਤੇ ਫ਼ਿਲਮਾਂ ਬਣਾਓ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਦਾ ਪਤਾ ਲੱਗੇ ਜਰੂਰ ਪੰਜਾਬੀ ਐਕਟਰਾਂ ਡਾਇਰੈਕਟਰ ਤੱਕ ਭਜਵਾਓ।

  • @lalikandhola7720
    @lalikandhola7720 3 ปีที่แล้ว +8

    vaheguru ji mehr krn

  • @SatishKumar-zh4io
    @SatishKumar-zh4io 3 ปีที่แล้ว

    Kisan majdoor ekta jindabad jai javan jai kisan kisan khushhal desh khushhal jai hind

  • @jaspalsaini2915
    @jaspalsaini2915 3 ปีที่แล้ว +5

    Baba tarseem singhji salute to u🇱🇷

  • @avtarsabharwalmalsian2727
    @avtarsabharwalmalsian2727 3 ปีที่แล้ว +1

    ਹਰਮਨ ਭੈਣ ਟਹਿਣਾ ਸਾਹਿਬ ਜੀ ਅੱਜ ਅੱਖਾਂ ਵਿੱਚ ਪਾਣੀ ਆ ਗਿਆ ਆਪ ਜੀ ਦਿੱਲੀ ਵਿੱਚ ਕਿਸਾਨ ਮਜ਼ਦੂਰ ਏਕਤਾ ਦੇ ਹੱਕ ਵਿੱਚ ਖੜਾ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਅੱਜ UAE ਵਿੱਚ ਬੈਠੇ ਹਾਂ ਮੈਂ ਤੁਹਾਡਾ ਫ਼ੈਨ ਹਾਂ

  • @gulwantdhaliwal4355
    @gulwantdhaliwal4355 3 ปีที่แล้ว +1

    ਕਿਸਾਨ ਏਕਤਾ ਜ਼ਿੰਦਾਬਾਦ

  • @jastera2724
    @jastera2724 3 ปีที่แล้ว +5

    Waheguru Ji 🙏

  • @shaanvlogs780
    @shaanvlogs780 3 ปีที่แล้ว +8

    ਆਪਣੀ ਅੱਖ ਤੇ ਠੀਕ ਨਹੀਂ ਹੋਈ, ਰਾਮ ਦੇਵ ਤੋਂ।

  • @jattsingh6344
    @jattsingh6344 3 ปีที่แล้ว +5

    Waheguru Maher kare thuade sabb tee

  • @sadhusingh2052
    @sadhusingh2052 3 ปีที่แล้ว

    ਸਵਰਣ ਸਿੰਘ ਟਹਿਣਾਤੇ।ਥਿੰਦ।ਸਾਹਿਬ। ਜੀ ਫਤਿਹ ਪਰਵਾਣ ਕਰਣੀ ਜੀ ਤੁਸੀਂ ਭਾਗਾਂ ਵਾਲੇ ਹੋ ।ਕਿਸਾਨਾ।ਦੇ।ਮੋਰਚੇ।ਵਿਚ ਹਿਸਾ ਪਾ।ਕੇ ਹੌਸਲੇ ਵਧਾਏ ਮੋਦੀ ।ਦੇ।ਸਾਹ ਸੁਕੋਹੋਣੇ ਭਾਈ ਤਰਸੇਮ ਸਿੰਘ ਦੇ ਜਥੇ ਦਾ ਦਿਲੋ ਧੰਨਵਾਦ ਕਰਦੇ ਹਾਂ ਜੀ ਬਹੁਤ ਜੋਸ਼ ਭਰਿਆ ਜੀ ਮੈਂ ਸਾਧੂ।ਸਿੰਘ ਖਾਲਸਾ ਪਿੰਡ।ਪਕਾ ਜਿਲਾ ਫਰੀਦ ਕੋਟ ਵਲੋ ਸਾਰੀਆਂ ਜਥੇ ਬੰਦੀਆਂ ਦਾ ਤੇ ਸੰਗਤ ਦਾ ਦਿਲੋ ਧੰਨਵਾਦ ਜੀ

  • @gurijatt4299
    @gurijatt4299 3 ปีที่แล้ว +14

    Aha kum tuc bht vadiya kita sochda hunda c k tuc hun studio ch beth k na news padho ajo ik var kisan andolan ch te tuc dil khush kr dita 🙏

    • @shameonpmmodiandcongress9549
      @shameonpmmodiandcongress9549 3 ปีที่แล้ว

      ਬਿਜਲੀ ਘੋਟਾਲਾ ਪੰਜਾਬ ਕਾਂਗਰਸ ਦੀ ਵੱਡੀ ਲੁੱਟ ਹੈ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ bijli ghotale ka paisa terrorism fylaon lyi kr r rhi congress kyuki congress he corruption h

  • @gurleenkaurbamra985
    @gurleenkaurbamra985 3 ปีที่แล้ว +3

    Baba ji mehar kro jii ...waheguru baba ji kya Josh ha jii

  • @billabeetan1629
    @billabeetan1629 3 ปีที่แล้ว +10

    Guru da khalsa

  • @KuldeepSingh-mf6wj
    @KuldeepSingh-mf6wj 3 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @simranpreetkaur3331
    @simranpreetkaur3331 3 ปีที่แล้ว +11

    Waheguru G ka khalsa Waheguru G ki fateh❤🙏🙏❤

  • @GurmukhSingh-hm9fp
    @GurmukhSingh-hm9fp 3 ปีที่แล้ว

    ਚੱਜ ਦੇ ਵਿਚਾਰ ਵਾਲਿਆਂ ਮੂਰਖਾਂ ਦੇ ਗੁਰੂ ਹੀ ਰਹਿਣਾ