3-12-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

แชร์
ฝัง
  • เผยแพร่เมื่อ 17 ธ.ค. 2024

ความคิดเห็น •

  • @Todayhukamnama
    @Todayhukamnama  15 วันที่ผ่านมา +12

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੧੮ ਮੱਘਰ (ਸੰਮਤ ੫੫੬ ਨਾਨਕਸ਼ਾਹੀ) ਅੰਗ ੫੦੮-੫੦੯
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 18th Maghar (Samvat 556 Nanakshahi) 03-December-2024 Ang 508-509
    ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ ਪਉੜੀ ॥ ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥
    ਸਿਕੰਦਰ ਤੇ ਇਬਰਾਹੀਮ ਇਕੋ ਕੁਲ ਵਿਚੋਂ ਸਨ ਤੇ ਤੁਰਨੇ-ਸਿਰ ਸਨ। ਇਬਰਾਹੀਮ ਮੰਦ-ਕਰਮੀ ਸੀ। ਇਸ ਨੇ ਇਕ ਵਾਰੀ ਇਕ ਨੌ-ਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਕਰਨੀ ਸ਼ੁਰੂ ਕੀਤੀ, ਬ੍ਰਾਹਮਣ ਨੇ ਸਿਕੰਦਰ ਪਾਸ ਫ਼ਰਿਆਦ ਕੀਤੀ। ਸਿਕੰਦਰ ਤੇ ਇਬਰਾਹੀਮ ਦੋਹਾਂ ਵਿਚ ਟਾਕਰਾ ਹੋਇਆ, ਇਬਰਾਹੀਮ ਫੜਿਆ ਗਿਆ, ਪਰ ਜਦੋਂ ਉਹ ਆਪਣੇ ਕੀਤੇ ਤੇ ਪਛਤਾਇਆ ਤਾਂ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਹ ਸਾਕਾ ਢਾਢੀਆਂ ਨੇ 'ਵਾਰ' ਵਿਚ ਗਾਂਵਿਆ। ਉਸੇ ਹੀ ਸੁਰ ਤੇ ਗੁਰੂ ਅਮਰਦਾਸ ਜੀ ਦੀ ਇਹ ਵਾਰ ਗਾਉਣ ਲਈ ਆਗਿਆ ਹੈ। ਉਸ ਵਾਰ ਦਾ ਨਮੂਨਾ-ਪਾਪੀ ਖਾਨ ਬਿਰਾਹਮ ਪਰ ਚੜਿਆ ਸੇਕੰਦਰ। ਭੇੜ ਦੁਹਾਂ ਦਾ ਮੱਚਿਆ ਬਡ ਰਣ ਦੇ ਅੰਦਰ।
    ਪਦਅਰਥ: ਮਮ = ਮੇਰਾ। ਮਮਤਾ = (ਹਰੇਕ ਚੀਜ਼ ਨੂੰ) 'ਮੇਰੀ' ਬਨਾਣ ਦਾ ਖ਼ਿਆਲ। ਬਿਧਿ = ਜਾਚ। ਪਦਵੀ = ਦਰਜਾ। ਸਹਜਿ = ਸਹਜ ਅਵਸਥਾ ਵਿਚ, ਅਡੋਲਤਾ ਵਿਚ, ਉਹ ਅਵਸਥਾ ਜਿਥੇ ਦੁਨੀਆ ਦੇ ਲਾਲਚ ਵਿਚ ਹਰੇਕ ਪਦਾਰਥ ਨੂੰ ਆਪਣਾ ਬਨਾਣ ਦੀ ਚਾਹ ਨਾਹ ਕੁੱਦੇ। ਨਦਰੀ = ਮਿਹਰ ਕਰਨ ਵਾਲਾ ਪ੍ਰਭੂ ॥੧॥ ਸਹਸਾ = ਤੌਖਲਾ। ਆਪੈ = ਆਪ ਹੀ। ਧੰਧੈ ਮਾਰ = ਧੰਧਿਆਂ ਦੀ ਮਾਰ। ਆਚਾਰੁ = ਰਹਣੀ, ਵਰਤੋਂ ॥੨॥ ਉਪਾਇਓਨੁ = ਉਪਾਇਆ ਉਨਿ, ਪੈਦਾ ਕੀਤਾ ਉਸ ਨੇ। ਮਤਾ ਮਸੂਰਤਿ = ਸਾਲਾਹ ਮਸ਼ਵਰਾ। ਤ੍ਰੈ ਲੋਈ = ਤ੍ਰੈ ਲੋਕ। ਓਪਤਿ = ਉਤਪੱਤੀ, ਸ੍ਰਿਸ਼ਟੀ ॥੧॥

    • @Todayhukamnama
      @Todayhukamnama  15 วันที่ผ่านมา +4

      ਅਰਥ: ਇਹ ਜਗਤ (ਭਾਵ, ਹਰੇਕ ਜੀਵ) (ਇਹ ਚੀਜ਼ 'ਮੇਰੀ' ਬਣ ਜਾਏ, ਇਹ ਚੀਜ਼ 'ਮੇਰੀ' ਹੋ ਜਾਏ-ਇਸ) ਅਣਪੱਤ ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜੋ ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ, ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ, (ਕਿਉਂਕਿ) ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖਿ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ, ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਉਹਨਾਂ ਨੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ। ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥ ਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ, ਸਲਾਹ ਮਸ਼ਵਰਾ ਭੀ ਆਪ ਹੀ ਕਰਦਾ ਸੀ, ਜੋ ਕਰਦਾ ਸੀ ਸੋ ਹੁੰਦਾ ਸੀ। ਉਸ ਵੇਲੇ ਨਾਹ ਆਕਾਸ਼ ਨਾਹ ਪਾਤਾਲ ਤੇ ਨਾਹ ਇਹ ਤ੍ਰੈਵੇ ਲੋਕ ਸਨ, ਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ । ਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥
      गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥ पउड़ी ॥ आपणा आपु उपाइओनु तदहु होरु न कोई ॥ मता मसूरति आपि करे जो करे सु होई ॥ तदहु आकासु न पातालु है ना त्रै लोई ॥ तदहु आपे आपि निरंकारु है ना ओपति होई ॥ जिउ तिसु भावै तिवै करे तिसु बिनु अवरु न कोई ॥१॥

    • @Todayhukamnama
      @Todayhukamnama  15 วันที่ผ่านมา +4

      अर्थ: ये जगत (भाव, हरेक जीव) (ये चीज ‘मेरी’ बन जाए, ये चीज ‘मेरी’ हो जाए- इस) अपनत्व में इतना फसा पड़ा है कि इसे जीने की जाच (विधि) नहीं रही। जो जो मनुष्य सतिगुरू के कहने पर चलता है वह जीवन-जुगति सीख लेता है। जो मनुष्य प्रभू के चरणों में चित्त जोड़ता है, वह समझो सदा ही जीते हैं, (क्योंकि) हे नानक! गुरू के सन्मुख रहने से मेहर का मालिक प्रभू मन में आ बसता है और गुरमुखि उस अवस्था में आ पहुँचते हैं जहाँ पदार्थों की ओर मन नहीं डोलता ॥१॥ जिन मनुष्यों का माया से मोह-प्यार है जो माया के प्यार में मस्त हो रहे हैं (इस गफ़लत में से) कभी जागते नहीं, उनके मन में संशय और कलेश टिका रहता है, उन्होंने दुनिया के झमेलों का ये खपाना अपने सिर पर लिया हुआ है। अपने मन के पीछे चलने वाले लोगों की रहणी ये है कि वे कभी गुर-शबद नहीं विचारते। हे नानक! उन्हें परमात्मा का नाम नसीब नहीं हुआ, वह जनम व्यर्थ गवाते हैं और जम उन्हें मार के ख्वार करता है (भाव, वे मौत से सदा सहमे रहते हैं) ॥२॥ जब प्रभू ने अपना आप (ही) पैदा किया हुआ था तब कोई और दूसरा नहीं था, सलाह-मश्वरा भी खुद ही करता था, जो करता था वह होता था। उस वक्त ना आकाश ना पाताल और ना ही ये तीनों लोक थे, कोई उत्पत्ति अभी नहीं हुई थी, आकार-रहित परमात्मा अभी खुद ही खुद था। जो प्रभू को भाता है वही करता है उसके बिना और कोई नहीं है ॥१॥
      Goojaree Ki Vaar, Third Mehl, Sung In The Tune Of The Vaar Of Sikandar & Biraahim: One Universal Creator God. By The Grace Of The True Guru: Shalok, Third Mehl: This world perishing in attachment and possessiveness; no one knows the way of life. One who walks in harmony with the Guru's Will, obtains the supreme status of life. Those humble beings who focus their consciousness on the Lord's Feet, live forever and ever. O Nanak, by His Grace, the Lord abides in the minds of the Gurmukhs, who merge in celestial bliss. ||1|| Third Mehl: Within the self is the pain of doubt; engrossed in worldly affairs, they are killing themselves. Asleep in the love of duality, they never wake up; they are in love with, and attached to Maya. They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.They do not obtain the Lord's Name, and they waste away their lives in vain; O Nanak, the Messenger of Death punishes and dishonors them. ||2|| Pauree: He created Himself - at that time, there was no other. He consulted Himself for advice, and what He did came to pass. At that time, there were no Akaashic Ethers, no nether regions, nor the three worlds. At that time, only the Formless Lord Himself existed - there was no creation. As it pleased Him, so did He act; without Him, there was no other. ||1||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @inderjeetgill2011
      @inderjeetgill2011 15 วันที่ผ่านมา +4

      ਵਾਹਿਗੁਰੂ ਜੀ 🙏🌹

    • @inderjeetgill2011
      @inderjeetgill2011 15 วันที่ผ่านมา +4

      Jei jai aurlok
      Hai hai hai sab jag pe o jai jai surlok
      Dhan Guru Teg Bahadar Sahib waheguru ji🌹

    • @jasminderkaur7704
      @jasminderkaur7704 15 วันที่ผ่านมา +3

      🙏🏻🙏🏻🙏🏻🙏🏻🙏🏻waheguruji waheguruji waheguruji 🙏🏻🙏🏻🙏🏻🙏🏻🌷🌷🌷🌷🌷🌷thank u so much ji!!🙏🏻🙏🏻🙏🏻🙏🏻🌷🌷🌷🌷🙏🏻🙏🏻

  • @AngrejSingh-o6c
    @AngrejSingh-o6c 15 วันที่ผ่านมา +4

    ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🌹🌹🌹🌹🌹🎉🎉🎉🎉🎉🥰🥰

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🎉🥰

  • @Rachpalsingh5238
    @Rachpalsingh5238 15 วันที่ผ่านมา +4

    🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️ 🙏🙏

  • @gurpinderbhullar4595
    @gurpinderbhullar4595 15 วันที่ผ่านมา +3

    Dhan Dhan Guru Ramdas ji waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉

  • @satpalaulakh3727
    @satpalaulakh3727 15 วันที่ผ่านมา +3

    ❤❤❤❤❤❤❤
    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🎉🥰🥰🥰🥰🥰

  • @inderjeetgill2011
    @inderjeetgill2011 15 วันที่ผ่านมา +3

    Waheguru ji🌹 waheguru ji🌹 waheguru ji🌹 waheguru ji🌹 waheguru ji🌹 waheguru ji🌹 ❤🎉❤🎉❤🎉❤🎉❤🎉

  • @GaganSahota-g4g
    @GaganSahota-g4g 15 วันที่ผ่านมา +3

    Waheguru ji waheguru ji waheguru ji waheguru ji waheguru ji waheguru ji

  • @jagjeetsinghmarwaha5243
    @jagjeetsinghmarwaha5243 15 วันที่ผ่านมา +4

    ❤Dhan Dhan guru Granth sahab jee Tumre kirpa main Suukh Ghanaire, ko na janay tumra ant, uchay tay ucha bhagwant.Wahrguru jee ka Khalsa, Wahrguru jee ke Fateh. ❤🎉❤🎉

  • @inderjeetgill2011
    @inderjeetgill2011 15 วันที่ผ่านมา +3

    Dhan Guru Amar dass ji waheguru ji🌹 waheguru ji🌹 waheguru ji🌹 ❤

  • @HarjinderSingh-tz1vj
    @HarjinderSingh-tz1vj 15 วันที่ผ่านมา +4

    Satnam waheguru ji

  • @CharanjitKaur-rt3fr
    @CharanjitKaur-rt3fr 15 วันที่ผ่านมา +2

    DDhan.Gruu.Ramdass.Ji.Dhan.Babba.Deep.Singh.ji😊

  • @inderjeetgill2011
    @inderjeetgill2011 15 วันที่ผ่านมา +3

    TEG BAHADAR KE CHALAT❤
    BHA O JAGAT KO SHOK❤
    HAI HAI SAB JAG PEO ❤
    JAI JAI JAI SURLOK ❤
    WAHEGURU JI ♥️ 🙏
    DHAN GURU TEG BHADAR❤
    HIND DI CHADAR ❤
    DHARAM DI CHADAR ❤
    HINDU DHARAM BACHANE KO ❤
    DIA APNA BALIDAAN❤
    DHAN GURU TEG BAHADUR ❤
    TAHI TA KEHANDE TENU ❤
    HIND DI SHAAN ❤❤
    WAHEGURU JI ♥️

  • @Bhaijeetsinghofficial
    @Bhaijeetsinghofficial 15 วันที่ผ่านมา +3

    Waheguru ji 🙏❤Waheguru ji 🌹waheguru ji ka khalsa Waheguru ji ki fateh 🌹😆👋🏻❣️💰❣️👋🏻😆😁☺️♥️❤️💕🔥💖💕🔥🙏🏻💖💕

  • @inderjeetgill2011
    @inderjeetgill2011 15 วันที่ผ่านมา +3

    Dhan Guru Nanak Dev Ji Dhan Dhan Guru Arjun Dev Ji waheguru ji 🌹 🙏 🙌🏻 🙌🏻🙏🌹🌻🌻♥️👍💥💖💖🌷💎💙😑👏😘💕🇦🇺💐💐🙏🏻👋👨‍👩‍👧❤️🥳✍️😄👌🏻🙏🏻💕💕💕💕💕💕

  • @SumanSidhu-s5o
    @SumanSidhu-s5o 15 วันที่ผ่านมา +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @karamjitbrar3535
    @karamjitbrar3535 15 วันที่ผ่านมา +3

    Waheguru ji

  • @amarjeetdhillon942
    @amarjeetdhillon942 15 วันที่ผ่านมา +2

    Dhan Dhan Guru Ramdas ji Mehar Karo ji Mehar

  • @iqbaalkaur2634
    @iqbaalkaur2634 15 วันที่ผ่านมา +2

    ❤❤❤❤❤❤❤ waheguru ji 🌹🌹🌹♥️🙏🙏 waheguru ji 🌹🌹🌹♥️🙏🙏🌹❤️❤️❤️💓💖

  • @swarankaur786
    @swarankaur786 15 วันที่ผ่านมา +3

    Waheguruji❤😂🎉😅❤

  • @maninderkaur4593
    @maninderkaur4593 15 วันที่ผ่านมา +4

    Waheguru ji🙏🏻🙏🏻

    • @iqbaalkaur2634
      @iqbaalkaur2634 15 วันที่ผ่านมา +2

      Waheguru ji 🌹🌹🌹♥️🙏🙏🌹❤️😊

  • @iqbaalkaur2634
    @iqbaalkaur2634 15 วันที่ผ่านมา +2

    ❤❤❤❤❤❤❤❤❤🙏🙏🙏🙏🙏🙏🙏sat shri akal baba ji ♥️🙏💓💖💯💯🌻🌻💓💓🙏💗🥰👍♥️❤️💕😍👌🍁✈️🌹🌈🌸🌷💞💙🌺💕😍😘💜😄💖💖💖💖💖💖💓🙏♥️♥️❤️❤️❤️🌹❤️❤️❤️❤️

  • @SikhiGurbaniGyan
    @SikhiGurbaniGyan 15 วันที่ผ่านมา +3

    Satnam sri waheguru sahib ji 🥹💜❤‍🔥💙😁🤩💞🎊😋😇😁👋🏻😋❣😇💘😘😇❣👋🏻😘❣💘💞💘💞💘🥹😘🥹😋❤‍🔥💘🥹💖😋💘🧡🩵💟💜💟❣😁🤩😇

  • @BaljinderKaur-je7re
    @BaljinderKaur-je7re 15 วันที่ผ่านมา

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏💐💐🙏💐🙏🙏🙏🙏🙏🙏🙏🙏🙏💐💐💐💐💐💐💐💐💐💐💐💐🙏🙏🙏🙏🙏🙏

  • @iqbaalkaur2634
    @iqbaalkaur2634 15 วันที่ผ่านมา +2

    Sat shri akal saari sangta nu ji chardikala kala kro ji Maharaj ji 💓🌹❤️🙏🌻🙏🍁🍁👌👍👍🥰💗💯💐💐💚🌈🌈🌸🌷💞💙😍😍💜💜🙏🌻❤️🌹♥️💕💖😄💓♥️💓

  • @shinderpalsingh3645
    @shinderpalsingh3645 15 วันที่ผ่านมา +4

    ਸਤਿ ਨਾਮ ਸ੍ਰੀ ਵਾਹਿਗੁਰੂ ਜੀ

    • @sukhbirkaur7379
      @sukhbirkaur7379 15 วันที่ผ่านมา +2

      Waheguru,ji

    • @inderjeetgill2011
      @inderjeetgill2011 15 วันที่ผ่านมา +1

      ਵਾਹਿਗੁਰੂ ਜੀ 🙏🌹 ​@@sukhbirkaur7379

  • @harvindersinghbilingmalwa1339
    @harvindersinghbilingmalwa1339 15 วันที่ผ่านมา +1

    🌹🌹🌹🌹🌅🌅🌅🌅🫓🫓🫓ਧੰਨ - ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊🛞🛞🌳🌳💥💥🌷🌷🦚🦚🌺🦚💮💮🌈🌈🐅🐅💐💐🎎🎎🥀🥀

  • @harvindersinghbilingmalwa1339
    @harvindersinghbilingmalwa1339 15 วันที่ผ่านมา +1

    🌹🌹🌹🌹🌅🌅🌅🌅🫓🫓🫓 Dhan-Dhan Guru Ramdas ji Maharaj te Dhan-Dhan jagat Guru Granth Sahib Ji Maharaj Desh, Kaum, Sansar te mehar bhareya Hath te sukh- shanti rakhna.
    🌹🌹🪷🪷🌊🌊🛞🛞🌳🌳💥💥🌷🌷🌺🌺🦚🦚💮💮🌈🌈🐅🐅💐💐🎎🎎🥀🥀

  • @onkarsingh7195
    @onkarsingh7195 15 วันที่ผ่านมา

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @jeet2918
    @jeet2918 15 วันที่ผ่านมา +4

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤️♥️ ❤️😊🥹❤️‍🔥🧡❤️💘❤️‍🔥🩵💙👋🏻💢❣️💚🩷❤️‍🩹🤎💞💜😊💙❤️‍🔥👋🏻❣️🩵

  • @AshokKumar-sp4fw
    @AshokKumar-sp4fw 15 วันที่ผ่านมา

    ❤Satnam Shri waheguru sahib ji❤Dhan Dhan shri guru Amer Das ji sahib ji ❤sarbat da bhala karo ji parivar te mehar rakho ji kirpa karo ji❤❤❤

  • @manpreetdhillon8197
    @manpreetdhillon8197 15 วันที่ผ่านมา +1

    Satnam shri Waheguru ji sarbat da bhala kro ji🙏🏻🙏🏻❤️❤️

  • @BakhshishSample
    @BakhshishSample 10 วันที่ผ่านมา

    ਧੰਨ ਗੁਰੂ ਰਾਮਦਾਸ ਜੀ ਮਹਾਰਾਜ ❤️🙏

  • @kashmirkaur5882
    @kashmirkaur5882 15 วันที่ผ่านมา

    Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹🌹💐❤️🤲🙏🏻🙏🏻🙏🏻🙏🏻

  • @jasminderkaur7704
    @jasminderkaur7704 15 วันที่ผ่านมา +1

    🙏🏻🌷🌷🙏🏻 waheguruji!! naam na cheteh shabad na vichaareh ihh manmukh ka aachar, har naam na paaiiya janam birtha gavaya Nanak jam maar kare khuaar..........🌷🌷waheguruji waheguruji waheguruji 🌷🌷 ihh jagat mamta mua jeevan ki bidh naahe, gur ke bhaane jo chale taan jeevan padvi paahe !!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻

  • @harwinderchahal3662
    @harwinderchahal3662 15 วันที่ผ่านมา

    Satnam shri waheguru ji mehar kareo 🙇‍♂️🙏❤️

  • @sarabjitkaur-tv9ho
    @sarabjitkaur-tv9ho 15 วันที่ผ่านมา

    WaheGuru Ji Dhan Dhan Guru Ram Dass Ji mehar karo Ji meri buchi di sehta theek karo Ji depration theek karo Ji sukh shanti deo Ji slim trim karo Ji shukrana shukrana 🙏 🌻

  • @alessandrosingh3615
    @alessandrosingh3615 15 วันที่ผ่านมา

    Weaguru ji 👏👏👏👏👏👏👏👏👏👏👏👏

  • @sarabjitkaur-tv9ho
    @sarabjitkaur-tv9ho 15 วันที่ผ่านมา

    WaheGuru Ji Gudia Sartaj our family bless with good health n wealth and happiness n sumat sikhi da daan bakhshna Ji mera guacha saman mil jai Ji sada pariwar piar naal mila ke rakhna Ji shukrana shukrana 🙏 🌻 🎉

  • @BabliNagi
    @BabliNagi 15 วันที่ผ่านมา +1

    ❤❤❤❤❤❤🎉🎉🎉🎉

  • @jasvirkaur4246
    @jasvirkaur4246 15 วันที่ผ่านมา +1

    Waheguru ji waheguru ji maher Karo husband ta 🙏🙏🙏

  • @sumansingh810
    @sumansingh810 15 วันที่ผ่านมา

    🙏❤🙏

  • @sarabjitkaur-tv9ho
    @sarabjitkaur-tv9ho 15 วันที่ผ่านมา

    WaheGuru Ji Preet paal veer Ji de Bajaj Life insurance company to kase jita Dena ji Gudia da paper clear kra do Ji job banai rakhna Ji shukrana shukrana 🙏 🌻

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🥰🥰

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🌹🌹🌹🌹🌹🌹🎉🎉🎉🎉🎉🎉🥰🥰

  • @darshansinghgosal6523
    @darshansinghgosal6523 15 วันที่ผ่านมา +3

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

  • @harindersingh1740
    @harindersingh1740 15 วันที่ผ่านมา +3

    WAHEGURU JI 🙏 🌻 💐 🙏 ❤❤❤❤❤

  • @charanjeetkaur5901
    @charanjeetkaur5901 15 วันที่ผ่านมา +2

    Waheguru Ji 🙏🙏❤️🙏❤️❤️ waheguru Ji ka Khalsa waheguru Ji ki Fateh karpa karni waheguru Ji 🙏🙏🙏🙏🙏🙏🙏🌷

  • @servjeetgujral5755
    @servjeetgujral5755 15 วันที่ผ่านมา +2

    🙏 Waheguru ji Mehar Karo ji 🙏

  • @farmerjagsirsinghdhaliwal2464
    @farmerjagsirsinghdhaliwal2464 15 วันที่ผ่านมา +2

    Waheguru ji

  • @surjitkaur1901
    @surjitkaur1901 15 วันที่ผ่านมา

    Waheguru ji mehr karo ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

  • @amarjitgill5385
    @amarjitgill5385 15 วันที่ผ่านมา

    Waheguruji waheguruji Waheguruji waheguruji waheguruji 🌷🌷🌷🌷🌷🙏🙏🙏🙏🙏

  • @sarabjitkaur-tv9ho
    @sarabjitkaur-tv9ho 15 วันที่ผ่านมา

    WaheGuru Ji Gudia Sartaj nu mila ke rakhna Ji Sohna bucha ya biba di daat bakhshna Ji kam krodh lob moh hankar door karo Ji sara pariwar piar naal Rehan Ji deh arogta bakhshna Ji Guru Dware naal Guru di bani naal jorho Ji shukrana shukrana 🙏 🌻

  • @BaljitSingh-se1ye
    @BaljitSingh-se1ye 15 วันที่ผ่านมา +3

    ਵਹਿਗੁਰੂ ਵਹਿਗੁਰੂ ਜੀ 🥀❤🙏

  • @ManoharSingh-ps4ph
    @ManoharSingh-ps4ph 15 วันที่ผ่านมา +3

    Waheguru ji 🙏

  • @servjeetgujral5755
    @servjeetgujral5755 15 วันที่ผ่านมา +3

    Satnam Shri Waheguru ji 🙏

  • @HardeepKaur-kk9bx
    @HardeepKaur-kk9bx 15 วันที่ผ่านมา +2

    Waheguru ji

  • @arshpreetbhullar568
    @arshpreetbhullar568 15 วันที่ผ่านมา

    Dhan Dhan Sri Guru Ramdas Ji 🙏💐🙏💐🙏💐🙏💐🙏💐Waheguru Ji 💐💐💐💐💐

  • @parmailkaur9880
    @parmailkaur9880 15 วันที่ผ่านมา

    Satnam sri Waheguru ji ki fateh ji 🙏👏🤲🙌🏽🙇🏻‍♂️🌺🌷💐🌹

  • @alessandrosingh3615
    @alessandrosingh3615 15 วันที่ผ่านมา

    Weaguru ji tu datta datarra tera ditta kawana 🙏🙏🙏🙏🙏🙏🙏🙏🙏🙏🙏🙏🙏🙏

  • @fyyccuffug8if7fudcucuh43
    @fyyccuffug8if7fudcucuh43 15 วันที่ผ่านมา +1

    satnam sai waheguru ji Dhan Dhan guru Ramdas ji maher karo ji Dhan Dhan Baba deep singh ji

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ 🙏🙏🙏🙏🙏🙏🌹🌹🌹🌹🌹🌹🎉🎉🎉🎉🎉🥰🥰

  • @inderjitsingh-mz5pk
    @inderjitsingh-mz5pk 15 วันที่ผ่านมา +2

    Satnam sari waheguru ❤❤❤❤❤

  • @mahendrasinghchawla9814
    @mahendrasinghchawla9814 15 วันที่ผ่านมา +1

    Dhan dhan guru granth sahib ji

  • @nirmalsingh1513
    @nirmalsingh1513 15 วันที่ผ่านมา

    Satnam Sri Wahiguru sahib Jio ❤️‍🩹👏💚❤️‍🩹❤️🙏🙏🙏👏💚💚🙏🏼🙏🏼🙏🏼

  • @ateshwarsingh3037
    @ateshwarsingh3037 15 วันที่ผ่านมา

    🎉 waheguru ji

  • @RajwinderkaurKur-jq3gw
    @RajwinderkaurKur-jq3gw 15 วันที่ผ่านมา

    Waheguru ji mehar kreo sab te 🙏🙏

  • @ShreematiDropati
    @ShreematiDropati 15 วันที่ผ่านมา

    Waheguru ji❤

  • @AngrejSingh-o6c
    @AngrejSingh-o6c 15 วันที่ผ่านมา +3

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🌹🌹🙏🙏🙏🙏🙏🙏🌹🙏🌹🎉🎉🎉🎉🎉🎉🎉🌹🌹🌹🎉🥰🥰🥰

  • @sarabjitkaur-tv9ho
    @sarabjitkaur-tv9ho 15 วันที่ผ่านมา

    WaheGuru Ji Jastaj nu sumat bakhshna Ji Vidya da daan bakhshna Ji har medano fate karna Ji jit dena Ji safar sukhale karna Ji sab di sehta theek karo Ji sukh shanti deo Ji shukrana shukrana 🙏 🌻

  • @mansharansingh8817
    @mansharansingh8817 15 วันที่ผ่านมา

    Waheguru ji 🎉🎉🎉🎉

  • @sukhdevdhillon5033
    @sukhdevdhillon5033 15 วันที่ผ่านมา +2

    Waheguru ji waheguru ji

  • @manjitkaur1316
    @manjitkaur1316 15 วันที่ผ่านมา +1

    Satnam waheguru ji 🙏🏻🙏🏻🌹🌹

  • @davindarkour4825
    @davindarkour4825 14 วันที่ผ่านมา

    dhan dhan sri guru ramdas ji maharaj mehar karo ji❤❤🎉🎉🎉🎉🎉🎉🎉🎉🎉🎉❤❤

  • @SukhjeetSinghSssidhu
    @SukhjeetSinghSssidhu 15 วันที่ผ่านมา

    Waheguru ji

  • @manjitkaur1316
    @manjitkaur1316 15 วันที่ผ่านมา +1

    Satnam waheguru ji🙏🙏 🌹🌹

  • @Sahajkirat_Waraich
    @Sahajkirat_Waraich 15 วันที่ผ่านมา

    Waheguru ji 🙏🌹🙇‍♀️

  • @raghuwindersingh3567
    @raghuwindersingh3567 15 วันที่ผ่านมา +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @sonasingh2673
    @sonasingh2673 15 วันที่ผ่านมา +1

    Satnam shri waheguru ji 🌹🌹🌹🌹🌹🌹

  • @JasbirKaur-cx7hk
    @JasbirKaur-cx7hk 15 วันที่ผ่านมา

    Satnam Waheguru ji 🙏