🙏SSA VEER JI, ALWAYS VERY NICE VIDEO VLOGS VEER JI, VEER JI JURUR VOTA VICH KHDO VEER JI ,WHAGURU JI HEMESHA AAPJI NU KUSH RAKHE TE CHADDIYHAKALA VICH RAKHE VEER JI, PARMATAMA AAP JI DI MANUKAMNA PURI KARE VEER JI ,GOD BLESS ALL OF YOU LOVELY FAMILY ♥️ 🙌 👐 😊🙏
Jrur bai ji contest kro elections vich tuhade right a tuhada vrge vdia youngsters hi pind lyi kuj kar skde a support from Amritsar ✌️✌️vdia soch a pind lyi tuhadi
Paji sarpanch Bano ja na banoooo if tuhanu pind de vikas de layi kisey v cheez di lod hai ta daso appa tuhadey naal haan 5 10 20 lakh ta main help kar sakda haan waheguru ji chardi kla bakhshan tuhanu te tuhadey pind nu ❤ ❤❤❤❤❤
Firstly keep the village clean and cover and deepen the drains. Plant beautiful flowers and trees in the pind. These things are lacking in Punjab villages. Cleanliness is lacking in most villages
jasvir Bai tuhade pind ch old model chade ta pata nahi kine a par new model chade v vohat a jina nu sab youtube te dekhde he hai hor 2 4 sall lag gaye ta punjab ch sab toh zyada youtuber or sab toh zyada chade naal mashoor Ho zana 😞
Sewrage day pani dee dhallan bahut hundee hey. Uss ton baad uss day ganday pani layee treatment plant lagouna painda hey. Uss nu tusi sedda tobay vich sut nahin sakday. Fail hey sewrage pinda vich.
ਜੇ ਦੁਨੀਆ ਵਿੱਚ ਅੱਜ 22 ji ਤੇਰੇ ਪਿੰਡ ਦਾ ਨਾਮ ਕੋਈ ਜਾਣਦਾ ਉਹ ਤੇਰੇ ਕਰਕੇ ਹੀ ਆ ਕਿਉਂਕਿ ਪਿੰਡ ਦਾ ਸਭ ਤੋਂ ਪਹਿਲਾਂ ਤੂੰ ਹੀ ਬਲੋਗਰ ਸੀ ਜਿਹਨੇ ਪਿੰਡ ਦਾ ਨਾਂ ਰੌਸ਼ਨ ਕੀਤਾ(ਪ੍ਰਮੋਟ ਕੀਤਾ) ਬਾਕੀਆਂ ਪਿੰਡ ਦਿਆਂ ਨੇ ਤੈਨੂੰ ਦੇਖ ਕੇ ਹੀ ਬਲੋਗਿੰਗ ਸ਼ੁਰੂ ਕੀਤੀ ਤੇ ਉਹਨਾਂ ਨੂੰ ਵੀ ਰੋਜੀ ਰੋਟੀ ਲੱਗੀ ਅੱਜ ਸਾਰੇ ਪਿੰਡ ਨੂੰ ਰਲ ਕੇ ਤੇਰਾ ਸਾਥ ਦੇਣਾ ਚਾਹੀਦਾ ਤੇ ਤੈਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਜਿਹਨੇ ਪੂਰੇ ਦੁਨੀਆਂ ਨੂੰ ਦੱਸਿਆ ਕਿ ਆਹ ਨਾਮ ਦਾ ਪਿੰਡ ਵੀ ਹੈਗਾ ਆ ਕਿਤੇ….ਤੇ ਸਰਪੰਚ ਨਾ ਹੁੰਦਿਆਂ ਵੀ ਪਿੰਡ ਦੇ ਇੰਨੇ ਲੋਕਾਂ ਨੂੰ ਬਲੋਗਰ ਬਣਾ ਕੇ ਰੋਟੀ ਤੇ ਲਾ ਦਿੱਤਾ….Lots of love from America 🇺🇸 nd Canada 🇨🇦
Bilkul shi gl ji
ਸਹੀ ਗੱਲ ਬਾਈ … ਓਨਾ ਦਿਨਾਂ ਵਿੱਚ ਸਾਰੇ ਏਨੂ ਮਜਾਕ ਕਰਦੇ ਸੀ .. ਕੋਈ ਕੈਮਰਾਮੈਨ ਕਹਿੰਦਾ ਸੀ ਤੇ ਕੋਈ ਕਹਿੰਦਾ ਸੀ ਸਾਲਾ ਜਨਾਨੀ ਆ ਕੁਕਿੰਗ ਦੀ ਵੀਡੀਓ ਪਾਈ ਜਾਂਦਾ …. ਤੇ ਅੱਜ ਸਾਰਾ ਪਿੰਡ ਥੁੱਕ ਕੇ ਚੱਟੀ ਫਿਰਦਾ .. ਸਾਰਾ ਪਿੰਡ ਹੀ ਵਲੋਗਰ ਬਣਿਆ
ਸਾਡੇ ਵੱਲੋਂ ਸੁਪੋਟ ਪੂਰੀ ਹੈ ਬਾਈ ਜੀ 👍🙏🙏
ਜਰੂਰ ਸਰਪੰਚ ਬਣਨਾ ਚਾਹੀਦਾ ਬਈ ਵੋਟਾਂ ਚ ਖੜੇ ਹੋ ਜਾਓ
ਨੇਤਰ ਵੀਰ ਨੇ ਬਹੁਤ ਮਿਹਨਤ ਕੀਤੀ ਹੈ ਉਸ ਦਾ ਹੱਕ ਜਿਆਦਾ ਹੈ
ਬੋਹਤ ਵਧੀਆ ਕੰਮ ਪਿੰਡ ਦੀ ਨੁਹਾਰ ਬਦਲੋ।
ਸਰਾ ਪਿੰਡ ਵਲੋਗ ਬਣੳਣ ਲਾਤਾ ਵਧੀਆ ਕੰਮ ਈ ਕੀਤਾ ਵੀਰ ਜੀ ਮਾਨਸਾ ਮੂਸਾ
ਵੀਰ ਤੂੰ ਸਰਪੰਚ ਬਣ ਅਸੀ ਤੇਰੇ ਨਾਲ ਹਾ
ਬਹੁਤ ਵਧੀਆ ਵੀਰ ਜੀ ਸਰਪੰਚੀ ਤੇ ਖੜ ਜਾੳ
ਬਹੁਤ ਵਧੀਆ ਬਣੋ ਸਰਪੰਚ ❤️👍
ਕੋਈ ਫਦਾ ਨੀ ਭਈ ਰਾਜਨੀਤਿ ਵਿੱਚ ਸਾਦੀ ਜਿੰਦਗੀ ਜੀਉ
ਹਾਂ ਬਾਈ ਵੋਟਾਂ ਵਿੱਚ ਖੜੇ ਹੋਵੋ ਵਧੀਆ ਹੋਵੇਗਾ ਸਭ ਕੁਝ।
ਹੌਲੀ ਹੌਲੀ ਪੌੜੀ ਚੜ੍ਹੀਦੀ ਹੁੰਦੀ ਪਹਿਲਾਂ ਮੈਂਬਰੀ ਚ ਖੜ ਬਾਈ !
ਬਿਲਕੁਲ ਵੀਰ ਚਾਹੀਦਾ ਸਰਪੰਚ ਬਨਣਾ
ਇਹ ਹੁਣੇ ਫੀਲਿੰਗਾਂ ਲੈਣ ਲੱਗ ਪਿਆ ਸਰਪੰਚ ਵਾਲੀਆਂ!!!
ਬਾਈ ਤੇਰਾ ਤਾ ਘਰ ਦੀ ਟੈਨਸ਼ਨ ਨਾਲ ਹੀ 6 ਕਿਲੋ ਭਾਰ ਘਟ ਗਿਆ
ਇਹ ਜ਼ਿਮੇਬਾਰੀ ਵੱਡੀ ਆ ਨਾ ਪਾ ਸਿਰ ਰਹਿਣ ਦੇ ਚਗੀ life ਚਲ ਰਹੀ ਆ life ਚੋ ਸ਼ਾਂਤੀ ਉਡ ਜਾਣੀ ਆ,🙏
ਵੀਰ ਜੀ ਜਰੂਰ ਸਰਪੰਚੀ ਵਿਚ ਖੜ੍ਹਨਾ ਚਾਹੀਦਾ ਹੈ👌👌👌👌👌
ਵਧੀਆ ਕੰਮ ਆ ਸਰਪੰਚ ਬਣਨਾ ਜੇ ਸਹੀ ਤਰੀਕੇ ਨਾਲ ਕਰੇ ਸਾਰਿਆਂ ਨੂੰ ਬਰਾਬਰ ਰੱਖੇ ਬਾਕੀ ਜਿਵੇਂ ਤਹਾਨੂੰ ਠੀਕ ਲੱਗਦਾ
ਜ਼ਰੂਰ ਸਰਪੰਚ ਬਣ 22
ਬਾਈ ਜਿੰਨਾ ਮੈਂ ਮਕਾਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੋ ਤੁਸੀਂ ਨਵਾਂ ਮਕਾਨ ਬਣਾ ਰਹੇ ਹੋ ਉਹਦੇ ਵਿੱਚ ਅਰਥ ਜਰੂਰ ਨਿਓਂ ਕਿ ਅਸਮਾਨ ਵੀ ਬਿਜਲੀ ਡਿੱਗ ਪੈਂਦੀ ਕਈ ਵਾਰ ਇਨਵਰਟਰ ਵਗੈਰਾ ਤੇ ਉਸ ਕਰਕੇ
ਸਹੀ ਗੱਲ ਆ ਬਾਈ ਪਿੰਡ ਵਾਸਤੇ ਬਹੁਤ ਵਧੀਆ ਕੰਮ ਕਰੇਗਾ ਪਹਿਲਾਂ ਵੀ ਵਧੀਆ ਕੀਤਾ ਹੁਣ ਵੀ ਕਰੇਗਾ
ਇੱਕ ਕਰੋੜ ਵਿਚ ਤਾਂ ਬਾਈ ਸਰਵਸੰਮਤੀ ਹੋ ਸਕਦੀਐ ਬਾਈ ਜੀ
Jaanmahal full support sarpanch Saab ❤
ਆਹੋ ਬਾਈ ਐਧਰ ਛੋਟੇ ਪਿੰਡ ਆ ਹੋ ਜਾਣੀ ਆ ਸਰਬ ਸੰਮਤੀ ।ਸਾਡੇ ਏਰੀਏ ਚ 95%ਪਿੰਡਾਂ ਦੀ ਵੋਟ 4500/5000ਆ ਹੋ ਕੇ ਦਿਖਾਵੇ ਸਰਬ ਸੰਮਤੀ ।ਸਾਡੇ ਇੱਕ ਮੈਂਬਰ ਨੂੰ ਵੀ ਘੱਟੋ ਘੱਟ 700/800ਵੋਟ ਪੈਂਦੀ ਆ
?
Bai sade pind 300 to 350 vote ha pr samti nhi hundi
🙏SSA VEER JI, ALWAYS VERY NICE VIDEO VLOGS VEER JI, VEER JI JURUR VOTA VICH KHDO VEER JI ,WHAGURU JI HEMESHA AAPJI NU KUSH RAKHE TE CHADDIYHAKALA VICH RAKHE VEER JI, PARMATAMA AAP JI DI MANUKAMNA PURI KARE VEER JI ,GOD BLESS ALL OF YOU LOVELY FAMILY ♥️ 🙌 👐 😊🙏
ਬੇਟਾਂ ਜੀ ਤੁਸੀ ਸਰਪੰਚ ਬਣ ਸੱਕ ਦੇ ਆਂ ਬਣੋ ਅਮਰੀਕਾ ਮਾਮ
ਕਿਉ ਧੰਦਾ ਬੰਦ ਕਰਵਾਉਣਾ ਆਪਣਾ ਇਹ ਚਲਾਈ ਚੱਲ ਕੋਈ ਫਾਈਦਾ ਨਹੀਂ ਸਿਆਸਤ ਵਿੱਚ ਆਉਣ ਦਾ
ਲੜੋ ਦਰਸ਼ਨ ਸਿੰਘ ਭਗ੍ਹੰ ਅੰਬਾਲੇ ਤੋਂ ❤
ਪਿੰਡਾਂ ਵਾਲੇ ਇਨੇ ਵੀ ਮਾੜੇ ਨਹੀਂ ਹੁੰਦੇ ਜਿਹੜੇ ਸ਼ਹਿਰਾਂ ਚ ਬੈਠੇ ਨੇ ਉਹ ਵੀ ਪਿੰਡਾਂ ਚ ਹੀ ਗਏ ਹੋਏ ਨੇ
O bhrawa oho ap pinda ale ne... Pure gl sun... Je syane hon tan vota na hon... Sirasa di gal keh gya
A geya gujjar Bai moter te ❤❤❤
ਮੇਰੀ ਵੋਟ ਪੱਕੀ ਏ ਫੁੱਲ ਸਪੋਟ
Jrur bai ji contest kro elections vich tuhade right a tuhada vrge vdia youngsters hi pind lyi kuj kar skde a support from Amritsar ✌️✌️vdia soch a pind lyi tuhadi
Yes.... Bhai ji sarpanch bn jau tuci
جی سردار جی ❤❤❤
Bai full support a chuk de km 💪🏻
Right veer ji your right 👍👍👍👍👍👍👍👍congratulations veer ji god because very good 👍 ❤❤❤❤❤Babli from Canada ❤❤❤❤❤❤❤❤❤❤❤
Nice 👍🏻👍🏻👍🏻👍🏻👍🏻👍🏻🎉🎉🎉🎉
Sat sari akal g very nice live video yes you should you and Nater veer the best Raj 👍
भाई जसवीर आप सरपंच तो बहुत बढ़िया काम करोगे हमें पता है लेकिन थाईलैंड कौन जाएगा हमें लाइव वीडियो में हमें जरूर बताना सत श्री अकाल लवयू
Bahut wadhia
ਬਹੁਤ ਵਧੀਆ ਵਿਚਾਰ ਨੇ
Ha ji bai tuc Sarpanch banan de kabil ho tuc jrurr kdho 🎉
Full support Bhai ji ❤❤❤❤❤
Yess
thik ha bro khead jaa
Jurur veer ji pakki support eh
Yes
Khadija bai vota ch❤
Sat shri akal bir ji Jasbirkaur Ambala City very nice Beautiful video 🎉❤🎉
Bai pkka 100% nal aw.... ❣️😇
ਕੋਠੀ ਸਰਪੰਚ ਬਣ ਕੇ ਪਾ ਲੈਣੀ ਸੀ 22😂😂
ਫੌਜੀ ਦੀ ਵੋਟ ਕਿੰਨੂ ਜਾਣਗੀਆਂ
Yes....jiiiii...👍👍👍👍🌹🌹🌹
Sarpanch ban jao bhai tusi
Paji sarpanch Bano ja na banoooo if tuhanu pind de vikas de layi kisey v cheez di lod hai ta daso appa tuhadey naal haan 5 10 20 lakh ta main help kar sakda haan waheguru ji chardi kla bakhshan tuhanu te tuhadey pind nu ❤ ❤❤❤❤❤
Bai chak da fatta good👍👍👍👍
Sat Sri akal Mahal bha ji..... keep it up.
Nal ea bai tere veere
Tanna Bai aj form ch aya😂 ya Bhabi ne swere swere bai di rail bnayi honi
Firstly keep the village clean and cover and deepen the drains. Plant beautiful flowers and trees in the pind. These things are lacking in Punjab villages. Cleanliness is lacking in most villages
Good luck 💪🏽🙏
Bai g thik a bilkul..... Sarpanch Bano asi v Milan avange ...
Ji veer ji karunge
Nahi ji ਸਾਨੂੰ ਤਾਂ ਜਾਨ ਮਾਹਲ ਦੀਆਂ ਵੀਡੀਓ ਤੇ ਕੋਠੀ ਦਾ ਕੰਮ ਚਾਹੀਦਾ ਫਿਰ ਸਾਰੇ ਕੰਮ ਵਿੱਚ ਰਹਿ ਜਾਣ ਗੇ ਆਪਣੇ ਜੀ
Sarpanch de election ch gujar bhai di moj
Daru hi daru 😂
ਸਰਪੰਚੀ ਵਿੱਚ ਫ੍ਰੀ ਗਾਲਾ ਖਾਉ.....(((?????)))
Congratulations veere Waheguru ji bless you
Ban jana tuc tan bhaji sarpanch
ssa veer g very nice veer bno sarpanch
ਬੇਟਾਂ ਤੁਹਾਡਾਂ ਪਿੰਡ ਮਾਹਲ ਗਹੇਲਾਂ ਹੈ ਜਿਹੜਾ ਬੰਗੇ ਸਹੇਂਰ ਦੇ ਕੋਲ ਹੈ
Ropar
ਗੂਜਰ ਬੜਾ ਖੁਸ਼ ਹੋਇਆ
Gujjar bai nu daru di mauj lg jani electiona ch
ਖੜਨਾ ਚਾਹਿਦਾ ਬਾਈ ਜੀ
Election jaror laro mera we sath daiy daiy jay
ldo bro srpnchi di chon
Good bai je 🙏
Pamma bai vs jaan mahal sarpanchi fight🎉🎉
Nimie nu sarpach bano.Nimu nu support karou
Very nice video
Hnji Bhai ji jrur sarpanch bnoge tuc🎉
Khich k y tohady Naal khary aa asi v Elaan Kar rakhea aa larr y election
Good. Coch
Best wishes
Bhai tera hasa ceant aa
Full support
Votan pind ne poniya subscribe ne nhi😅
Vadia very good 🎉🎉🎉❤
Gujjar 22 best
ਨਿੰਮਾ ਬਾਈ ਕਿੱਥੇ ਆ
ਜੈ ਵੋਟਾ ਵਿਚ ਖੜ ਗਏ ਗੁਜਰ ਤਾ ਇਕ ਮਹੀਨਾ ਰੱਜ ਕੈ ਪੀਵੈਗਾ
ਸਰਪੰਚ ਫਿਰ ਐ ਮ ਐਲ ਫੇਰ ਮੁੱਖ ਮੰਤਰੀ ਨਵੇਂ ਇਮਾਨਦਾਰ ਬੰਦੇ ਚਾਹੀਦੇ ਘਰ ਬੈਟ ਕੇ ਸਰਕਾਰਾ ਨੂੰ ਨਿੰਦਣ ਨਾਲੋ ਆਪ ਖੜੋ
Sarpanch bno juarrr par j netaar y uth lgyea ohnu jujrr puchlo ek vaar v y tusi ta ne uth de
Good y❤
22 Tara nal
💯
jasvir Bai tuhade pind ch old model chade ta pata nahi kine a par new model chade v vohat a jina nu sab youtube te dekhde he hai hor 2 4 sall lag gaye ta punjab ch sab toh zyada youtuber or sab toh zyada chade naal mashoor Ho zana 😞
Jasveer Singh Ji Sarpanch Banna Chahida
ਬਡੀ
Sarpanch sab from phlipin
Gujjjar da koi pta ne je kise ne bottle de te fir vote gye
Sewrage day pani dee dhallan bahut hundee hey. Uss ton baad uss day ganday pani layee treatment plant lagouna painda hey. Uss nu tusi sedda tobay vich sut nahin sakday. Fail hey sewrage pinda vich.
Assi veer ji karnal haryana wale
22 moter bhout badiea banie a