MATA SHAM KAUR MOHNI JASS | ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ | ਧਮਾਕਾ💥 | Dilshad Khan Dadu

แชร์
ฝัง
  • เผยแพร่เมื่อ 25 ส.ค. 2024
  • MATA SHAM KAUR MOHNI JASS | ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ | ਧਮਾਕਾ💥 | Dilshad Khan Dadu
    Artist: Dilshad Khan Dadu 80594-45004
    About Jass: MATA SHAM KAUR MOHNI JASS
    Produced by : Late Sh. Satpal Bansal
    Directed by : Ashok Bansal 94170-32000
    ********************
    Lyrics:-
    1 ਬੈਠਾ ਸਾਧ ਸੀ ਵਿਰਤੀ ਲਾਈ ਜੀ
    ਮੈਨੂੰ ਵਾਜ ਝਾਂਜਰ ਦੀ ਆਈ ਜੀ
    ਮਾਰ ਤਾੜੀ ਫਿਰੇ ਬਲਾਉਣ ਨੂੰ
    ਮੇਰਾ ਜੀ ਕਰਦਾ.....ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    2 ਲਵੇ ਅੰਗ ਅੰਗ ਅਗੜਾਈਆਂ ਜੀ
    ਫੇਰ ਸਿਗਟਾਂ ਨਾਥ ਦੀਆਂ ਲਾਈਆਂ ਜੀ।
    ਟਿੱਲੇ ਤੇ ਬੀਨ ਵਜਾਉਣ ਨੂੰ ਮੇਰਾ ਜੀ ਕਰਦਾ....
    ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    3 ਅੱਖਾਂ ਵਿੱਚ ਲਾਲੀ ਕਹਿਰਾਂ ਦੀ
    ਪਈ ਧਮਕ ਜਾਂਦੀ ਏ ਪੈਰਾਂ ਦੀ
    ਘੁੰਗਰੂ ਪੈਰਾਂ ਵਿੱਚ ਪਾਉਣ ਨੂੰ ਮੇਰਾ ਜੀ ਕਰਦਾ....
    ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    4 ਟੁੱਟ ਗਈਆਂ ਪਾਈਆਂ ਵੰਗਾਂ ਜੀ
    ਮੋਹਣੀ ਅਾ ਗਈ ਵਿੱਚ ਰੰਗਾਂ ਜੀ
    ਸੁੱਤੀ ਸੰਗਤ ਲੱਗੀ ਜਗਾਉਣ ਨੂੰ ਮੇਰਾ ਜੀ ਕਰਦਾ....
    ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    5 ਨਾ ਲੈਅ ਲੈਅ ਮਾਰੇ ਵਾਜਾ ਜੀ
    ਮਾਤਾ ਵੰਡਦੀ ਅੱਜ ਮੁਰਾਦਾ ਜੀ
    ਕੋਈ ਐਸਾ ਹੁਕਮ ਸਨਾਉਣ ਨੂੰ ਮੇਰਾ ਜੀ ਕਰਦਾ
    ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    6 ਨਾਲ ਆਇਆ ਕੇਸਰ ਮੱਲ ਰਾਣਾ ਜੀ
    ਪਾਂ ਕੇ ਪੂਰਾ ਪੁਲਸ ਦਾ ਬਾਣਾ ਜੀ
    ਅੱਜ ਭਜਣ ਖਾਨ ਦੇ ਗਉਣ ਨੂੰ ਮੇਰਾ ਜੀ ਕਰਦਾ
    ਅੱਜ ਪੌਣ ਮੋਹਣੀ ਦੀ ਲਾਉਣ ਨੂੰ ਮੇਰਾ ਜੀ ਕਰਦਾ।
    ==================================================
    ................................................................................................................
    Our Social Links-
    TH-cam - . / peeradejass
    Facebook- . peeradejass
    Twitter- . peeradejass
    instagram- / peeradejass
    Don't forget to LIKE,COMMENT SHARE & SUBSCRIBE ...
    THANKS FOR WATCHING...
    #PeeraDeJass #MataMohni #DilshadKhanDadu

ความคิดเห็น • 45

  • @jasmeetSaini-yh9sr
    @jasmeetSaini-yh9sr 16 วันที่ผ่านมา

    Jai Mata sham kour Mohan di😊😊

  • @SinnySingh-gz2yw
    @SinnySingh-gz2yw 2 หลายเดือนก่อน +2

    ❤❤❤❤❤

  • @babasagarji
    @babasagarji 7 หลายเดือนก่อน +3

    Bohut khub jai peera di 🙏

  • @amdadali1429
    @amdadali1429 7 หลายเดือนก่อน +4

    Good bhut mubarka ji

  • @Noor_vartiya
    @Noor_vartiya 4 หลายเดือนก่อน +2

    Ustad ji i love you

  • @Official_arbind_mansa
    @Official_arbind_mansa 7 หลายเดือนก่อน +1

    ਜੈ ਮਾਤਾ ਦੀ

  • @AjaySidhu-lm5nc
    @AjaySidhu-lm5nc 6 หลายเดือนก่อน +3

    Jai Maa Sham Kour Mohni Ji 🙏🌺❤🌹🌹🌹🌹🌹🌹🌹🙏🌺❤️

  • @baljinderguru5275
    @baljinderguru5275 7 หลายเดือนก่อน +2

    Jai Ho

  • @user-vh8zb5qq1o
    @user-vh8zb5qq1o 6 หลายเดือนก่อน +1

    Jai mata sham kaur mohani ji ❤

  • @bheem746
    @bheem746 6 หลายเดือนก่อน +1

    ਜੈ ਮਾਂਤਾ ਮੋਹਣੀ ਜੀ

  • @mannukaur6210
    @mannukaur6210 7 หลายเดือนก่อน +3

    Nice voice Dilshad Khan dadu ji ❤❤❤❤❤❤❤❤❤❤❤❤❤❤❤❤

  • @sonumehra3027
    @sonumehra3027 7 หลายเดือนก่อน +3

    Very nice jass

  • @lyricsmochakarhali9866
    @lyricsmochakarhali9866 7 หลายเดือนก่อน +1

    Mubaraka bancsal sahib

  • @durgadassgarg7964
    @durgadassgarg7964 7 หลายเดือนก่อน +1

    ਜੈ ਸਾਂਮ ਕੋਰ ਮੋਹਨੀ ਮਾਤਾ❤❤

    • @poojarani1529
      @poojarani1529 7 หลายเดือนก่อน +3

      👏👏👏👏👏👏👏👏👏👏

  • @baljinderguru5275
    @baljinderguru5275 7 หลายเดือนก่อน +1

    Nice jasss

  • @noorshahnoorshah2772
    @noorshahnoorshah2772 6 หลายเดือนก่อน

    Jai ho🙏🙏🙏

  • @PawanKumar-cw7km
    @PawanKumar-cw7km 6 หลายเดือนก่อน

    Jai Mata Shyam kour mohni di ❤❤❤❤❤❤

  • @SumanSuman-hz9qc
    @SumanSuman-hz9qc 7 หลายเดือนก่อน +1

    So beautiful 🎉❤❤❤❤

  • @japeeradidabwalipreet7201
    @japeeradidabwalipreet7201 6 หลายเดือนก่อน

    JA mata di 🙏🙏

  • @karamjitdhaliwal9139
    @karamjitdhaliwal9139 7 หลายเดือนก่อน

    ਜੈ ਮਾਤਾ ਮੋਹਨੀ ਜੀ 🙏🙏

  • @user-ok9qx7bx1v
    @user-ok9qx7bx1v 6 หลายเดือนก่อน

    Jai baba de

  • @prabhjotsinghprabh8006
    @prabhjotsinghprabh8006 7 หลายเดือนก่อน

    ❤️❤️❤️❤️❤️❤️🤲🤲🤲🤲🤲🤲ja mata moni di

  • @sonisingh3196
    @sonisingh3196 6 หลายเดือนก่อน +1

    ❤❤❤❤❤❤❤❤

  • @maniBHP810
    @maniBHP810 5 หลายเดือนก่อน +1

    Jai mata moni de 🌹🌹🌹🌹♥️♥️♥️

  • @AkashKhan-jc7jc
    @AkashKhan-jc7jc 7 หลายเดือนก่อน +1

    ❤❤❤❤

  • @Official_arbind_mansa
    @Official_arbind_mansa 7 หลายเดือนก่อน

    Nice ❤❤❤

  • @RupaSingh-qy9zf
    @RupaSingh-qy9zf 7 หลายเดือนก่อน

    🙏🙏 jai mata Di 🌹🌹👏🌹📿📿♥️♥️👏

  • @japeeradidabwalipreet7201
    @japeeradidabwalipreet7201 6 หลายเดือนก่อน

    Very nice👍 🙏

  • @mannukaur6210
    @mannukaur6210 7 หลายเดือนก่อน

    ❤❤❤

  • @user-ip8dr1zs6r
    @user-ip8dr1zs6r 6 หลายเดือนก่อน

    Jai mata ji❤❤

  • @lovpreetteji5356
    @lovpreetteji5356 5 หลายเดือนก่อน

    Jai Mata mohni di

  • @singerlovedeepadiwaal4384
    @singerlovedeepadiwaal4384 5 หลายเดือนก่อน

    ❤❤

  • @user-sh9mz9wr6u
    @user-sh9mz9wr6u 5 หลายเดือนก่อน

    Jai maa moni di 🎉❤❤❤❤❤❤❤

  • @sumandeepkaur8330
    @sumandeepkaur8330 5 หลายเดือนก่อน

    🙏🙏🌹🌹🌹🌹❤️❤️❤️❤️🙏🙏

  • @SonuSingh-lb7nv
    @SonuSingh-lb7nv 7 หลายเดือนก่อน

    ਜੈ ਫੱਕਰਾਂ ਦੀ 🤲🏻🙏🌹

  • @jasmeetSaini-yh9sr
    @jasmeetSaini-yh9sr 16 วันที่ผ่านมา

    ❤❤❤❤❤

  • @user-jq4vc6sd2k
    @user-jq4vc6sd2k 3 หลายเดือนก่อน

    ❤❤❤❤

  • @baljinderguru5275
    @baljinderguru5275 7 หลายเดือนก่อน

    ❤❤❤❤❤❤❤❤

  • @rempyjanagal5222
    @rempyjanagal5222 7 หลายเดือนก่อน

    ❤❤❤❤

  • @Malwa_1234
    @Malwa_1234 7 หลายเดือนก่อน

    ❤❤❤❤

  • @ManishMansa-bx2jc
    @ManishMansa-bx2jc 5 หลายเดือนก่อน

    ❤❤❤❤❤