Sikh bacchay educate hon tah aap IAS, IPS di tayari Karan....bus hun bahar day countries jaanah bundh Karan tah apni population increase karo.....aap Kam karoh, apnah punjabiyah nu Kam dahwoh....
Yaar tu kehda paper pass krke reh gya naukri to. Tere ch dum hai ta tu bhi duji state ch naukri lai le. Gal ta marks di hai. Pahli gal 90% kehdi post te hoya proof ki hai?
Gargh sahib ji is our proud Punjabi brother... .we are proud of you....🙏🙏 Punjab nu gaddara toh baccha lavoh....nokari sirf punjab da lokha diyah....apna state nal tah apna lokha nal waffadar raho..
ਬਹੁਤ ਹੀ ਅੱਛੀ ਇੰਟਰਵਿਊ। ਗਰਗ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਹੁਤ ਸੁਲਝੇ ਹੋਏ ਇਨਸਾਨ ਨੇ। ਤੱਥਾਂ ਦੇ ਅਧਾਰ ਤੇ ਗੱਲਾਂ ਹੋਈਆਂ। ਬਹੁਤ ਬਹੁਤ ਸ਼ੁਕਰੀਆ ਜੀ।
ਬਹੁਤ ਹੀ ਮਾਣਯੋਗ ਸਖਸ਼ੀਅਤ ਅਤੇ ਅਸਲੀ ਅਰਥਾਂ ਵਿਚ ਸੱਚੇ ਪੰਜਾਬੀ - ਸ਼੍ਰੀ ਪਿਆਰੇ ਲਾਲ ਗਰਗ
Wah ji wah
⁰0ò😊😢😅😅😅@@mewasingh6263
ਵਾਹ ਗਰਗ ਸਾਹਿਬ ਪੰਜਾਬੀਅਤ ਤੁਹਾਡੇ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਹੈ, ਧੰਨਵਾਦ. ਆਪ ਆਦਮੀ ਪਾਰਟੀ ਵਾਲਿਆਂ ਨੇ ਭੰਡਾਂ ਵਾਲਾ ਰੋਲ ਕੀਤਾ 500 ਦੇ ਸ਼ਗੁਨ ਨੂੰ ਗਲਤ ਰੰਗ ਦੇ ਕੇ ?
ਸਤਿ ਸ੍ਰੀ ਅਕਾਲ ਡ: ਸਾਹਿਬ ਜੀ
ਬਹੁਤ ਵਧੀਆ ਵਿਸ਼ਲੇਸ਼ਣ
ਗਰਗ ਸਾਹਿਬ ਜੀ ਦਾ ਬਹੁਤ ਬਹੁਤ ਸਤਿਕਾਰ ਜੀਓ ।🙏❤🙏
ਬਿਲਕੁਲ ਸੱਚੀਅਾ ਗੱਲਾ
ਜਦੋਂ ਗਰਗ ਸਾਬ ਆਪ ਸਰਕਾਰ ਦੇ ਨਾਂਹ ਪੱਖੀ ਪੱਖ ਦੱਸਣ ਲੱਗੇ ਤਾਂ ਪਤਰਕਾਰ ਵੀਰ ਨੇ ਵਿਚੋਂ ਟੋਕ ਦਿੱਤਾ 🙏 ਇਸਨੂੰ ਕੀ ਸਮਝੀਏ🙏
ਇਹਨੂੰ ਚਮਚਾਗਿਰੀ ਕਹਿੰਦੇ ਆ ਪਾਰਟੀ ਦੀ
Patarkaar andhbhakt h
Amadmi Party Sarkar Murdabad
Good analysis by Dr Garg Sahib
ਡਾਕਟਰ ਸਾਹਿਬ ਜੀ ਵਿਧਾਨ ਸਭਾ ਚੋਣਾਂ ਨਾਲੋਂ ਪਾਰਲੀਮੈਂਟ ਚੋਣਾਂ ਵਿੱਚ ਜਰੂਰ ਫ਼ਰਕ ਹੁੰਦਾ ਵੈਸੇ ਵੀ ਚੋਣਾਂ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਵੇਲੇ ਫੇਲ ਸਾਬਤ ਹੋ ਚੁੱਕੀ ਹੈ
Lokan dey hamdardee Dr Gargji manyog SATKARYOG veerji Excellent
ਤੁਸੀਂ ਨਿਰਪੱਖ ਹੋ ਇਹੀ ਤੁਹਾਡੀ ਪਹਿਚਾਣ ਜੋ ਤੁਹਾਡੀ ਇਜੱਤ ਵਧਾ ਰਹੀ ਹੈ.
Doctor saab slam a ji
ਹੀਰਾਂ ਬੰਦਾ
ਕੰਨ ਤਰਸ ਗਏ ਇਹੋ ਜਹੀਆਂ ਸੁਲਜੀਆਂ ਗੱਲਾਂ ਸੁਣਨ ਨੂੰ , ਨਹੀਂ ਅੱਜ ਕਲ ਤਾਂ ਸਿਰਫ ਭੰਡੀ ਪ੍ਰਚਾਰ ਤੇ ਚੁਟਕਲੇ ਹੀ ਰਹਿ ਗਏ।
ਅਸਲ ਵਿੱਚ ਗਰਗ ਸਾਹਿਬ ਜੀ, ,ਤੋਪੇ ਤੋੜਦੇ ਨੇ, ,,ਹਰ ਇੱਕ ਦੀ ਦੁਖਦੀ ਰਗ ਨੂੰ ਫੜਕੇ ਬੁਖਾਰ ਦੀ ਦਵਾਈ ਵਧੀਆ ਦਿੰਦੇ ਨੇ.
ਕਦੇ ਕਦੇ ਹੱਡ ਤੇ ਵੀ ਮਾਰ ਦਿੰਦੇ ਨੇ, ਉਹ ਵੀ ਤੱਥਾਂ ਦੇ ਆਧਾਰ ਤੇ. ਗਰਗ ਸਾਹਿਬ ਜੀ, ,,ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
Congress jitaagy
ਸੁਪਰੀਮ ਕੋਰਟ ਵੀ ਭਾਜਪਾ ਪਾਰਟੀ ਦੀ ਹੈ
Congress jittegi
true said,Dr. sab
💯 truth 🙏🙏
Very great.garg.sahib
Aam admi parti zindabad
ਗੁਰੂ ਘਰ ਵਿੱਚ ਧਮਾਕੇ ਹੋ ਰਹੇ ਨੇ ਜੌ ਆਣ ਵਾਲੇ ਟਾਈਮ ਦੇ ਲਈ ਠੀਕ ਅੰਦੇਸਾ ਨੀ ਹੈਗਾ ਸੁਚੇਤ ਹੋਣ ਦੀ ਲੋੜ ਹੈ ਪੰਜਾਬੀਆ ਨੂੰ ਇਕੋ ਪਾਰਟੀ ਵਿਚ ਸ਼ਾਮਿਲ ਹੋ ਰਹੇ ਲੀਡਰਾਂ, ਧਾਰਮਿਕ ਆਗੂ ਦਾ ਬਹੁਤ ਚਿੰਤਾ ਦਾ ਵਿਸ਼ਾ ਹੈ
ਜੀਆਰgreat man of India dr Pyara lall Garg zindabad 😊😊
Cong win
Good. Dr. Sabb
13 ਮਈ ਨੂੰ ਗੀਤ ਸੁਣੋਗੇ
ਝਾੜੂ ਤੀਲਾ ਤੀਲਾ ਹੋ िਗਅਾ,
ਕੀ ਕਰੀਏ ਕੀ ਕਰੀਏ
ਕੀ ਕਰੀਏ ?????
ਮੈਂ ਦਸਦਾ ਕੀ ਕਰੀਏ
ਹਾਰ ਦੇ ਬੈਠ ਕੇ ਕਾਰਨ ਲਭਣੇ ਭਾਵ ਮੰਥਨ ਕਰਨਾ
ਹੋ ਸਕਦਾ ਸੁਖਾ ਵੀ ਕਰੇ ਤੇ ਫੁਲ ਵਾਲੇ ਵੀ
ਪਰ ਲਾਹਨਤ ਹੈ ਹਾਰਨ ਤੋਂ ਬਾਅਦ ਕਾਰਨ ਲਭਣੇ
ਪਰ ਦੁਸਟੋ ਵੋਟਾਂ ਤੋ ਪिਹਲਾਂ िਜਤਣ ਦੇ ਕਾਰਨ ਲਭੋ
ਗੁਰਬਾਣੀ ਦਾ ਫੁਰਮਾਨ ਹੈ
ਅੈਸਾ ਕੰਮ ਮੂਲੌ ਨਾਂ ਕੀਜੈ ਅੰਤ ਪਛੋਤਾਈਅਾ
ਅੈਸਾ ਕੰਮ ਹੀ ਨਾ ਕਰੋ ਪਛੋਤਾੳੁਣਾ ਪਵੇ
Good 🙏🙏
ਸਾਰੀ ਉਮਰ ਕੀਤੀ ਮਿਹਨਤ ਹਰਾਮ ਦਾ ਪੈਸਾ ਨੀ ਲਿਆਦਾ ਘਰ
ੳਸ ਬੰਦੇ ਨੂੰ ਕਹਿੰਦੇ ਆ ਡਾ ਪਿਆਰੇ ਲਾਲ ਗਰਗ
ਧੰਨਵਾਦ ਵੀਰ ਜੀ ਦੱਸਣ ਲਈ🙏🙏
@@user-kSSinghpppppppp
We are proud of our Punjabi brother....
Shi aa ji
90% ਨੌਕਰੀਆਂ ਦਿੱਲੀ ਬਿਹਾਰ ਤੇ ਗੈਰ ਪੰਜਾਬੀਆਂ ਨੂੰ ਨੌਕਰੀਆਂ ਦਿਤੀਆਂ ਹਨ ਮਾਨ ਸਾਹਿਬ ਝੂੱਠ ਨਾੰ ਬੋਲੋ ਲੋਕ ਚੋਣਾ ਚ ਹਾਲ ਸੂੱਖੇ ਗੱਪੀ ਤੋ ਵੀ ਭੇੜਾ ਕਰਨਗੇ 😇🥰
Sikh bacchay educate hon tah aap IAS, IPS di tayari Karan....bus hun bahar day countries jaanah bundh Karan tah apni population increase karo.....aap Kam karoh, apnah punjabiyah nu Kam dahwoh....
Yaar tu kehda paper pass krke reh gya naukri to. Tere ch dum hai ta tu bhi duji state ch naukri lai le. Gal ta marks di hai.
Pahli gal 90% kehdi post te hoya proof ki hai?
Yaar menu samjh nhi aundi AAP sarkaar ne advertisement ch likhiya ke Punjab de bachche nhi lag sakde, baki depend ta bhrava mehnat te aa.
Yaar menu samjh nhi aundi AAP sarkaar ne advertisement ch likhiya ke Punjab de bachche nhi lag sakde, baki depend ta bhrava mehnat te aa.
ਗਰਗ ਸਾਹਿਬ ਬਾਂਹਾਂ ਉਹ ਵਿੰਗੜੇ ਮੰਤਰੀ ਚੜ੍ਹਾਉਂਦੇ ਹਨ ਜੋ ਦੂਸਰੀਆਂ ਪਾਰਟੀਆਂ ਦੇ ਭਗੌੜੇ ਕੇਜਰੀਵਾਲ ਸਾਹਬ ਨੇ ਜੋਖਰੀਦੇ ਹਨ ਮਾਨ ਸਾਹਬ ਨੂੰ ਆਪਣੇ ਅਧੀਨ ਰੱਖਣ ਲਈ ਥੈਲੇ ਦੀ ਬਿੱਲੀ ਸਾਂਭੀ ਹੋਈ ਹੈ ਚੂਸੇ ਕੇਜਰੀਵਾਲ ਸਾਹਬ ਨੂੰ ਪੰਜਾਬ ਦੇ ਹਿਤਾਂ ਨਾਲ ਕੋਈ ਸਰੋਕਾਰ ਨਹੀਂ ਹਾਂ ਦੂਸਰੀਆਂ ਸਟੇਟਸਮੈਨ ਤੇ ਪੰਜਾਬ ਦਾ ਪੈਸਾ ਲੁਟਾਉਣ ਦੀ ਸਤੰਤਰਤਾ ਦਿਨਾਂ ਵਿੱਚ ਹੈ
Very Very Good
Salute to Dr. Garg Sahib.
ਜੇ ਹਨੇਰੀ ਵਿਚ ਝਾੜੂ ਨੇ ਚਾਰ ਸੀਟਾ ਜਿਤੀਅਾ ਹੁਣ ਤਾ ਸਿਰਫ ਦੋ ਸੀਟਾ ਤੇਹੀ ਜਿਤ ਸਕਦੇ।
Service providers haven't received the appointment orders still after six months of notification.
Right
Tusi bahut pyre ho sach much
Very good Garg g
Salaam hai tuhani
ਸਾਰੀਆਂ ਸਰਕਾਰਾਂ ਤੋ ਵੱਧ ਝੂਠ ਬੋਲਿਆ ਹੈ ਅਤੇ ਗੱਪਾਂ ਮਾਰੀਆਂ ਹਨ ਇਸ ਝਾੜੂ ਸਰਕਾਰ ਨੇ ਪਹਿਲਾਂ ਸਰਕਾਰਾਂ ਨੂੰ ਟੀਚਰਾਂ ਮਖੋਲ ਕਰਦੇ ਸਨ ਪਰ ਹੁਣ ਵੇਖੋ ਪੂਰੀ ਦੁਨੀਆ ਵੇਖ ਰਹੀ ਹੈ ਪੋਸਟਰ ਲਾ ਲਾ ਕੇ ਸੜਕਾਂ ਰੋਕ ਦਿਤੀਆਂ ਗਈਆਂ ਹਨ ਹਰ ਕੰਮ ਉਲਟਾ ਹੀ ਕਰਦੇ ਹਨ ਲਾਲੇ ਕੇਜਰੀਵਾਲ ਨੇ ਕਿਹਾ ਸੀ ਕਿ ਬਹੁਤ ਵੱਡਾ ਘਰ ਨਹੀਂ ਚਾਹੀਦਾ ਪਰ ਹੁਣ ਵੇਖੋ ਇਹ ਸਾਰਾ ਹੀ ਟੱਬਰ ਗੱਪਾਂ ਮਾਰ ਮਾਰ ਕੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਬਣਾ ਕੇ ਵੋਟਾਂ ਲੈਣੀਆਂ ਹਨ ਹੁਣ ਜਲੰਧਰ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ ਨਹੀਂ ਤਾਂ ਹਾਲਾਤ ਬਹੁਤ ਨਾਯੁਕ ਤਰਸਯੋਗ ਖਰਾਬ ਹੋ ਜਾਣਗੇ ਜਲੰਧਰ ਦੇ ਲੋਕਾਂ ਦੇ ਘਰਾਂ ਨੂੰ ਢਾਇਆ ਗਿਆ ਸੀ ਪਰ ਹੁਣ ਧਰਨੇ ਮੋਰਚੇ ਨਹੀਂ ਲਾਓਣੇ ਦੇਣੇ ਹਨ ਡਾਂਗਾਂ ਫੇਰਨੀਆਂ ਅਤੇ ਜੇਲਾਂ ਵਿੱਚ ਧੱਕਣੇ ਹਨ ਇਸ ਝਾੜੂ ਸਰਕਾਰ ਨੇ
Qq1qq1q1q111q
Must be unity among people of lndia Sidhu sahib
ਸ਼ਰਾਬ ਦੇ ਸੌਦਾਗਰ Maan ਨੇ ਇਸ ਸਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿਚ 30% ਦਾ ਵਾਧਾ ਕਰਕੇ ਪੰਜਾਬ ਵਿਚ ਸ਼ਰਾਬ ਦੇ ਵਗਦੇ 6ਵੇਂ ਦਰਿਆ ਵਿਚ ਉਛਾਲ ਲਿਆ ਦਿੱਤਾ ਹੈ ।ਵਿਤ ਮੰਤਰੀ ਨੇ ਆਪ ਮੰਨਿਆ ਹੈ ਨਵੀਂ ਆਬਕਾਰੀ ਨੀਤੀ ਕਾਰਨ ਪਿਛਲੇ ਮਹੀਨੇ 38% ਵੱਧ ਆਮਦਨ ਹੋਈ ਹੈ । ਸ਼ਰਾਬ ਦੀ ਵਿਕਰੀ ਵਿਚ ਆਈ ਤੇਜ਼ੀ ਕਾਰਨ ਹਰ ਤਰ੍ਹਾਂ ਦੇ ਜੁਰਮ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ । ਇਹੀ ਹੈ ਮਾਨ ਦੇ ਸੁਪਨਿਆਂ ਦਾ ਨਵਾਂ ਪੰਜਾਬ ?????
?????
Chalo chitte ton ghutt dangerous hai.
Garg sahab bahut syane insan hn
Sir ਅਧਿਆਪਕਾਂ ਨੂੰ 4 ਮਹੀਨੇ ਹੋ ਗਏ ਸਨ joining letter ਦਿੱਤੇਆ ਨੂੰ ਅਜੇ ਤੱਕ ਸਟੇਸ਼ਨ ਨਹੀਂ ਦਿੱਤੇ sir
One thing is clear of jalandhar by election is- that aap is going to lose
Very good ji
ਗੱਪ ਮਾਰਨ ਚ ਆਪ ਪਾਰਟੀ ਸੁਖਬੀਰ ਬਾਦਲ ਨੂੰ ਵੀ ਪਿੱਛੇ ਸੁਟ ਗਈ। ਇਹਨਾਂ ਆਕੜੀਆਂ ਵਿਚ ਹੀ ਰੁਜ਼ਗਾਰ ਦਿੱਤਾ ਅਸਲੀਅਤ ਤਾਂ ਹੋਰ ਆ ਕੁਛ। ਈਟੀਟੀ 6635 ਅਧਿਆਪਕਾਂ ਦੀ ਸਕਰੂਟਨੀ ਹੋਈ ਨੂੰ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹਜੇ ਤੱਕ ਕੋਈ ਉਹਨਾਂ ਦੀ ਲਿਸਟ ਨੀ ਜਾਰੀ ਕੀਤੀ। 2364 ਭਰਤੀ ਕੋਰਟ ਚ ਰੁਲੀ ਪਈ ਆ। ਮਾਸਟਰ ਕੇਡਰ 4161 ਨੂੰ ਆਫਰ ਲੈਟਰ ਦਿੱਤੇ ਗਏ ਪਰ ਹਜੇ ਤੱਕ ਘਰ ਬੈਠੇ ਆ ਕੋਈ ਸਕੂਲ ਨੀ ਦਿੱਤਾ ਗਿਆ। ਕੋਈ ਮੁਲਾਜ਼ਮ ਕੱਚੇ ਤੋਂ ਪੱਕਾ ਨੀ ਕੀਤਾ ਗਿਆ ਹਾਂ ਮੀਡੀਆ ਵਿੱਚ ਤਾ 36000 ਪੱਕੇ ਹੋ ਗਏ ਪਰ ਅਸਲੀਅਤ ਵਿੱਚ ਕੋਈ ਨੀ ਹੋਇਆ।
Jo apni family da nhi ho skya oh punjab da kdi nhi hunda
Loka kol jana ta ki jo apni pareshani ehna nu likh ke bhejda oh v ni sundey. Jihdey khilaaf complaint ohde kolo kha pi lai rahey asi gawah ha ji
congress liao modi,kejriwal bhajao vote congress nu paao
Brij Bhushan should be arrested immediately.
Gareg sahib good voice vir ji
ਤਾਂ ਹੀ ਕੁੜੀਆਂ ਦੀ ਅਪੀਲ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ।
ਟਵੀਟਾ ਵਾਲੇ ਵੋਟਾਂ ਨੀ ਪਾਉਂਦੇ
ਚੰਨੀ ਚੰਗਾ ਬੰਦਾ
ਚਿੱਟਾ ਗਲੀ ਗਲੀ ਵਿੱਚ ਖੁੱਲਾ ਵਿਕ ਰਿਹਾ ਕਿਸਾਨ ਮਜ਼ਦੂਰ ਜੁਆਨੀ ਬਰਬਾਦ ਹੋ ਰਿਆ ਧਿਆ ਭੈਣਾ ਦੇ ਸੁਹਾਗ ਉਜਾੜ ਕੇ ਰੱਖ ਦਿੱਤੇ ਚਿੱਟੇ ਨੇ ਘਰਾ ਦੇ ਘਰ ਉੱਜੜ ਚੁੱਕੇ ਹਨ
ਜਵਾਨੀ ਕਿਸਾਨੀ ਪਾਣੀ ਨੂੰ ਬਚਾਉਣ ਲਈ ਖੱਸ ਖ਼ਾਸ ਦੀ ਖੇਤੀ ਨੂੰ ਲਾਗੂ ਕਰਨ ਦੀ ਲੋੜ ਹੈ ਮੰਨਦੇ ਹਾਂ ਕਿ ਔਖਾ ਹੈ ਸਰਕਾਰ ਲਈ ਕਿਉੰ ਕਿ ਚਿੱਟੇ ਸਮੈਕ ਗੋਲੀਆ ਟੀਕੇ ਦਾ ਵਾਪਰ ਕਰਨ ਵਾਲੇ ਨੂੰ ਨੁਕਸਾਨ ਹੋ ਸਕਦਾ ਪਰ ਪੰਜਾਬ ਨੂੰ ਬਚਾਉਣ ਲਈ ਕੰਮ ਕਰਨ ਦੀ ਲੋੜ ਹ
Payare lal ji congress has been I C U
ਅਜੇ ਲੋਕ ਕਾਂਗਰਸ ਤੋਂ ਰੱਜੇ ਨਹੀਂ 65 ਸਾਲ ਰਾਜ ਕੀਤਾ ਤੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ।ਹੁਣ ਲੋਕ ਇਕ ਸਾਲ ਦੇ ਰਾਜ ਵਿੱਚ ਹੀ ਸਭ ਕੁਝ ਭਾਲਦੇ ਹਨ।
ਪੰਜਾਬ ਦੇ ਲੋਕ ਜਲਦੀ ਭਾਵੁਕ ਹੋ ਜਾਦੇ
Good
AAP PARTY JINDABAD
Bsp jindawad
Garg sahib very good vieus
Garg sahib without tax we can develope the Punjab . Tax is mandatory if you need services
Veer G Gussa Na Krna
Pr AAM Parti Nu 5 SaaL poore De ke Dekho🙏
1 SaaL Ch jo Aam Ne kraata O Kise Hor PaarticNe Nahi Kraayaa🙏
Bilkul sahi keha ji..jo danga fsad ehne ne ik saal ch kita oh hor kise.ne.ni.kita
Aap
People dont bother Garg sahib is great
Ok
garg sabb ❤
Congres win
AAP ZINDABAD
Sidhu bai
AAP Party Zindabad..
AAP should not win at any rate
Right
Aap di alochna sirf alochna layi hi karde ne doctor saab aksar..vese eh sidhu bhagat ne
Gargh sahib ji is our proud Punjabi brother... .we are proud of you....🙏🙏 Punjab nu gaddara toh baccha lavoh....nokari sirf punjab da lokha diyah....apna state nal tah apna lokha nal waffadar raho..
Ehnaaaa Ne Gariibi Nhi Dekhi 🙏Sorry
ਨਵੀਂਆਂ ਨਵੀਆਂ ਗੱਪਾਂ ਭੰਤੇ ਦੀਆਂ 😂😢😂
Garg sab sabka sanika da v janter manter per dharna laga hua hai. Una da v ziker karo
Pak sidhu garg bharat ka dhushman
Han,jo bhi buddhi kharch kare,antiIndia hi hona kionki andhabhakt tan buddhihin ne.
Sare hidusatani nahi a gee Bharti ya India jaroor jee
Vote for bjp
Poor persons govt aap govt
ਝਾੜੂ ਜਿੱਤੇਗਾ
Jalandhar ch vote sirf sardar simranjit singh mann di party nu
Tusi.mann.di.rees.nhi.kr.sade
ਸਿਮਰਨ ਜੀਤ ਸਿੰਘ ਮਾਨ ਦੀ ਰੀਸ ਨਹੀ ਕੋਈ ਕਰ ਸਕਦਾ ਸਹੀ ਗੱਲ ਤੇਰੀ
Bhagwant maan di rees kise ne kr ke lena v ki h😂😂
Vikau mall piare Lal garg
Aap.ant.punjab
Garg always target hindu or BJP only one agenda
ਐ ਤੇ ਪੈਲਾ ਹੀ ਸਰਕਾਰ ਦੇ ਖ਼ਲਾਫ਼ ਐ😅😅😅😅
Aap zindabad