ਸੁਖਮਨੀ ਸਾਹਿਬ ਜੀ ਅਸ਼ਟਪਦੀ ਚੌਦਵੀਂ ਅਰਥਾਂ ਸਮੇਤ। सुखमनी साहिब जी।

แชร์
ฝัง
  • เผยแพร่เมื่อ 23 ก.ย. 2024
  • ###GURBANI AMRIT MOTI ###
    SUKHMANI SAHIB JI # ਸੁਖਮਨੀ ਸਾਹਿਬ ਜੀ # ਅਸ਼ਟਪਦੀ ਚੌਦਵੀਂ ਅਰਥਾਂ ਸਮੇਤ ਸਰਵਣ ਕਰੋ ਜੀ।#
    ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਉਸ ਪ੍ਰਮਾਤਮਾ ਨੂੰ ਹਮੇਸ਼ਾ ਚੇਤੇ ਕਰੋ।ਹਰੀ ਰਾਜੇ ਦਾ ਸਿਮਰਨ ਕਰੋ।ਓਸ ਇਕੋ ਇੱਕ ਪਰਮਾਤਮਾ ਤੇ ਭਰੋਸਾ ਰੱਖੋ,ਆਸ ਰੱਖੋ। ਸਾਰੇ ਦੁੱਖ , ਭਰਮ, ਡਰ ਨਾਸ਼ ਹੋ ਜਾਣਗੇ।##########
    ਜੋ ਮਨੁੱਖ ਓਸ ਮਾਲਕ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ ਓਹਨਾਂ ਦੇ ਸਾਰੇ ਵਿਘਨ ਦੂਰ ਹੋ ਜਾਂਦੇ ਹਨ। ਓਸ ਮਾਲਕ ਦਾ ਨਾਮ ਜਪ ਕੇ ਆਪਣੀ ਰਸਨਾ ਨੂੰ ਪਵਿੱਤਰ ਕਰ ਲਉ। ਜੱਗ ਵਿਚ ਓਹ ਵੱਡੇ ਭਾਗਾਂ ਵਾਲੇ ਹਨ ਜਿਹੜੇ ਸਦਾ ਹਰੀ ਦੇ ਗੁਣ ਗਾਇਨ ਕਰਦੇ ਹਨ। ####₹#######№######
    ਗੁਰਬਾਣੀ ਅੰਮ੍ਰਿਤ ਮੋਤੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਗੁਰਬਾਣੀ ਦੇ ਨਾਲ ਪਿਆਰ ਕਰੋ। ਵਾਹਿਗੁਰੂ ਜੀ ##### ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।##

ความคิดเห็น • 2