The British India corporation limited mill Dhariwal-The new Egertion woolen mill Dhariwal Punjab

แชร์
ฝัง
  • เผยแพร่เมื่อ 2 ต.ค. 2024
  • subscribe TH-cam channel
    like and share
    thanks g
    Equipments I used to film::
    www.amazon.in/...
    Adapter holder for GoPro Hero 8 black:
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    mic with c-cable :::
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    www.amazon.in/...
    GoPro Hero 8 black mic adapter::
    www.amazon.in/...
    check needfully support substances
    thanks for time

ความคิดเห็น • 133

  • @ksdfilm
    @ksdfilm  2 ปีที่แล้ว +5

    ਸਤਿ ਸ਼੍ਰੀ ਅਕਾਲ ,ਨਮਸਤੇ, ਸਲਾਮ , ਆਦਾਬ ਸਾਰਿਆ ਨੂੰ ਇਸ ਵੀਡੀਓ ਨੂੰ ਬੇਸ਼ਕ ਲਾਈਕ, ਸਬਸਕਰਾਈਬ ਨਾ ਕਰਿਓ ਪਰ ਹੱਥ ਜੋੜ ਬੇਨਤੀ ਹੈ ਕਿ ਸ਼ੇਅਰ ਜ਼ਰੂਰ ਕਰ ਦੇਣਾ ਜੀ /ਹੋ ਸਕਦਾ ਤੁਹਾਡਾ ਕੀਤਾ ਇੱਕ ਸ਼ੇਅਰ ਇਸ ਪੁਰਾਣੀ ਮਿਲ ਵਿੱਚ ਜਾਨ ਪਾ ਦੇਵੇ ........ ਧੰਨਵਾਦ ਜੀ

  • @gurmejkahlon789
    @gurmejkahlon789 หลายเดือนก่อน +2

    ਲੋਟੂ ਲੁਟ ਕੇ ਖਾ ਗਏ। ਬਹੁਤ ਦੁਖ
    ਲਗਦਾ ਵੇਖ ਕੇ,ਇਹ ਮਿਲ ਦੀ ਬਰਬਾਦੀ ਸਰਕਾਰਾਂ ਅਤੇ ਮੈਨੇਜਮੈਂਟ ਕਰ ਗਈਆਂ।ਕਿਸੇ ਨੂੰ ਵੀ ਕੋਈ ਦਰਦ ਨਹੀਂ ਹੈ।

    • @ksdfilm
      @ksdfilm  หลายเดือนก่อน

      ਬਹੁਤ ਦੁੱਖ ਆ , ਧਾਰੀਵਾਲ dead ਕਰਤਾ ,ਨਵੇਂ ਸ਼ਹਿਰ ਵਧਾਉਣ ਲਈ .....ਕਦੇ ਸ਼ਾਨ ਸੀ ਕੱਪੜਾ ਮਿੱਲ ਸਾਡੀ

  • @imranayub7047
    @imranayub7047 2 ปีที่แล้ว +11

    Serdar ji I am from sialkot pakistan.
    My NANA ji was a supervisor here in this mill and he often remember it and got emotional.
    How much he felt happy to see this video if he was alive...

    • @ksdfilm
      @ksdfilm  2 ปีที่แล้ว +1

      🙏🙏👍
      Hope he could alive and watch it ......bahut dukh hunda g ...jadd country divide yaad kardae ...sirf Chand political bandya karkae. Appa vishaar gyae ekk doojya nu ....nai tae appa ghumman aya karna c frequently Lahore,Karachi etc
      Hun border sadae dhariwal to 20-30 km darmiaan hai .....bahut vaar near ton langdae aa ... kartarpur sahib near
      ..hun jadd v mai kartarpur sahib avaga tohanu jaroor Mila ga ..mai apnae Facebook page tae info kar dya ga advance ...ksd film and karamjit Singh dhariwal...name aa Facebook tae g

    • @aslambutt5307
      @aslambutt5307 ปีที่แล้ว +1

      میرے سسر اس مل میں کام کرتے رہے ہیں پاکسنان بننے کے بعد سیم مل لارنسپور میں کام کیا ھے ان کا نام غلام محمد بٹ تھا

  • @riyagurung3967
    @riyagurung3967 3 หลายเดือนก่อน +4

    ਅੱਜ ਮਿੱਲ ਦੀ ਅਜਿਹੀ ਹਾਲਤ ਦੇਖ ਕੇ ਬਹੁਤ ਦੁੱਖ ਹੁੰਦਾ ਹੈ । ਮੇਰੇ ਪੂਰਵਜ ਬ੍ਰਿਟਿਸ਼ ਰਾਜ ਦੌਰਾਨ ਭਾਰਤ ਆਏ ਸਨ।ਹੁਣ ਤੱਕ ਅਸੀਂ ਆਪਣੇ ਛੋਟੇ ਭਾਈਚਾਰੇ ਨਾਲ ਭਾਰਤ ਵਿੱਚ ਰਹਿ ਰਹੇ ਹਾਂ। ਭ੍ਰਿਸ਼ਟਾਚਾਰ ਨੇ ਖਾ ਲਿਆ ਸਾਡਾ ਦੇਸ਼। ਕਿਸੀ ਸਮੇਂ ਭਗਤ ਸਿੰਘ ਨੇ ਕਿਹਾ ਸੀ ਕਿ ਸਹੀ ਵਿਚਾਰਧਾਰਾ ਤੋਂ ਬਿਨਾਂ ਆਜ਼ਾਦੀ ਗੁਲਾਮੀ ਨਾਲੋਂ ਵੀ ਮਾੜੀ ਹੋਵੇਗੀ। ਇਹ ਗੱਲ ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦੀ ਹਾਲਤ ਦੇਖ ਕੇ ਸਮਝੀ ਜਾ ਸਕਦੀ ਹੈ । ਜੇਕਰ ਇਸ ਇਤਿਹਾਸਕ ਮਿੱਲ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਂਦੀ ਤਾਂ ਇਹ ਰੋਜ਼ਗਾਰ, ਫਿਲਮ ਉਦਯੋਗ ਆਦਿ ਲਈ ਵਧੀਆ ਸਾਧਨ ਬਣ ਸਕਦੀ ਸੀ।

    • @ksdfilm
      @ksdfilm  3 หลายเดือนก่อน +1

      ਬਹੁਤ ਮਾੜਾ ਹਾਲ ਹੈ ..ਵਿਰਾਸਤੀ ਚੀਜ਼ਾਂ ਬੰਦ ਕਰ ,ਲੋਕਾਂ ਨੂੰ ਲੁੱਟਣ ਵਾਲੇ ਘਰਾਣੇ .. ਸਰਕਾਰੀ ਬੈਕਾਂ ਤੋਂ ਲੋਨ ਦੁਆ ... ਸਰਕਾਰਾਂ ਦੇ ਸਾਵੇ ਖੜੇ ਕਰ ਦਿੱਤੇ..ਮਾੜੀ ਹਾਲਤ ਕਰ ਦਿੱਤੀ ਸਰਕਾਰੀ ਸਾਧਨਾਂ ਦੀ.......

    • @riyagurung3967
      @riyagurung3967 3 หลายเดือนก่อน +1

      Anyways, Tusi video bahut achhi banayi hai. Ehh Sade lyi bahut mayne rakhda hai. Vasde raho🙏

    • @ksdfilm
      @ksdfilm  3 หลายเดือนก่อน +1

      @@riyagurung3967 🙏🙏God bless u always

  • @RajinderSingh-up9zs
    @RajinderSingh-up9zs 2 ปีที่แล้ว +5

    ਕਰਮਜੀਤ ਵੀਰ ਜੀ, ਇਸ ਇਤਿਹਾਸਿਕ ਮਿਲ ਦੀ ਵਿਸਤਾਰ ਨਾਲ ਪੂਰੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

    • @ksdfilm
      @ksdfilm  2 ปีที่แล้ว +1

      ਬਹੁਤ ਧੰਨਵਾਦ ਜੀ ਆਸ ਕਰਦੇ ਹਾਂ ਕਿ ਮਿੱਲ ਫਿਰ ਚੱਲੇ ਜੀ

  • @atulsharma-ti1ph
    @atulsharma-ti1ph 11 หลายเดือนก่อน +3

    Very nice video paji.. My father was General Manager of this mill retired in 2010. Alot of memories we lived here in mill houses from 1980 ..

    • @ksdfilm
      @ksdfilm  11 หลายเดือนก่อน

      Thanks g and great to know about urs background that is attached with old Dhariwal mill .....very bad for administration to close call for mill 😔

    • @neenasharma4301
      @neenasharma4301 5 หลายเดือนก่อน

      Aap shayed P K Sharma ji ki baat kr rhe ho

  • @kyabaathai8195
    @kyabaathai8195 2 ปีที่แล้ว +3

    Same England lgda mill nu dekh ke,,bhut dukh di gall hai azaadi baad barbaad krke rakh dita sb kuj

    • @ksdfilm
      @ksdfilm  2 ปีที่แล้ว +1

      Appae vekh lavo azadi da nigg
      J eh zyada chaldi fir tae fayda c azadi da ...laggi lagaeei factory close ...new laoun lye loan lai lavo eh aa policy sarkara d

  • @shoukatmasih9019
    @shoukatmasih9019 3 หลายเดือนก่อน +2

    और सबसे खास बात यह है कि आज इस बने हुए प्रोजेक्ट को एक सौ बीस यां बाइस वर्ष हो चुके हैं न याने कितने भूकंप आए गये मगर प्रोजेक्ट की नींव आज भी वैसी ही है जैसे सौ वर्ष पहले थी

    • @ksdfilm
      @ksdfilm  3 หลายเดือนก่อน

      Sahi gall aa

  • @Amarjeetsingh-cu1cd
    @Amarjeetsingh-cu1cd 2 ปีที่แล้ว +6

    Wow❤ ...first time seen inside view....thank you sir.. my grandfather were used to work in mill as an electrician couple of decades before ....but sad to see the conditions 😢 😔....and Happy new year 🎉

    • @ksdfilm
      @ksdfilm  2 ปีที่แล้ว +1

      Absolutely right ....happy new year g God bless u g

    • @ParminderSingh-bb2pl
      @ParminderSingh-bb2pl 2 ปีที่แล้ว

      Bhaji is your grandfather is living with you ??

  • @aniljoshi4134
    @aniljoshi4134 หลายเดือนก่อน +2

    My respected chacha ji used to work in this legendary dhariwal mill.

    • @ksdfilm
      @ksdfilm  หลายเดือนก่อน

      ,🙏

  • @darshans8147
    @darshans8147 3 หลายเดือนก่อน +2

    Excellent excellent excellent

    • @ksdfilm
      @ksdfilm  3 หลายเดือนก่อน

      👍🙏🙏

  • @shoukatmasih9019
    @shoukatmasih9019 3 หลายเดือนก่อน +2

    very important that even today you cannot go without security "

    • @ksdfilm
      @ksdfilm  3 หลายเดือนก่อน

      Yes g

  • @stellabhatti7647
    @stellabhatti7647 2 ปีที่แล้ว +3

    Wow....hm dhariwal se hi hain lekin rhte delhi me hain ab, hm jb cchote the to mil ground se hote hue school jate the...bda accha lgta tha voh view.....aj yeh vedio dekhkr yade taza ho geii, thnkuu so much...to show us our grand milll. 🙏🏻

    • @ksdfilm
      @ksdfilm  2 ปีที่แล้ว

      Thanks for watching g
      Bahut khusi hoi g ,vasdae raho g

    • @pavmattu493
      @pavmattu493 2 ปีที่แล้ว

      Hi satella ji asi dinpur tm vi mission school hi study kiti h

  • @neenasharma4301
    @neenasharma4301 5 หลายเดือนก่อน +2

    My husband,s first job was in this historical mill

    • @ksdfilm
      @ksdfilm  5 หลายเดือนก่อน

      🙏🙏👍👍

  • @GurpreetSingh-rn4ki
    @GurpreetSingh-rn4ki 2 ปีที่แล้ว +1

    Bahi ji asi dhariwal di loi lay koi koi

    • @ksdfilm
      @ksdfilm  2 ปีที่แล้ว

      Loi lye c eh likhya g ?

  • @Manoj-w6u
    @Manoj-w6u 6 หลายเดือนก่อน +2

    Very good job very nice

    • @ksdfilm
      @ksdfilm  6 หลายเดือนก่อน

      🌷🌷🙏

  • @ParminderSingh-bb2pl
    @ParminderSingh-bb2pl 2 ปีที่แล้ว +1

    This mill is made by my grand grandfather thekedar Gurdyal singh
    Love to see it

    • @ksdfilm
      @ksdfilm  2 ปีที่แล้ว +1

      Wah g great to know this g ..hope again we will see mill in start condition...

  • @ShivKumar-uf6fu
    @ShivKumar-uf6fu 5 หลายเดือนก่อน +2

    Very nice, good job

    • @ksdfilm
      @ksdfilm  5 หลายเดือนก่อน

      🙏🙏🌷

  • @devindersingh7301
    @devindersingh7301 2 ปีที่แล้ว +4

    Kha lea sarkara ne… bahut dukh hoya mill de halaat dekh k..apne ta bachpan dia bahut yaadan judiyan mill nal.. thanks master ji for showing this video 🙏

    • @ksdfilm
      @ksdfilm  2 ปีที่แล้ว

      🙏🙏🌷

  • @rshine3832
    @rshine3832 2 ปีที่แล้ว +2

    Great content 🌼🌟

    • @ksdfilm
      @ksdfilm  2 ปีที่แล้ว

      🙏🙏

  • @daljitkaurdhillon7004
    @daljitkaurdhillon7004 2 ปีที่แล้ว +2

    ਬਹੁਤ ਧੰਨਵਾਦ ਜੀ ਯਾਦਾਂ ਤਾਜਾ ਕਰਵਾ ਦਿੱਤੀਆਂ ,ਇਸ ਮਿੱਲ ਵਿੱਚ ਮੇਰੇ ਪਿਤਾ ਜੀ ,ਤਾਇਆ ਜੀ , ਮੇਰੇ ਤਾਇਆ ਜੀ ਦੇ ਦੋ ਬੇਟੇ ਕੰਮ ਕਰਦੇ ਸੀ, ਮੇਰੇ ਪਿੰਡ ਦੇ ਪੰਜਾਹ ਸੱਠ ਦੇ ਕਰੀਬ ਮੁਲਾਜ਼ਮ ਹੋਣਗੇ ਜੋ ਆਪਣੇ ਪਰਿਵਾਰ ਪਾਲਦੇ ਸਨ ,ਇਹ ਮਿੱਲ ਦੁਬਾਰਾ ਸ਼ੁਰੂ ਹੋਣੀ ਚਾਹੀਦੀ ਹੈ। ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਮਿੱਲ ਦੁਬਾਰਾ ਸ਼ੁਰੂ ਹੋ ਸਕੇ

    • @ksdfilm
      @ksdfilm  2 ปีที่แล้ว +1

      ਬਹੁਤ ਵਧੀਆ ਲੱਗਾ ਕਿ ਮਿੱਲ ਬਹੁਤ ਪਰਿਵਾਰਾਂ ਦਾ ਸਹਾਰਾ ਸੀ ... ਤਹਾਨੂੰ ਯਾਦਾਂ ਮਿਲੀਆਂ ਇਹ ਖੁਸ਼ੀ ਹੋਈ ਵੀਡੀਓ ਪਾ ਕੇ ... ਸ਼ੇਅਰ ਜ਼ਰੂਰ ਕਰਨਾ ਜੀ, ਸੁਨੇਹਾ ਦੂਰ ਤੱਕ ਜਾ ਸਕੇ ਜੀ .. ਧੰਨਵਾਦ ਜੀ

  • @Gareebgaming4595
    @Gareebgaming4595 2 ปีที่แล้ว +2

    Very nice g

    • @ksdfilm
      @ksdfilm  2 ปีที่แล้ว

      🙏🙏🌷

  • @neelamnanda1533
    @neelamnanda1533 2 ปีที่แล้ว +1

    Your background music is very nice.

    • @ksdfilm
      @ksdfilm  2 ปีที่แล้ว

      Thanks g 🌷🙏

  • @tajsandeep92
    @tajsandeep92 2 ปีที่แล้ว +1

    Thnks veere andro dikhoun layi

    • @ksdfilm
      @ksdfilm  2 ปีที่แล้ว

      Thanks g
      Bahut dukh hunda jadd mill andero dekhiae ..

  • @rinkukumar-fz7dn
    @rinkukumar-fz7dn 2 ปีที่แล้ว +2

    ਬੇਰਾ ਗਰਕ ਕਰ ਦਿੱਤਾ ਸਰਕਾਰਾ‌ ਨੇ ਕਰੋੜਾਂ ਅਰਬਾਂ ਦਾ ਨੁਕਸਾਨ ਮਸ਼ੀਨਾਂ ਦਾ ਹੋ ਰਿਹਾ ਹੈ ਜੀ। ,,, Cm. Mann. Ji ਧਿਆਨ ਦਿਉ ਜੀ। ਕਿੱਧੇ ਸੁਤੇ ਹੋ। ਮੈਂ ਆ ਕਰੂ ਗਾ ਮੈਂ ਕਰੂ ਗ,। ,TV ਤੇ

    • @ksdfilm
      @ksdfilm  2 ปีที่แล้ว

      ਸਹੀ ਕਿਹਾ ਜੀ

    • @Western_jatt
      @Western_jatt ปีที่แล้ว

      Congress di glti a sari

  • @gursewaksamra8129
    @gursewaksamra8129 ปีที่แล้ว +2

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ

    • @ksdfilm
      @ksdfilm  ปีที่แล้ว

      Thanks bhaji

  • @meetemoji1351
    @meetemoji1351 2 ปีที่แล้ว +2

    Beta ji purani yadein taja ho gayi mere mama ji es mill vich carpenter c meri ayj 72sal h mera pind khunda par me Delhi rahinda ha back music bahut Wadia h

    • @ksdfilm
      @ksdfilm  2 ปีที่แล้ว

      Bahut bahut dhanvaad g
      Mainu khusi hoi k aap g d khusi ch vadda kar sakya ........

  • @hunsmechanicalindustries1350
    @hunsmechanicalindustries1350 ปีที่แล้ว +1

    No technical move meker 😢

    • @ksdfilm
      @ksdfilm  ปีที่แล้ว

      Bahut bura lagda inside ja k ..dukh hunda bahaut ...ajj v eh chal sakdi j leader apni nijji mill nalo govt system nu pehl dain ..and rojgar mill sakda localities nu

  • @Manoj-w6u
    @Manoj-w6u 6 หลายเดือนก่อน +1

    Mere dada sasur Jahan par menejar si

    • @ksdfilm
      @ksdfilm  6 หลายเดือนก่อน

      Nice to know g

  • @HarishKumar-ly1mg
    @HarishKumar-ly1mg ปีที่แล้ว +1

    Kise mantri ne hajme kar Jani mil

    • @ksdfilm
      @ksdfilm  ปีที่แล้ว

      Yes kar ee gyae near about ...
      Dukh lagda odda

  • @arjunstark9711
    @arjunstark9711 2 ปีที่แล้ว +1

    Bahut badhiya video veerji ja kisa na visit karan howa ta pass kis tara banda ha

    • @ksdfilm
      @ksdfilm  2 ปีที่แล้ว

      Application Dio g ..kisae othae laggae hoyae mulazam d guarantee nal .....

  • @preetiyadav1490
    @preetiyadav1490 ปีที่แล้ว +2

    Nice bachpan ki yde taza ho gyi mete papa our babaji yha pe job krte the

  • @buntysahota4672
    @buntysahota4672 หลายเดือนก่อน +1

    Mera ghar Da kol aa MIL dhariwal

    • @ksdfilm
      @ksdfilm  หลายเดือนก่อน

      Thanks ,,,good g

  • @mantejsingh638
    @mantejsingh638 2 หลายเดือนก่อน +1

    Is mil vich mera Nana forman c

    • @ksdfilm
      @ksdfilm  2 หลายเดือนก่อน

      🙏🙏🙏👍

  • @dapinderjitsingh
    @dapinderjitsingh 2 ปีที่แล้ว +1

    ਵੀਰ ਅੰਦਰ ਦੇਖਣ ਲਈ ਯਾ ਜਾਣ ਲਈ ਪਾਸ ਕਿਵੇ ਮਿਲਦਾ ਤੇ ਕਿੰਨਾ ਸਮਾਂ ਲਗਦਾ, ਇਸ ਮਿੱਲ ਨੂੰ ਜੇ ਦੁਬਾਰਾ ਚਲਾਉਣਾ ਤਾਂ ਫਾਇਦੇਮੰਦ ਨਹੀ ਹੋ ਸਕਦਾ ਪੁਰਾਣੀ ਮਸ਼ੀਨਰੀ ਬਦਲਣੀ ਪੈਣੀ ਤੇ ਬਿਲਡਿੰਗ ਵੀ ਪੁਰਾਣੀ ਹੈ ਐਨੇ ਵਿੱਚ ਨਵੀ ਮਿੱਲ ਲੱਗ ਸਕਦੀ ਹੈ, ਪਰ ਇਸ ਮਿੱਲ ਨੂੰ ਪੁਰਾਣੀ ਦਿੱਖ ਦੇਕੇ ਅੰਦਰ ਹੋਟਲ ਤੇ ਸ਼ੂਟ ਲਈ ਫਿਲਮਸਿਟੀ ਬਣ ਸਕਦੀ ਹੈ ਇਸ ਦੀ ਮੰਗ ਫੇਰ ਪੰਜਾਬੀ ਯਾ ਬੌਲੀਵੁੱਡ ਸਾਉਥ ਦੇ ਹੀ ਨਹੀ ਬਲਕਿ ਹੌਲੀਵੁੱਡ ਵਾਲੇ ਵੀ ਕਰਨਗੇ, ਲਾਦੇਨ ਤੇ ਹੌਲੀਵੁਡ ਦੀ ਸਭ ਤੋ ਵੱਡੀ ਫਿਲਮ ਵੀ ਪੰਜਾਬ ਵਿੱਚ ਸ਼ੂਟ ਹੋਈ ਸੀ ਤੇ 1900-1950 ਦੇ ਆਸ ਪਾਸ ਦੇ ਭਾਰਤ ਯਾ ਇੰਗਲੈਡ ਨੂੰ ਦਿਖਾਉਣ ਲਈ ਇਹ ਵਰਤ ਹੋ ਸਕਦੀ ਹੈ ਅਮਰਿੰਦਰ ਗਿਲ ਦੀ ਛੱਲਾ ਮੁੱੜਕੇ ਨੀ ਆਇਆ ਸ਼ਾਇਦ ਸਟੀਲ ਮਿੱਲਾਂ ਵਿੱਚ ਕੰਮ ਕਰਨ ਗਏ ਯੂਕੇ ਆਏ ਪਹਿਲੇ ਪੰਜਾਬੀਆਂ ਤੇ ਬਣੀ ਹੈ ਓਸ ਦਾ ਸ਼ੂਟ ਇਹੋ ਜਿਹੀ ਥਾਂ ਤੇ ਬਹੁਤ ਘੱਟ ਪੈਸੇ ਵਿੱਚ ਹੋ ਸਕਦਾ ਕਿਉਕਿ ਯੂਕੇ ਵਿੱਚ ਵੀ ਇਹੋ ਜਿਹੀ ਥਾਂ ਨਹੀ ਮਿਲਦੀ ਤੇ ਸੈਟ ਬਹੁਤ ਮਹਿੰਗੇ ਪੈਦੇ ਨੇ ਤੇ ਜੇ ਵੀਐਫਐਕਸ ਕਰੋਮਾ ਦਾ ਖਰਚਾ ਵੀ ਕਰੋੜਾ ਦਾ ਹੁੰਦਾ ਤੇ ਗੱਲ ਫੇਰ ਨਕਲੀ ਪਣ ਦਿਖਦਾ ਰਹਿੰਦਾ, ਇਹ ਬੇਸ਼ਕੀਮਤੀ ਖਜਾਨਾ ਹੈ ਪੰਜਾਬ ਸਰਕਾਰ ਪੁਰਾਣੇ ਕਿਲੇ ਮਹਿਲ ਹਵੇਲੀਆਂ ਘਰ ਤੇ ਸਰਕਾਰੀ ਥਾਵਾਂ ਨੂੰ ਸੰਭਾਲ ਲਵੇ ਤਾਂ ਇਹ ਪੰਜਾਬ ਨੂੰ ਇੱਕ ਨਵੀ ਇੰਡਸਟਰੀ ਦੇ ਸਕਦੇ ਨੇ, ਇਕ ਵਿਭਾਗ ਬਣਾਕੇ ਓਸ ਨੂੰ ਸਾਭ ਦੇਣ ਤੇ ਇਹਨਾਂ ਦਾ ਨੁਕਸਾਨ ਹੋਣ ਤੋ ਬਚਾਇਆ ਜਾਵੇ ਤੇ ਇੱਕੋ ਥਾਂ ਤੋ ਪ੍ਰਮੀ਼ਸ਼ਨ ਦੇਕੇ ਤੇ ਬਣਦੀ ਫੀਸ ਲੈਕੇ ਸ਼ੂਟ ਲਈ ਦੇ ਦਿਆ ਕਰਨ, ਕਈ ਵਾਰ ਵਿਡਿਓਜ ਆਉਦੀਆਂ ਲੋਕਾਂ ਨੇ ਬਹੁਤ ਪੁਰਾਣੇ ਸਮਾਨ ਸਾਭੇ ਹੁੰਦੇ ਨੇ ਜਿਵੇ ਇੱਕ ਵੀਰ ਨੇ ਸੌ ਸਾਲ ਪੁਰਾਣੇ ਪੱਖੇ ਲਾਲਟੇਨ ਤੇ ਹੋਰ ਯੂਰੋਪੀਅਨ ਸਮਾਨ ਰੱਖਿਆ ਹੋਇਆ ਇੱਕ ਵੀਰ ਨੇ ਪੰਜਾਬੀ ਸਭਿਆਚਾਰ ਦਾ ਸਮਾਨ ਰੱਖਿਆ ਹੋਇਆ ਗੱਡੇ ਡੋਲੇ ਯਾ ਹੋਰ ਚੀਜਾਂ ਇਹ ਵੀ ਫਿਲਮਾਂ ਵਿੱਚ ਪੁਰਾਣਾ ਸਮਾਂ ਦਿਖਾਉਣ ਲਈ ਕੰਮ ਆਉਦੇ ਨੇ ਤੇ ਇਹ ਸਭ ਚੀਜਾਂ ਇੱਕੋ ਥਾਂ ਤੋਂ ਦੇਕੇ ਫਿਲਮ ਇੰਡਸਟਰੀ ਨੂੰ ਦੁਨੀਆ ਵਿੱਚ ਪ੍ਰਸਿਧੀ ਮਿਲ ਸਕਦੀ ਆ

    • @ksdfilm
      @ksdfilm  2 ปีที่แล้ว +1

      ਬਹੁਤ ਖੁਸ਼ੀ ਹੋਈ ਕਿ ਤੁਸ਼ੀ ਐਨੇ ਫ਼ਿਕਰ ਮੰਦ ਜੇ ਮਿਲ ਨੂੰ ਲੈ ਕੇ
      ਮਸੀਨਾਂ ਵੀਰ ਜੀ 2012 ਦੇ ਨੇੜੇ ਨਵੀਆਂ ਲੱਗੀਆਂ ਸਨ ਕਿ ਚਲਾਉਣ ਲੱਗੇ ਆ ਪਰ ਚੱਲੀ ਨਹੀ ਜੇ ਚਲ ਆਵੇ ਨੌਕਰੀਆ ਬਹੁਤ ਹਨ
      ਦੂਜਾ ਜੇ ਫਿਲਮਸਿਟੀ ਬਣ ਜਾਵੇ ਫਿਰ ਵੀ ਪ੍ਰਸਿੱਧੀ ਧਾਰੀਵਾਲ ਦੀ ਤੇ ਪੈਸਾ ਦੋਵੇਂ ਹੈਗੇ ਪਰ ਮਸਲਾ ਹੈ ਕਿ ਸਾਡੇ ਇੱਥੇ ਲੋਕ ਆਪਣੇ ਆਪਣੇ ਕੰਮਾਂ ਲਈ ਫਿਕਰਮੰਦ ਹਨ ਪਰ ਜੋ ਸਰਕਾਰੀ ਹੁੰਦੇ ਜਾ ਜਿਸ ਵਿੱਚ ਨਿਜੀ ਹਿਤ ਨਾ ਹੋਵੇ ਹੱਥ ਨਹੀ ਲਾਉਂਦੇ
      ਮੇਂ ਇਹ ਤੁਹਾਡਾ ਕੁਮੈਂਟ ਫੈਸਬੁਕ, ਸਟੇਟਸ, ਇਨਸਟਾ ਤੇ ਸਪਰੈੱਡ ਜ਼ਰੂਰ ਕਰਾਗਾਂ ਸਾਇਦ ਕੋਈ ਚੰਗਾ ਵੇਖ ਕੇ ਪੜੇ ਤੇ ਅਮਲ ਕਰਵਾ ਦੇਵੇ..... ਪਾਸ ਲਈ ਅਰਜੀ ਦੇਣੀਂ ਪੈਂਦੀ ਹੈ ਜੀ

  • @sikandarhayyat2662
    @sikandarhayyat2662 2 ปีที่แล้ว +3

    Special thanks To karamjit sing sab

    • @ksdfilm
      @ksdfilm  2 ปีที่แล้ว

      🙏🙏🌷🌷

  • @SatishKumar-Sherry
    @SatishKumar-Sherry 2 ปีที่แล้ว +2

    I was waiting for video this since long time, but it is sad to see this historic mill in such pathetic condition We have seen this Woolen Mill in full working condition during 1970s with full honour and dignity. I can still recall its siren in morning and afternoon times during our young age .

    • @ksdfilm
      @ksdfilm  2 ปีที่แล้ว +2

      Wah g it was good time during 1970
      But now tears will come in 👀 .Govt should start it again bcs it is world famous historical background.

  • @ManishSharma-zh6qb
    @ManishSharma-zh6qb ปีที่แล้ว +2

    NYC ji super mil Dhariwal 🙏

    • @ksdfilm
      @ksdfilm  ปีที่แล้ว

      🙏🙏

  • @bhagwantwritter4623
    @bhagwantwritter4623 2 ปีที่แล้ว +1

    22 ji kdi nahi Dekhi andro mill Thnx g

    • @ksdfilm
      @ksdfilm  2 ปีที่แล้ว +1

      Thanks g ...bahut zaddo zehadd nal bni g video ,chahat c k mill dekhni and dikhaouni aa ,ho sakda roohaan jagan k eh chalni chahidi .....🙏🙏👍

    • @bhagwantwritter4623
      @bhagwantwritter4623 2 ปีที่แล้ว

      Hnji mill de chln nal vehle nojwana nu nokri mil skdi a

  • @Sukhnurseryandfacts
    @Sukhnurseryandfacts 2 ปีที่แล้ว +1

    ਸ੍ਰ ਅੰਦਰ ਜਾਣ ਕਿਸ ਕੋਲੋ ਇਜਾਜਤ ਲੈਣੀ ਪੈਂਦੀ

    • @ksdfilm
      @ksdfilm  2 ปีที่แล้ว +1

      Application dyo g
      From railway station side gate
      K visit karni hai ........from 9 am to 12 pm takk ......j koi ander vakaff hovae oh application recomend kar devae behtar

  • @simplesingh3557
    @simplesingh3557 ปีที่แล้ว +2

    Bhut kaint bai ji

    • @ksdfilm
      @ksdfilm  ปีที่แล้ว

      Thanks g

  • @TahirAli-gh1ez
    @TahirAli-gh1ez 8 หลายเดือนก่อน +1

    Very nice video
    Tahir ali from Pakistan
    Bohat achi video bantay hn ap hamary bazargo ka pind dewaniwal ta tehsil batala ta agar wo dakha dy

    • @ksdfilm
      @ksdfilm  8 หลายเดือนก่อน

      Dewaniwal ....near koi hor pind yaad tae dasyo g ..I tried my best

    • @TahirAli-gh1ez
      @TahirAli-gh1ez 8 หลายเดือนก่อน

      Bhai ge mary grandfather ny itna he bata ta tehsil batala disst gradaspur pind dewaniwal si

    • @TahirAli-gh1ez
      @TahirAli-gh1ez 8 หลายเดือนก่อน +1

      Dewaniwal se related koi video dakha do

    • @TahirAli-gh1ez
      @TahirAli-gh1ez 8 หลายเดือนก่อน +1

      Sardar sb please

    • @ksdfilm
      @ksdfilm  7 หลายเดือนก่อน

      @@TahirAli-gh1ez dewaniwal lye mai kosish kar riha g ....bus holiday udeek riha .....pta kar riha g ......

  • @gurmeetkaurvlogs4944
    @gurmeetkaurvlogs4944 2 ปีที่แล้ว +2

    Bahut vadiya kita veere eh vikha ke kini purani eh mil e

    • @ksdfilm
      @ksdfilm  2 ปีที่แล้ว

      🙏

  • @sardaarji5858
    @sardaarji5858 ปีที่แล้ว +1

    Sade papa ji v Es mill vic vasted de workers se bhut vdyea mill hunde se Es de Ek canteen v bhut vadi hunde se CM man sab plzzz dhian dwo 😵😵😵😵😵

    • @ksdfilm
      @ksdfilm  ปีที่แล้ว

      Ehi ardas aa g k murh surjeet hovae mill

  • @shivamjanday1907
    @shivamjanday1907 2 ปีที่แล้ว +2

    Bohot vdia video

    • @ksdfilm
      @ksdfilm  2 ปีที่แล้ว

      God bless you g

  • @RameshKumar-mp8gj
    @RameshKumar-mp8gj 2 ปีที่แล้ว +1

    Dhariwal de mill chalni jaruri hai isa karke dhariwal da nam hai mere father g ise mill kam karke sanu apne pera te khare hon da mouka dita ih poojan yogh hai veer g tusi bahut vadi kita hai mill de flim dekha ke
    Ih jaga poojan yog mill jis sade vade--vadere ne kam kita hai

    • @ksdfilm
      @ksdfilm  2 ปีที่แล้ว

      Dil nai Manda g k bandh hovae
      Esae lye video banaeei aa k koi tae dekhae pahunch vala Banda tae kosish hovae ...so share karo g vadd ton vadd g

  • @jotbajwa2357
    @jotbajwa2357 ปีที่แล้ว +1

    Sade sehar da nam mil krke mashoor c dhariwal mil krke dhariwal ch station jithe hr ik rail k jndi c bahut rojgar sade dade hone ede ch job karde c

    • @ksdfilm
      @ksdfilm  ปีที่แล้ว

      Bilkul g

  • @harryrai4385
    @harryrai4385 2 ปีที่แล้ว +1

    Mere dada g ethe clerk hunde c oh bhut dasde hunde c mill baare par afsos ah k eh hun ik khandar hi bn k reh gyi , umeed ah k sarkar esnu fir toh ohi roop dede te nerhe terhe de naujwaana nu ruzgaar mile

    • @ksdfilm
      @ksdfilm  2 ปีที่แล้ว

      Bilkul g ehiaa aas Sanu k rabb Matt devae hakoomat India nu k ....rujgar bann sakda nojwaana da

  • @shahidsattargujjar4750
    @shahidsattargujjar4750 2 ปีที่แล้ว +1

    Sardar ge adab slam taa sasri akal bughargan kolon is mel da bara sunda hunda cee ajj tuse mel wakha date mel dakh Ka dil kuch we hoya taa rona we aya sunda hunda cee is mel wech garam kapra banda cee taa garam chadir buhat vadhia ban dee cee iss mel nal kee banya is de barbade taa we roshnee payou zaror dasyou maherbane from layal pur Faisal abad city Punjab Pakistan

    • @ksdfilm
      @ksdfilm  2 ปีที่แล้ว

      Video Changi laggae share jaroor karyo g tanki sarae vekh sakan mill andar side ton
      Mill g near about 2008 ch production close honi suru hoi ..dasya kisae nae kee mill nu kuj baimaan bandya karkae ghattae ch show kar ditta fir 2012 ku ton koi production nai hai ...bahut dukh hoya dekh k .....andar jabardast parband c jivae video ch dasya ...ajay video 60 % d bani .... video d manahi c per mera dil bahut viakul c k mai sarya nu dasna hai
      Bahut comment milae sann bahut vaar .....bahut sarya diaa yaaddan jurhiaa hoiaa han es mill nal
      Hun eho ardas ,arjoi hai k koi Changi sarkar aa javae tae mill kisae tareekae chall pvae ,sari machinery ajay v present hai ...

  • @Harpalsingh-ej9gb
    @Harpalsingh-ej9gb 2 ปีที่แล้ว +1

    Bahut vadia video 🙏. Per mill band hon de kaaran ki ne??

    • @ksdfilm
      @ksdfilm  2 ปีที่แล้ว

      Sunya kuj baimaan officers Karan
      Pehla eh show keeta k ghattae ch aa mill
      Fir houli houli close suru hoi

  • @tahirnaeem3516
    @tahirnaeem3516 2 ปีที่แล้ว +1

    Sardar jee I am from Pakistan. Meray dada Kay father nay yay mill construc ke thee unka name Nizamuddin tha aur unki grave mil Kay residential area may Masjid Kay Saath hay aur Britishers nay uski boundriwall Ker de thee. Kia aap uski video dikha saktay hain hum sub buhat thankful hon gay.

    • @ksdfilm
      @ksdfilm  2 ปีที่แล้ว +1

      Masjid nehar dae kinarae c ya hor kitae ?

    • @tahirnaeem3516
      @tahirnaeem3516 2 ปีที่แล้ว +1

      Thanks aapnay reply Kia. Meray dada to wafaat pa chukay hen men APNI phuphee say pooch Ker aapko bataown ga. Wesay Dada nay yay bataya tha kay unkay father KO Britishers Iran Kay city Boshehar say Dhariwal woollen mill ke construction Kay leay laaey thay.phir isi mill may unki residence Hoi aur yahen unki wafat Hoi. Unki grave Kay stone per Likha hay " M. Nizamuddin, came from Boshehar in 1880 Died by Pneomonia in 1923."

    • @ksdfilm
      @ksdfilm  2 ปีที่แล้ว +1

      Tahir naeem g mainu dasna mai tohanu oh place jaroor vikhawa ga ..
      Mai hor v bahut Dhariwal diaa videos paeiaaee hann ..meri playlist dhariwal vali check karyo ,shayad tohadda v wich kuj labb javae ......hor v veer pak.cho merae nal jurae aa mai bahut sarya nu ohna da ghar vikhaya hai video rahi so tusi v check karyo ...

  • @KuldeepSingh-dt8ii
    @KuldeepSingh-dt8ii 2 ปีที่แล้ว +1

    Pajji eh mill de pass kitho banwone painde ne je andaar jana hoe tee

    • @ksdfilm
      @ksdfilm  2 ปีที่แล้ว

      Welcome g ..
      Pehla jana g os gate ton jo railway station vall hai ........
      Othae jana g at 10 am
      Application ekk likhaouni aa g kisae mill dae karamchari kolo k ohdae relation valae hann so mill da tour chahundae hann .....mill mulazam d gurantee manndae hann ..
      Application pass karwa ..next day visit kar laina g ...

  • @kuldeepsharma7936
    @kuldeepsharma7936 2 ปีที่แล้ว +1

    Balle desh nu sabban valyo. Kuch dekh ke sh....... Ka.......!

    • @ksdfilm
      @ksdfilm  2 ปีที่แล้ว +1

      Bahut dukh hunda jadd eh halaat dekhae
      Enni jabardast c view ander da ajay zyada video banaeei nai gye ........train siddi ander kinni production hovaegi kdae

  • @rinkukumar-fz7dn
    @rinkukumar-fz7dn 2 ปีที่แล้ว +1

    Nice 👍

    • @ksdfilm
      @ksdfilm  2 ปีที่แล้ว

      🌷🌷

  • @sakthi2412
    @sakthi2412 ปีที่แล้ว +1

    Any officers and staffs are still working ?
    whether they are getting salary?

    • @ksdfilm
      @ksdfilm  ปีที่แล้ว

      150-200 working
      Salary mill Rahi per late ho jandi ..month even year to year v

  • @officialhans5762
    @officialhans5762 2 ปีที่แล้ว

    Mill open honi cahidi aa

    • @ksdfilm
      @ksdfilm  2 ปีที่แล้ว

      Yes bilkul so vadd ton vadd mang rakho ... thanks for watching if like share it maximum g

  • @vytxpro1306
    @vytxpro1306 2 ปีที่แล้ว +1

    Mara papa bhi kamm karta thaa

    • @ksdfilm
      @ksdfilm  2 ปีที่แล้ว

      Good g 🌷👍

  • @LIVEJESUS238
    @LIVEJESUS238 2 ปีที่แล้ว +1

    Fulton hostel dhaariwal ki bro video banana

    • @ksdfilm
      @ksdfilm  2 ปีที่แล้ว

      Thanks g
      Per eh hostel hai kithae g ?