Masand (FULL MOVIE) |
ฝัง
- เผยแพร่เมื่อ 20 มิ.ย. 2023
- Living Dreams Entertainment Presents
#Masand (Sade Qatal Nai Sodhna Kehnde Ne) #trending #fullmovie
The Movie is Inspired By True Events
Click here to Subscribe: www.youtube.com/@livingdreams...
Director: Vikrant Sidhu
Producer: Vinay Jindal
Starring: @RabbiKandola, Nishawn Bhullar, RP Singh, Mahabir Bhullar, Vaquar Shaikh, Victor John, Amarinder Billing, Shohrat Singh, Simran Dhiman, Sufi Gulati
Story and Screenplay: Rabbi Kandola
DOP: Farooque Khan
Singers: Ninja, Sukh-E, Gurnam Bhullar, Nishawn Bhullar
Music: Sukh-E Muzical Doctorz, Gur Sidhu, Rupin Kahlon, Mix Singh, Popsy, Desi Crew
Creative Director: Jajwinder Sodhi
Action Director: Salam Ansari
Production House: Living Dreams Entertainment & Folk Studio Media Group
Executive Producer: Nitin Gupta
Production: Channpreet Singh & Arash Dhaliwal
Costume: Rubina Baig
Promotions: FocusBIG Solutions LLP
Background Score: Birgi Veerz
#latestpunjabimovie #movies2023 #sukhemuzicaldoctorz #gurnambhullar #ninja #gursidhumusic #mixsingh #popsy #desicrew #punjabimovie #punjabi
Like | Share | Subscribe
Enjoy & Stay connected with us!
All Rights Reserved. ©Living Dreams Music - บันเทิง
ਫ਼ਿਲਮ ਕਿੱਦਾਂ ਦੀ ਲੱਗੀ ਜਰੂਰ ਦਸਿਓ. Pls like comment share
ਬਹੁਤ ਵਧੀਆ ਜੀ ,,,,,,ਸਚਾਈ ਅੱਜ ਤੱਕ ਦੀ
ਪੰਜਾਬੀ ਲਿਖ਼ਣ ਵਿੱਚ ਏਨੀਆਂ ਕੁ ਗ਼ਲਤ ਤੀਆਂ ਹਨ ਕਿ ਸ਼ਰਮ ਵਾਲੀ ਗੱਲ ਹੈ?
Veere bhut sohni movie a. Rabbi veere sira ❤👌👌👌👌🙏
Sira Film c, ghr family ch baith k dekhan wali, kasam nal hun pappi poohle nu marn wale doctor nu pkka milan jau, acting ਬਾ-ਕਮਾਲ ਸੀ ਤੁਹਾਡੀ। ਕਿਰਪਾ ਕਰਕੇ ਐਸੇ ਹੋਰ ਵੀ ਸਖਸੀਅਤਾਂ ਹੋਣਗੀਆਂ, ਉਹਨਾਂ ਤੇ ਵੀ ਬਣਾਓ। baki all group ch link send kr ditta bahut vadiya keh rahe ne sbb, jeonde raho, rabb trakkiya deve.
Boht khoob veer ji
ਬਾਈ ਰੱਬੀ ਵਰਗਿਆਂ ਦੀ ਸਪੋਟ ਕਰਿਆ ਕਰੋ ਆਪਾਂ ਜੋ ਪੰਜਾਬ ਲਈ ਅੱਗੇ ਆਉਣ ਤੇ ਖੁੱਲ ਸਾਹਮਣੇ ਆਉਣ ਦਾ ਜਿਗਰ ਆ ਰਖਦੇ ਨੇ ਤੇ ਪੰਜਾਬੀ ਲਈ ਚੰਗੀਆਂ ਫਿਲਮਾਂ ਲੈ ਕੇ ਆਉਂਦੇ ਨੇ ਸਲਾਮ ਆ ਬਈ ਜੀ ਨੂ
I❤
Sai gal y
100% sahi bai ਹਾਸੀ ਮਜਾਕ ਵਾਲੀਆਂ ਫਿਲਮਾਂ ਤਾਂ ਬੇਕਿਰ ਈ ਨੇ ਰੱਬੀ ਸਿਰਾ ਬੰਦਾ ਜਵਾਂ
Sahi kaha ver
@@parmdult3976ryt
ਬਹੁਤ ਵਧੀਆ ਮੂਵੀ ਬਣਾਈ ਆ ਦੋਸਤੋ ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੇ ਵੀਰਾ ਨੂੰ ਸਲੂਟ ਆ ਰੱਬੀ ਬਾਈ ਨੂੰ ਹਮੇਸ਼ਾ ਕੁਝ ਵਧੀਆ ਹੀ ਲੈਕੇ ਆਉਂਦਾ ਬਹੁਤ ਯੋਧੇ ਆ ਸਿੱਖ ਕੌਮ ਕੋਲ ਵਧੀਆ ਗੱਲ ਆ ਜੀ ਏਦਾਂ ਦੀਆ ਫ਼ਿਲਮਾਂ ਬਣਨ ਤਾ
ਸ਼ਾ ਗਿਆ ਰੱਬੀ ਵੀਰ ਪਹਿਲੀ ਵਾਰ ਇਹੋ ਜਹੀ ਘੈਂਟ ਮੂਵੀ ਦੇਖੀ ਆ ..ਜਿਓੰਦਾ ਰਹਿ ਝੋਟਿਅਾ
ਵੱਡੇ ਵੀਰ ਬਹੁਤ ਵਧੀਆ ਫਿਲਮ ਏ ਸੱਚ ਤੇ ਪਹਿਰਾ ਦੇਣ ਵਾਲੇ ਵੱਡੇ ਵੀਰ 🙏 ਮੇਰੇ ਬਾਪੂ ਅਤੇ ਚਾਚਾ ਜੀ ਵੀ ਖੜਾਕੂ ਲਹਿਰ ਚ ਇੱਕੋ ਦਿਨ 1992 ਫਰਵਰੀ ਨੂੰ ਸ਼ਹੀਦ ਹੋਏ ਸੀ ਵੀਰ।।
🙏
Waheguru ji
ਬਾਈ ਰੱਬੀ ਨੂੰ ਵੇਖਕੇ ਸਾਨੂੰ ਸਾਡਾ ਜੋਰਾ ਯਾਦ ਆ ਗਿਆ.... ਤੇ ਰੱਬੀ ਬਾਈ v ਸਾਡੇ ਜੋਰੇ ਬਾਂਗ ਹੀ ਚੜਦੀ ਕਲਾ ਆਲਾ ਇਨਸਾਨ ਐ.... ਵਾਹਿਗੁਰੂ ਜੀ ਬਾਈ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤
ਸਹੀ ਗਲ਼ ਆ ਬਾਈ
Right jn m fatehpuria mehtot to aa ❤❤❤❤❤
Rabbi kandola gusse boht gaint lagda...action movies ch Rabbi kandola nu hi Lena chahida..
ਬਹੁਤ ਹੀ ਸੋਹਣੀ ਪਿਕਚਰ ਹੈ ਬੇਟੇ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਕਾਮਯਾਬੀ ਬਖ਼ਸ਼ਣ ।
ਬਹੁਤ ਵਧੀਆ ਵੀਰ
ਖੂਨ ਖੌਲਦਾ ਮੂਵੀ ਦੇਖਕੇ 😢🙏👍💯
Sahi gal, te ekk sawal uthda dil ch, kithe mar gye c Asli nihang Singh, jehre apne aap nu guru Dian ladlia foujan akhvondia ne, kise da kyu khoon nahi kholiya, oss janwar phule nu marn lyi, ohh sewa v ekk aam sikh bande ne kiti, oss haramde dalle nu maar ke
ਰੱਬੀ ਬਾਈ ਸਿਰਾ ਐਕਟਿੰਗ ਬਹੁਤ ਵਧੀਆ ਭੁੱਲਰ ਵੀਰ
ਸਿੱਖ ਕੋਮ ਨੂੰ ਮਾਣ ਹੈ ਗੁੱਗੂ ਵੀਰ ਤੇ ਹਰਚੰਦ ਵੀਰ ਤੇ ਜਿਹਨਾ ਪਾਪੀ ਪੂਹਲੇ ਨੂੰ ਨਰਕ ਦੀ ਗੱਡੀ ਚੜਿਆ 👍👍👍
mitti move to bhd dekhya Rabi veer nu bhut vdiya lgya move vdiya c bro god bless u next tme
Rabbi bai love u❤ ਬਹੁਤ ਸੋਹਣੀ ਅਦਾਕਰੀ ਨਿਭਾਈ ਆ। ਵੀਰੇ ਮਸੰਦ 2 ਜਲਦੀ ਲੈ ਕੇ ਆਓ🙏😊
boht vdia rabbi vire tu sch vakhya tnx bro baba trakkian bskshe vir nu te ehe jhe masanda nu gaddi chadn di rbb hr ik punjani nu himmt bakshe
ਰੱਬੀ ਵੀਰੇ ਹੋਰ ਲੈਕੇ ਆਉ ਇਸ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਉਪਰ ਫ਼ਿਲਮਾਂ ਦੇਖ ਕੇ ਖੂਨ ਉਬਾਲੇ ਮਾਰਦਾ ਗੱਗੂ ਡੋਨ ਨਵਤੇਜ ਵੀਰ ਉਸ ਦੇ ਸਾਥੀ ਨੇ ਬਹੁਤ ਚੜਦੀ ਕਲਾ ਵਾਲਾ ਕੰਮ ਕੀਤਾ ਸੀ
Poohle varge paapian da sach lokan samne lai k auna jaruri c. Te Guugu and Harchand varge ankhi naujwana di kahani v lokan lai vekhni jaruri c. Par afsos k sade lok sirf kanjarkhane walian filma vekh k hi khush ne. Jeeyo Rabbi bai
Ha 22 pohle nihang di story payi aa film ch
ਬਹੁਤ vadia ਫ਼ਿਲਮ ਆਂ ਵੀਰ ਜੀ
ਜਦੋਂ ਵੀ ਧਰਤੀ ਤੇ ਜ਼ੁਲਮੀ ਲੋਕ ਆਉਣਗੇ ਯੋਧੇ ਜਨਮ ਲੈਣਗੇ ਤੇ ਬਾਕੀ ਰੱਬੀ ਵੀਰ ਫਿਲਮ ਵਧੀਆ ਨਵੀਂ ਪੀੜ੍ਹੀ ਨੂੰ ਵੀ ਰਾਹ ਦਸੇਰਾ ਕਰੂਗੀ ਧੰਨਵਾਦ ਸਾਰੀ ਟੀਮ ਦਾ
ਬਹੁਤ ਵਧੀਆ ਤੇ ਖੂਬਸੂਰਤ ਫਿਲਮ ਬਿਲਕੁਲ ਸੱਚਾਈ ਪੇਸ਼ ਕੀਤੀ ਉਸ ਕਾਲੇ ਦੌਰ ਦੀ 👍🏻👍🏻🙏🏻👌🏼👌🏼
ਸਾਡੇ ਬੱਬਰ ਸ਼ੇਰ,ਭਾਈ ਹਰਚੰਦ ਸਿੰਘ ਜੀ,ਤੇ ਵੀਰ ਨਵਤੇਜ ਗੁੱਗੂ ਜੀ , ਸਿਰਾਂ ਲਾ ਦਿੱਤਾ ❤
ਰਬੀ ਬਾਈ ਤੁਹਾਡੇ ਚ ਦੀਪ ਬਾਈ ਦੀ ਝਲਕ ਦੇਖਣ ਨੂੰ ਮਿਲੀ ਬਾਈ
ਭਾਈ ਜੋਗਾ ਸਿੰਘ ਕਵੀਸ਼ਰ ਉਹਨਾਂ ਦੀ ਪੋਤੀ ਸੀ 😥😓🥺😌🙏🙏🙏
ਪੰਜਾਬੀ ਮੂਵੀ ਐਸੇ ਵਿਸ਼ੇ ਤੇ ਬਣਾਉਣਾ ਹੀ ਇੱਕ ਦਲੇਰੀ ਆ
ਬਹੁਤ ਵਧੀਅਾ ਰੱਬੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
ਰੱਬੀ ਵੀਰ ਬਹੁਤ ਵਧਿਆ ਲੱਗੀ ਮੂਵੀ 👍🌹 ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ 🙏
ਇਤਿਹਾਸਕ ਵਿਸ਼ੇ ਤੇ ਮੂਵੀਆਂ ਜਰੁਰ ਬਣਿਆ ਚਾਹੀਦੀਆਂ ਤਾਂ ਕੇ ਆਉਣ ਵਾਲੀ ਪੀੜੀ ਨੂ ਸੱਚ ਦਾ ਪਤਾ ਲੱਗ ਸਕੇ 🌹🌹
ਬਹੁਤ ਸੋਹਣੀ ਮੂਵੀ ਰੱਬੀ ਵੀਰ ਜੀ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ ।
ਬਹੁਤ ਸੋਹਣਾ ਕੰਮ ਕੀਤਾ ਫਿਲਮ ਚ। ਬਹੁਤ ਸੋਹਣਾ ਕਿਰਦਾਰ ਨਿਭਾਇਆ ਬਾਈ। ਐਵੇਂ ਦੀਆਂ ਫਿਲਮਾਂ ਦੀ ਲੋੜ ਆ ਹੁਣ। ਵਾਹਿਗੁਰੂ ਮਿਹਰ ਕਰੇ 🙏
Rabbi kandola di acting sirra 🔥🔥
Hit movie
ਬਹੁਤ ਹੀ ਜ਼ਿਆਦਾ ਸੋਹਣੀ ਮੂਵੀ ਆ ਬਿੱਲਕੁੱਲ ਸੱਚ ਦਿਖਾਇਆ ਹੈ ਰੱਬ ਮਿਹਨਤ ਨੂੰ ਭਾਗ ਲਾਏ ਇੱਦਾਂ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ
ਵਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਸਾਡੇ ਵੀਰ ਰੱਬੀ ਨੂੰ।।
ਬਹੁਤ ਸੋਹਣੀ ਫਿਲਮ ਬਣਾਈ ਹੈ ਰੱਬੀ ਵੀਰ। carry on all Punjab with u
punjabi film industry vich sab tou vadiya acting menu Rabbi veer di lagdi ah bilkul natural acting ah veer di veer bilkul overacting nahi karda . mera favorite punjabi actor Rabbi bhai. Waheguru veer nu hor be bout bout tarakiya devay.............
ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਬੇਅੰਤ ਤਾਰੂਆਣਾ
Bhot e vdiya. Movie aa.....aurata di izzat khatir larde veere nu. Waheguru hmesh chardi kala vich rakhe.🙏🙏
❤
hey dear❤
22 swad ageya mitti di khushboo aundi aa film cho
ਵਾਹਿਗਰੂ ਚੜ੍ਹਦੀ ਕਲਾ ਵਿਚ ਰੱਖੇ ਰੱਬੀ ਵੀਰ ਤੇ ਮਸੰਦ ਫ਼ਿਲਮ ਦੀ ਸਾਰੀ ਟੀਮ ਨੂੰ ❤❤❤
ਬਹੁਤ ਹੀ ਸੋਹਣੀ ਫਿਲਮ ਆ ਵੀਰ,ਤੇ ਬਹੁਤ ਹੀ ਸ਼ਲਘਾਯੋਗ ਕਾਰਜ ਕੀਤਾ ਤੁਸੀ🙏
ਬਾਉਤ ਵਧੀਆ ਰੱਬੀ ਵੀਰੇ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ❤️
Superb movie❤ Guru sahib ji bless you with Gursikhi Jeevan veer ji 🙏
Film bohot vadia aa ji ਏਦਾ ਦੀਆ ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਹੋਰ ਬਣਨ ਤਾਂ ਪੰਜਾਬੀਆਂ ਨੂੰ ਪਤਾ ਲੱਗੇ ਤੇ ਪੰਜਾਬੀ ਜਾਗਰੂਕ ਹੋਣ ਪੰਜਾਬੀ ਨਾਲ ਜੌ ਧੱਕਾ ਹੋ ਰਿਹਾ ਉਸਦੇ ਅੱਗੇ ਆਪਣਾ ਏਕਾ ਕਰਕੇ ਆਪਣੀ ਆਵਾਜ਼ ਬੁਲੰਦ ਕਰਨ ਜ਼ੁਲਮ ਦੇ ਖਿਲਾਫ ਤਕੜੇ ਹੋ ਕੇ ਡਟਣ
ਰੱਬੀ ਬਾਈ ਬਹੁਤ ਵਧੀਆ। ਵਾਹਿਗੁਰੂ ਸਾਡੇ ਬਾਈ ਤੇ ਮੇਹਰਾਂ ਭਰਿਆ ਹੱਥ ਹਮੇਸ਼ਾ ਰੱਖਣ।
Jio rabbi kandola bai. Bohat vadyA filma bna riha bai tu. Hor v panjab de masle te kam karn di load aa bai te eho jihe vishe v ik theaters te vadya chalange.
ਬਹੁਤ ਵਧੀਆ ਮੂਵੀ ਬਣਾਈਏ ਵੀਰ ਪੰਜਾਬੀ ਸਿਨੇਮੇ ਦੀ ਸੱਭ ਤੋ ਘੈਂਟ ਮੂਵੀ
Bot ghaint movie nd real story a veer harchand singh te veer gaggu don di jina ne pappi phoole da sodha laya c jail h parmatma dowa nu chardi kla h rakhe nd rabbi veer te nishan te bki team ne bot ghaint acting kiti te film bnayi ta jo sade ithhass te loka bare pta lagg ske future h eda di movie bnayo veere
ਬਹੁਤ ਸੋਹਣੀ ਮੂਵੀ❤❤❤❤
ਬਹੁਤ ਵਧੀਆ 👌👌👍👍
Rabi y siraaaa
ਬਹੁਤ ਵਧੀਆ ਰਬੀ ਵੀਰ ਜੀ ਜਿਉਂਦਾ ਰਹਿ ਭਰਾ🙏🙏
ਰੱਬੀ ਬਾਈ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਬਹੁਤ ਘੈਂਟ ਫਿਲਮ ਐ
Bahut vadhia filam bnai
Puhle varge masand hle bahut haige
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਡੀ ਮਾਂ ਬੋਲੀ ਨੂੰ ਤੇ ਪੰਜਾਬੀ ਸਿਨੇਮੇ ਨੂੰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਸਾਡੀ ਮਾਂ ਬੋਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਬਹੁਤ ਬਹੁਤ ਧੰਨਵਾਦ ਇਹੋ ਜਿਹੀਆਂ ਮੂਵੀਆਂ ਬਣਾਉਣ ਲਈ 🙏🙏🙏🙏
👌❤️👌❤️👌
❤
@@rabbikandola3873❤❤. Spain wale 💯💯🙏🏻
सतनाम वाहेगुरु जी
Satinam waheguru ji
Super hit movie
ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ... 👍👍👍
Eho jehiya movies nu support kreya kro sare,, te ik sale fuddu jehi comedy movies te paise layi jande. Panjab nu aj Ankhi geet te movies chahide aw. RABBI BAI salute aw tuhanu.
Bahut sohna uprala veer prmata tuhadi sari team te mehar bharya hath rakhn.....Trakyian bakhsan
Nice movie 22 g
ਬਹੁਤ ਵਧੀਆ ਜੀ 🎉
ਬਹੁਤ ਹੀ ਵਧੀਆ ਰੱਬੀ ਵੀਰੇ💪
ਰੱਬੀ ਦਾ ਧੰਨਵਾਦ ਇਹ ਉਪਰਾਲਾ ਕਰਨ ਲਈ , ਨਈਂ ਤੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਤਾ ਆਵਦੇ ਜੋਕਰ ਪੁਣੇ ਤੋਂ ਵੇਹਲ ਨਈਂ ਮਿਲ਼ਦੀ।
Bohut Sohni movie bai J me deep sidhu to baad kise da fan aa oh tuhada bai..
ਬਹੁਤ ਵਧੀਆ ਫ਼ਿਲਮ !!
Very true story God bless you 🙏
ਪੂਰੀ ਵਧੀਆ ਲੱਗੀ ਅਣਖ ਤੇ ਗੈਰਤ ਨਾਲ ਭਰਪੂਰ
superb movie love from Pakistan punjab❤
❤❤Bhut vdiya rubby kandola Bai g... Vdiya msg.. aa
Love you 😘😘 from Punjab ( Amritsar) too
Siraa laa ti bai bhot sohni film aa bilkul v skip krn di lor ni pai film nu❤❤❤
Veer bahut sohni film a. Bahut emotional.
Bahut badiya movie 👌👌but ess ch pyar wale seen kaii jgha kuj jyada lamby ly gye jo ki movie di story nu thoda kamjor krdy aa
Baki j kuj galat kiha ta maafi Chony aa🙏🙏
ਬਹੁਤ ਸੋਹਣੀ ਫਿਲਮ ਆ ਰੱਬੀ ਵੀਰ ਜੀ ❤❤
Bht vdia film a g
A v kala sach hai... Sachea singha de kamayea nu Edda dea black cats nea Jo sarkara dea paltu saan .. unna kharab kete .... Babar leaar kharku lehar .. purtan singha de soch varge se Jo insaan de raah tehea chal Vali se.. eda dea movie hoor aaan .. grt work... ❤❤❤❤❤
ਬਹੁਤ ਵਧੀਆ ਬਾਈ ਜੀ ਜਿਉਂਦੇ ਵਸਦੇ ਰਹੋ
ਬਹੁਤ ਚੰਗਾ ਸੁਨੇਹਾ ਦਿੱਤਾ ਬਾਈ ਜੀ ਧਨਵਾਦ
ਬਿਲਕੁਲ ਸੱਚ ਦੇ ਆਧਾਰ ਤੇ ਫਿਲਮ ਬਣਾਈ ਹੈ ਕਿਉਂਕਿ ਪਾਪੀ ਪੂਹਲੇ ਨੂੰ ਐਵੇਂ ਹੀ ਸਾੜਿਆ ਸੀ,ਸੁਪਰਹਿੱਟ ਫਿਲਮ
Right khea ❤❤❤
Super bilkul schayi dikhaee aa us time di👌🏽👌🏽👌🏽👌🏽❤️❤️❤️❤️
ਬਹੁਤ ਵਧੀਆ ਏਹੋ ਜਹੀਆ ਫ਼ਿਲਮਾਂ ਬਣੀਆਂ ਚਾਹੀਦੀਆਂ 🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ
ਬਾਈ ਰੱਬੀ ਦੇ ਸ਼ੁਰੂ ਤੋਂ ਹੀ ਫੈਨ ਭਰਾ ਰਹੇ ਹਾਂ। ਦਿਲੋਂ ਪਿਆਰ ਸਤਿਕਾਰ ਆ ਬਾਈ ਲਈ। ਵੱਧ ਤੋਂ ਵੱਧ ਸਪੋਟ ਕਰੋ
ਰੱਬੀ ਕੰਦੋਲਾ ਅਸਲ ਚ ਵੀ ਬੰਦਾ ਸ਼ੇਰਦਿਲ ਆ ,ਜੁੱਰਤ ਰੱਖਦਾ
ਬਹੁਤ ਹੀ ਵਧੀਆ ਵੀਰ ਰੱਬੀ ਵੀਰ ਨੂੰ ਰਬ ਤਰੱਕੀ ਬਖਸ਼ੇ
ਬਹੁਤ ਤੱਗੜੀ ਗੱਲਬਾਤ ਬਾਈ ਜੀ ।
ਹੁਣ ਫੇਰ ਵੇਖਣ ਦਾ ਸੁਭਾਗ ਮਿਲਿਆ ਜੀ
ਰੱਬੀ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਜਿਹੜੀ ਤੂੰ ਇਹ ਫਿਲਮ ਬਣਾਈ ਆ ਇਹ ਫ਼ਿਲਮ ਚ ਤੂੰ ਓਸ ਪਾਪੀ ਭੂਲੇ ਬਾਰੇ ਦਸਿਆ ਜਿਸਨੇਂ ਓਸ ਟਾਈਮ ਪਤਾ ਨਹੀਂ ਕਿੰਨੇ ਹੀ ਕੁੜੀਆ ਨਾਲ ਬਲਾਤਕਾਰ ਕੀਤੇ ਨੇ ਓਸ ਪਾਪੀ ਨੇ ਤਾਂ ਇੱਕ 15 ਸਾਲ ਦੀ ਕੁੜੀ ਵੀ ਨਹੀਂ ਬਖਸ਼ੀ ਸੀ ਤੇ ਓਸ ਪਾਪੀ ਨੇ ਹੀ ਭਾਈ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਨੂੰ ਵੀ ਬੜੀ ਬੇਹਰਮੀ ਨਾਲ ਮਾਰਿਆ ਸੀ ਤੇ ਓਸ ਟਾਈਮ ਦੇ ਡੇਰਿਆਂ ਦਾ ਵੀ ਤੁਸੀ ਸੱਚ ਦਿਖਾਇਆ ਇਹ ਫ਼ਿਲਮ ਚ ਕਿਵੇਂ ਓਸ ਟਾਈਮ ਦੇ ਡੇਰਿਆਂ ਵਾਲੇ ਪਾਖੰਡੀ ਬਾਬਿਆਂ ਨੇ ਸਾਡੇ ਬੇਕਸੂਰ ਨੌਜਵਾਨਾਂ ਨੂੰ ਡੇਰੇ ਬੁਲਾ ਕੇ ਕਿਵੇਂ ਪੁਲੀਸ ਤੋ ਐਨਕਾਉਂਟਰ ਕਰਵਾਉਂਦੇ ਰਹੇ ਆ ਇਹ ਡੇਰਾਵਾਦ ਨੇ ਅੱਜ ਵੀ ਪੰਜਾਬ ਦੀ ਬਹੁਤ ਜਵਾਨੀ ਤਬਾਹ ਕਰਤੀ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਐਵੇਂ ਹੀ ਸੱਚ ਦਿਖਾਉਂਦਾ ਰਹਿ ਅਸੀ ਤੇਰੇ ਨਾਲ ਆ
Super hit movie super hit movie super hit movie super hit movie super hit movie
Very good efforts of everyone best of luck for future projects
ਜੀਉਦਾ ਰਹਿ ਰੱਬੀ ਬਾਈ 🙏🙏
Rooh nu tumban wala sach hai ih story.film di sari team ny bahut hi mihnat kiti hai.masand nu sodhn di sachi kahani hai.baba bhli kre
Sade banur side shooting hoi eass film bhut vdiya movie ea rabbi kandola nishwan bhullar bai di
Very nice movie 🙏we need this kind of movies.Rabbi kandola is very nice actor 👍
Introduction ch bai ji, ਗਿੱਲ ਨੂੰ ਗਿਲ, ਵਿਕਟਰ ਜੌਨ ਨੂੰ ਜੋਨ, ਮਹਿਤਾ ਨੂੰ ਮਿਹਤਾ, ਨਿਸ਼ਾਨ ਭੁੱਲਰ ਨੂੰ ਨਿਸੌਨ, ਸਿੰਘ ਨੂੰ ਸਿੱਘ, ਹੱਦ ਕਰੀ ਪਈ ਆ। ਮੁੱਦਾ ਸਿੱਖਾਂ ਦਾ, ਪੰਜਾਬੀ ਰੱਜ ਕੇ ਗ਼ਲਤ ਲਿਖੀ।🙏
Bahut wadia movie pji
ਇਹੋ ਜਿਹੀਆਂ ਹੁੰਦੀਆਂ ਨੇ ਜੁਰਤਾਂ ਵਾਲੀਆਂ ਕਲਮਾਂ ਜ਼ਮੀਰਾਂ ਵਾਲਿਆਂ ਦੀਆਂ।
nice film rabi bai
Waheguru chardi kala rakhe
Waheguru ji 🙏🏻🙏🏻🙏🏻🙏🏻🙏🏻
Bahut vadya move aa vr ❤❤❤❤❤
Sirra 👍👍
Waheguru ji
ਸਬ ਨੇ ਵਧਿਆ ਕੰਮ ਕੀਤਾ
Lamiyan umaran bakshe Waheguru rabbi veer nu ❤❤❤❤❤❤
Bhut vadiya papi fulla Singh warge bhut ne hle duniya te
Very nice 👍 movie 🎥 funtactic mza a gya Aisa movie aajkal dekhne nu nahi milda this is true
ਬਹੁਤ ਵਦੀਆ ਬਾਈ ਇਹੋ ਜੀਆ ਫ਼ਿਲਮਾਂ ਹੋਰ ਬਣਾਓ ਵਾਹਿਗੁਰੂ ਸਦਾ ਮੇਹਰ ਰੱਖੇ ਭਰਾ ਤੇ