Jaipur rehna m....Non veg boht milda bai...next time jdo v aao ...milke jaaye o....jaipur ch tussi sirf tourist spot ch hi gye ho...boh kuch haiga jaipur ch. Raja park must visit punjabiya lyi 😅....khaan peen de shokeena lyi
Sat sri akaal brother. I am watching your videos from few weeks. No complaints. Yaar sadaar hai tu kise video vich wadia pagg tan ban lia kar. Te thoda apni wife nu v explain karan de. Thanks from Ireland.
ਹਰ vlog ਪਹਿਲੇ ਤੋਂ ਵਧੀਆ ਹੁੰਦਾ ਹੈ
ਹੁਣ ਤਾਂ ਸ਼ਬਦ ਵੀ ਮੁੱਕਦੇ ਜਾਂਦੇ ਨੇ ਸਾਡੇ ਕੋਲ ਤੁਹਾਡੀ ਤਾਰੀਫ ਲਈ.
👌👌👌👌👌🙏🙏🙏🙏🙏💐💐💐💐💐
Speechless...........
P I'm in QQ
Bahut he vadia vlog ruh khush hogi veer ji🧡🧡
ghaint aa boln da trekaa ve thauda
Special thankyou so much both of you
Asi sari jgaah ghum taa nhi sakde but
Tuhade vlog dekh k
Asi ghar baith k sari jgaah ghum lehnde aa
ਪੁਸ਼ਕਰ ਵਿਚ ਵੀ ਇੱਕ ਮੰਦਿਰ ਹੈ ਜੋ ਕਿ ਪੂਰੇ ਭਾਰਤ ਵਿੱਚ ਸਿਰਫ ਪੁਸ਼ਕਰ ਹੀ ਹੈ। ਉਸ ਦਾ ਨਾਮ ਤੁਸੀਂ ਦੱਸੋ। ਦੀਆ ਔਰ ਬਾਤੀ ਸੀਰੀਅਲ ਦੀ ਸ਼ੂਟਿੰਗ ਵੀ ਇੱਥੇ ਹੀ ਹੋਈ ਸੀ। ਉਹ ਘਰ ਵੀ ਦਿਖਾਇਆ ਜਾ ਸਕਦਾ ਹੈ ਜੀ
Barahma mandir
Haha sade hoshairpur to aghe kite b train nai jndi last stop hoshairpur aa pher only jalandhar he jndi aa otho jithe marzi jao 👍👍🙏🙏
Boht vadia veere 🥰
bhaji Ajmer sharif jarur jayu
Try to meet shonki sardar in pushkar
ਆਹ ਕਮਿਸ਼ਨ ਦੀ ਗੱਲ ਐਵੇਂ ਨਹੀਂ ਦੱਸਿਆ ਕਰਦੇ। ਕਿਉਂਕਿ ਸਾਡੇ ਬੱਸਾਂ ਵਾਲਿਆਂ ਦੇ ਤਾਂ ਕਮਿਸ਼ਨ ਬਹੁਤ ਸਾਰੀਆਂ ਥਾਵਾਂ 'ਤੇ ਹੁੰਦੇ ਐ।
ਜੈਪੁਰ ਵਿੱਚ ਵੀ ਹੋਟਲਾਂ ਵਾਲੇ ਅਤੇ ਹੋਰ ਵੀ ਬਹੁਤ ਨੇ ,ਗਿਣਤੀ ਨਾਲ ਤਾਂ ਕੁਮੈਂਟ ਵੱਡਾ ਹੋ ਜਾਣੈ
bhoat vdia videos hundyia bai g apa ve thaude area de hii aa bt siraa hundyia eda hii bnode rhoo txx
ਧੰਨਵਾਦ ਬਾਈ ਜੀ ਦੁਨੀਆਂ ਦਿਖਾਉਣ ਲਈ 🙏🙏
ਖੁਸ਼ੀ ਜੀ ਨੂੰ ਇੰਨਾ ਵੱਡਾ ਬੈਗ ਚੁਕਵਾਇਆ ਹੋਇਆ ਹੈ ਕੀ ਗੱਲ ਭਰਾਵਾ ਕੋਈ ਗੁੱਸਾ ਹੈ ਵਿਚਾਰੀ ਭੋਲ਼ੀ ਜਿਹੀ ਗੁਡੀਆ ਨਾਲ।
BOHAT HI GOOD BLOG HUNDE RIPAN TE KHUSHI WAHEGURU JI BLESS YOU BOTH
ਅੱਜ ਖੁਸ਼ੀ ਜ਼ਿਆਦਾ ਖ਼ੁਸ਼ ਲੱਗਦੀ ਹੈ!ਹੈ ਨਾ ਰਿਪੁਨ ? No feel.
Very beautiful cupal
good information in vlog 👍🏻 god bless uu 🤗 lots of love too both of uu ❤️
God bless you both
Bhut vadia g 👍👍
Good job jatta.....
I just found ur channel paji nd di and watch video...nal di nal subscribe 👍 bot kaint vlog..sare dekhne ta bande aa hun..
Best of luck 🤞
NiCe
Bahut vadiya 22g 🙏, ap ji da har valog dil kush kar dinda, Mind fresh ho janda ji 🙏🙏
sat shri akal bro ji bhabi ji 🙏❤❤❤❤💯💯💯
Veer jee udiapur te v video bano koi
Bahia variation ji
Yae gi thank you
Nice brother
Jaipur rehna m....Non veg boht milda bai...next time jdo v aao ...milke jaaye o....jaipur ch tussi sirf tourist spot ch hi gye ho...boh kuch haiga jaipur ch. Raja park must visit punjabiya lyi 😅....khaan peen de shokeena lyi
Vasde rho veer ji
Very good
Sat Sri akal ji kima OOO ji 🙏
God bless you
Beautiful beautiful video beta ji I m Harjinder Singh Stockholm Sweden
ਸਤਿ ਸ਼੍ਰੀ ਆਕਾਲ ਬਾਈ ਜੀ। ਬਹੁਤ ਵਧੀਆ ਜਾਣਕਾਰੀ।
Video quality is great
ਨਾਲੇ ਕੱਲ੍ਹ ਜੈਸਲਮੇਰ ਪੁੱਜ ਗਏ ਸੀ
ਵਲੌਗ ਪੰਜ-ਸੱਤ ਲੇਟ ਚੱਲਦੇ ਨੇ
@@PUNJABITRAVELCOUPLE ਓkजी
@@PUNJABITRAVELCOUPLE ਬਾਕੀ ਆਪਾਂ ਤਾਂ ਡੇਲੀ ਵੇਖੀਦੈ
ਸਤਿ ਸ੍ਰੀ ਅਕਾਲ ਵੀਰ
Very nice..I watched every video..👍
veere bahut acha lagaya eh vlog khusi g mera birth place jodhpur hai ke othe v jayoge? plz
🙏🙏🙏🙏🙏
Good luck
Bai video thori lambi bnaya kro
Good 🎉
Nice video veer Ji God bless you veer Ji
Karo bai ji enjoy
Ap sanu moj mate kra raha ho
Nice video
👍👍👍
👍
ਰਾਜਸਥਾਨ ਚ ਰੇਤਾ ਟਿੱਬੇ ਤਾਂ ਕਿਤੇ ਨੀ ਦਿਖੇ , ਹੈਰਾਨੀ ਹੋਈ ਦੇਖ ਕੇ
Hotel da name dsdio vr
Very nice very beautiful sir thanks 🙏🙏
Sat Sri akal veer ji ik vlog Nepal da vi karo please
Very nice
Very nice vedio
Ver j puskar ma Letha ho
Hi
Good job y
ਬਾਈ ਕੀਨੇ ਪੈਸੇ ਘੱਟ ਕੀਤੇ ਹੋਟਲ ਵਾਲਿਆ ਮਸ਼ਹੂਰੀ ਦੇ
ਭਾਈ ਆਪ ਆਏ ਹੋਏ ਤਾਂ ਹੈ ਇਕ ਕੰਮ ਸਾਡਾ ਵੀ ਕਰਦੋ ਜੀ
ਇੱਥੇ ਪਤਾ ਕਰੋ ਕਿਤੇ ਖਾਂਣ ਵਾਸਤੇ ਵਧੀਆ ਜੀ ਅਫੀਮ ਮਿਲ ਸਕਦੀ ਹੈ
ਜੇ ਕਿਤੇ ਮਿਲੇ ਤਾਂ ਸਾਨੂੰ ਜਰੂਰ ਦੱਸਣਾ ਅਸੀਂ ਸੁੱਗਰ ਦੀ ਦੁਆਈ ਬਣਾਉਂਣੀ ਹੈ
ਹੋ ਸਕੇ ਤਾਂ ਲੈਕੇ ਹੀ ਆ ਜਾਇਓ ਜੀ ਸਾਨੂੰ ਇੱਥੇ ਆਉਣਾ ਵੀ ਮੁਸ਼ਕਲ ਹੈ
Trip enjoyed gndu Amritsar
🙏🙏🙏🙏 GG
Hello
Bhar injan khara h
Very nice video
ਹੋਟਲ ਵਧੀਆ ਬਾਈ ਸਾਲਿਆ ਤੋ ਲੈ ਕੇ ਖਾਈ ਪੈਸੇ ਕੋਲੋ ਨਾ ਲਾਈ ਕੰਜੂਸ ਬੰਦਾ ਖੁਸੀ ਨੂੰ ਤੇ ਭਰਾਵਾ ਨੂੰ ਠੱਗ ਰਿਹਾ ,,ਹਾ,ਹਾ,ਹਾ,ਹਾਸੀਆ,ਖੇਡੀਆ ਖੁਸੀ ਕਿਥੇ ਫਸਗੀ ਕੰਜੁਸ ਨਾਲ ਹਾ ਹਾ ਹੀ ਹੀ ਹੁ ਹੁ
Sat sri akaal brother. I am watching your videos from few weeks. No complaints. Yaar sadaar hai tu kise video vich wadia pagg tan ban lia kar. Te thoda apni wife nu v explain karan de. Thanks from Ireland.
👍👍