What family feud triggered fake SC certificate row, IAAS officer Harpreet K Singh's shooting ?

แชร์
ฝัง
  • เผยแพร่เมื่อ 26 ก.ย. 2024

ความคิดเห็น • 65

  • @Sukh_Brar_Malwa_Reaction
    @Sukh_Brar_Malwa_Reaction 8 ชั่วโมงที่ผ่านมา +5

    ਏਥੇ ਘੋੜੇ ਅਫਸਰ ਲੱਗੇ ਫਿਰਦੇ ਆ ਜਿਹੜੇ ਆਪਣੇ ਚਾਚਿਆਂ ਨੂੰ ਦਿੰਦੇ ਰਹੇ ਹਨ ਤਾਂ ਮਰਦਾਂ ਲਈ ਇਸ ਮਹਿਕਮੇ ਵਿੱਚ ਕਿੱਥੇ ਥਾਂ ਹੋਣੀ ਆ

  • @kavisingh6740
    @kavisingh6740 8 ชั่วโมงที่ผ่านมา +4

    Duplicate certificate ne ta ehna di jindgi narak vrgi bna diti....haq praya ...

  • @gurmelsinghmattu344
    @gurmelsinghmattu344 8 ชั่วโมงที่ผ่านมา +5

    ਲੱਕੀ ਸਾਹਿਬ ਇਕ ਘੰਟਾ ਬੜੇ ਧਿਆਨ ਨਾਲ ਸੁਣਿਆ ਨੂੰ ਇਹ ਬੰਦਾ ਬਹੁਤ ਲਾਲਚੀ ਲੱਗਦਾ ਗੱਲਾਂ ਤੋਂ ਰੋ ਕੇ ਤੇ ਫਿਰ ਉਸੇ ਤਰ੍ਹਾਂ ਗੱਲਾਂ ਕਰਨ ਲੱਗ ਗਿਆ ਇੰਦਰ ਲਾਲਚ ਨੇ ਇੱਕ ਮੁੰਡਾ ਮਰਵਾ ਤਾ ਇੱਕ ਅੱਧਾ ਜੀ ਇਹ ਹੋਰ ਮਰਵਾਇਆ ਇਹ ਜਨਾਨੀ ਮਗਰ ਲੱਗਿਆ ਹੋਇਆ ਬੰਦਾ ਹੈ ਅੱਗੋਂ ਤੋਂ ਤੁਹਾਨੂੰ ਬੇਨਤੀ ਹੈ ਜੀ ਐਵੇਂ ਦਾ ਖਰਚ ਬੰਦੇ ਦੇ ਇੰਟਰਵਿਊ ਨਾ ਕਰਿਆ ਕਰੋ ਅੱਜਕੱਲ ਟਾਈਮ ਸਾਰਿਆਂ ਦਾ ਬਹੁਤ ਕੀਮਤੀ ਹੈ ਇਕ ਘੰਟਾ ਆਪਦੀ ਜ਼ਿੰਦਗੀ ਦਾ ਟਾਈਮ ਖਰਾਬ ਕੀਤਾ ਤੁਹਾਡੇ ਕਰਕੇ

    • @KkpKkp-k7e
      @KkpKkp-k7e 6 ชั่วโมงที่ผ่านมา

      ਜਾਅਲੀ ਐਸ ਸੀ ਸਰਟੀਫਿਕੇਟ ਨਸ਼ਰ ਕਰਨ ਦਾ ਇਲਜਾਮ 377 ਦੈ ਪਰਚੇ।

  • @kindakinda6544
    @kindakinda6544 11 ชั่วโมงที่ผ่านมา +4

    ਰਿਤੇਸ਼ ਸਰ ❤

  • @suminderjeetsingh6767
    @suminderjeetsingh6767 9 ชั่วโมงที่ผ่านมา +2

    Lakhi ਸਾਹਬ, episode so much lengthy

  • @kulwinderbrar2537
    @kulwinderbrar2537 10 ชั่วโมงที่ผ่านมา +2

    ih banda sacha aaa oh sara tabbar nazyaz kise da haq kha gaye sale ohna te koi karvai ni hoyi utto sale power da use krke dujea nu nzyaj sazza krai

  • @NirmalSingh-qq9bj
    @NirmalSingh-qq9bj 10 ชั่วโมงที่ผ่านมา +2

    He is saying right

  • @l.s.sandhu439
    @l.s.sandhu439 4 ชั่วโมงที่ผ่านมา +1

    ਰਿਤੇਸ਼ ਜੀ ਰਿਕਾਰਡਿੰਗ ਇਸ ਕੋਲ ਸਾਰੀਆਂ ਪਈਆ
    ਤੋਰੋ ਇਸਨੂੰ
    ਮੈਨੂੰ ਡਰ ਆ ਇੱਕ ਦੋ ਰਿਕਾਰਡਿੰਗਸ ਇਸਨੇ ਤੁਹਾਡੀਆਂ ਵੀ ਕਰ ਲੈਣੀਆਂ
    ਜਾਨ ਛੁਡਾਓ ਜੀ ,, ਤੁਹਾਡੀ ਲੋੜ ਆ ਸਾਨੂੰ ਬਹੁਤ

  • @Gurbachan-qq2im
    @Gurbachan-qq2im 8 ชั่วโมงที่ผ่านมา +1

    ਕੁੱਝ ਪੱਲੇ ਨਹੀਂ ਪਿਆ ਬੇਨਤੀ ਐ ਲੱਖੀ ਜੀ ਤੁਸੀਂ ਕਹਾਣੀ ਆਪਣੇ ਵੱਲੋਂ ਦੱਸੋ

  • @Sunnysharmabholenaathkapremi
    @Sunnysharmabholenaathkapremi 5 ชั่วโมงที่ผ่านมา +1

    Lakhi ji someone report my comment the comment I write in favour of Mr TAGGAR.., god knows who do it but maybe it’s that other reporter who don’t like Mr TAGGAR but I like his work so I comment something or anything in his support

  • @PARDEEPKUMAR-kr9ep
    @PARDEEPKUMAR-kr9ep 10 ชั่วโมงที่ผ่านมา +21

    ਬੜੀ ਹੈਰਾਨੀ ਦੀ ਗਲ ਹੈ ਕਿ ਸਾਡੇ ਇੱਥੇ ਤਾਂ ਅਸਲ SC certificate ਨਹੀਂ ਬਣਦੇ ਹਨ ਇਹ ਪਤੰਦਰ ਨਕਲ਼ੀ SC ਵੀ ਬਣਵਾ ਲੈਂਦੇ ਹਨ,, ਸਲਾਮ ਹੈ ਇਹਨਾਂ ਬਹਾਦੁਰ ਲੋਕਾਂ ਨੂੰ 🤗

  • @Gurbachan-qq2im
    @Gurbachan-qq2im 8 ชั่วโมงที่ผ่านมา +1

    ਸਭ ਭੰਬਲਭੂਸਾ ਕੁੱਝ ਸਮਝ ਨਹੀਂ ਆਇਆ

  • @AmriendKng
    @AmriendKng 8 ชั่วโมงที่ผ่านมา +1

    Ranjit singh wargia 🐐 sare system nu gandla kar dindia ehnu Line ni ehnu suspend karke ghar baithao. SC certificate tah ik joke bna rakhia loka neh Harpreet K Singh v koi changa banda ni bahut kuch hor v sunia us bare so hun Ranjit Singh nu Suspend karna chahida jaldi

  • @guraya4093
    @guraya4093 10 ชั่วโมงที่ผ่านมา +1

    Fabulous work ritesh lakhi g

  • @KewalSingh-e9u
    @KewalSingh-e9u 10 ชั่วโมงที่ผ่านมา +1

    Banda pap kar laind par oh dab de nahi kade na kade ujagar ho jande ek bande di galti ne kine ghar barbad kite hai

  • @KaranSharma-vc5nx
    @KaranSharma-vc5nx 9 ชั่วโมงที่ผ่านมา +1

    ਘਰ ਬਰਬਾਦ ਹੋ ਜਾਦੇ ਨੇ ਜੀ

  • @gurindersingh3251
    @gurindersingh3251 5 ชั่วโมงที่ผ่านมา +1

    Jhoot bol rha eh

  • @MSDEOL-oi5ki
    @MSDEOL-oi5ki 9 ชั่วโมงที่ผ่านมา +1

    CrY BABY

  • @Dsingh652
    @Dsingh652 ชั่วโมงที่ผ่านมา

    ਲੱਖੀ ਜੀ ਇੱਕ dedicated ਰਿਪੋਰਟ ਰਜਿੰਦਰ ਤੱਗੜ ਤੇ ਬਣਾਉ.

  • @JarnailSingh-ud5kg
    @JarnailSingh-ud5kg 12 นาทีที่ผ่านมา

    ਲੱਖੀ ਸਾਹਬ ਬਹੁਤ ਵਧੀਆ ਜਨਤਾ ਨੂੰ ਜਾਣਕਾਰੀ ਦਿੱਤੀ

  • @JARNAILSINGH-vc2mt
    @JARNAILSINGH-vc2mt 9 ชั่วโมงที่ผ่านมา +8

    ਇਹ ਬੰਦਾ ਝੂਠਾ ਜਿਹਾ ਰੋ ਕੇ ਫ਼ਿਰ ਜਲਦੀ ਉਸੇ ਹਾਲਤ ਵਿੱਚ ਆ ਜਾਂਦਾ ਹੈ, ਆਮ ਵਿਅਕਤੀ ਅਜਿਹਾ ਨਹੀਂ ਕਰ ਸਕਦਾ, ਕਤਲ ਵਿੱਚ ਸ਼ਾਮਲ ਹੋਣਾ ਜਾਂ ਨਾਂ ਹੋਣਾ ਇਹ ਵਖਰਾ ਮਸਲਾ ਹੈ,

    • @KkpKkp-k7e
      @KkpKkp-k7e 8 ชั่วโมงที่ผ่านมา

      377 ਬਦਫ਼ੈਲੀ ਦਾ ਝੂਠਾ ਕੇਸ ਪਵੇ ਉਸ ਦੀ ਆਤਮਾ ਉਹੀਂ ਦੱਸ ਸਕਦਾ ਹੈ ਜਿਸ ਨਾਲ ਬੀਤਦੀ ਹੈ। ਲੋਕ ਤਾਂ ਸਵਾਦ ਲੈਂਦੇ ਹਨ।।।

  • @Gurkiratkhehra
    @Gurkiratkhehra 20 นาทีที่ผ่านมา

    ਇਹ ਬੰਦਾ ਝੂਠਾ ਲੱਗਦਾ... ਬਹੁਤ ਪਾਖੰਡੀ ਆ..

  • @jaggis4914
    @jaggis4914 4 ชั่วโมงที่ผ่านมา

    ਕੀ ਇਹ ਸਭ ਦੀ ਜੜ ਇੱਕ ਔਰਤ ਬਣੀ? ਹਰਪ੍ਰੀਤ ਕੇ ਸਿੰਘ ਦੀ ਮਾਂ ਜਾਂ ਘਰਵਾਲੀ

  • @sukhwantsingh2513
    @sukhwantsingh2513 ชั่วโมงที่ผ่านมา

    Kuldeep, singh,tere,vargi,majboori,parmatma,sab,nu,deve,,ik,aam,Banda,parvar,aate,Panjab,police,de,kuharrde,da,sikar,hon,de,bavjood,v,dahdlle,nal,lardni,lard,reha,sabass,,

  • @sukhwantsingh2513
    @sukhwantsingh2513 ชั่วโมงที่ผ่านมา

    Je,kar,manmohan,shrama,appna,Kam,theek,appne,farj,nibunda,tanik,,eh,sara,kuj,na,vaparda,,,

  • @sukhwantsingh2513
    @sukhwantsingh2513 8 ชั่วโมงที่ผ่านมา

    Lakhi,ji,herani,a,tuhade,tekade,tan,tussi,pararkar,akhde,oh,k,sachhi,itlah,deo,kade,akhde,oh,k,parwar,de,behed,dite,dushman,da,dushman,mittar,hunda,a,eh,muhd,kadimo,banhi,hi,aai,a,

  • @shanidhillon4624
    @shanidhillon4624 8 ชั่วโมงที่ผ่านมา

    Main jaanda chngi tra accused te brother nu Dr Sidhu a moge Bhut greedy person a

  • @HarjinderSingh-nq4dw
    @HarjinderSingh-nq4dw 6 ชั่วโมงที่ผ่านมา

    Bahji mera Name jaroor daso harjinder singh garman TU

  • @dharmanderkumar7311
    @dharmanderkumar7311 7 ชั่วโมงที่ผ่านมา

    This episode waste time

  • @yashdeeprupal7892
    @yashdeeprupal7892 9 ชั่วโมงที่ผ่านมา

    Hatts off mr ritesh

  • @jaswantsingh-gy4xo
    @jaswantsingh-gy4xo 6 ชั่วโมงที่ผ่านมา

    CHAACHA KALJUGI

  • @GundeepSingh-f9r
    @GundeepSingh-f9r 7 ชั่วโมงที่ผ่านมา

    Zyada taan ni pta par eh banda Sacha lagda

  • @rupinderpalsingh124
    @rupinderpalsingh124 8 ชั่วโมงที่ผ่านมา

    Notanki aa a pura, khach kise tha di.

  • @jagsirsingh7200
    @jagsirsingh7200 9 ชั่วโมงที่ผ่านมา

    Hun farzi raun da koe fayda nahi hai

  • @raman52463
    @raman52463 9 ชั่วโมงที่ผ่านมา

    L167

  • @ravinandansharma3296
    @ravinandansharma3296 10 ชั่วโมงที่ผ่านมา +1

    Matrimonial dispute not marital dispute.

    • @manjinder175
      @manjinder175 9 ชั่วโมงที่ผ่านมา

      Marital dispute is perfectly fine.

    • @Dsingh652
      @Dsingh652 ชั่วโมงที่ผ่านมา

      ਤੂੰ ਘਰੇਲੂ ਝਗੜਾ ਈ ਕਹਿ ਲਿਆ ਕਰ 10 ਬੈਂਡਾਂ ਆਲਿਆ

  • @PodcastbyMunishPuri
    @PodcastbyMunishPuri 4 ชั่วโมงที่ผ่านมา

    ❤❤❤❤❤

  • @guradeshsingh2761
    @guradeshsingh2761 9 ชั่วโมงที่ผ่านมา +3

    Lakhi saheb well versed interview. Now people will understand that Harpreet K Singh was not that clean and was killed just because he was harassing the daughter of an IPS officer and misusing his official position.

  • @hrpit
    @hrpit 7 ชั่วโมงที่ผ่านมา +3

    ਇਹ ਖ਼ਾਨਦਾਨ ਖੱਚ ਹੈ ਪੂਰਾ

    • @harpreetkaur5022
      @harpreetkaur5022 3 ชั่วโมงที่ผ่านมา +1

      ਲੱਗਦਾ ਤਾਂ ਏਵੇਂ ਹੀ ਹੈ 👍

  • @raman52463
    @raman52463 9 ชั่วโมงที่ผ่านมา

    1697

    • @KaranSharma-vc5nx
      @KaranSharma-vc5nx 9 ชั่วโมงที่ผ่านมา

      ਕੀ ਹੈ ਜੀ 1697

    • @raman52463
      @raman52463 8 ชั่วโมงที่ผ่านมา

      @@KaranSharma-vc5nx ਜਦੋ ਮੇ ਦੇਖਣ ਲਗਦਾ ਹਾ ਜਿਨੇ ਵੀ ਐਪਿਸੋਡ ਦੇਖੇ ਹੈ ਜਦੋ ਲਾਇਕ ਹੋਣ ਉਣਾ ਤੇ L ਲਿਖ ਕੇ ਜਿਨੇ ਲਾਇਕ ਆਏ ਹੋਣ ਉਹ ਲਿਖ ਦਿਨਾ ਹਾ ਤੇ ਜਿਨੇ ਵਿਊ ਆਏ ਹੋਣ ਉਹ ਲਿਖ ਦਿਨਾ ਹਾ ਜਦੋ ਮੇ ਫੇਰ ਦੇਖਣਾ ਹੋਵੇ ਤਾ ਮੇ ਦੇਖ ਲੈਣਾ ਹਾ ਇਹ ਐਪਿਸੋਡ ਦੇਖ ਆ ਹੈ

    • @raman52463
      @raman52463 8 ชั่วโมงที่ผ่านมา

      @@KaranSharma-vc5nx ਵੈਸੇ ਮੇ ਵੀ ਸ਼ਰਮਾ ਹਾ ਤੁਸੀਂ ਵੀਰ ਕਿਥੋਂ ਹੋ ਜਰੂਰ ਰਿਪਲਾਈ ਕਰੀ ਓ

  • @Sukhnarwal
    @Sukhnarwal 7 ชั่วโมงที่ผ่านมา

    It's hard to understand why there is so much jealousy and animosity among family members.

  • @dilpreetsohi212
    @dilpreetsohi212 9 ชั่วโมงที่ผ่านมา +1

    Reservation hi band honi chahi d aa , sab nu brabar samj k brabar hakk , Moka milna chahi da

    • @_dsb
      @_dsb 9 ชั่วโมงที่ผ่านมา

      Bilkul. Intercaste marriages should be mandatory and caste system should be abolished.

    • @dilpreetsohi212
      @dilpreetsohi212 9 ชั่วโมงที่ผ่านมา

      @@gymmotivation151 mere kol 5 Bigga ne le wand dine aa Dwa mnu Sarkari Noukri Sc. Certficate te , jina kol jiada jmeen aa agle ne mehnat karke mull khreedi hoia aa .

    • @dilpreetsohi212
      @dilpreetsohi212 9 ชั่วโมงที่ผ่านมา

      @@_dsb sahi gall aa g aj kal kon dekhda jaat paat Baaki j koi greeb osnu pdaai free hove , job ta agla apde sir te apde Dam te lve , kuj SC. Privaara vich 4 - 4 Noukria ne kuj Sc. Vichaare eve hi frde ne , reservation band karke sab nu brabar samj k braabar Kaabliet de hisaab nal noukri mille , Dharam b brabar samjda sab nu

    • @gymmotivation151
      @gymmotivation151 9 ชั่วโมงที่ผ่านมา

      @@dilpreetsohi212 veer sc certificate naal naukri ni mildi,number laine painde aa,nalle sc certificate naal 3-4 marks da e farak painda,and sab toon main gal eh aa k jaat-paat(reservation taahi aa),,apne hindu dharam da zrroi hossa va

    • @gymmotivation151
      @gymmotivation151 9 ชั่วโมงที่ผ่านมา

      @@dilpreetsohi212 nalle veer jaminan khrreddia hoi ni,Bakshian hoian mey

  • @AshwinPatil1110
    @AshwinPatil1110 ชั่วโมงที่ผ่านมา

    ਕੋਈ ਗੱਲ ਸਮਝ ਨੀ ਆਈ. ਪਤਾ ਨੀ ਕਹਿਣਾ ਕੀ ਚਾਉਂਦਾ ਏਹੇ ਬੰਦਾ

  • @Kkk19649
    @Kkk19649 8 ชั่วโมงที่ผ่านมา

    ਬੇਵਕੂਫ ਬੰਦਾ