ਪੰਚਾਇਤੀ ਚੋਣਾਂ ਕਰਵਾਉਣ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ਕਦੋਂ ਹੋਣਗੀਆਂ ਪੰਚਾਇਤੀ ਤੇ ਪ੍ਰੀਸ਼ਦਾਂ ਦੀਆਂ ਚੋਣਾਂ

แชร์
ฝัง
  • เผยแพร่เมื่อ 31 ธ.ค. 2024

ความคิดเห็น • 141

  • @KamalSingh-td8sk
    @KamalSingh-td8sk 6 หลายเดือนก่อน +126

    ਪੰਚਾਇਤੀ ਚੋਣਾਂ ਪਿੰਡ ਪੱਧਰ ਤੇ ਹੀ ਹੌਣ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਮਤਲਬ ਨਾ ਹੋਵੇ

  • @gurpalbains4369
    @gurpalbains4369 6 หลายเดือนก่อน +3

    ਭਗਵੰਤ ਮਾਨ ਮੁਖ ਮੰਤਰੀ ਨੂੰ ਕੁਝ ਨਵਾ ਕਰਨਾ ਚਾਹੀਦਾ ਹੈ ਜਿਵੇ ਕਿ ਪਿੰਡਾ ਚ ਵਾਰਡ ਖਤਮ ਕੀਤੇ ਜਾਣ 2 ਪਿੰਡ ਦਾ ਸਰਪੰਚ 10 ਪਾਸ ਹੋਵੇ 3 ਜਿਹੜੇ ਪਿੰਡ SC ਰਿਜਰਵ ਹੋਣ ਉਹਨਾ ਚ ਜਿਵੇ ਕਿ ਪਹਿਲਾ ਹੀ ਜਰਨਲ ਕੈਟਾਗਿਰੀ ਦਾ ਨੁੰਮੈਦਾ ਨਹੀ ਕਾਗਜ ਭਰ ਸਕਦਾ ਉਵੇ ਹੀ ਜਿਹੜੇ ਪਿੰਡ ਦੀ ਟਰਨ ਜਰਨਲ ਕੈਟਾਗਿਰੀ ਦੀ ਟਰਨ ਹੋਵੇ ਉਸ ਪਿੰਡ ਕੋਈ S C ਭਰਾ ਵੀ ਕਾਗਜ ਨਾ ਭਰੇ ਜਰਨਲ ਕੈਟਾਗਿਰੀ ਦੀ ਫੀਸ ਭਰਕੇ ਇਹ ਸਭ ਬੇਨਤੀ ਹਨ ਮੁੱਖ ਮੱਤਰੀ ਸਾਹਿਬ ਪੰਜਾਬ ਨੂੰ ਧੰਨਵਾਦ ਜੀ

  • @lovesandhu5449
    @lovesandhu5449 6 หลายเดือนก่อน +14

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰੋ ਧੰਨਵਾਦ

    • @beautifulplanet193
      @beautifulplanet193 6 หลายเดือนก่อน

      Punjab vich outside of state de loka da residential/ Commercial & Agriculture land purchase karna ban hobi chahidi..jis tarah uttarakhand de loka ne "bhoo kanoon" laguu krwya, saanu punjabia nu v Punjab layi Land act Demand krna chahida. Oh v kisi ik common platform te isdi aawaz uthaani chahidi ha...jo agree krda tan apne kisi v nearest politician/sarpanch/or any powerful person share kro..m district level te all over state toh agaahwadhu soch wale log agge aaun...aaj lor ha punjab di zameen nu and punjab de culture nu bachan di.

  • @SurinderPauldhillon
    @SurinderPauldhillon 6 หลายเดือนก่อน +53

    ਘੰਟਾ ਭਕਾਈ ਮਾਰ ਕੇ ਦੱਸਿਆ ਕਿ ਕੋਈ ਤਾਰੀਖ਼ ਨਹੀਂ ਮਿੱਥੀ ਗਈ!

    • @varindersinghsidhu6312
      @varindersinghsidhu6312 6 หลายเดือนก่อน +3

      Ha ha ,,,news should be explained to the point

  • @balwinderkaur-ym4mk
    @balwinderkaur-ym4mk 6 หลายเดือนก่อน +19

    ਮਾਸਟਰਾਂ ਨੂੰ ਪਹਿਲਾਂ 6 ਮਹੀਨੇ ਹੋ ਗ ਏ ਸਕੂਲਾਂ ਵਿੱਚੋਂ ਬੀਐਲ ਓ ਲਾਇਆ ਨੂੰ ਹੁਣ ਫੇਰ ਸਕੂਲਾਂ ਵਿੱਚ ਜਾਣ ਦਿਓ ਸਕੂਲਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ ਜਦੋਂ ਮਾਸਟਰ ਆਪਣੀ ਬੀਐਲ ਓ ਦੀ ਡਿਊਟੀ ਤੇ ਚਲਾ ਜਾਂਦਾ ਆ

  • @harbhajankaur8434
    @harbhajankaur8434 6 หลายเดือนก่อน +29

    ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਰਿਹਾ ਕਰੋ

    • @balvirsingh9650
      @balvirsingh9650 6 หลายเดือนก่อน +1

      ਇਹਦੇ ਵਾਸਤੇ ਤੁਹਾਨੂੰ ਅਮਿਤ ਸ਼ਾਹ ਜੀ ਹੋਰਾਂ ਨੂੰ ਮਿਲਣਾ ਪਵੇਗਾ ਹਰਭਜਨ ਜੀ ਸਾਡੇ ਹੱਥਵਸ ਤਾਂ ਹੈ ਨਹੀਂ ਕੁਝ

  • @sahibsalanasingh263
    @sahibsalanasingh263 2 หลายเดือนก่อน +1

    Sade nal dhokha hoieaa sir Sadi gl baat suni jave Sade toh jabrdasti shine krvae gye village Salana dara singh vala dist fatehgarh teh Amloh Sanu choin nsian nahi dita

  • @gill-punjab
    @gill-punjab 6 หลายเดือนก่อน +42

    ਪਹਿਲਾਂ ਵਿਧਾਨ ਸਭਾ ਚੋਣਾਂ ਦੀਆ ਜਿਮਨੀ ਚੋਣਾਂ ਹੋਣੀਆਂ ਹਨ

  • @sahibsalanasingh263
    @sahibsalanasingh263 2 หลายเดือนก่อน +1

    Rad kro Rad kro

  • @balwinderkhadial770
    @balwinderkhadial770 6 หลายเดือนก่อน +13

    ਇਹ ਚੋਣਾਂ ਤਾ ਸਰਦੀਆਂ ਵਿੱਚ ਕਰਾ ਦਿਉਂ ਸਾਲਾਂ ਹੁਣ ਦਾਰੂ ਪੀਣ ਦਾ ਵੀ ਕੋਈ ਸਬਾਦ ਨਹੀਂ ਆਉਂਦਾ

  • @jaswantsingh2023
    @jaswantsingh2023 6 หลายเดือนก่อน +27

    ਹੁਣ ਕਿਹੜਾ ਜਿੱਤਗੇ ਨਾ ਪੰਚਾਇਤੀ ਚੋਣਾਂ ਵਿੱਚ ਜਿੱਤਣਗੇ ਕੋਹੜੀ ਤਾਂ ਕੋਹੜੀ ਹੀ ਰਹਿੰਗਾ ਜੀ

  • @singhjasvir7169
    @singhjasvir7169 6 หลายเดือนก่อน +14

    ਕੇਂਦਰੀ ਪੇ ਸਕੇਲ ਰੱਦ ਕਰਨ। ਪੰਜਾਬ ਦਾ ਪੇ ਸਕੇਲ ਬਹਾਲ ਕਰੋ। । ।।। ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ।... ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਜੀ

  • @ranjeetkhanna3993
    @ranjeetkhanna3993 6 หลายเดือนก่อน +19

    ਭਾਈ ਅਮਿੰਤਪਾਲ ਸਿੰਘ ਭਾਨਾ ਸਿੰਧੂ ਜੇਲ ਵਿੱਚ ਬੰਦ ਕੀਤਾ ਅਤੇ ਗਰੀਬ ਲੋਕਾਂ ਕਣਕ ਕੱਟੀ ਗਰੀਬ ਨੇ ਵੋਟ ਕੱਟੀ

  • @jas-gurdeepvlogger9818
    @jas-gurdeepvlogger9818 6 หลายเดือนก่อน +4

    ਪੰਚਾਇਤੀ ਚੋਣਾ ਵਿੱਚ ਵੀ ਵੱਡੀ ਹਾਰ ਵੀ ਤੈਅ

  • @GurdevSingh-mh9ur
    @GurdevSingh-mh9ur 6 หลายเดือนก่อน +18

    12%ਡੀਏ ਲਾਗੂ ਕਰੋ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰੋ ਬਾਰਡਰ ਏਰੀਆ ਭੱਤਾ ਪੇਡੂ ਭੱਤਾ ਬਹਾਲ ਕਰੋ

  • @SurjitSingh-xd5sk
    @SurjitSingh-xd5sk 6 หลายเดือนก่อน +4

    ਐਮਪੀ ਭਾਈ ਅੰਮ੍ਰਿਤਪਾਲ ਨੂੰ ਰਿਹਾ ਕਰੋ

    • @deepsilon2799
      @deepsilon2799 6 หลายเดือนก่อน +1

      Dr bhim rao AMBEDKAR zindabad.. savidhan zindabad 🙏🙏🙏

  • @lakhisingh9641
    @lakhisingh9641 6 หลายเดือนก่อน +4

    ਹਾਰਨ ਦਾ ਕਾਰਨ ਮੁਲਾਜ਼ਮਾ ਦੀ ਨਰਾਜ਼ਗੀ

  • @rajwinder1968
    @rajwinder1968 6 หลายเดือนก่อน +6

    ਮੁੱਖ ਮੰਤਰੀ ਜੀ ਜਹਿੜੀਆ। ਇੱਕ ਪਿੰਡ ਵਿੱਚ ਚਾਰ ਚਾਰ ਪੰਚਾਇਤਾ ਬਣੀਆ ਉਹ ਭੰਗ ਕਰਕੇ ਇੱਕ ਪੰਚਾਇਤ ਬਣਾ ਦਿੱਤੀ ਜਹਿੜਾ ਤੁਸੀ ਬਿਆਨ ਦਿੱਤਾ ਸੀ ਕਿ ਹਰ ਪਿੰਡ ਵਿੱਚ ਇੱਕ ਹੀ ਪੰਚਾਇਤ ਹੋਵੇ ਗੀ ਮਾਨ ਸਾਹਬ ਇੱਕ ਪਿੰਡ ਇੱਕ ਪੰਚਾਇਤ ਵਾਲਾ ਬਿਆਨ ਪੂਰਾ ਕਰੋ ਇਸ ਨਾਲ ਪਿੰਡਾ ਵਿੱਚੋ ਧੜੇ ਬੰਦੀ ਖਤਮ ਹੋਵੇ ਗੀ🙏🙏🙏

  • @gurdialsingh456
    @gurdialsingh456 6 หลายเดือนก่อน +5

    ਮਾਨ ਬਹੁਤ ਸੁਚੇਤ ਹੋਣ ਦੀ ਲੋੜ ਹੈ ਅਪਣੇ ਮੰਤਰੀਆਂ ਨੂੰ ਸੁਚੇਤ ਕਰੋ

  • @balvirsingh9650
    @balvirsingh9650 6 หลายเดือนก่อน +1

    ਮਾਨ ਸਾਬ੍ਹ ਨੂੰ ਚਾਹੀਦਾ ਲੋਕਾਂ ਚ ਥੋੜ੍ਹਾ ਭਰੋਸਾ ਬਣਾਇਆ ਜਾਵੇ ਤੇ ਫਿਰ ਕਰਵਾਈਆਂ ਜਾਣ ਚੋਣਾਂ

  • @Harjinderbrar-j2e
    @Harjinderbrar-j2e 6 หลายเดือนก่อน

    ਇਹ ਚੋਣਾਂ ਸਿਆਲ ਦੀ ਰੁੱਤ ਵਿਚ ਹੀ ਕਰਵਾਉਣ ਦੀ ਜਰੂਰਤ ਹੈ।

  • @gill-punjab
    @gill-punjab 6 หลายเดือนก่อน +14

    11 ਵੇ ਜਾਂ 12ਵੇ ਮਹੀਨੇ ਵਿੱਚ ਹੋਣੀਆ ਚਾਹੀਦੀਆਂ ਹਨ

  • @handeepkhattra7051
    @handeepkhattra7051 6 หลายเดือนก่อน +1

    ਵੀਰ ਜੀ ਖਬਰ ਵਿੱਚ ਕੋਈ ਵੀ ਖਾਸ ਗੱਲ ਤਾ ਲੱਗੀ ਨਹੀ। ਸਮਾ ਬਰਬਾਦ ਕਰ ਰਹੇ ਹੋ 🙏

  • @GurpreetSingh-ht2ib
    @GurpreetSingh-ht2ib 6 หลายเดือนก่อน

    ਕਿਰਤ ਕਨੂੰਨ ਮੁਤਾਬਕ ਤਨਖਾਹ ਵਿਚ ਵਾਦਾ ਕੀਤਾ ਜਾਵੇ ਜੋਂ ਸਰਕਾਰ ਕਰ ਨਹੀਂ ਰਹੀ

  • @gurlaldhaliwal4134
    @gurlaldhaliwal4134 6 หลายเดือนก่อน

    ਕੋਈ ਗੱਲ ਨਹੀਂ ਬਣੀ ਬਾਈ

  • @mangatramsharma3968
    @mangatramsharma3968 6 หลายเดือนก่อน

    ਛੇਵੇਂ ਪੇ ਕਮਿਸ਼ਨ ਦੇ ਏਰੀਏ ਦਾ ਬਕਾਇਆ ਜਾਰੀ ਕਰੋ

  • @shivdevsingh4287
    @shivdevsingh4287 6 หลายเดือนก่อน +1

    ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਚਿੱਠੀਆਂ ਦਾ ਕੋਈ ਖਾਸ ਮਹੱਤਵ ਨਹੀਂ ਰਿਹਾ ਹੈ।

  • @vickyvirdi3491
    @vickyvirdi3491 6 หลายเดือนก่อน

    ਅਗਸਤ ਮਹੀਨੇ ਦੇ ਵਿਚ ਕਰਾਉਣੀਆਂ ਚਾਹੀਦੀਆਂ ਹਨ

  • @Aamlok11
    @Aamlok11 6 หลายเดือนก่อน

    ਸਾਡੇ ਮੌੜ ਹਲਕੇ ਦਾ MLA ਕਹਿੰਦਾ ਸੀ, ਪੰਚਾਇਤੀ ਚੋਣਾਂ ਬਾਰੇ ਤੇ ਵੋਟਾਂ ਪੈਣ ਵਾਲਿਆਂ ਸੀ MP ਦੀਆਂ ਫੇਰ ਆਮ ਆਦਮੀ ਪਾਰਟੀ ਵਾਲੇ ਜਿੱਤਦੇ ਕਿੱਥੇ। ਕਹਿੰਦਾ ਜੇ ਸਾਡਾ ਸਰਪੰਚ ਬਣ ਗਿਆ ਤਾਂ ਪਿੰਡ ਦੇ ਕੰਮ ਹੋ ਜਾਣਗੇ, ਨਹੀਂ ਤਾਂ ਬਸ,,,,,,,

  • @punjabistatus22256
    @punjabistatus22256 6 หลายเดือนก่อน

    ਅਜਨਾਲਾ ਹਲਕਾ ਵਿਧਾਇਕ ਵੇਖਣ ਕੀ ਹੋ ਰਿਹਾ ਮੋਹਤਬਰ ਤੁਹਾਨੂੰ ਪਾਗਲ ਬਣਾਉਣ ਵਿਚ ਸਫਲ ਹੋਏ ਹਨ

  • @harmanaulakh3709
    @harmanaulakh3709 6 หลายเดือนก่อน +2

    6 ਮਹੀਨੇ ਲੰਘ ਗਿਆ ਹੋਰ ਕਦੋ ਕਰਾਉਣ ਫੇਰ ਸਰਕਾਰ ਨੇ

  • @arshkour1458
    @arshkour1458 6 หลายเดือนก่อน +5

    ਭਗਵੰਤ ਮਾਨ ਮੁਖ ਮੰਤਰੀ ਚੇਅਰਮੈਨ ਅਰਦਸ ਸਕੂਲਾਂ ਦਾ ਚੇਅਰਮੈਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @preet7740
      @preet7740 6 หลายเดือนก่อน

      X

  • @RAMSARAN-cq3kp
    @RAMSARAN-cq3kp 6 หลายเดือนก่อน +1

    ਕਰਾ ਕੇ ਫਾਹਾ ਵੱਡੋ 🙏

  • @KuldeepsidhuSidhu-oy1ly
    @KuldeepsidhuSidhu-oy1ly 6 หลายเดือนก่อน

    ਭਗਵੰਤ ਮਾਨ ਦੀ ਸਰਕਾਰ ਨੇ ਗਰੀਬਾਂ ਦੀ ਕਣਕ ਕਰਤੀ ਬੰਦ ਏਨਾਂ ਦੀ ਪੰਚਾਇਤ ਬਣਾ ਕੇ ਵੀ ਕਿ ਕਰ ਲੈਣਾ ਜੀ

  • @GurpreetSingh-ht2ib
    @GurpreetSingh-ht2ib 6 หลายเดือนก่อน

    Eh fudu ਗਲਾ ਛੱਡਕੇ ਪੂਰੇ punjab ਦੇ ਠੇਕਾ ਮੁਲਾਜਮਾਂ ਨੂੰ ਪੱਕਾ ਕਰੇ ਆਪ ਸਰਕਾਰ

  • @Gursish23
    @Gursish23 6 หลายเดือนก่อน

    ਪੰਚਾਇਤਾਂ ਦੀ ਚੋਣ ਮੁਹਿੰਮ ਸ਼ੁਰੂ ਕੀਤੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਨੇ ਸੋਚ ਸਮਝ ਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ।good naw ok

  • @SukhjinderKaur-uq9xm
    @SukhjinderKaur-uq9xm 6 หลายเดือนก่อน +7

    12 ਵੇ ਮਹੀਨੇ ਹੋਣੀਆਂ ਚਾਹੀਦੀਆਂ ਹਨ

    • @baidwansingh7360
      @baidwansingh7360 6 หลายเดือนก่อน +1

      12 ਵੇ ਮਹੀਨੇ ਸ਼ਹੀਦੀ ਦਿਹਾੜੇ ਹੁੰਦੇ ਹਨ

    • @eddieboi2212
      @eddieboi2212 6 หลายเดือนก่อน

      Kyon bhagwant Maan ehne joga v nhi a😂 ki panchayat Chon kra le 1 saal late krta ehne

  • @omkardeepsingh2128
    @omkardeepsingh2128 6 หลายเดือนก่อน +7

    ਬਾਈ ਤੇਰੀ ਗੱਲ ਚ ਕੁਝ ਵੀ ਨਹੀਂ ਨਿਬੜਿਆ

  • @amritdhaliwal4201
    @amritdhaliwal4201 6 หลายเดือนก่อน

    Good job sandeep

  • @kawaljeetsingh3375
    @kawaljeetsingh3375 6 หลายเดือนก่อน

    ਕੇਜਰੀਵਾਲ ਨੇ ਦੇਤੀ ਚਾਬੀ। ਹੁਣ😊

  • @BalwinderSingh-rq7st
    @BalwinderSingh-rq7st 6 หลายเดือนก่อน

    👍

  • @jitsingh8827
    @jitsingh8827 6 หลายเดือนก่อน +4

    ਅਕਤੂਬਰ ਵਿੱਚ ਹੋਣੀਆਂ ਚਾਹੀਦੀਆਂ ਨੇ

  • @VijayKumar-rj2pk
    @VijayKumar-rj2pk 6 หลายเดือนก่อน +1

    August ja september month election hone chaidiya

  • @ruplalsehgal1117
    @ruplalsehgal1117 6 หลายเดือนก่อน +1

    panchayat election jaldi karwa deo g

  • @rooplal7836
    @rooplal7836 6 หลายเดือนก่อน +1

    ਸਾਡੇ ਹੁਣ ਗਲੀਆਂ ਬਣ ਜਾਣ ਗਿਆ?

  • @navsran36
    @navsran36 6 หลายเดือนก่อน

    Srkar panchyati chona is li late kr rhi hai k sade worker pinda ch hold bna lain kam krva k but srkar nu ih nhi pta k pinda ch lok vota nal srpanch bne fir khush hunde ne te pinda ch lok ih nhi dekhde k mjooda srkar de bndhe de bndhe kam krva rhe vote ihna nu pa deo pinda ch vote osnu hi paindi aa jo lmbey time to kam krva reha hunda pind ch

  • @MaviSharma-b8f
    @MaviSharma-b8f 6 หลายเดือนก่อน +3

    Bijli bil aona chaida hai Sanu free kuchh ni cehida je bijli free kRo ge asi vote ni poni bijli bil bhejosir

    • @SUKHDEVSINGH-gp6es
      @SUKHDEVSINGH-gp6es 6 หลายเดือนก่อน

      motor da bill v layo nal kise da v loan maaf nhi hona cahida

    • @MaviSharma-b8f
      @MaviSharma-b8f 6 หลายเดือนก่อน

      @@SUKHDEVSINGH-gp6es good sir ji me thade nal shemat aa very good soch veere o kehnde na kutte nu desi Khao hajam ni hunda sade to bill lo asi den leyi tegar aa

  • @jaskaransingh-fr8li
    @jaskaransingh-fr8li 6 หลายเดือนก่อน

    Sept

  • @GMRZKRN
    @GMRZKRN 3 หลายเดือนก่อน

    😊

  • @PrinceKumar-zb6lk
    @PrinceKumar-zb6lk 6 หลายเดือนก่อน

    संविधान अनुसार 6 महीने गुजर चुके हैं पंचायतीचुनाव लाइव अभी तक कोई तरीका अलार्म नहीं हुआ यह सब कैंसिल हो जाएंगे संविधान के उल्टे कार्यहो रहे हैं आम आदमी का कोई भी सरपंच नहीं बनेगा

  • @niranjanwahhla4336
    @niranjanwahhla4336 6 หลายเดือนก่อน +1

    ਟਾਇਮ ਖਰਾਬ

  • @JagtarSingh-h5p
    @JagtarSingh-h5p 6 หลายเดือนก่อน +1

    10 ਮਹੀਨੇ

  • @navsran36
    @navsran36 6 หลายเดือนก่อน

    Srkar nu panchyati chona jldi krvaunia chaidia ne j srkar ne chona late kr ditia ta srkar da bahut nuksan hovu srpancha kol time ght reh jau pinda de kam krvaun da te pind level te ih galan hongia k srkar drr krke panchayati chona nhi krva rhi te pinda de kma ch nuksan krva rhi aa

  • @nikkabhullar9700
    @nikkabhullar9700 6 หลายเดือนก่อน

    December and January month de vich honia chahidia

  • @TarsemGujjar-ht6yj
    @TarsemGujjar-ht6yj 6 หลายเดือนก่อน

    ❤🎉

  • @PawanKumar-f6u
    @PawanKumar-f6u 6 หลายเดือนก่อน

    Noc band kardo sir

  • @punjabdelok3429
    @punjabdelok3429 6 หลายเดือนก่อน

    Sarpuncha di rukiya tnkhaa Deo ja Fer saare mantriya diya tankhaa ya Fer pension bandh kro mantriya nu kis km lyi tmkhaa te pension mildi ae

  • @gurtejsingh5066
    @gurtejsingh5066 6 หลายเดือนก่อน +1

    The earlier decision taken by pb Government was not good and Honble HC taken somoto decision to continue till the whole t

  • @harpreetsingh-my6kw
    @harpreetsingh-my6kw 6 หลายเดือนก่อน

    Ok

  • @mi16193priti
    @mi16193priti 6 หลายเดือนก่อน

    Hle v bijli meter de do n. O. C da kaam krdo fir pachtona paina. De do bijli connection

    • @preet7740
      @preet7740 6 หลายเดือนก่อน

      Xx

  • @SonuSingh-ht2xm
    @SonuSingh-ht2xm 6 หลายเดือนก่อน

    Kad ho rha sarpanch di ਚੋਣ

  • @ManvirSingh-qt6ou
    @ManvirSingh-qt6ou 6 หลายเดือนก่อน

    Tusi ki dasey sanu bota bary sady kol puchi jAda pagl jy

  • @SukhdevSingh-rx3om
    @SukhdevSingh-rx3om 6 หลายเดือนก่อน

    No payment, no votes,No Arrer no votes yet?

  • @Chhindodevi123
    @Chhindodevi123 6 หลายเดือนก่อน

    M lla mandal Dee ve karo

  • @balbirkaur6871
    @balbirkaur6871 6 หลายเดือนก่อน

    Phir election duty Deni pau?

  • @navsran36
    @navsran36 6 หลายเดือนก่อน

    Srkar jinia late kru chona panchyat dia ona hi faida congres de srpancha nu ho reha kyu ki loka nu jehra v kam painda oh panchyat kol hi jnde aa te mohr v panchyat di lgdi aa srkar da bahut vdda nuksan hovu late chona krvaun nal kyu ki loka baad ch ihi bolna k 3 sal sutey rhe kam hoye nhi

  • @dhaliwal3857
    @dhaliwal3857 6 หลายเดือนก่อน

    Sanu .ghr deo jisir ji ashi poor maan haa.plz.plz.

  • @neerajgoyalneerajgoyal8316
    @neerajgoyalneerajgoyal8316 5 หลายเดือนก่อน

    Thug party

  • @GurbachanSingh-fl2wt
    @GurbachanSingh-fl2wt 6 หลายเดือนก่อน +3

    Kra lwe congress bnege pinda ch

  • @AvtarSingh-bc9lp
    @AvtarSingh-bc9lp 6 หลายเดือนก่อน

    I word 10 vari boli jada ik vari sun gy bai 😅😅😅😅😅😅😅😅😂😂😂😂😂😂😂😂

  • @mahipalsinghguladhi-7855
    @mahipalsinghguladhi-7855 6 หลายเดือนก่อน

    Jaldy karavi Jan ellaction

  • @phootphath4851
    @phootphath4851 6 หลายเดือนก่อน

    ਜਦੋਂ ਮਰਜ਼ੀ ਕਰਾ ਲੈਣ ਚੋਣਾਂ, ਚਪੇੜ ਪਉ ਇਹਨਾਂ ਦੇ ਮੂੰਹ ਤੇ ਉਹ ਵੀ ਕਰਾਰੀ,

  • @pardeephanjra0055
    @pardeephanjra0055 6 หลายเดือนก่อน

    September month me

  • @nirmaljeetkhosa1529
    @nirmaljeetkhosa1529 6 หลายเดือนก่อน

    ਭੱਤਾ ਭਨਾ ਕੇ ਕਿਸੇ ਵੱਟ ਤੁਰੀ ਆ ਹੁਣ ਉਹ ਗੱਲ ਨਹੀਂ ਬਣਨੀ

  • @ShamsherSingh-bz3iq
    @ShamsherSingh-bz3iq 6 หลายเดือนก่อน

    August

  • @BakshisSingh-p8e
    @BakshisSingh-p8e 6 หลายเดือนก่อน +2

    Garmi bahut hai Ajay ruk ke honia chidia han lok gar to barh ne nikl de

  • @SukhdevSingh-rx3om
    @SukhdevSingh-rx3om 6 หลายเดือนก่อน

    App party leadership only Loto tola together one platform for cheeting with people of Punjab, sheltering criminality people's since long time.

  • @ManvirSingh-qt6ou
    @ManvirSingh-qt6ou 6 หลายเดือนก่อน

    Daftra dy bech sudar karo sar g

  • @SimranjeetSingh-lp9mb
    @SimranjeetSingh-lp9mb 6 หลายเดือนก่อน

    Master cader di bharti karo berozgar bwthe netetpass

  • @KuldeepMarday
    @KuldeepMarday 6 หลายเดือนก่อน

    ❤❤❤

  • @navsran36
    @navsran36 6 หลายเดือนก่อน

    Aap srkar j panchyati chona saaf tarike nal krva gyi ta 27 ch jitt jau j srkar ne bina vota to srpanch sidhe bna dite ta fir bhul jaan 27 ch srkar bnu j pinda de lok apnia vota nal srpanch jitta k panchyat bnun ge ta os nal srkar da faida hovu jitey hoye srpancha piche vota pai jaangia

  • @sandhukisan
    @sandhukisan 6 หลายเดือนก่อน +1

    Punchity chona da Sarkar nu ki faida baiakli di v koi had hu di aaa

  • @kisanmajdurikta6086
    @kisanmajdurikta6086 6 หลายเดือนก่อน

    800. Majdur daddy daddy 🇭🇺🖐️

  • @NachattarKaur-t2k
    @NachattarKaur-t2k 6 หลายเดือนก่อน +3

    ਘੰਟਾ ਭਕਾਈ ਐਵੇਂ ਮਾਰੀ

  • @Jassi-Buttar
    @Jassi-Buttar 6 หลายเดือนก่อน +1

    Punjab sarkar & Punjab de sare news channel upper vishvas Na Karo kyoki Punjab de sare news channel upper jhoti video & jhoti news ati hai ok Kisan zindabad Punjab de sare news channel Muradabad

  • @sandhusaab7504
    @sandhusaab7504 6 หลายเดือนก่อน

    ਹੁਣ ਕੋਈ ਫਾਇਦਾ . ਤੱਬਾ ਫੂਕਣ ਦਾ 😊😊😊

  • @HarpreetKaur-hh6oo
    @HarpreetKaur-hh6oo 6 หลายเดือนก่อน

    Aam aadami Punjab bichhu out

  • @ManvirSingh-qt6ou
    @ManvirSingh-qt6ou 6 หลายเดือนก่อน

    😮resfat band kro phala fer boli

  • @gavysharma-iq9sx
    @gavysharma-iq9sx 6 หลายเดือนก่อน

    Hor raj ke Panjab noo Garib,Karjai kro.?

  • @AvtarSingh-bc9lp
    @AvtarSingh-bc9lp 6 หลายเดือนก่อน

    Sada khudian pind sarpanch da ghar thoda rhy gy paun wala koi grant ni ai jldi kro ona ghar pauna 😂😂😂😂😂oh my god 😂of

  • @ManpreetDhillon-n6p
    @ManpreetDhillon-n6p 6 หลายเดือนก่อน

    Tyar baithe lok thoda jaloos kadan lyi

  • @IshanBhatti-dv4pi
    @IshanBhatti-dv4pi 6 หลายเดือนก่อน

    Sir master cadre posts deo ji

  • @SeeraSingh-kb7cu
    @SeeraSingh-kb7cu 6 หลายเดือนก่อน

    Gareeba de makaak puva do gareeba de vote buht hai

  • @Comedylotpot1999
    @Comedylotpot1999 6 หลายเดือนก่อน

    ਫ਼ਿਕਰ ਨਾ ਕਰੋ ਨਹੀਂ ਜਿੱਤਦੇ ਰਹਿੰਦਾ ਖੁੰਦਾ ਵੀ ਖਿੱਲਰ ਪੁੱਲਰ ਜਾਣਾ ਝਾੜੂ ਤੀਲਾ ਤੀਲਾ ਹੋ ਜਾਣਾ ਬੱਸ ਦਸਤਾ ਹੀ ਰਹਿ ਜਾਣਾ ਹੱਥ ਵੀ😂😅😂😅

  • @satindersingh7815
    @satindersingh7815 6 หลายเดือนก่อน

    12 Months honeya

  • @Chhindodevi123
    @Chhindodevi123 6 หลายเดือนก่อน

    Malla Manda koj ve ne karde

  • @avtarmalhi7184
    @avtarmalhi7184 6 หลายเดือนก่อน

    Koi tarikh ta hai nahin eh chanel badha charha k.karda par hunda.kujh nahin

  • @SurprisedAlien-vy4ty
    @SurprisedAlien-vy4ty 6 หลายเดือนก่อน

    Chavall

  • @ramanaujla3389
    @ramanaujla3389 6 หลายเดือนก่อน

    Na karva k kehra jit gaye

  • @ManpreetDhillon-n6p
    @ManpreetDhillon-n6p 6 หลายเดือนก่อน +1

    13-0 waleya nu vekho ke aunda