Bahut hi lajawab video actually this is the video of every common families. Jassa and sukha pal are the best actors binder and Parmjit best players Gagan doing best role. Rajwinder good actor.
Sukhpal Paine tuc apne Veera ch wand da dukh kr rhe o ethe Aj kl putt maa bapp nu nal Rakh k raji ni Baki eh kaljug a ethe eho kuch chlda 😢 o Tim kdi ni auna jdo kine parwar iko ghr ch katha rehndy c pyr c izzet c Aj kl loka ch akd bht a nala ik duje nu Dekh k raji ni Baki wmk sb te 🙏🏼🙏🏼
ਸੁਖਪਾਲ ਨੇ ਬਹੁਤ ਗਲਤ ਕੀਤਾ ਆਵਦੇ ਜੇਠ ਨੂੰ ਘਰੋ ਕੱਢ ਕੇ ਆਵਦੇ ਭਰਾਵਾਂ ਵਾਰੀ ਬਹੁਤ ਦੁੱਖ ਹੋਇਆ ,,ਵਕਤ ਦੇ ਮਾਰੇ ਇਨਸਾਨ ਦਾ ਸਾਥ ਦੇਣਾ ਚਾਹੀਦਾ,,,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ
ਧੰਨਵਾਦ ਜੀ🙏
❤❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
👍🏻👍🏻👍🏻
ਬੱਸ ਕਰ ਪਾਗ਼ਲ ਤੇਰੇ ਕਮੇਂਟ ਦੇਖ ਕੇ ਤੇਰੇ ਤੇ ਬਹੁਤ ਗੁੱਸਾ ਆਉਂਦਾ 🙄🙄👎👎
ਪਹਿਲੇ ੧੫ ਫੈਨ ਵਿਚ ਇਕ ਹਾਂ
ਜ
ਵਿਡਿੳ ਦਾ। ਇੰਤਜ਼ਾਰ ਰਹਿੰਦਾ ਹੈ ਰੋਜ਼
ਬਹੁਤ ਸਾਰਾ ਪਿਆਰ ਸਭ ਨੂੰ
ਪੰਮੀ ਬਹੁਤ ਪਿਆਰੀ ਭੈਣ ਹੈ
ਭੈਣੇ ਕਿਸ ਵੀਰ ਨੂੰ ਜਿਉਂਦਾ ਰੱਖਣਾ ਤੂੰ ਨਾਮ ਵੀ ਲਿਖ ਦਿਆ ਕਰ
Pagal ji ji eke gll kahi jandi aa sico
ਬਹੁਤ ਵਧੀਆ ਮੈਸੇਜ ਦੁਨੀਆਂ ਦਾਰੀ ਦਾ ਕੌੜਾ ਸੱਚ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਜ਼ਿੰਦਗੀ ਜ਼ਿੰਦਾਬਾਦ
ਧੰਨਵਾਦ ਜੀ🙏
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤
ਧੰਨਵਾਦ ਜੀ🙏
ਬਹੁਤ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਵੀਰ ਜੀ ਤੁਹਾਡੀਆਂ ਅਮਨ ਮਾਵੀ ਖੈਰਪੁਰ 💞💞💞
ਧੰਨਵਾਦ ਜੀ🙏
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਧੰਨਵਾਦ ਜੀ🙏
ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ 🎉🎉🎉ਬਾਬਾ ਸੁਖਵਿੰਦਰ ਸਿੰਘ ਜੀ ਸੱਚ ਧਾਮ ਵਾਲੇ
ਧੰਨਵਾਦ ਜੀ🙏
Bhut vadia video a sukhpal bhen apne jaid nal halat kita par apne veer a layi kina dukh hoeya all team god bless you from ( sunam)
ਮੇਰਾ ਨਾਮ ਤੁਸੀ ਕਦੇ ਵੀ ਨ੍ਹੀ ਬੋਲਦੇ ਮੈ ਹਰ ਇੱਕ ਵੀਡੀਓ ਦੇਖਦੀ ਆ ਵਾਹਿਗੁਰ ਜੀ 🎉🎉ਮਿਹਰ ਭਰਿਆ ਹੱਥ ਰੱਖਣ ਤੁਹਾਡੀ ਸਾਰੀ ਟੀਮ ਤੇ 🎉🎉🎉❤❤❤❤ਸਰਬਜੀਤ ਕੌਰ ਡਾਂਗੋ ਲੁਧਿਆਣਾ 🎉🎉🎉🎉
1qqq1😊😊@@SidhumonuSidhumonu-kn3bc
ਧੰਨਵਾਦ ਜੀ🙏
ਬਹੁਤ ਵਧੀਆ ਮੈਸੇਜ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨ ਲਈ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ
ਧੰਨਵਾਦ ਜੀ🙏
ਬਿਲਕੁਲ ਸਹੀ ਆ ਜੀ ❤ ਅਕਸਰ ਅਸੀਂ ਪਿੰਡਾ ਵਿੱਚ ਵੇਖਦਿਆਂ ਵਿਚਾਰੇ ਅਕੇਲੇ ਬੰਦਿਆਂ ਨਾਲ ਜਿਵੇਂ ਸਾਡੇ ਤਾਏ ਚਾਚੇ ਆ ਨਾਲ਼ ਹੁੰਦਾ ❤ਪਰ ਜਿਨ੍ਹਾਂ ਲੋਕਾਂ ਕੋਲ ਚਾਰ ਪੈਸੇ ਆ ਜਮੀਨ ਆ ਉਹਨਾਂ ਦੀ ਪੂਰੀ ਇੱਜ਼ਤ ਹੁੰਦੀ ਆ ਜੀ ❤❤
Very nice ji
ਬਹੁਤ ਵਧੀਆ ਜੀ ਵਾਹਿਗੁਰੂ ਜੀ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸੇ ਅਤੇ ਸੁਖਪਾਲ ਭੈਣ ਜੀ 🙏🙏🙏🙏🙏🙏
👍👍👍
ਧੰਨਵਾਦ ਜੀ🙏
ਬਹੁਤ ਵਧੀਆ ਵਿਡੀਉ ਸੁਖਪਾਲ ਭੈਣ ਤੂੰ ਸਾਨੂੰ ਬਹੁਤ ਵਧੀਆ ਲੱਗਦੀਆ ਅਮਨਪ੍ਰੀਤ ਮਾਂਗੇਵਾਲ
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌👏🏻ਪਾਲੀ,ਪੈਰੀ ਮਾਨਸਾ
ਧੰਨਵਾਦ ਜੀ🙏
Boht sohni video AA meri sukhpal bhene te veere . Sukhpal bhene thonu miln da boht mn krda pr time hi ni lgda baki love you so much bhene.
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ
ਧੰਨਵਾਦ ਜੀ🙏
ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਜੱਸੇ ਛੋਟੇ ਵੀਰ. ਸੁਖਦੇਵ ਸਿੰਘ ਰਿਟਾਇਰਡ ਟੀਚਰ ਮਾਨਸਾ 🎂
ਧੰਨਵਾਦ ਜੀ🙏
very nice Sandeep bishnoi Rajasthan pilibanga ❤🎉
Bhot vadia video aa Bhai rab sodi sari team nu tarkia bakhsayaa Bai
ਧੰਨਵਾਦ ਜੀ🙏
Nice video ਹੁੰਦੀਆ ਤੁਹਾਡੀਆਂ ਵਧੀਆ ਸੁਨੇਹਾ ਦਿੰਦੇ ਹੋ ਲੋਕਾਂ ਨੂੰ ਸਾਰੀ ਟੀਮ ਬਹੁਤ ਵਧੀਆ ਮਿਹਨਤ ਕਰਦੇ ਹਨ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਜੀ ❤❤
ਧੰਨਵਾਦ ਜੀ🙏
ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਹੋਇਆ
ਧੰਨਵਾਦ ਜੀ🙏
ਨੇ😢 ਉਹ❤
😂
ਸੁਖਪਾਲਭੈਣਬਹੁਤਵਧੀਆਵੀਡੀਓ❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਹੁੰਦੀਆਂ ਨੇ ਤੁਹਾਡੀਆਂ,ਹਰ ਵੀਡਿਓ ਵਿੱਚ ਉਹੋ ਹੀ ਪੇਛ ਕੀਤਾ ਜਾਂਦੈਂ ਐ ਜੋ ਅੱਜ ਦੇ ਸਮਾਜ ਵਿੱਚ ਹੋ ਰਿਹਾ ਏ, ਕੁਝ ਨਾ ਕੁਝ ਸੇਧ ਮਿਲਦੀ ਐ ਸਮਾਜ ਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏 ਗੁਲਾਬ ਢਿੱਲੋਂ, ਜਸਤਾਜ ਸਿੰਘ ਢਿੱਲੋਂ ਬਠਿੰਡਾ ਤੋਂ 🌺🌷🍁🌸🎋🥀🍀🌼💐🌹👌🙏
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਭਾਈਆਂ ਨੂੰ ਜੁਦਾ ਨਹੀਂ ਕਰਨਾ ਚਾਹੀਂਦਾ ਸਾਡੇ ਤਾਂ ਪੰਜਾ ਭੈਣਾ ਨੇ ਬਹੁਤ ਖੁਸ਼ੀ ਮਨਾਈ ਸਾਨੂੰ ਅੱਡ ਕਰਵਾ ਕੇ ਇਕੱਲਾ ਅੱਡ ਈ ਨਹੀਂ ਇਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਘਰ ਵਿੱਚ ਕੰਧਾਂ ਕਢਵਾ ਦਿਤੀਆਂ ਬਹੁਤ ਉੱਚੀਆਂ ਉੱਚੀਆਂ ਵਾਹਿਗੁਰੂ ਜੀ ਭੈਣਾ ਹੋਣ ਤਾਂ ਚੱਜਦੀਆ ਹੋਣ ਨਹੀਂ ਤਾਂ ਨਾਂ ਈ ਹੋਣ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤❤❤❤❤❤❤
ਧੰਨਵਾਦ ਜੀ🙏
Bhut badhiya video congratulations rab rakha
ਧੰਨਵਾਦ ਜੀ🙏
ਬਹੁਤ ਵਧੀਆ ਜੱਸੇ ਬਾਈ ❤
ਧੰਨਵਾਦ ਜੀ🙏
Bahut vadiya video♥️
ਧੰਨਵਾਦ ਜੀ🙏
Bahut vadia video hai Ji very nice Sukhpal ta Sukhpal he hai Sira galbat hai
ਧੰਨਵਾਦ ਜੀ🙏
Very nice video jassa bhai ji ❤❤❤❤❤🎉🎉🎉🎉🎉
ਧੰਨਵਾਦ ਜੀ🙏
ਬਾਈ ਬਹੁਤ ਵਧੀਆ ਲੱਗਿਆ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਤੇਜਪਾਲ ਸਿੰਘ ਢਿੱਲੋ ਘੁੰਗਰਾਣਾ
ਧੰਨਵਾਦ ਜੀ🙏
ਬਹੁਤ ਸੋਹਣੀ ਤੇ ਅੱਤ ਵੀਡੀਓ ਆ ਆਖਰੀ ਤੇ ਜੋ ਹੋਇਆ ਓਹ ਬਹੁਤ ਸਹੀ ਹੋਇਆ ❤❤😊
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਜੀ 👌🏻👌🏻
ਧੰਨਵਾਦ ਜੀ🙏
Nice video 👍👍 . good job
Sat Sri akal ji
ਧੰਨਵਾਦ ਜੀ🙏
ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਵਿਡੀਉ ਦੇਖਣ ਦੇ ਜੀ ਬਹੁਤ ਵਧੀਆ ਜੀ ਗੁਰਪ੍ਰੀਤ ਸਿੰਘ ਗਿੱਲ ਵਿਧਾਤਾ ਜ਼ਿਲ੍ਹਾ ਊ
ਬਰਨਾਲਾ ਗੁਰਪ੍ਰੀਤ ਸਿੰਘ ਗਿੱਲ
ਧੰਨਵਾਦ ਜੀ🙏
Very interesting social giving good knowledge to people. Kuldip Grewal and Narinder.Baddowal ldh
ਧੰਨਵਾਦ ਜੀ🙏
ਬਹੁਤ ਵਧੀਆ ਸਿਖਿਆ ਦਾਇਕ ਵੀਡੀਓ ਜੱਸੇ ਬਾਈ ਧੰਨਵਾਦ ਵੀਰ ਜੀ 🎉🎉🎉🎉❤ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ
ਧੰਨਵਾਦ ਜੀ🙏
ਬਹਤੁਸੁਹਨੀ ਵਿਡਾਉਵੀਰਜੀ🎉
ਧੰਨਵਾਦ ਜੀ🙏
ਬਹੁਤ ਵਧੀਆ। ਬਹੁਤ ਵਧੀਆ ਸਮਝਾਇਆ ਵੀਡੀਓ ਵਿੱਚ। ਸੌਹਰੇ ਘਰ ਨੂੰ ਵੀ ਆਪਣਾ ਸਮਝੋ। ਥਵਾਕ ਬਣਾ ਕੇ ਰੱਖੋ। ਘਰ ਸਵਰਗ ਬਣ ਜਾਣਗੇ। ❤❤❤❤। ਪਿੰਡ ਸਦੋਹਾ ਰਮਨਦੀਪ ਕੌਰ🎉🎉🎉🎉🎉
ਧੰਨਵਾਦ ਜੀ🙏
Nic story sukhpal ji good 👍 ❤❤
ਧੰਨਵਾਦ ਜੀ🙏
Good
ਧੰਨਵਾਦ ਜੀ🙏
Waheguru ji sari team n chardikla vich rakhe 🙏🙏❤❤
ਧੰਨਵਾਦ ਜੀ🙏
Bhot vadia video ji waheguru mehar kare ji 🤗🤗
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ❤❤ ਪਰਮਜੀਤ ਜਗਰਾਓਂ
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਓ ਲੱਗੀ ਜੀ ❤
ਧੰਨਵਾਦ ਜੀ🙏
ਬਹੁਤ ਵਧੀਆ ਵਿਡੀਉ ਅਪਲੋਡ ਕੀਤੀ ਹੈ। ਅਸੀਂ ਤਾਂ ਸਾਂਝਾ ਪਰਿਵਾਰ ਤੇ ਟਿਮ ਘਰ ਪਰਿਵਾਰ ਛੱਡ ਕੇ ਤੁਹਾਡੀ ਹੀ ਵਿਡਿਉ ਦੇਖਣੇ ਹਾਂ।🙏🙏
ਧੰਨਵਾਦ ਜੀ🙏
Bahut hi lajawab video actually this is the video of every common families. Jassa and sukha pal are the best actors binder and Parmjit best players Gagan doing best role. Rajwinder good actor.
ਧੰਨਵਾਦ ਜੀ🙏
ਤੁਹਾਡੀ ਆ ਸਟੋਰੀ ਆ ਵਧੀਆ ਘਰੇਲੂ ਹੁੰਦੀਆਂ ਆ kamaljit ਹੁਸ਼ਿਆਰਪੁਰ
ਧੰਨਵਾਦ ਜੀ🙏
ਬਹੁਤ ਵਧੀਆ ਜੀ ਦਿਨ ਦੁਗਣੀ ਰਾਤ ਚੌਗਣੀ ਵੀਡੀਓ ਪਾਉਂਦੇ ਰਹੋ ਇਸ ਤਰ੍ਹਾਂ ਲੋਕਾਂ ਨੂੰ ਸਮਝਾਉਣ ਦਾ ਇਕ ਜਰੀਆ ਬਹੁਤ ਵਧੀਆ ਹੈ ਜੀ ਮੈਂ ਜਦੋਂ ਇਹ ਵੀਡੀਓ ਵੇਖੀ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਮੈਨੂੰ ਇਸ ਤਰਾਂ ਲੱਗਿਆ ਕਿ ਇਹ ਸੱਚਮੁੱਚੀ ਹੈ❤❤❤❤😢😢😢😢
ਧੰਨਵਾਦ ਜੀ🙏
ਬਿੰਦਰ.ਭੇਣ.ਮਾਣੁਕੇ❤❤🎉🎉
🙏
ਬਹੁਤ ਵਧੀਆ ਜੀ👍🏻👍🏻
ਧੰਨਵਾਦ ਜੀ🙏
Bhaut badiya vedio
ਧੰਨਵਾਦ ਜੀ🙏
Nice🎉🎉
ਧੰਨਵਾਦ ਜੀ🙏
Bhuat shona msg aa ji waheguru ji sabh nu chaddikla bakhshn 🙏 ❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਕਹਾਣੀ ਘਰ ਘਰ ਦੀ ਸੋਨੂ ਪੱਗਾ ਹੁਸ਼ਿਆਰਪੁਰ
ਧੰਨਵਾਦ ਜੀ🙏
ਵਾਹਿਗੁਰੂ ਜੀ ਸਾਡੀ ਭੈਣ ਨੂੰ ਤਰੱਕੀ ਬਖਸ਼ੀ ਗੁਰਵਿੰਦਰ ਕੌਰ ਵਿਧਾਤਾ ਜ਼ਿਲ੍ਹਾ ਬਰਨਾਲਾ
🙏🙏
ਬਹੁਤ ਵਧੀਆ ਵੀਡੀਓ ਹੈ
ਧੰਨਵਾਦ ਜੀ🙏
ਵਧੀਆ ਕਹਾਣੀ ਸੀ
ਧੰਨਵਾਦ ਜੀ🙏
ਬਹੁਤ ਵਧੀਆ ❤️❤️
ਧੰਨਵਾਦ ਜੀ🙏
ਸੁਖਜੀਤ ਗਿੱਲ ਪਖੀ ਖੁਰਦ ਫਰੀਦਕੋਟ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਬਹੁਤ ਵਧੀਆ ਤੇ ਅੱਜ ਦੀ ਸਚਾਈ ਪੇਸ਼ ਹੈ ਹਰ ਇਕ ਵੀਡੀਓ ਵਿਚ 👌👌👍👍✌✌💖💖
ਧੰਨਵਾਦ ਜੀ🙏
Bahut badiya video duniya ki sachai ❤❤❤❤❤
ਧੰਨਵਾਦ ਜੀ🙏
❤❤❤❤❤❤❤❤❤❤❤
🙏🙏
ਬਹੁਤ ਵਧੀਆ ਵੀਡਿਓ ਹੈ ਜੀ ❤ਜਗਸੀਰ ਸਿੰਘ ਮਾਖੇਵਾਲਾ ❤
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ਬਾਈ ਜੀ...
ਨੀਟੂ ਨੰਬਰਦਾਰ ਚੌਕੇ।।
ਧੰਨਵਾਦ ਜੀ🙏
Bahut sohni video hai 👌👌👌👌 bahut vadhia massage ji 👍👍👍👍🎉🎉🌹🌹 inderjit kaur bathinda
ਧੰਨਵਾਦ ਜੀ🙏
ਬਹੁਤ ਖੂਬ ਬਲਜੀਤ ਸੰ ਧੂ ਮਲੋਟ
ਧੰਨਵਾਦ ਜੀ🙏
bhut vdya vedio Jobanpreet singh chahal
ਧੰਨਵਾਦ ਜੀ🙏
What a twist 👌🏻
ਧੰਨਵਾਦ ਜੀ🙏
veer ji tusi sachi bohat vadia stories bana de ho. tusi koi comedy series vi la ke ayo. 🙏🙏🙏🙏
ਧੰਨਵਾਦ ਜੀ🙏
ਬਹੁਤ ਹੀ ਵਧੀਆ ਵੀਡੀਓ ਜੀ ਵਧੀਆ ਸੁਠੇਹ ਦਿੱਤਾ ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ ❤❤ਗਰਸੀਰਤ ਕੋਰ ਗਿਲ ਢੁੱਡੀਕੇ ਮੋਗਾ
ਧੰਨਵਾਦ ਜੀ🙏
Bhout vdia video e ji
ਧੰਨਵਾਦ ਜੀ🙏
ਬਹੁਤ ਵੱਧੀਆਸਟੋਰੀ ਮੱਖਨ ਸਿੰਘ ਬੀਰੋਕੇ ਖੁਰਦ
ਧੰਨਵਾਦ ਜੀ🙏
Bahut sohni video h ji
ਪ੍ਮਾਤਮਾ ਤਰੱਕੀ ਬਖਸ਼ੇ ਇਸੇ ਤਰਾ ਪਰਵਾਰਿਕ ਵਿਡੀਉ ਬਣਾਈਆ ਕਰੋ ਜੀ ❤❤🎉ਅਨੰਦ ਪੁਰ ਸਾਹਿਬ ਗੋਬਿੰਦ ਪੁਰ ਬੇਲਾ ਤੋ ਗੁਰਸੇਵਕ ਸਿੰਘ ਮਾਨ
ਧੰਨਵਾਦ ਜੀ🙏
🌷🌷🙏🏻🙏🏻🌷🌷 VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ🌷🌷🙏🏻🙏🏻🌷🌷
ਧੰਨਵਾਦ ਜੀ🙏
🎉🔥♥️
ਧੰਨਵਾਦ ਜੀ🙏
👍👍👍👍🙏
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ
ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
ਗੁਰਮੁੱਖ ਸਿੰਘ ਬਰਾੜ
ਸਰੀ ਕੈਨੇਡਾ
ਧੰਨਵਾਦ ਜੀ🙏
Nice story ji😊😊
ਧੰਨਵਾਦ ਜੀ🙏
Bahut badiya❤❤❤❤❤
ਧੰਨਵਾਦ ਜੀ🙏
Very nice video God bless you
ਧੰਨਵਾਦ ਜੀ🙏
❤❤😊😊🥰🥰
❤❤😊😊
🙏
ਬਹੁਤ ਵਧੀਆ ਜੀ| very nice and motivational videos 🙏🙏👍👍😍 ਕੁਲਦੀਪ ਸਿੰਘ ਦਿਆਲ ਜਿਲ੍ਹਾ ਰੋਪੜ ਪਿੰਡ ਭੱਲੜੀ
ਧੰਨਵਾਦ ਜੀ🙏
Gurpreet daba ❤❤❤very nice video
Very nice video gurpreet daba ❤❤❤
ਧੰਨਵਾਦ ਜੀ🙏
Very nice ji 🎉🎉🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਹੁੰਦੀਆ ਨੇ ਜੀ 🎉🎉❤❤
ਧੰਨਵਾਦ ਜੀ🙏
🎉🎉🎉🎉🎉🎉❤❤❤❤❤❤
🙏🙏
Bahut badhiya video laggi
ਧੰਨਵਾਦ ਜੀ🙏
Zabardast bhai ji❤❤❤❤
ਧੰਨਵਾਦ ਜੀ🙏
Sukhpal Paine tuc apne Veera ch wand da dukh kr rhe o ethe Aj kl putt maa bapp nu nal Rakh k raji ni Baki eh kaljug a ethe eho kuch chlda 😢 o Tim kdi ni auna jdo kine parwar iko ghr ch katha rehndy c pyr c izzet c Aj kl loka ch akd bht a nala ik duje nu Dekh k raji ni Baki wmk sb te 🙏🏼🙏🏼
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
Vary good vedio ❤❤
ਧੰਨਵਾਦ ਜੀ🙏
Bauht vadiha story
ਧੰਨਵਾਦ ਜੀ🙏
❤❤❤500K ਲਈ ਵਧਾਈਆਂ ਅਤੇ ਨਾਲ ਹੀ ਬਹੁਤ ਵਧੀਆ ਵੀਡੀਓ
ਧੰਨਵਾਦ ਜੀ🙏
Bahut badiya video ji
ਧੰਨਵਾਦ ਜੀ🙏
Jai Shri shaym baba ki jai Shri Balaji Maharaj ji
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ
ਧੰਨਵਾਦ ਜੀ🙏
Bhute he Vadia
ਧੰਨਵਾਦ ਜੀ🙏
🎉🎉🎉🎉🎉🎉🎉🎉🎉🎉🎉🎉 ਵਧੀਆ ਮੂਵੀ ਵਧੀਆ ਡਰਾਮਾ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 💯🙏💅🆕👍🎉🎉
ਧੰਨਵਾਦ ਜੀ🙏
@@PenduVirsaMansa ਧੰਨਵਾਦ ਪਰਮਾਰ ਸਰ