Tv Mechanic (Full Comedy Video) Kaku Mehnian Funny Video | New Punjabi Comedy Video 2024
ฝัง
- เผยแพร่เมื่อ 28 ก.ย. 2024
- Kaku Mehnian Presenting "ਰੰਗੀਨ TV" Full Comedy Video.
For Promotion : kakumehnian.official@gmail.com
Whatsapp Only ➤ 6239327046
Enjoy & connect with us :
Video By : Nishan ➤ / nishant23_
Thumbnail / Poster design ➤ / blinkart.official
𝗙𝗼𝗹𝗹𝗼𝘄 On Social Media 🌐
/ kaku.mehnian
/ kaku.mehnian.7
/ @kaku.mehnian
#punjabifunnyvideos #punjabicomedy #kakumehnian
Background music credit :
Marty Gots a Plan by Kevin MacLeod is licensed under a Creative Commons Attribution 4.0 licence. creativecommon...
Source: incompetech.com...
Artist: incompetech.com/
ਬਦਮਾ਼ਸ਼ Auto ਵਾਲਾ Part 2.. Jrur vekheo 👉 th-cam.com/video/Ob5Eo3obpD8/w-d-xo.htmlsi=peheU2hVDdyszn_h
End bahut kmaal c yar😂
Qqq
❤ok
🎉😂
ਟੀਵੀ ਵਾਲੀ ਵੀਡੀਓ ਬਹੁਤ ਸੋਹਣੀ ਆ ਤੁਹਾਡਾ ਦੋਵਾਂ ਜਣਿਆਂ ਦਾ ਬਹੁਤ ਵਧੀਆ ਰੋਲ ਹੈ ਪਰਮਾਤਮਾ ਚੜ੍ਹਦੀਆਂ ਕਲਾ ਰੱਖੇ ਸਾਰੀ ਟੀਮ ਨੂੰ ਮੈਂ ਬਲਵੀਰ ਸਿੰਘ ਸੋਹਤਾ ਪਿੰਡ ਦਾਨੇਵਾਲ ਜਿਲਾ ਜਲੰਧਰ ਪੰਜਾਬ
ਪੂਰਾ ਸਿਰਾ ਬਾਬਿਓ, ਤੁਹਾਡੀ ਬੋਲੀ ਬਹੁਤ ਪਿਆਰੀ ਲਗਦੀ ਆ, ਸਾਡੇ ਮਾਲਵੇ ਨਾਲੋਂ ਜਮਾਂ ਵੱਖਰੀ ----ਗੁਰੀ ਮਾਲੇਰਕੋਟਲਾ----🤣🤣🤣🤣🤣🤣🤣🤣🤣🤣🤣👍👍👍👍👍👍👍👍👍👍👍👍👍
Hanji majha(gurdaspur, amritsar, tarn tarn)
Batale to veer bhut vaidya c
😂😂😂😂😂😂
ਬਹੁਤ ਵਧੀਆ ਲੱਗੀ ਵੀਡੀਓ ਵੀਰ ਛੋਟੇ ਸਰਦਾਰ ਸਾਹਿਬ ਬਹੁਤ ਵਧੀਆ ਐਕਟਿੰਗ ਕਰਦੇ ਨੇ❤❤❤❤❤
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਤੁਹਾਡੀਆਂ ਭਾਜੀ ਸਾਰੀਆਂ ਸੋਹਣੀਆਂ ਹੁੰਦੀਆਂ ਬਹੁਤ ਵਧੀਆ ਵੀਡੀਓਸ ਹੁੰਦੀਆਂ ਤੁਹਾਡੀਆਂ ਪਰਮਾਤਮਾ ਤੁਹਾਨੂੰ ਦੇ ਤਰੱਕੀ ਬਖਸ਼ੇ
thanku bhaji
Wddiii
ਕਾਕੂ ਦਾ ਫੇਸ ਵੇਖ ਕੇ ਹੀ ਹਾਸਾ ਆ ਜਾਂਦਾ ਛੋਟੂ ਦੀ ਬੋਲਚਾਲ ਦੀ ਕਮੇਡੀ ਵਧੀਆ ਹੈ ਜੀ
Well said 👏
ਬਹੁਤ ਵਧੀਆ ਵੀਰ ਮੋਹਾਲੀ ਤੋ
ਬਹੁਤ ਘੈਂਟ ਆ ਸਾਫ਼ ਸੁਥਰੀ ਕਮੇਡੀ ਵੀਡੀਓ❤
Very nice 👌 😂 carry on
22 ਬਹੁਤ ਘੈਂਟ ਵੀਡਿਓ ਓਹ ਵੀਰ ਜੁਬਾਨ ਨਾਲ ਕੂ ਵਧੀਆ ਦਿਲ ਖੁਸ਼ ਹੋ ਜਾਂਦਾ ਵੀਡਿਓ ਵਹਿੰਦੇ ਜਦੋਂ ਹਾਸੇ ਨਾਲ ਲੋਟ ਪੋਟ ਹੋ ਜਾਈਦਾ! ਵਾਹਿਗੁਰੂ ਅੱਗੇ ਅਰਦਾਸ ਤੁਹਾਡੀ ਹਰ ਅਰਦਾਸ ਕਬੂਲ ਹੋਵੇ;
ਬਹੁਤ ਵਧੀਆ ਵੀਡੀਓ ਬਣਾਉਣ ਲਈ ਧੰਨਵਾਦ ਵੀਰ ਜੀ, ਵਾਹਿਗੁਰੂ ਤਰੱਕੀਆਂ ਬਖਸ਼ਣ ਜੀ
ਬਹੁਤ ਵਧੀਆ ❤
😄😄😄😄ਮੋਢੇ ਚੱਕਿਆ, ਥੱਲੇ ਲਾਹਕੇ ਰੋਂਦਾ ਇਹ 👍🏻
😂😂😂😂😂😂😂😅😅😅 ਮੇਰੇ ਕੋਲ ਕੋਈ ਜਵਾਬ ਨੀ ਬਸ 😂😂😂😂😂😂😂😂😂😂
😂😂😂😂😂 God bless you nic video
ਬਾਈ ਬਹੁਤ ਗੁੜ ਵੀਡਿਓ ਹ ਬਹੁਤ ਹਾਸਾ ਓਂਢਾ ਹੈ ਏਕ 2 ਵੀਡਿਓ ਹੋਰ ਉਣ ਦੋ ਬਾਈ ਇਸ ਟਿੱਪੀ ਤੇ ਮਿਲਦੀ ਜੁਲਦੀ ਉਣ ਦੋ 😂😂😂❤
End ale part ne ta tid dukhn lata hasa hasa ke😂😂😅😅😊
Kaint mitro ❤❤❤
Veer tuhadiyan sariya video bhout vdia hundia.. Bhout hassa ounda dekh ke 😂😂
ਬਹੁਤ ਵਧੀਆ ਵੀਡਿਉ 😂😂 ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ 🙏
Mja ONDA baiji tohadi video ch badi funny video wa tadi 😂😂
Sirrraaa video mehnian saab kalo ja wali att kroda asi ta ehnu dekhde aa bss bolda wala khatrnak aa👌👌👌😂😂
ਬਹੁਤ ਬਹੁਤ ਹੀ ਵੱਧੀਆ ਕਮੇਡੀ ਦੋਨੋ ਵੀਰਾ ਦੀ ਮਾਝਾ ਬਲਾਕ ਕਾਹਨੂੰਵਾਨ ਗੁਰਦਾਸਪੁਰ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿੰਨੇ ਘਰ ਵਿੱਚ ਮੈਂਬਰ ਹਨ ਉਨੇ ਦਰੱਖਤ Cਰੁੱਖ ) ਜਰੂਰ ਲਗਾਉ 🪴🌴🌲🌳✅🪯🙏
😂😂 very nice👍
End unexpected😂😂😂😂
Vaut soni video veer ji🙏 parmatma thanu taraki deve 🎂
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇਂ
bahot bahot badeaa😊😊😊🎉🎉🎉❤
Bahut Vadia 👍
Love from DINANAGAR (GURDASPUR)
Very Nice video Veer ji 🙏 👍
ਵੀਰੇ ਵੀਡੀਓ ਥੋੜੀ ਜਿਹੀ ਵੱਡੀ ਬਣਾ ਲਿਆ ਕਰੋ ਤੁਹਾਡੀ ਵੀਡੀਓ ਬਹੁਤ ਫਨੀ ਹੁੰਦੀ ਹੈ ਧੰਨਵਾਦ ਜੀ
Bhut funny lagi😂😂😂😜😜😜
ਬਹੁਤ ਵਧੀਆ ਵੀਡੀਓ ਮੇਹਣੀਆ ਰਾਏਪੁਰ ਕੋਲ ਉਹ ਪਿੰਡ ਜਾ ਕੋਈ ਹੋਰ ਦੱਸਿੳ ਵੀਰ
Bahut.vadhia.vedio.year.ta ran.ta ran.ton.
7:24 ਸਿਰਾ ਵੀਰ 😂😂😂
ਬੁਹਤ ਵਧੀਆ
ਡੱਬਾ ਜੇਹਾ ਐਵੇਂ ਹੀ ਚਕਨਾ ਪੈਂਦਾ, 😂😂
Bhai ji oh sarpanch wala seen bahut vdia lga 😂😂 srpanch naal gll baat bdi vdia lggi,sira krai jane bhai tusi.
Your videos are so funny and make all of us laugh and smile 😅😂❤. It’s great to hear Majhail boli 🙏🏽. Love from USA 🇺🇸and UK🇬🇧 (originally Tarn Taran)
Sayvad agya paji 😂😂😂😂😂😂😂😂😂😂
Bahut ghaint ❤
Love from Germany 🇩🇪
Watching your videos in Norway 👌❤️
S̊i̊r̊r̊r̊ååå b̊åi̊ g̊
yaar ,,,,, end sirrrraaaa c ,,,,, 😂😂😂😂😂😂😂
Pura sira 😂😂ji
❤❤❤end gal baat
Buht wdya shote sardar di akting buht wdya hundi 😂😂🙏
ਕੈਡ ਏ ਹਰ ਵਾਰ ਦੀ ਤਰਾ ਇਹ ਵਿਡਿਓ ਵੀ ਸਿਰਾ 👌👌👌👌👌👌👌👌👌
ਬਹੁਤ ਵਧੀਆ ਵੀਡੀਓ ਏ🎉🎉🎉
ਬਹੁਤ ਵਧੀਆ ਢੰਗ ਨਾਲ ਸਮਝਿਆ ਗਿਆ ਹੈ
😂😂😂😂😂bahut bdiyn bro tuhdi vedio dekh k hassa nhi rukda
bahut badia veer g
😂😂nika att Puri kroda
ਛੋਟੇ ਵੀਰ ਟੀਵੀ ਤੇ ਆਜ ਤੱਕ ਚਲਿਆ ਕੇ ਜੀ ਸਿਨੇਮਾ ਪੀਟੀਸੀ ਤਾਂ ਪੱਕਾ ਚਲ ਗਿਆ ਹੋਣਾਂ ਸੀ੍ ਗੰਗਾਨਗਰ ਰਾਜਸਥਾਨ 🙏🙏🙏🙏 ਗੂਡ ਵੀਡੀਓ
Bahoot kant video paji
Kaku paji bast video
❤❤
Grt.....😂😂 as always!!!
Bhai video gadi bahut badhiya nice video
ਬਹੁਤ ਹੀ ਸ਼ਲਾਘਾਯੋਗ,,,,,ਜਿਉਂਦੇ ਰਹੋ
ਬਹੁਤ ਹੀ ਚੰਗੀ ਹੈ ਗੱਲ ਬਾਤ
.........Chota Bhai ta🤣🤣🤣🤣🤣🤣🤣🤣🤣Att Aa👌👌👌👌👌👌
End ਤੇ ਸਿਰਾ ਲਾ ਤਾਂ ਬਾਈ ,,,,,,,,,ਆਪਣੇ ਸਰਦਾਰ ਨੇ ਦੋਬਾਰਾ ਕੇਸ ਰੱਖ ਲਏ ਕੇ ਨਹੀਂ
Haji chote ne rakh le ne kesh🙏🙏
End wala km siraaa😂😂
ਬਹੁਤ ਵਧੀਆ ਵੀਰ
Hahahhah😂 TV looh dita 😂
👌👌👌
ਬਹੁਤ ਵਧੀਆ ਹੈ
Haa 😂😂😂😂😂😂😂😂haa
Big fan brother from Pakistan ❤
Very Very funny 😂😂
Kaku paji bhut vadiya bande ne ajj main mileya bhut vadiya laga mil ke
Tv topic v gud😅
Bahut vadia paji
End bahut vadia 😂😂😂😂
Sirra babeyo❤
😂😂😂
sirraa 😂😂
ਇਹ ਤੇ ਦੁਕਾਨ ਵਾਲਾ ਵੀ ਨੀ ਸੀ😅😅😅😅
Bhuth videa
Nice video
🎉🎉🎉🎉🎉❤
Good chaley raho
Boht Vediya
Bahaut wadhiya ji ek no 👌
Love you bro hoshiarpur chabawal
ਮਾਝੇ ਆਲੇ😂
❤very funny video😂😅
Very good so funny
So funny carry on
Vaeree.good.kaku.veere.nazara.agea.o.k
❤❤❤❤❤❤❤SO MUCH NICE VIDEO
ਘੈਂਟ ਵੀਡੀਓ ਵੀਰੇ ਬਹੁਤ ਘੈਂਟ 😂😂😂😂😂😂😂😂😂❤❤
😂😂 good
End vala seen bhout vadiya c 😊
Att video paji 😅😅😅😅😅😅
Too good👍
Sirraa bro ❤️😂😂
Very nice 👌😂carry on
ਵਧੀਆ ਵੀਡੀਓ ਹੈ ਪਰਿਵਾਰ ਚ ਬੈਠਕੇ ਦੇਖਣ ਵਾਲੀ ਐਕਟਿੰਗ ਵੀ ਵਧੀਆ ਸਾਫ ਸੁਥਰੀ ਭਾਸਾ ਗੁੱਡ
Kmmal aa