ਕਣਕ ਦੇ ਰੇਟ ਕਿਓ ਵੱਧ ਰਹੇ ਨੇ ਕਿਸਾਨਾਂ ਨੂੰ ਇਸ ਦਾ ਫਾਇਦਾ ਜਾਂ ਨੁਕਸਾਨ

แชร์
ฝัง
  • เผยแพร่เมื่อ 25 ม.ค. 2025

ความคิดเห็น • 14

  • @laxmamdass2903
    @laxmamdass2903 วันที่ผ่านมา

    Baba. Ji. And. Man. Sab. Sat. Shree. Akal❤❤❤❤❤❤❤❤❤❤❤❤❤❤

  • @HarjinderSingh-hg8hz
    @HarjinderSingh-hg8hz วันที่ผ่านมา

    Companies will bring competition and end the corruption in govt officers and beauricracy

  • @GurdialSingh-u7s
    @GurdialSingh-u7s 5 วันที่ผ่านมา +4

    ਮਾਨ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @tuhetufeteh
    @tuhetufeteh 4 วันที่ผ่านมา +2

    ਔਰਗੈਨਿਕ ਕਣਕ ਬਚਦੀ ਨਹੀ ਜਦੋਂ ਵਢ ਲਈ ਮਹੀਨੇ ਚ ਸੁਸਰੀ ਪੈ ਜਾਂਦੀ ਆ ।ਬੇਸ਼ੱਕ ਕੋਈ ਤਜਰਬਾ ਕਰਕੇ ਦੇਖਲੋ ।

  • @bikermaan5805
    @bikermaan5805 วันที่ผ่านมา

    ਕੋਠੇ ਵਾਲੇ ਤਾਂ ਕੋਠੇ ਵਾਲੇ ਨੇ ਸਾਡੇ ਪਿੰਡ ਵਿੱਚ ਦਿਨ ਵਿਚ ਹੀ ਕੋਠੇ ਦੇ ਵਿੱਚ ਪਾਣੀ ਲਵਾਈ ਜਾਂਦੀਆਂ ਨੇ ਜੇ ਮੇਰੇ ਵਰਗਾ ਸੱਚ ਬੋਲਦਾ ਹੈ ਜੋਂ ਪਾਣੀ ਵਾਲੇ ਨੇ ਗੱਲ ਦੀ ਘਰੋੜ ਕੱਡਦੇ ਨੇ

  • @GurdialSingh-u7s
    @GurdialSingh-u7s 5 วันที่ผ่านมา +3

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ

  • @SukhvirSinghSidhu-q2h
    @SukhvirSinghSidhu-q2h 5 วันที่ผ่านมา +2

    ❤ buha da munda

  • @sarbjeetgill1735
    @sarbjeetgill1735 5 วันที่ผ่านมา +5

    ਬਾਈ ਅਡਾਨੀਆ ਕੋਲ਼ ਹੈਗੀਆ ਪਰ ਮਿਲੂਗੀ ਮਹਿੰਗੀ ਜੇਕਰ ਸਸਤੀ ਲੈਣੀ ਆ ਤਾਂ ਜਿਨ੍ਹਾਂ ਨੇ ਕੋਠੇ ਉੱਤੇ ਬੀਜੀ ਆ ੳਨਾਂ। ਤੋਂ ਮਿਲ ਸਕਦੀ ਹੈ

  • @sarabjitkhosa5732
    @sarabjitkhosa5732 3 วันที่ผ่านมา

    ਮੰਡੀਆਂ ਵਾਲੀ ਵੀ ਸੈਲੋ ਵਿਚ ਜਾਂਦੀ ਆ ਮੋਗੇ ਏਰੀਏ ਦੀ ਗੱਟੇ ਖੋਲ ਕੇ

  • @lakhveersingh1471
    @lakhveersingh1471 5 วันที่ผ่านมา +1

    ਐਮ ਪੀ ਵਾਲੇ ਹੁਣ ਤਿੰਨ ਤਿੰਨ ਬੋਰੀਆਂ ਯੂਰੀਆ ਖਾਦ ਪਾਉਂਦੇ ਐ ਬਾਈ ਮਸ਼ੀਨ ਲੈਕੇ ਜਾਂਦੇ ਰਹੇ ਐ ਹੁਣ ਆਪਣੇ ਤੋਂ ਵੱਧ ਦਵਾਈ ਪਾਉਂਦੇ ਐ

  • @gurindersidhu1625
    @gurindersidhu1625 5 วันที่ผ่านมา +2

    Punjab wich organic nahi hundi

  • @gurindersidhu1625
    @gurindersidhu1625 5 วันที่ผ่านมา +1

    Organic nal kisan da kharcha pooraa nahi hundi