Eh song lgda c van hovega.. Sidhu bai tu bad first song suniya jo sach boliya hiq dhok k.. Sirra bai superrrrr.. Sab punjab ch ek aa. Koi jaat paat nii.. Ek hoke fer dubara jitiya jana punjab.. Ek ek ho ke nahi hona kuj..
I am PAKISTANI Muslim AND I AM PUNJABI.I PROUD ON PUNJABI INDIAN VEER like sidhu and after his this song is blast like boom love you sidhu Bhai and baghi Bhai we are also stand with Indian Punjabi people
ਸਵਾਦ ਲਿਆ ਤਾਂ 80/ਦੋਗਲ ਆ20/ਹੱਕ ਚ baggi gurdaspuriya🔥🔥🔥🔥🔥🔥🔥
ਅੱਸੀ ਬਾਗ਼ੀਆਂ ਦੇ ਪੁੱਤ ਸਾਡੇ ਲਾਣੇ ਦੱਸਦੇ legend baghi ਸਾਡਾ ਵੀਰ love you
❤
ਜਿੰਨਾ ਚਿਰ ਪਿੰਡ ਵਿਚ ਇਕ ਤੋ ਵੱਧ ਗੁਰੂਘਰ ਆ ਓਨਾ ਚਿਰ ਅਸੀਂ ਇਕ ਨੀ ਹੋ ਸਕਦੇ
ਇਕ ਗੁਰੂਘਰ
ਇਕ ਸ਼ਮਸ਼ਾਨ ਘਾਟ
ਇਕ ਸੋਚ
ਸਿਰਾ ਕਰਾ ਗਿਆ ਬਾਗੀ ਵੀਰ । ਸਾਨੂੰ ਵੇਟ ਸੀ ਇਸ ਗਾਣੇ ਤੇ ਰਿਐਕਸ਼ਨ ਦੀ ਧੰਨਵਾਦ ਬਾਈ।
ਸਹੀ ਕਹਾ ਵੀਰੇ ਸਾਰੇ ਇਕ ਹੋ ਗਏ ਤਾ ਉਸ ਦਿਨ ਪੰਜਾਬ ਕਿਸੇ ਤੂੰ ਨਹੀ ਹਾਰਦਾ
Baitha Siwea ch agg kadde putt balkaur da 💯⛳️
ਜ਼ਾਤ ਪਾਤ ਛੱਡੋ ਆਪਾਂ ਸਾਰੇ ਪਹਿਲਾਂ ਸਿੱਖ ਆ ❤
ਸਾਡੇ ਲਈ ਪੰਜਾਬ ਹੀ ਸਭ ਕੁਝ ਆ
Sahi a g 🙏
Nice@@khattra3062
Sidhu moose wala wangu sach aa love u veer❤❤
Is song da hi wait c
CRAA gaana ❤❤ CRAA reaction ❤❤❤❤
Baaghi next song jail break ready raheo mitro❤❤
Baaghi te fer Baaghi aa .after Sidhu moose Wala k bad pehli bar kisay ch dum vekhya Punjabi industry ch support from Pakistan
Baghi veer I love you ❤️❤️🔥🔥❤️❤️
Siraaaa jatt Baghi❤❤❤❤
❤❤❤❤ baagi ta fir baagi a bai
Very nice ❤❤
Good bro ❤❤❤🎉🎉
Baghiiii ..❤👌💪
Love you sidhu 22 all most miss sidhu
Love you ❤️❤️❤️ baaghi ji😊😊
Kya baat hai ❤❤❤❤❤❤
siraa laa gyaa🔥🔥🔥🔥🔥
Va g va veer g
ਮੈ ਜਿਹੜਾ ਚੁਹਨਾ ਰਾਜ ਦੇਖਣਾ ਉਹ ਸਿੱਖ ਰਾਜ ❤️❤️❤️❤️❤️❤️❤️❤️
Kisan ekta zindabad ❤❤
Kait baaghi pra 🔥💯
ਬਾਘੀ ਵੀਰ ਖਿੱਚੀ ਚੱਲ ਵਾਹਿਗੁਰੂ ਮੇਹਰ ਕਰੇ ❤❤❤❤❤❤❤❤
Baaghi bhai de gane kaint hundr❤
#justiceforsidhumoosewala
❤ sirra baaghi veer sirra lyrics 🔥
Nice 👍👍❤❤
ਬਹੁਤ ਵਧੀਆ ਜੀ
ਬਹੁਤ ਹੀ ਸਹੀ ਗੱਲ ਹੈ ਭਰਵਾਂ
Eh song lgda c van hovega.. Sidhu bai tu bad first song suniya jo sach boliya hiq dhok k.. Sirra bai superrrrr.. Sab punjab ch ek aa. Koi jaat paat nii.. Ek hoke fer dubara jitiya jana punjab.. Ek ek ho ke nahi hona kuj..
Sira baaghi vir❤
Good👍👍
🎉🎉🎉
Workout te time repeat chlda eh song Roz hi ,
👍👍👍👍👍👍👍
Sirrra babe
I am PAKISTANI Muslim AND I AM PUNJABI.I PROUD ON PUNJABI INDIAN VEER like sidhu and after his this song is blast like boom love you sidhu Bhai and baghi Bhai we are also stand with Indian Punjabi people
ਭੇਦ ਭਾਵ ਵੀਰੇ ਉਦੋਂ ਦਿਖਦਾ ਜਦੋਂ ਕੋਈ ਰਿਸ਼ਤਾ ਜੁੜਨਾ ਹੁੰਦਾ।
ਵੇਸ਼ੱਕ ਮੁੰਡਾ ਜਾਂ ਕੁੜੀ ਜਿੰਨ੍ਹੇ ਮਰਜ਼ੀ ਸਹੀ ਹੋਣ ਪਰ ਰਿਸ਼ਤੇ ਦੀ ਵਾਰੀ ਘਰ ਦੇ ਆਪਣੀ ਜਾਤ ਦੇ ਦੇ ਹੀ ਲੱਭਦੇ।
Knt veere ❤️ sira gana & react bro ❤
Nice song baaghi bai ji
Lyrics 🔥🔥
Ma bhot wait kar reha c
Sirra Reaction Batth Bai ❤️ Love From Gurdaspur 🚀❤️
Bol waheguru
Waheguru bol bai tu😂
@@kissanjattkissan9976??
Luv u jatta
Jijje aapne da song suno 😂
Sirra bai
❤❤❤
Ok report song bht vdia likhiya bhra ne jiyonda vasda reh bhra trakia bhkse rbb tuhnu
Dil de raje jas bajba
🔥🔥🔥
Nice bro
Bai khazale bai di ep release hogii pls react
Justice for Sidhu moose wala 22 ji kaimmm song baggi 22 ji
❤🔥
End ❤❤❤❤❤❤❤❤
Ghant Banda ghant lirycis ghant voice ghant gana veer da
ਹੁਣ ਵੀ ਹੁੰਦਾ ਵੀਰ
Full desi ❤❤❤❤navaan sandhu style ch ❤❤❤ siraaa gal baat
Jang dhillon de ganne Toronto te reaction krr bai
Att baaghi veer ji
Khazale Bai de gaane te reaction kardo please ਛਿੱਤਰ song te
sivaya cha agaa kade putt balkur da mosewla bai yaad kar gyaa
ਬਾਈ ਖਜਾਲੇ ਵੀਰ ਦੇ ਗਾਣੇ ਤੇ ਵੀ ਕਰ
❤❤🎉🎉
👌👌
Absolutely correct ❤️👍
Vrey nice song ustad ji eda dy gane gay karo
Sidhu veere oneness song
❤❤❤❤💪💪💪
❤👍
Bai Singga da Waliye Song ta v karo
Jaat paat to kuch nhi aapa pehla ik duje lyi ik vdya insaan bniye ta bhut vdya Punjab lyi 👏
Sidhu di Awaz nal ganna att va bai
#justiceforSidhumooseWala
Baiii singga baii waliyan dong reaction plzzz
End he krata 🤘🤘
Unboatherd compostiipm ❤
Baaghi te fir baaghi aa❤❤❤❤❤
🤟
Paji Gobi longia Bai daa vaar Punjab new song aaya bot gaint song aa pls paji reqvest aa reaction krio jrur
sidhumoosewala❤❤❤
Baaghi Veer Sira
❤ respect pyr bro
❤💥💥❤️🔥🔥🔥🔥🔥🔥
Sirra galbat 22 ji puri 💪💪
ਵੀਰੇ,, ਹਰ,, ਇਕ,, ਪਿੰਡ,, ਚ,, ੮_੧੦, -ਬੰਦੇ,, ਹੁੰਦੇ,, ਆ,, ਇਹੋ,, ਜਿਹੇ,, ਜਾਤਾ,, ਪਾਤਾ,, ਨੂੰ,, ਲੈ,, ਕਿ,, ਲੜਾਈ,, ਕਰਵਾਉਣ,, ਵਾਲੇ,, ਜੱਟ,, ਮਜਬੀ,, ਕਰਨ,, ਵਾਲੇ,, ਸਾਲੇ,, ਮੜੀਆਂ,, ਪਿੱਛੇ,, ਲੜੀ,, ਜਾਣ,, ਗੇ,, ।
#sidhu
Love you ❤️❤️❤️ baggi bhi
top class ❤❤❤❤
ਅਸਲ ਵਿਚ ਪੰਜਾਬ ਦੇ ਲੋਕ ਬਰਦਾਸ਼ਤ ਹੀ ਨਹੀ ਕਰਦੇ ਕਿਸੇ ਨੂੰ, ਪਹਿਲਾਂ 60 ਸਾਲ ਕਾਂਗਰਸ ਦੇ ਰਾਜ ਵਿਚ ਦਿਲੀ ਨਾਲ ਪੰਗਾ ਪਾਈ ਰੱਖਿਆ। ਉਦੋ ਕਹੀ ਗਏ ਸਾਡੀ ਨੀ ਦਿਲੀ ਨਾਲ ਬਣੀ,ਦਿੱਲੀ ਨੇ ਧੱਕਾ ਕੀਤਾ ਸਾਡੇ ਨਾਲ, ਹੁਣ 2014 ਤੋ ਮੋਦੀ ਦੇ ਪੀਛੇ ਪੈ ਗਏ, ਕਲ ਨੂੰ ਜੇ ਕੇਜਰੀਵਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਫੇਰ ਉਸ ਨਾਲ ਪੰਗਾ ਪਾ ਲੈਣਗੇ, ਹਰ ਵੇਲੇ ਮਚਦੇ ਹੋਏ ਮੱਥੇ ਤੇ ਤਿਊੜੀਆਂ ਪਾਈ ਰਖਣਾ ਇਨਾ ਦਾ ਸੁਭਾਅ ਬਣ ਗਿਆ, ਇਹ ਪੰਜਾਬ ਦੇ ਲੋਕ ਕੰਮ ਕਰਨਾ ਤਾ ਛੱਡ ਗਏ, ਬਸ ਚਿੱਟੇ ਕਪੜੇ ਪਾ ਕੇ ਅਤੇ ਵਟਸਅਐਪ ਤੇ ਫੇਸਬੁੱਕ ਤੋ ਗਿਆਨ ਚੋਰੀ ਕਰ ਕਰ ਕੇ ਬੁਧੀਜੀਵੀ ਬਣ ਗਏ ਹਨ, ਪੰਜਾਬ ਵਿੱਚ ਭਈਏ ਕਮਾਈਆਂ ਕਰ ਰਹੇ ਨੇ, ਤੇ ਪੰਜਾਬੀ ਪੁਠੇ ਪੰਗੇ ਪਾ ਪਾ ਕੇ ਪਰਚੇ ਪਵਾਈ ਜਾ ਰਹੇ ਹਨ, ਹਰ ਗੱਲ ਵਿਚ ਵਿਰੋਧ ਵਿਰੋਧ ਕਰਨਾ ਇੰਨਾ ਦੀ ਆਦਤ ਬਣ ਗਈ ਹੈ, ਜੇ ਕੋਈ ਗਰੀਬ ਕਿਸਾਨ ਕਹਿ ਦੇਵੇ ਕਿ ਮੇਰਾ ਇਕ ਕਿਲਾ ਫਰੀ ਵਿੱਚ ਟਰੈਕਟਰ ਨਾਲ ਵਾਹ ਦਿਓ, ਤਾ ਕੋਈ ਨੀ ਵਾਉਂਦਾਂ, ਹਾਂ ਦਿਲੀ ਜਾਣ ਲਈ 10000 ਦਾ ਤੇਲ ਫੂਕਣ ਨੂੰ ਦੇਰ ਨੀ ਲਾਉਂਦੇ। ਹੁਣ ਤਾਂ ਇਨਾ ਜਿਆਦਾ ਹੀ ਰੁਝਾਨ ਲੈ ਲਿਆ ਹਰ ਥਾਂ ਪੁਠੇ ਪੰਗੇ ਲੈਣ ਦਾ, ਦੋ ਕੌਮਾਂ ਇਕ ਭਾਪੇ ਤੇ ਦੂਜੇ ਬਾਣੀਏ ,ਇਹ ਦੋ ਕੌਮਾਂ ਕਿਸੇ ਪੁਠੇ ਪੰਗੇ ਵਿਚ ਨੀ ਪੈਂਦੀਆਂ, ਦੋਨੋ ਕੌਮਾਂ ਮਿਹਨਤ ਕਰਦੀਆਂ ਹਨ, ਕਿਸੇ ਸਰਕਾਰ ਤੋ ਭੀਖ ਨੀ ਮੰਗਦੀਆਂ, ਕਿਸੇ ਦਾ ਵਿਰੋਧ ਨੀ ਕਰਦੀਆਂ, ਚੰਗਾ ਪਾਉਦੀਆਂ ਹਨ,ਚੰਗਾ ਖਾਂਦੀਆਂ ਹਨ, ਚੰਗਾ ਰਹਿੰਦੀਆਂ ਹਨ, ਨਾ ਇਨਾ ਦੇ ਬੱਚੇ ਕੋਈ ਖੜਦੂ ਪਾਉਦੇ ਹਨ, 29 ਸੂਬੇ ਹਨ ਦੇਸ਼ ਵਿੱਚ, ਇਹ ਇਕ ਸੂਬੇ ਨੂੰ ਛੱਡ ਕੇ 28 ਸੂਬੇ ਅਨੰਦ ਲੈ ਰਹੇ ਨੇ, ਸਭ ਤਰੱਕੀ ਕਰ ਰਹੇ ਨੇ, ਬਸ ਇਹ ਪੁਠੀ ਮਤ ਵਾਲੇ ਸਿਧੇ ਚਲ ਹੀ ਨਹੀ ਸਕਦੇ❤😂
Miss you sidhu y ❤ kaint song aa y da
Sidhu di gal kitho aye?
Fuddu
[2/25, 9:46 PM] Never Give Up ⛳👑: ਹਿੰਦੂਰਾਸ਼ਟਰ ਵਾਲੇ ਨੂੰ ਕੋਈ ਸਜ਼ਾ ਨਹੀਂ,
ਸਿੱਖਾ ਨੂੰ ਖਾਲਸਾ ਰਾਜ ਦੀ ਗੱਲ ਕਰਣ
ਤੇ ਕਤਲ ਜਾ ਜੇਲ 💯🪯⛳
RSS👎 ਭਾਰਤ🇮🇳ਸਰਕਾਰ ਮੁੱਰਦਾ ਵਾਦ,
[2/26, 3:46 PM] Never Give Up ⛳👑: 1984 ਚ ਸਿੱਖਾ ਦਾ ਕੱਤਲੇਆਮ ਕੀਤਾ ਸੀ ਪੂਰੇ ਭਾਰਤ ਚ🇮🇳ਸਿੱਖਾਂ ਦੇ ਜਿਉਂਦੇ ਬੱਚਿਆਂ ਨੂੰ ਪੈਟਰੋਲ ਪਾ ਕੇ ਅੱਗ ਲਗਾ ਸੀ,
ਸਿੱਖਾ ਦੀਆ ਕੁੜੀਆ ਨਾਲ ਬੱਲਤਕਾਰ💔🤬🥺 ਕੀਤੇ ਹਿੰਦੂ ਆਤੰਕਵਾਦੀ ਨੇ ਤੁਸੀਂ ਕੇੜਾ
ਮੁਗਲਾਂ ਨਾਲੋਂ ਘੱਟ ਹੋ💔👎
Reaction on new song by baaghi its lit 🔥🔥🔥
Love you too ji 🌅🌅🌅🌅🌅🌅🌅🌅🌅🌅🤟🤟💪💪🤟🥰🙏💪💪🙏🥰💯🙏
❤❤🙏
Sirraa
Waliyan song by singga reaction plzz