Lots of respect for this man.. Awsome voice and so nice wording na koi dramebazi... True in today's Punjab only he is the one who is doing good work🫡❤️💐
Violin in background n backgroumd music so good truly international... Whole movie music is like vintage hollywood movie music so good.... N background music in this song n hook line just give goosebums 🙏🙏🙏😊😊😊😍😍😍😍
He is the only singer left who can feel us. Raj kakra as we all know is the most underrated lyricist and has the capability to do magic with his writings like juda, zindgi and many more and look at this masterpiece. Btw bir singh and raj kakra is like amrinder gill's part of brain
I am living in Canada for 40 years I still believe that we can't pay these people back whatever efforts they done to make our lives better.I meant early Punjabi settlers.
Sehi aa yr main ta har song te cmnt kri jnda c raj kakre da gaa do,,, aje vi sukhshinder shinde da music hunda fr shyd ik alag hi gal honi c although music ah vi boht vdia bneya
Kya baat ae amrinder paji te ona di sari team too good rabb tuhanu khush rakhe hmesha te ਜ਼ਿੰਦਗੀ ch khush rho te hmesha edda diya Changiya movies laike aunde rho
Sahi gall bai ehi ta movie ch dsya bai ne .. naal ee dikhaaya p punjabi jithe jande dil kive jitde othe .. bhaave oh dhakka krde hon agle ❤️sirra movie
Raj kakra thodi likhat nu slaam bai ji. Hmesha changa hi promote Kita tusi, bhave oh vike na vike , pr tusi ni vike. And Amrinder gill justified ur songs. Keep it up brother.
Film da first show dekhya . te eh geet nal pyar ho gya isne Goosebumps krte c . bhout hi jada labiya is song nu . special amrinder gill bai nu msg krke v pushya . thanks a lot tusy eh release krta eh song . thoda hor vadda kr dinde hor v vdhia lagna c 🙏
No words for Amriner gill .. becoz he is a different personality to other personalities. .. Amazing its really amazing . god blees u sir ... bhout bhout bhouttttttttttt vadiya ...
bhout vadiya ji... bakiya nalo agal soch hai veer di... is song vich phele samay de bhole-bhale lokan di soch dekhai gayi hai... (kehde koi mulk sunida jo paniya de oleya..) bhout khoob wording.... best of luck to team. (challa mud ka ni aaya)
I am always listening his songs becoz his songs is also meaningful like our legend moose wala I grew up by listening this legends songs is my wish 🥰🥰😍🥰🥰
ਅੱਜ ਦੇ ਯੁੱਗ ਵਿੱਚ ਵੀ ਫੁਕਰਪੁਣੇ ਤੋਂ ਦੂਰ ...ਅਸਲੀ ਕਲਾਕਾਰ ...ਅਮਰਿੰਦਰ ਗਿੱਲ...💐💐💐💐
Yes Right
Sai gal vr tuhdi 👈
Tahi ta sir nu ene lok pasand krde aaaa....... Sir is one & only person in industry jisko koi criticise nhi krta❤❤❤❤❤❤❤❤❤❤❤❤❤
Right ji
Right 👌
ਅਮਰਿੰਦਰ ਗਿੱਲ ਨਾਮ ਹੀ ਕਾਫੀ ਹੈ ਪੰਜਾਬੀ ਇੰਡਸਟਰੀ ਲਈ ਸਿੱਧਾ ਸਾਡਾ ਸਾਫ ਦਿਲ ਦਾ ਇਨਸਾਨ। ਹਮੇਸ਼ਾ ਆਪਣੇ ਸੱਭਿਆਚਾਰ ਨਾਲ ਜੁੜਿਆ ਰਹਿਣ ਵਾਲਾ, ਪਰਿਵਾਰ ਵਿਚ ਬੈਠ ਕੇ ਸੁਣਨ ਵਾਲੇ ਗਾਣੇ, ਫਿਲਮਾਂ । ਪਰਮੇਸ਼ਵਰ ਹਮੇਸ਼ਾ ਤਹਾਨੂੰ ਤਰਕੀਆਂ ਦੇਣ ਤੰਦਰੁਸਤ ਰੱਖਣ।ਸਾਰੇ ਪਰਿਵਾਰ ਵਲੋਂ ਪਿਆਰ ਤਹਾਨੂੰ।
Right ji
ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜੀ।
Amrinder is a man With
zero Hater
zero conterversey
Sirra Banda 💞💞💞💞💞💞💥💥💥💥💥💥💥💥💥💥💥💥💥💥💥
ਅਮਰਿੰਦਰ ਗਿੱਲ ਵੀਰ ਜੀ ਤੁਸੀਂ ਅਸਲ ਵਾਰਿਸ ਹੋ ਪੰਜਾਬੀ ਸਿਨੇਮਾ ਅਤੇ ਪੰਜਾਬੀ ਬੋਲੀ ਨੂੰ ਨਿਖ਼ਾਰਨ ਤੇ ਅਰਸ਼ ਤੇ ਪਹੁੰਚਾਉਣ ਵਾਲੇ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ।
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
Yr jehda v song sun lo ahda comt aya hi hunda🤣🤣🤣
ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜੀ।
Har song te ik he comment krde ho tusi mam
@@GurpreetSingh-cx5zm fake account a eh
th-cam.com/video/58TJYtbFEAs/w-d-xo.html
DOONGIYAN BAATAN SPECIAL AMRINDER GILL KIDS BHANGRA👌👌🙏👆🖕👈👈☝☝👆👆👆👆👆
ਮਾਣ ਕਰਦੇ ਆ ਇਹੋ ਜਿਹੇ ਸਮੇਂ ਵੀ ਸੂਰਜ ਵਰਗੇ ਕਲਾਕਾਰ ਮੇਰੇ ਪੰਜਾਬ ਨੂੰ ਰੌਸ਼ਨ ਕਰਦੇ ਰਹਿੰਦੇ ਆ ❤️🙏
ਸ਼ੁਕਰ ਹੈ ਰੱਬ ਦਾ ਹਾਲੇ ਤੱਕ ਅਸੀਂ ਕਿਸੇ ਨੂੰ ਇਹ ਕਹਿ ਸਕਦੇ ਵੀ ਅਹਾ ਐ ਪੰਾਬੀਅਤ ਆਹ ਐ ਸਾਡੇ ਗਾਣੇ ਤੇ ਫਿਲਮਾਂ ਅਮਰਿੰਦਰ ਗਿੱਲ ❤️❤️❤️
┈┉┅━❀꧁ੴ꧂❀━┅┉┈
ਧੰਨ ਧੰਨ ਬ੍ਰਹਮਗਿਆਨੀ ਬੀੜ ਬਾਬਾ ਬੁੱਢਾ ਸਾਹਿਬ ਜੀ
ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ
#🙏ਸਤਿਨਾਮ ਵਾਹਿਗੁਰੂ 🙏 ┈┉┅━❀꧁ੴ꧂❀━┅┉┈
ਇੱਕ ਹੀ ਦਿਲ ਹੈ ਗਿੱਲ ਬਾਈ ਕਿੰਨੀ ਵਾਰ ਜਿੱਤੋਗੇ ।।
ਰਿਧਮ ਬੁਆਏਜ਼ ਅਤੇ ਸਾਰੀ ਟੀਮ ਨੂੰ ਦਿਲੋਂ ਪਿਆਰ ਅਤੇ ਸਤਿਕਾਰ ਬਾਈ ।
ਰਾਜ ਕਾਕੜਾ ਬਾਈ ਤੁਸੀਂ ਤਾਂ ਅਲੱਗ ਬਰੈਂਡ ਹੋ ਇੱਕ ਇਸ ਇੰਡਸਟਰੀ ਦਾ।
ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜੀ।
Amrinder Gill is a Breeze❄, which can only be felt and freezes every one else with his Talent💫
ਅਮਰਿੰਦਰ ਗਿੱਲ ਹਰ ਵਾਰ ਸਿਰਾ ਕਰਾਉਂਦਾ ਬਾਈ
ਕੋਈ ਵੀ show-off ਨਹੀਂ ਇਹ ਇਕ ਅਜਿਹਾ ਕਲਾਕਾਰ ਆ ਜਿਸਨੂੰ search ਕਰਨਾ ਪੈਂਦਾ ,ਨਹੀਂ ਤਾਂ ਅੱਜ ਕਲ ਜਨਤਾ insta ਤੇ ਬੈਠੀ ਰਹਿੰਦੀ
Best wishes for all team 🙏
2024 ਵਿੱਚ ਕੌਣ ਕੌਣ ਸੁਣ ਰਿਹਾ ਓ 🙌🔊❤️
ਆਪਾਂ
ਰੋਜ਼ ਵਾਂਗੂੰ ਈ😢😢😢😢
Hnji
Ma hnji
Ji meh
Movie name please bta dya
Thanks!
🤫😉😱😱
ਇਕੋ ਇਕ ਕਲਾਕਾਰ ਜੋ ਪੁਰਾਣੇ ਸਮੇਂ ਨੂ ਯਾਦ ਕਰਾਉਂਦਾ Love u amrinder gill bhai ❤️❤️
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਅਉਲੇ
ਛੱਲਾ ਮੁੜ ਕੇ ਨਹੀਂ ਆਇਆ ❤️❤️👌👌
ਬਹੁਤ ਸੋਹਣੀ ਫਿਲਮ ਆ ਅਮਰਿੰਦਰ ਗਿੱਲ
Ohle
Hanji bahut sohni
ਓਹਲੇ ਜਾ ਫਿਰ ਉਹਲੇ
🙏❤ NO WORDS
Lots of respect for this man.. Awsome voice and so nice wording na koi dramebazi... True in today's Punjab only he is the one who is doing good work🫡❤️💐
Hare Krishna 🙏 🙏
His songs are really meaningful 👌 and motivating...the vibes are always positive...really can't express it in word
Right
Hare Krishna 🙏 🙏
ਬਹੁਤ ਖੁਸ਼ੀ ਹੋਈ ਰਾਜ ਕਾਕੜਾ ਜੀ ਅਤੇ ਅਮਰਿੰਦਰ ਗਿੱਲ ਜੀ ਦੀ ਜੋੜੀ ਨੂੰ ਇਕੱਠੇ ਫ਼ਿਲਮ ਵਿੱਚ ਦੇਖਕੇ ਅਤੇ ਸ਼ਬਦਾਂ ਅਤੇ ਅਵਾਜ਼ ਦੇ ਮੇਲ ਨੂੰ ਦੁਬਾਰਾ ਸੁਣਕੇ ….. 👌🏻✌🏻✊🏻🥰
ਉਮੀਦ ਕਰਦੇ ਹਾਂ ਕਿ ਅਮਰਿੰਦਰ ਗਿੱਲ ਅਤੇ ਰਾਜ ਕਾਕੜਾ ਜੀ ਇਕੱਠੇ ਹੋਕੇ ਬਾਕਮਾਲ ਗੀਤ ਦਰਸ਼ਕਾਂ ਦੀ ਝੋਲੀ ਪਾਉਣਗੇ
Right
Waheguru mehar kare bai tere te eve hi sohne song gavi
Alarm da sound subha di shift yaad kra dinda 4am gharo turke 7:30pm vdi da
A gya ganaa 🔥 bhut labhiyan veeere eh song 🔥❤️❤️❤️❤️
Same veer ❤.... Hun ja k aayia
Eh song poora nai aya
es wich 2 phase hor v aa , jo movie wich hage aa full nai aa eh
Spotify te hh full song .
Ee ta half song ae
th-cam.com/video/nJAT31Q9ICc/w-d-xo.html here is full track last two phase
Violin in background n backgroumd music so good truly international... Whole movie music is like vintage hollywood movie music so good.... N background music in this song n hook line just give goosebums 🙏🙏🙏😊😊😊😍😍😍😍
My god ..the same comment was going in my mind since I watched this movie ❤️.
Music is so attractive and grippy 👍👍👍👍
@@KaranSingh-bt7ir brother its realy amazing.... 😊😊😍
Rajkakre💯💕
Amrindergill voice 💯💕
Classic masterpiece 🔥
He is the only singer left who can feel us. Raj kakra as we all know is the most underrated lyricist and has the capability to do magic with his writings like juda, zindgi and many more and look at this masterpiece. Btw bir singh and raj kakra is like amrinder gill's part of brain
Right. Amrinder Gill and Satinder sartaj👌
@@GurpreetKaur-bh3fk absolutely
ਰਾਜ ਕਾਕਰਾ ਜੀ ਦੀ ਇਹ ਦਿਲ ਛੋਹ ਲੈਣ ਵਾਲੀ ਕਵਿਤਾ! ਪੰਜਾਬ ਵਿਚ ਅੱਜ ਵੀ ਬਹੁੱਤ ਵਧੀਆ ਗਾਣੇ ਲਿਖ ਰਹੇ ਨੇ! ਰਾਜ ਕਾਕਰਾ ਜੀ ਅਤੇ ਬੀਰ ਸਿੰਘ ਬਹੁਤ ਮਿਆਰੀ ਕਵਿਤਾ ਲਿਖ ਰਹੇ ਹੁਣ!
I was Waiting for this song after watched movie ❤️❤️❤️
Same bro❣️😊
Ehdr vi same a bro❤️❤️
Same bro
Same but eh full song nhi a
Same brother...
Kakra ji tuhade song da pehli line sunan to he pta lag janda…jeo
Amrinder bai nu Karaj bai te samuchi team vadhai di patar hai ..Mubaarakan
ਮੇਰੇ ਦਿਲ ਵਿਚ ਹੌਲ ਜਾ ਪੈਂਦਾ ਇਹ ਗੀਤ ਸੁਨ ਕੇ 🥹🥹
thanks to Raj kakra for such a masterpiece and equally matching contribution by amarinder gill thru his nostoligic laden feel
No words can describe the vibe of amrinder gill 🙌
I am living in Canada for 40 years I still believe that we can't pay these people back whatever efforts they done to make our lives better.I meant early Punjabi settlers.
u r right
O yay that makes more sent
Hello sir😮😮
Amrinder gill never disappoint his audience 💜💜💜😃 love you bhajii
Was waiting for this song since day 1 💗 Raj Kakra and Amrinder gill old duo 💗
Sehi aa yr main ta har song te cmnt kri jnda c raj kakre da gaa do,,, aje vi sukhshinder shinde da music hunda fr shyd ik alag hi gal honi c although music ah vi boht vdia bneya
Me too bro waiting for this song after watching this movie
Kab ay gai
That is what we expect from sir amrinder gill 🔥
ਵਾਹ 🔥👌🏻 ਅਮਰਿੰਦਰ ਗਿੱਲ ਜੀ
ਕਆਂ ਗੀਤ ਐ ❤️😘
Amrinder gill ne hamesha vadia hi gaya. Koi raula nahi koi gangster wadh nahi, koi gun culture nahi, sirf vadia gayki.
Honi chai dia guns wagera hathyar punjab da culture a lakin punjabi hybrid hoi ja rhy ny
ਪਤਾ ਨੀ ਕਿੰਨੇ ਦਿਨ ਤੋਂ ਲੱਭ ਰਿਹਾ ਸੀ..........
ਧੰਨਵਾਦ ਜੀ.........
ਬਹੁਤ ਹੀ ਸੋਹਣਾ ਗੀਤ ਆ...........
ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜੀ।
Awesome song and movie! Thanks Amrinder Gill and team for introducing a unique concept in Panjabi Film industry.. ❤️👌
Aman Kaur you are right Amarinder Gill from the angrej film Punjab's decency has been told ❤
Movi name
ਇਸ ਗੀਤ ਦੀ ਉਡੀਕ ਸੀ, ਕਾਕੜੇ ਦੀ ਕਲਮ ਤੇ ਗਿੱਲ ਦੀ ਅਵਾਜ ਦਾ ਕੋਈ ਤੋੜ ਨਹੀ, ਮੁਬਾਰਕਬਾਦ ਸਾਰੀ ਟੀਮ ਨੂੰ
ਦਿਲ ਨੂੰ ਛੂਹ ਜਾਣ ਵਾਲਾ ਗੀਤ ਹੈ ਜੀ।
ਘਰ ਤੋ ਦੂਰ ।ਪਿੱਡ ਤੋ ਦੂਰ। ਦੇਸ਼ ਤੋ ਦੂਰ ।ਯਾਰਾ ਤੋ ਦੂਰ ।ਰਿਸ਼ਤੇਦਾਰਾ ਤੋ ਦੂਰ ।ਮਾਂ ਪਿਉ ਤੋ ਦੂਰ । ਭੈਣ ਭਰਾ ਤੋ ਦੂਰ । ਆਪਣੇ ਪਿਆਰ ਤੋ ਦੂਰ। ਤੇ ਲੋਕ ਆਖਦੇ ਕਿ ਤੇਰੀਆ ਤਾ ਮੋਜਾ ਆ ਵੀਰ
World class movie; really putting punjabi cinema out there. Watched it last night; massive well done!
Our LEGENDS another MASTERPIECE ❤❤❤
Amrinder veera is a real KOHENOOR of punjabi music and film industry. JEO VEER JI. GOD BLESS YOU . I saw your movie yesterday in london 😍 ❤️ very nice
Hat's off to Amrinder gill and his all team... He always comes back wd something new nd unique.... Big fan of u..God bless uhh❣️🙏
ਪੰਜਾਬ ਤੇ ਪੰਜਬੀਅਤ ਪ੍ਰਤਿ ਇੱਕ ਸੱਚਾ ਕਲਾਕਾਰ ਏ, ਅਮਰਿੰਦਰ ਗਿੱਲ। ਅੱਲ੍ਹਾ ਖੁਸ਼ ਰੱਖੇ।
ਇਸੇ ਗਾਣੇ ਦੀ ਉਡੀਕ ਸੀ 😍
Canada soon 🇨🇦... 14 dec😍❤
ਕੋਈ ਰੀਸ ਨਹੀਂ ਕਰ ਸਕਦਾ ਅਮਰਿੰਦਰ ਵੀਰੇ ਦੀ ,,, ਏਨੀ ਸਾਫ ,ਸੁਰੀਲੀ ਆਵਾਜ਼ ਸੁਣ ਕੇ ਕੰਨਾਂ ਵਿੱਚ ਮਿਠਾਸ ਭਰ ਗਈ ,, ❤️
I love Indian turban people sweet people watching from philippines 🇵🇭
No word in bucket for Amrinder Gill....wow
No words only respect ❤️
Kya baat ae amrinder paji te ona di sari team too good rabb tuhanu khush rakhe hmesha te ਜ਼ਿੰਦਗੀ ch khush rho te hmesha edda diya Changiya movies laike aunde rho
ਸਾਰੇ ਫੁਕਰੇ ਕਲਾਕਾਰ ਇੱਕ ਪਾਸੇ ਇੱਕ ਅਨਮੋਲ ਹੀਰਾ ਅਮਰਿੰਦਰ ਗਿੱਲ ਇਕੱਲਾ ਹੀ ਬਹੁਤ ਹੈ।
ਜੇ ਬੇਗਾਨੇ ਮੁਲਕ ਨਾ ਹੁੰਦੇ ਸਾਡੇ ਘਰਦਿਆਂ ਮੈਂਬਰਾਂ ਦੇ ਸੁਪਨੇ ਕਿੱਥੋਂ ਪੂਰੇ ਹੋਣੇ ਸੀ
Sahi gall bai ehi ta movie ch dsya bai ne .. naal ee dikhaaya p punjabi jithe jande dil kive jitde othe .. bhaave oh dhakka krde hon agle ❤️sirra movie
Ok pajji par ma movie ne dakhi ma v south Africa aa atha Punjabi movies lagde ne
@@munishvirkhair uthe kive pahunch gya veer😳
@@OhiSandhu visa la Ka pajji par atha Rana bhot okha aa
@@munishvirkhair utho da keda visa mil jnda veer?
Rehna kive aukha..uthe white he ne?
0:44 ❤🥹 goosebumps
Raj kakra bahut vdya kalam de malak aa bhut sohne sohne geet dete aa amrinder gill nu jad eh jodi aundi aa ta har var kus vdya aunda 👌👌👌👌👌
ਦਿਲ ਨੂੰ ਛੂਹ ਜਾਣ ਵਾਲਿਆ ਗਲਾ
ਪੁੱਤ ਦਾ ਮਾ ਤੋਂ ਦੂਰ ਹੋਣਾ ਇਹ ਤੇ ਮਾ ਹੀ ਜਾਣ ਸਕਦੀ ਆ
Makes me cry every time I hear this but also inspires me 😢
Allah has been blessed Amrinder Gill with such a pure and talented voice! Lajawaab
Right brother
Bahut shoni movie.. song ik to ik vdd k ... Demand of Punjabi industry amrinder gill ❤️❤️😍❤️
THIS SONG DESERVE TRENDING.. 1 BUT TOO GOOD THINGS LIVING OUTSIDE.... 👌
Gem of the Artist.pure talent.made punjabis and Punjabi language proud everywhere.god bless you Amrinder gill bhai👍🙏
Lots of love from big brother Lenda Punjab. ,🇵🇰🇵🇰
respect to the punjabi ancestors who lived through hardships in canada the very first immigrants.
ਵਾਹ ਵਾਹ ਰਾਜ ਕਾਕੜਾ ਤੇ ਅਮਰਿੰਦਰ ਗਿੱਲ ਐਸਾ ਗੀਤ ਰਚਿਆ ਤੇ ਗਾਇਆ ਕੀ ਉਸਤਤ ਕਰਾਂ, ਸ਼ਬਦ ਹੀ ਨਹੀਂ ਲਭ ਰਹੇ, ਸਾਡੇ ਵਡੇ ਬਜ਼ੁਰਗ ਬਚਿਆਂ ਤੇ ਪਰਿਵਾਰ ਦੀ ਭਲਾਈ ਵਾਸਤੇ ਨਿੱਜੀ ਸੁਖ ਤਿਆਗ ਕੇ ਵਿਦੇਸ਼ ਗਏ,ਜੋ ਸੁਪਨੇ ਉਨ੍ਹਾ ਲਏ ਸੀ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਤੇ ਸਾਨੂੰ ਇਸੇ ਕਿਰਤ ਦਾ ਰਾਹ ਦਿਖਾਇਆ ਇਹ ਗੀਤ ਤੁਹਾਡੇ ਸਵਸਥ ਮਨ ਤੇ ਬੁਧਿ ਦੀ ਰਚਨਾ ਹੈ ਵਾਹਿਗੁਰੂ ਤੁਹਾਨੂੰ ਹੋਰ ਸਮਰੱਥਾ ਬਖਸ਼ੇ।ਇਹੋ ਦੁਆ ਹੈ।
ਰਾਜ ਕਾਕੜਾ ਤਾਂ ਫੇਰ ਰਾਜ ਕਾਕੜਾ ਈ ਆ ❤️❤️❤️
I have no words speechless 🤐
Amrinder gill always come up👍🏻
love you sr 😍
ਏਦਾ ਦੇ ਹੁੰਦੇ ਸਟਾਰ👌👌👌ਬਹੁਤ ਵਧੀਆ ਗਿੱਲ ਸਾਬ
Goosebumps 🥹
Att kra di 💥💥
ਅਸਲ ਲਿਖਾਰੀ ਸਮੇ ਦਾ ਵੀਰ ਰਾਜ ਕਾਕੜਾ ਬਹੁਤ ਮਾਣ ਪਾਜੀ 👌
I wish this movie was also released in Pakistan. Really an outstanding movie 🎥
take love from Bangladesh amrinder paaji🙏👈...
Amrinder gill heera of Punjab ❤
This song deserves atleast 1 crore views 💯👌
ਕਹਿੰਦੇ ਕੋਈ ਮੁਲਕ ਸੁਣੀਂਦਾ ਪਾਣੀਆਂ ਦੇ ਉਹਲੇ ਆ ਰਾਜ ਕਾਕੜਾ ਪਾਜੀ ਦੀ ਕ਼ਲਮ ਜਦੋਂ ਵੀ ਲਿਖਦੀ ਬਾ ਕਮਾਲ ਲਿਖਦੀ ਹੈ
ਕਲਮ ਰਾਜ ਕਾਕੜੇ ਦੀ ਅਵਾਜ਼ ਅਮਰਿੰਦਰ ਗਿੱਲ ਦੀ ਨਜ਼ਾਰਾ ਵੱਖਰਾ ਹੀ ਹੁੰਦਾ 👍👌ਦਿਲਦਾਰੀਆਂ 👍
Just waiting for This song so badly ❤️
Amrinder Bhaji ❤️❤️ (no words)
Amrinder gill is a real gem for Punjabi industry
Love you from Pakistan ♥️ really hearts touching 😥
Amrinder Gill’s movies mean content with no vulgarity and full dose of entertainment. Stay blessed and keep on doing what you do much love from Kasur.
Raj kakra thodi likhat nu slaam bai ji. Hmesha changa hi promote Kita tusi, bhave oh vike na vike , pr tusi ni vike. And Amrinder gill justified ur songs. Keep it up brother.
so sad yet so proud
Punjab Punjabi Punjabiyat
Punjabi industry need to make more movies like this.....!!
Bai varge ghat hi aa Amrinder gill bai ta sirra aa bai
Love from Punjab Pakistan 🇵🇰 amazing amrinder gill
Amrinder gill sir salota hai bahi all songs are unique ❄ vibes
ਰਾਜ ਕਾਕੜੇ ਬਾਈ ਦੀ ਕਲਮ ਅਮਰਿੰਦਰ ਗਿੱਲ ਦੀ ਐਲਬਮ ਚ ਮਿੱਸ ਕੀਤੀ ਸੀ ਐਲਬਮ ਫਿੱਕੀ ਪੈ ਗਈ ਸੀ
ਜਿਵੇਂ ਭੰਤੇ ਭੰਡ ਨੂੰ ਹਕੂਮਤ ਦਾ ਨਸ਼ਾ ਚੜ੍ਹਿਆ ਹੋਇਆ ਆ
ਇਹਦੇ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਵਾਲੀ ਹੋਣੀ ਹੀ ਹੋਣੀ ਐਂ 👍👍👍👍👍👍
Please like ielts students
ਸ਼ੁਕਰ ਆ ਇਹ ਗਾਣਾ ਰਲ਼ੀਜ ਕੀਤਾ ਪੂਰਾ ਨੀ ਲਗਦਾ ਹਲੇ ਵੀ, ਚਲੋ ਸਾਰ ਲੈਨੇ ਆ
Full song is available on spotify
Film da first show dekhya . te eh geet nal pyar ho gya isne Goosebumps krte c . bhout hi jada labiya is song nu . special amrinder gill bai nu msg krke v pushya . thanks a lot tusy eh release krta eh song . thoda hor vadda kr dinde hor v vdhia lagna c 🙏
Dil khush ho janda Amrinder Gill di new film aaun te koi fukribaazi ni koi gand ni ekk dam saaf film hundi paani vargi ❤❤❤
No more words in my mind and bucket for this great and real singer in the time of Fukerapanti, wow great man
No words for Amriner gill .. becoz he is a different personality to other personalities. ..
Amazing its really amazing . god blees u sir ... bhout bhout bhouttttttttttt vadiya ...
ਕਿਆ ਲਿਖਤ ਐ ਯਾਰ 🙌🙌🙌🙌🙌🙌🙌🙌🙌🙌🙌🙌🙌
ਯਾਰ ਅਮਰਿੰਦਰ ਗਿੱਲ ਬਹੁਤ ਹੀ ਵਧੀਆ ਕਲਾਕਾਰ ਹੈ 👌🏻👌🏻❤❤ ਇਸ ਵਰਗੀ ਕੋਈ ਵੀ ਐਕਟਿੰਗ ਨਹੀ ਕਰ ਸਕਦਾ 😘😘
bhout vadiya ji... bakiya nalo agal soch hai veer di... is song vich phele samay de bhole-bhale lokan di soch dekhai gayi hai... (kehde koi mulk sunida jo paniya de oleya..) bhout khoob wording.... best of luck to team. (challa mud ka ni aaya)
A Mera favorite song 😍 a ta singer vi Amrinder Singh
Superstar Panjabi industry only one Amrinder Gill
I am always listening his songs becoz his songs is also meaningful like our legend moose wala I grew up by listening this legends songs is my wish 🥰🥰😍🥰🥰