Wah amrik singh ji Tuhanu sun ke eu lagda ki jmla ji khud gaa rhe ne lagda ni tuci live gaa rhe ho .bakmaal gaiki .eh gall sach he .jina maan sanmaan milna chahidia cee ona milya nhi. Sache patsh trrakia bakhshy
S. Amrik Singh g congratulations You are success inYamla g s voce But it is so hard to sing in the voice of Yamla g Very good bahut achha lagga Jasmin see
ਬਹੁਤ ਖੂਬਸੂਰਤ ਗੀਤ ਉਸਤਾਦ ਸ਼੍ਰੀ ਯਮਲਾ ਜੱਟ ਜੀ ਦਾ।
ਬਹੁਤ ਵਧੀਆ ਮੁਲਾਕਾਤ ਵਡੇ ਵੀਰ ਅਮਰੀਕ ਸਿੰਘ ਗਾਜ਼ੀਨੰਗਲ ਜੀ ਨਾਲ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ, ਨਿੰਦਰ ਘੁੰਗਆਣਵੀ ਸਾਹਿਬ ਜੀ
ਲਗਦਾ ਨਹੀ ਅਮਰੀਕ ਸਿੰਘ ਗਾਜੀਨੰਗਲ ਗਾ ਰਿਹਾ
ਇਉ ਲਗਦਾ ਜਿਵੇਂ ਯਮਲਾ ਜੀ ਨੂੰ ਸੁਣ ਰਿਹਾ ਹਾਂ
ਬਹੁਤ ਧੰਨਵਾਦ ਜੀ ਦਰਸਨ ਕਰਵਾਉਣ ਲਈ
Maza aa gia baba ji recard tor awaj hai.
Very nice good voice
ਰੂਹ ਦੇ ਗੀਤ ਨੇ ਇਹ ... ਜੀਵਨ ਨੂੰ ਸੇਧ ਵੀ ਦਿੰਦੇ ਨੇ
ਰੂਹ ਨਸ਼ਿਆ ਗੲੀ ਨਿੰਦਰ ਜੀ । ਅਜ਼ਲਾਂ ਦੀ ਭੁੱਖ ਪੂਰੀ ਹੋ ਗੲੀ ਐ। ਇੰਜ ਜਾਪਿਆ ਜਿਵੇਂ ਉਸਤਾਦ ਯਮਲਾ ਜੀ ਦੁਬਾਰਾ ਪ੍ਰਗਟ ਹੋ ਗੲੇ ਹੋਣ।
ਜੁੱਗ ਜੁੱਗ ਜੀਓ । ਇਸ ਪਰੰਪਰਾ ਦੀਆਂ ਮੁਲਾਕਾਤਾਂ ਨੂੰ ਲਗਾਤਾਰ ਜਾਰੀ ਰੱਖਿਓ ਨਿੰਦਰ ਜੀ।
Wah amrik singh ji
Tuhanu sun ke eu lagda ki jmla ji khud gaa rhe ne lagda ni tuci live gaa rhe ho .bakmaal gaiki .eh gall sach he .jina maan sanmaan milna chahidia cee ona milya nhi.
Sache patsh trrakia bakhshy
ਵਾਹ ਵੀਰ ਅਮਰੀਕ ਸਿੰਘ ਜੀ ਵਾਹ ਕਮਾਲ ਕਰਤੀ । ਇਹ ਹੈ ਗਾਇਕੀ ।
ਪੰਜਾਬੀ ਨੈਸ਼ਨਲ ਟੀ ਵੀ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਸਰਦਾਰ ਅਮਰੀਕ ਸਿੰਘ ਜੀ ਗਾਜੀਨੰਗਲ ਵਰਗੇ ਮਹਾਨ ਫ਼ਨਕਾਰ ਨੂੰ ਸਾਡੇ ਤੱਕ ਪਹੁੰਚਦਾ ਕੀਤਾ।
ਵਾਹਿਗੁਰੂ, ਹਾਏ ਉਏ੍੍ਰਰੱਬਾ, ਐਡਾ ਵੱਡਾ, ਕਲਾ ਕਾਰ ਲੁਕਿਆ,ਹੀ,ਰਹਿਗਿਆ, ਬਹੁਤ ਵਧੀਆ ਏ, ਆਨੰਦ ਆ ਗਿਆ
ਕਿਆ ਬਾਤ ਹੈ ਗਾਜੀਨੰਗਲ ਸਾਹਿਬ ਜੀ ।
ਨਿੰਦਰ ਘੁਗਿਆਣਵੀ ਜੀ ਆਪ ਜੀ ਨੂੰ ਵੀ ਬਹੁਤ ਵਧਾਈਆਂ ਜੀ ।
ਗੀਤਕਾਰ ਨਿਰਮਲ ਟਪਿਆਲਾ
ਬਹੁਤ ਵਧੀਆ ਜੀ
ਬਾਕਮਾਲ ਆਵਾਜ਼।
ਤੂੰਬੀ ਨੇ ਉਸਤਾਦ ਯਮਲਾ ਜੱਟ ਜੀ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ।
ਬਹੂਤ ਹੀ ਸ਼ਾਨਦਾਰ ਅੰਦਾਜ਼ ਅਤੇ ਅਵਾਜ ਹੈ ਵੀਰ j ji di
Ghugianvi ji,gazinangal atte Yamla jatt da fan ninder basrawan
Bahut hi badiya hai g asli gayak hai g
ਬਹੁਤ ਵੱਡਾ ਜਹਾਨ ਏਹਨਾਂ ਦੀ ਮੇਹਨਤ ਪਿੱਛੇ ਦਿਸਦਾ
ਸਵਾਦ ਆ ਗਿਆ ਗਾਜੀਨੰਗਲ ਸਾਹਿਬ ਜੀ ਼
ਬਹੁਤ ਕਮਾਲ ਹੀਰਾ ਪਛਾਣਿਆ ਨਹੀਂ ❤
Very nice song sung by Shri Amrik Singh Gajianagal Thanks & Regards
😊😊😊😊😊😊😊😊😊😊😊😊😊😊😊😊😊😊😊😊
,
ਅਸਲੀ ਹੀਰਾ ਬਹੁਤ ਵਧੀਆ 🙏🙏🙏🙏🙏
Very nice , bahut vadhia buland awaz de Malik hai, amrik singh gazinangal ji ,
Butt gajinangal da te rooh Yamla jatt ji di
ਘੁਗਿਆਣਵੀ ਜੀ, ਕਿਆ ਬਾਤ ਐ ਕਮਾਲ ਦਾ ਪ੍ਰੋਗ੍ਰਾਮ, ਬਹੁਤ ਬਹੁਤ ਸੁਭ ਇਛਾਵਾਂ ! ਰੂਹ ਖੁਸ਼ ਹੋ ਗਈ !
ਬਹੁਤ ਹੀ ਵਧੀਅਾ ਅਵਾਜ਼ ਅਮਰੀਕ ਸਿੰਘ ਗਾਜ਼ੀਨੰਗਲ ਜੀ Very very nice ji 🙏
ਅਮਰੀਕ ਸਿੰਘ ਗਾਜ਼ੀ ਨੰਗਲ ਜੀ ਬਹੁਤ ਵਧੀਆ ਤੇ ਅਵਾਜ਼ ਮੋਹ ਲੈਣ ਵਾਲੀ
Wah baba g .kya baat hai very nice 👍 👌 .tuhanu sun k ustaad yamala g di yaad Aa gayi
ਵਾਹ ਜੀ ਅਮਰੀਕ ਸਿੰਘ ਜੀ ਜਿਉਂ ਦੇ ਵਸਦੇ ਰਹੋ।
Boht hi wadiya ji thnx very much
Anand a gya. Tumbi sun ke. Sunder geet
ਯੁੱਗ- ਯੁੱਗ ਜੀਓ ਅਮਰੀਕ ਸਿੰਘ ਜੀ ਜ਼ਿੰਦਗੀ ਜ਼ਿੰਦਾਬਾਦ ਰਹੇ। ਉਚੇਚੇ ਤੌਰ ਤੇ ਚੈਨਲ ਵਾਲਿਆਂ ਦਾ ਧੰਨਵਾਦ ਸਲਾਮ ਰਹੇ।
ਵਾਹ। ਬਹੁਤ ਵਧੀਆ ਪੇਸ਼ਕਾਰੀ ਵੀਰ
Waheguru g
Very nice g 👌 👏 👍
ਸਤ ਸ੍ਰੀ ਅਕਾਲ ਨਿੰਦਰ ਘੁਗਿਆਣਵੀ ਸਾਹਿਬ ਅਤੇ ਅਮਰੀਕ ਸਿੰਘ ਜੀ।
ਤੁਹਾਡੇ ਵਿੱਚੋਂ ਉਸਤਾਦ ਯਮਲਾ ਜੱਟ,
ਜਸਦੇਵ, ਜਸਵਿੰਦਰ , ਦੋਵੇਂ ਖੁਸ਼ਦਿਲ
ਹਰਦੇਵ ਅਤੇ ਜਸਬੀਰ ਮਿਲ ਪਏ ਹਨ।ਅਸੀਂ ਕਰੀਬ 45 ਸਾਲ ਪਹਿਲੋਂ ਹਰਦੇਵ ਅਤੇ ਜਸਬੀਰ ਨੂੰ ਸਟੇਜਾਂ ਤੋਂ ਗਾਉਂਦਿਆਂ
ਸੁਣ ਕੇ ਬੜਾ ਅਨੰਦ ਮਾਣਿਆ ਹੈ।
ਇਕ ਵਾਰ ਵੀਅਲਾ -ਤੇਜਾ ਵਿੱਚ ਤੁਹਾਨੂੰ
ਵੀ ਸੁਣਿਆ ਸੀ। ਬਾਕਮਾਲ ਕਲਾਕਾਰ ਹੋ ਤੁਸੀਂ । ਨਿਮਾਣਾ ਸਾਹਿਬ ਦੀ ਲਿਖਤ ਕਾਂਬਿਲ -ਏ-ਤਾਰੀਫ਼ ਹੈ।
ਬਹੁਤ ਬਹੁਤ ਮੁਬਾਰਕਾਂ ਜੀ
Amrik Singh Gaji nagal very nice 👍
ਮਾਝੇ ਦੀ ਸ਼ਾਨ ਅਮਰੀਕ ਸਿੰਘ ਗਾਜ਼ੀ ਨੰਗਲ
Buland awaz hai g
Kia bat hai top punjabi lok singer
Very nice Ninder ji🙏🙏❤️❤️
ਉਸਤਾਦ ਅਮਰੀਕ ਸਿੰਘ ਗਾਜੀਨੰਗਲ ਸਾਹਿਬ 1993 ਵਿੱਚ ਸਾਡੇ ਪਿੰਡ ਸਠਿਆਲੀ ਜਿਲਾ ਗੁਰਦਾਸਪੁਰ ਗਾ ਕੇ ਗਏ।
plz..M/No. Amrik singh
ਬਹੁਤ ਵਧੀਆ ਬਾਪੂ ਅਮਰੀਕ ਸਿੰਘ ਜੀ ਰੂਹ ਖੁਸ਼ ਹੋ ਗਈ
ਬਹੁਤ ਹੀ ਸੋਹਣਾ ਅਮਰੀਕ ਸਿੰਘ ਜੀ ਸੱਚ ਹੈ ਤੁਸੀ ਯਮਲਾ ਜੀ ਨੂੰ ਯਾਦ ਕਰਵਾਉਂਦੇ ਹੋ । ਵਸਦੇ ਰਹੋ ਜੀ।
😮
Bahut Badhiya, Radio te bahut sunya Gazi Nangal sahib nu.
Excellent Bha g very informative thanks 🙏 regards
ਸਾਡੇ ਪਿੰਡ ਦਾ ਮਾਣ ਏ ਜੀ ਸਰਦਾਰ ਅਮਰੀਕ ਸਿੰਘ ਗਾਜੀ ਨੰਗਲ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਏ ਦੁਨੀਆਂ ਵਿੱਚ ਗੁਰੂ ਨਾਨਕ ਦੇਵ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
🎉😢😢😢
😅
q
BaljeetkourwoGurpreetsinghsoArvindersinghsoAvtarsinghvpoGajeepur Sher
ਅਮਰੀਕ ਸਿੰਘ ਗਾਜੀਨੰਗਲ ਬਹੁਤ ਹੀ ਸੁਰੀਲਾ ਕਲਾਕਾਰ ਸੀ ਸੁਭਾਅ ਪਖੋਂ ਬਹੁਤ ਹੀ ਮਿਟ ਬੋਲਦਾ ਤੇ ਸਾਊ ਸੁਭਾਅ ਵਾਲਾ ਸੀ ਮਹਿਤਪੁਰ ਸਕੂਲ ਵਿਚ ਇਕ ਪਰੋਗਰਾਮ ਤੇ ਇਹਨਾੰ ਨਾਲ ਜਾਣ ਪਹਿਚਾਣ ਬਣੀ ਸੀ ਛੇ ਫੁਟ ਲੰਬਾ ਕਦ ਗਰੁਪ ਫੋਟੋ ਵਿਚ ਇਹ ਮੇਰੇ ਨਾਲ ਖੜੇ ਹਨ ਜੀ ਇਹਨਾ ਦੀ ਕਲਾ ਨੂੰ ਕੋਟਿ ਕੋਟਿ ਪਰਮਾਣ ਕਰਦਾ ਹਾਂ ਜੀ ਆਤਮਾ ਮੁਕਤਸਰੀ
Amrik Singh Gagi Nangal
Di Awaz BaKamal Hai 🙏🙏❤❤ Very Nice A Class Da Singer Hai.
Yamla of Punjab have come back , Wahegurugi tuhanu Chardan Klan vich rakheji
ਮੁੜਕੇ ਆਉਣ ਗੇ ਪੁਰਾਣੇ ਦਿਣ ਪਸੰਦ ਕਰਣਗੇ ਲੋਕ
ਵੈਰੀ ਗੁਡ ਗੀਤ
ਸੋਨੇ ਤੇ ਸੁਹਾਗਾ ਹੈ ਵੀਰ ਜੀ
ਵਾਹ ਸ੍ਰ ਅਮਰੀਕ ਸਿੰਘ ਜੀ ਬਹੁਤ ਵਧੀਆ ਕਲਾਕਾਰ 👍👍👌👍👍
Bht achhe
ਆਪਣੇ ਸਿਧਾਂਤ ਤੇ ਅਟਲ ਰਹਿਣਾ ਹੀ ਵੱਡੀ ਗੱਲ ਹੈ।
Bahut wadhia bhaji. Bilkul jamle Jatt Wang Gaya hai ji. Beautiful, super.
ਕਿਆ ਬਾਤ ਹੈ ਬਿਲਕੁਲ ਯਮਲੇ ਜੱਟ ਸਾਹਮਣੇ ਬੈਠੇ ਮਹਿਸੂਸ ਕਰ ਰਹੇ ਹਾਂ
ਤੂੰਬੀ ਦੀ ਵਿਸਾਰਤ ਬਹੁਤ ਘੱਟ ਲੋਕਾਂ ਕੋਲ ਰਹਿ ਗਈ ਹੈ ਧੰਨਵਾਦ ਸਭਾਲਣ ਲਈ 🙏🙏🙏
Putrkar ji gazinugl Da nubr deo ji
Kmaal han bhai saab. Liked him.
Sir, bahut vadia .
Amrik Singh ji da phone no. Dasna jee
Bahut badiya baba ji
Real singer
Boht vadia g
ਕਲਾਕਾਰ ਤੇ ਵਧੀਆ ਹੈ ਹੀ ਨੇ ਪਰ ਇਨਸਾਨ ਉਸਤੋਂ ਵੀ ਵਧੀਆ ਹਸਮੁਖ ਸੁਭਾਅ ਵੀ ਬਹੁਤ ਵਧੀਆ ਏ ਜੀ ਸਰਦਾਰ ਅਮਰੀਕ ਸਿੰਘ ਗਾਜੀ ਨੰਗਲ ਦਾ
So sweet voice of Amrik Singh Gajinangle Shingara singh FGSahib 27:19
😊😊😊009
. B
Nice 👌💅🏽😘😘
Very। ,,। ਗਡ
Wow Kemal kar doti sardar Amrit Singh ji penli war Sunia dusra Ustashi Jamla jatt
ਬਹੁਤ ਸੋਹਣਾ ਗਾਇਆ ਹੈ ਅੱਜ ਰੁਹ ਖੁਸ਼ ਹੋ ਗਈ ਹੈ
Vah bai gazi Mangal ji ਵੱਟ ਕੱਢਕੇ ਦਿਖਾ ਦਿੱਤੇ ਨਿੰਦਰ ਘੁਗਿਆਣਵੀ ਦੇ ਸਾਵੇੰ
सारे पासेयों परिपक्व। गायकी वी सोहणी है अते महाराज दी बाणी बारे वी अच्छी लगन है।वाहेगुरू कृपा बणाई रखे।
Very nice g👍👍👍👍👍🙏🙏🙏🙏🙏👌👌👌👌👌
ਪਿੰਡ ਸ਼ਿਕਾਰ ਤੋਂ
ਸਾਡੇ ਇਲਾਕੇ ਦਾ ਮਾਣ
Very nice long live thx I am now in USA when I come I see you .
ਇਕਲੇ ਹੀ ਪੂਰਾ ਸੰਗੀਤ ਦਾ ਗਰੁੱਪ ਹਨ, ਧੰਨ ਬਾਬਾ ਸ਼੍ਰੀ ਚੰਦ 🙏
ਭਾਪਾ ਜੀ ਦੀਆਂ ਗੱਲਾਂ ਸੁਣ ਕੇ ਰੂਹ ਨਸ਼ਿਆ ਗਈ। ਵਾਹਿਗੁਰੂ ਜੀ ਮਿਹਰ ਕਰਨ ਭਾਪਾ ਜੀ ਨੂੰ ਸਦਾਂ ਚੜਦੀ ਕਲ੍ਹਾ ਵਿੱਚ ਰੱਖਣ ਜੀ।
Pyppp
@@jeevandasstaneja7684 😅😅😅 in a
La ala
Very good artist 👏
Thanks 🙏
for
good Interview
Exelant
Very nice👍
Wah. Kya. Baatan. Ne. 👌👌👌👌👌👌💕💕💕
Very Good Veer Ji, parmatma Omar Lambi Bakhshe
V good
Nice j
ਬਹੁਤ ਵਧੀਆ
Best of luck ji।🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌷🌷🌷🌹🌹
Very very nice g
Good।bapu।I।am।jasvinder।Kaur।kahlsa🎉🎉🎉
exelent exelent 👌🏻👌🏻👌🏻👌🏻👍👍🙏
Waheguru ji mehar kare, god bless you Veer ji
ਬਹੁੱਤ ਵਡੀਆ ਗਾਜੀ ਨਾਗਲ ਜੀ ਅਵਾਜ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਚੜਦੀ ਕਲਾ ਰਖੇ
Bahut vadhiya aa
S. Amrik Singh g congratulations You are success inYamla g s voce But it is so hard to sing in the voice of Yamla g Very good bahut achha lagga Jasmin see
Ninder Ba-kamaal
Bohut hi vadhia jaandar rangnunch
Wah ji wah Amrik singh ji. Sade pind Ali Nangal de kol pind Gazi Nangal.
Bhyt vdiya, rabb kirpa rakhe 🙏
Very good fufurji🎉
ਬਹੁਤ ਵਧੀਆ ਅਵਾਜ ਬਹੁਤ ਵਧੀਆ
ਵਾਹਿਗੁਰੂ ਜੀ
Baba ji da no send karo ji
Amrik singh gaginangal je baa Kemal guru Kirpa kera
Guru feta
Bachpan de yad kr ati bapuji ne rab bapuji nu lambi umer deve
Bai.ji.yamla.yad.karwa.dita.dhanbad..lelewala.
Waheguru ji chardi kalan vich rakhen🙏
ਬਹੁਤ ਵਧੀਆ ਅਵਾਜ ਤੇ ਸਾਜ਼ ਵਜਾਇਆ