ਪਵਨ ਗੁਰੂ ਪਾਣੀ ਪਿਤਾ, ਕੁਦਰਤ ਦੇ ਨਾਲ ਮਨਾਂ ਨੂੰ ਵੀ ਗੰਦਗੀ ਤੋਂ ਬਚਾਉਣ ਦੀ ਲੋੜ| Save Environment | Arbide World

แชร์
ฝัง
  • เผยแพร่เมื่อ 7 ก.พ. 2025
  • ਪਵਨ ਗੁਰੂ ਪਾਣੀ ਪਿਤਾ, ਕੁਦਰਤ ਦੇ ਨਾਲ ਮਨਾਂ ਨੂੰ ਵੀ ਗੰਦਗੀ ਤੋਂ ਬਚਾਉਣ ਦੀ ਲੋੜ| Save Environment | Arbide World
    #PavanGuruPaaniPita #EnvironmentalAwareness #GurbaniAndEnvironment #SustainableLiving #SpiritualEcology #SikhiAndNature #NatureInspiredSpirituality #GuruGranthSahib #SacredNature #GreenGuru #EcoConsciousness #GurbaniWisdom #ClimateAction #SaveOurPlanet #GoGreen #CleanEnvironment #EnvironmentalProtection #NatureConservation #PollutionFree #SustainableFuture #EarthDayEveryDay #MindfulLiving #SpiritualGrowth #InnerPeace #HarmonyWithNature #ConsciousLiving #HolisticWellbeing #arbideworld #arbidepunjab #arbideclick #hsbhatti #ProfHarvinderBhatti #fatehgarh #gurugranthsahibuniversity
    Join this channel to get access to perks:
    / @arbide_world
    ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms of Politics, History, News, Culture, Crime etc.

ความคิดเห็น • 34

  • @KamalDeepKaur-nc6ki
    @KamalDeepKaur-nc6ki 2 วันที่ผ่านมา +1

    Thank you 🙏

  • @navpreetdhillon3594
    @navpreetdhillon3594 2 วันที่ผ่านมา +2

    Thank you for bringing prof Bhatti ... listening to him is time well spent ....waiting for more episodes

  • @sharmatenthouse1848
    @sharmatenthouse1848 2 วันที่ผ่านมา +1

    Dr harvinder Singh Bhatti devinder pal g sat shri akal

  • @KaranAulakhvlog
    @KaranAulakhvlog 2 วันที่ผ่านมา +1

    Right sir saab.

  • @kulwindermander1721
    @kulwindermander1721 2 วันที่ผ่านมา +1

    Very excellent knowledge

  • @Terasidhu24
    @Terasidhu24 2 วันที่ผ่านมา +2

    ਦਿਲ ਖੁਸ਼ ਹੋ ਜਾਂਦਾ ਗੱਲਾਂ samjan ਵਾਲੀਆਂ ਨੇ ਧੰਨਵਾਦ ਬਹੁਤ ਬਹੁਤ ਹੋਲ ਟੀਮ

  • @tejinderbal3426
    @tejinderbal3426 2 วันที่ผ่านมา +1

    swaad hee aa janda giaan dean galan sunn ke..................thank you.

  • @jasveersingh9413
    @jasveersingh9413 3 วันที่ผ่านมา +1

    ਬਹੁਤ ਵਧੀਆ ਜਾਣਕਾਰੀਆ ਜੀ ਦੋਨਾਂ ਵੀਰਾਂ ਦਾ ਦਿੱਲੋ ਸਤਕਾਰ

  • @onkartiwana6858
    @onkartiwana6858 2 วันที่ผ่านมา +1

    ਵਾਹਿਗੁਰੂ ਜੀ , ਅਜਿਹੇ " ਸ਼ੁੱਭ - ਚਿੰਤਕਾਂ " ਨੂੰ ਤੰਦਰੁਸਤੀ ਅਤੇ ਚੜ੍ਹਦੀ ਕੱਲਾ ਬਖਸ਼ਣ ❤️

  • @inderhanjrah-xu8rn
    @inderhanjrah-xu8rn วันที่ผ่านมา

    Very good bhati veer

  • @Kiranpal-Singh
    @Kiranpal-Singh 2 วันที่ผ่านมา +2

    🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @gsdakha3763
    @gsdakha3763 3 วันที่ผ่านมา +1

    ਬਿਲਕੁੱਲ ਸਹੀ ਗੱਲ ਹੈ ਜੀ

  • @Balwinder.Natural_Way
    @Balwinder.Natural_Way 2 วันที่ผ่านมา +1

    ਧੰਨਵਾਦ ਜੀ।❤

  • @tejis.kitchen
    @tejis.kitchen 2 วันที่ผ่านมา +2

    Very well explained bhatti sahib eye opening lecture on environmental education and awareness.. all viewers of this video please do share ..Thanks🙏🏻🙏🏻 Davinder pal ji for bringing those types of programs on your channel 🙏🏻

    • @arbide_world
      @arbide_world  2 วันที่ผ่านมา

      Thank you very much for appreciation 🙏🙏. Regards

  • @darshanmatharoo5868
    @darshanmatharoo5868 3 วันที่ผ่านมา +1

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @Surinderpartap-fn2fl
    @Surinderpartap-fn2fl 3 วันที่ผ่านมา +1

    Sir you Should be our Leader of our community.

  • @GurmitBSingh
    @GurmitBSingh 2 วันที่ผ่านมา +1

    Ssaji
    Yes climate change issue no l in world JI
    Ref GURUNANAK JI PHILOSOPHY not only HUMANITY but HARJEEV ETC .
    70s club of Rome report very interesting JIO!
    In KISAN MORCHA I told your heading to Deep about Pawan guru...................!
    In west country side and parks etc very important! Environmental evaluation too JI
    Good show

  • @rajindersinghdhaliwal1700
    @rajindersinghdhaliwal1700 2 วันที่ผ่านมา +1

    ਪਿੰਡਾਂ ਚ ਬੈਠੇ ਝੋਲਾ ਛਾਪਾਂ ਕੋਲੋਂ ਜਿਨੇ ਮਰਜ਼ੀ ਸਟੀਰਿਓਡ ਲੈਣ ਲਉ ।

  • @BKK1521
    @BKK1521 3 วันที่ผ่านมา +1

    Very well explained

  • @kawaljitsingh9011
    @kawaljitsingh9011 3 วันที่ผ่านมา +1

    Antut bhandaar aunhat apaar (jaap sahib)

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 3 วันที่ผ่านมา +3

    ਹਮੇਂ ਰਹਿਜਨੋ ਸੇ ਗ਼ਿਲਾ ਨਹੀਂ,
    ਤੇਰੀ ਰਹਿਬਰੀ ਕਾ ਸਵਾਲ ਹੈ।
    ਆਪਣੇ ਆਪ ਨੂੰ ਸਿੱਖ ਧਰਮ ਦੇ ਠੇਕੇਦਾਰ ਕਹਿਣ ਵਾਲੇ ਜੱਟਾਂ ਨੇ ਅਹਿਸਾਨ ਫਰਾਮੋਸ਼ੀ ਦੀ ਇੰਤਿਹਾਅ ਕਰ ਦਿੱਤੀ ਹੈ। ਨਾ ਧਰਤੀ ਮਾਤਾ ਦੇ ਬਣੇ,ਨਾ ਗੁਰੂ ਦੇ ਪਾਣੀ ਪਿਤਾ ਦੇ ਬਣੇ ਬੱਸ ਇੱਕੋ ਇੱਕ ਟਾਰਗੇਟ ਹੈ ਕਿ ਪੂਰੀ ਦੁਨੀਆ ਵਿੱਚ ਜੱਟ ਜੱਟ ਹੋਣੀ ਚਾਹੀਦੀ ਹੈ ਤੇ ਸਾਨੂੰ ਹੀ ਮਿਲ਼ੇ ਜੋ ਵੀ ਹੈ। ਹਰ ਗੱਲ ਵਿੱਚ ਸਵਾਰਥ । ਹੁਸ਼ਿਆਰਪੁਰ ਦੇ ਇੱਕ ਪਿੰਡ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਪਿੰਡ ਦੇ ਘੜੰਮ ਚੌਧਰੀਆਂ ਨੇ ਮਹਾਰਾਜ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਹੈ,ਇਹ ਕੱਲ ਦੀ ਗੱਲ ਐ ।ਜਦ ਬੰਦਾ ਇੱਥੋਂ ਤੱਕ ਗਿਰ ਜਾਵੇ ਫਿਰ ਰੱਬ ਵੀ ਕੋਈ ਚੀਜ਼ ਐ। ਹੁਣ ਟਰੰਪ ਵੀ ਸੀਰੀਅਸ ਲੈ ਗਿਆ ,ਹੋਣ ਲੱਗ ਪਏ ਡਿਪੋਟ।

  • @HiraSingh-g5i
    @HiraSingh-g5i 3 วันที่ผ่านมา +1

    ❤❤❤❤❤

  • @shivanisharma5562
    @shivanisharma5562 2 วันที่ผ่านมา +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @navpreetdhillon3594
    @navpreetdhillon3594 2 วันที่ผ่านมา +1

    Concludes to one thing ....sadaa kirdaar bahut gir gya

  • @shivanisharma5562
    @shivanisharma5562 2 วันที่ผ่านมา +1

    ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ,

  • @PreetSingh-dj4un
    @PreetSingh-dj4un 2 วันที่ผ่านมา +2

    Hun eh Jatt Samjaaun ge Gurbani?
    Har zaat khatri, Nai, Majhabi, Tarkhan etc nu har waqat galla kad de. GoondaGardee vakhri kar de.

  • @harrysandhu6435
    @harrysandhu6435 3 วันที่ผ่านมา +1

    Sab ton sada seyana desh de Sade lok pagal ho gye 😢😢😢😢

  • @ArvinderSingh-n8s
    @ArvinderSingh-n8s 2 วันที่ผ่านมา +1

    Akhauti sikh kanak jhone da naad saad k Diesel engine Diesel caran Pesticides dian Spray kar k Pawan guru kharaab karda Jhone naal Paani pita khatam kar riha Aah Sikh ne ja Sikhi de Dushman?

  • @kawaljitsingh9011
    @kawaljitsingh9011 3 วันที่ผ่านมา +1

    Asun lo lo bhandaar jo kus piaa iko war

  • @drasmaanhomoeopathychannel8771
    @drasmaanhomoeopathychannel8771 2 วันที่ผ่านมา +1

    ਮਨ ਪ੍ਰਦੂਸ਼ਿਤ ਹੋ ਗਏ,ਲੋੜ ਹੈ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਵਾਂਗ ਸਖ਼ਤ ਨਿਯਮ ਲਾਗੂ ਹੋਣ ,ਵੱਧ ਤੋਂ ਵੱਧ ਦਰਖਤ ਖਾਸ ਕਰਕੇ ਫਲਾਂ ਵਾਲੇ ਦਰਖ਼ਤ ਲਾਏ ਜਾਣ,ਹਰ ਤਰ੍ਹਾਂ ਦੇ ਪ੍ਰਦੂਸ਼ਣ ਵਿਰੁੱਧ ਨਿਯਮ ਲਾਗੂ ਹੋਣ