Official SGPC LIVE | Gurbani Kirtan | Sachkhand Sri Harmandir Sahib, Sri Amritsar | 10.07.2024

แชร์
ฝัง
  • เผยแพร่เมื่อ 6 ม.ค. 2025

ความคิดเห็น • 199

  • @satwantkaur5124
    @satwantkaur5124 6 หลายเดือนก่อน +2

    ਧੰਨ ਧੰਨ ਰਾਮਦਾਸ ਗੁਰੂ ਜੀ ਸ਼ੁਕਰ ਹੈ ਦਾਤਾ ਜੀ ਆਪਜੀ ਨੇ ਤਰਸ ਕੀਤਾ ਹੈ ਸੋਹਣੇ ਦਰਸਨ ਬਖਸ਼ੇ ਹਨ ਪਿਆਰ ਬਖਸੋ ਹੳਮੈ ਦੂਰ ਕਰੋ ਜੀ ਨਿਮਰਤਾ ਬਖਸੋ ਅਵਗੁਣ ਬਖਸ਼ ਕੇ ਗਲ ਨਾਲ ਲਾ ਲਵੋ ਜੀ ਸਰਬਤ ਦਾ ਭਲਾ ਕਰੋ ਜੀ

  • @satwantkaur5124
    @satwantkaur5124 6 หลายเดือนก่อน +1

    ਸੁਖ ਵਸਦੀ ਰਾਮਦਾਸ ਗੁਰੂ ਤੇਰੀ ਨਗਰੀ ਅੰਮ੍ਰਿਤਸਰ ਸਿਫਤੀ ਦਾ ਘਰ

  • @satwantkaur5124
    @satwantkaur5124 6 หลายเดือนก่อน +1

    ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਵਾਹਿਗੁਰੂ

  • @satwantkaur5124
    @satwantkaur5124 6 หลายเดือนก่อน +1

    ਬਹੁਤ ਜਨਮ ਬਿਛਰੈ ਥੇ ਮਾਧੋ ਇਹ ਜਨਮ ਤੁਮਾਰੇ ਲੇਖੈ ਵਾਹਿਗੁਰੂ ਵਾਹਿਗੁਰੂ

  • @satwantkaur5124
    @satwantkaur5124 6 หลายเดือนก่อน +1

    ਵਿਸਰ ਨਾਹੀ ਦਾਤਾਰ ਆਪਨਾ ਨਾਮ ਦਿੳ ਗੂਨ ਗਾਵਾ ਦਿਨ ਰਾਤ ਨਾਨਕ ਚਾੳ ਏਹੋ

  • @satwantkaur5124
    @satwantkaur5124 6 หลายเดือนก่อน +1

    ਵਡਾ ਤੇਰਾ ਦਰਬਾਰ ਸਚਾ ਤੁਧੁ ਤਖਤ ਸਿਰਿ ਸਾਹਾ ਪਾਤਸਾਹ ਨਿਹਚਲ ਚੳਰ ਛੱਤ ਡਿਠੈ ਸਭੈ ਥਾਵ ਨਹੀ ਤੁਧ ਜਿਹਾ

  • @tajinderzzz
    @tajinderzzz 6 หลายเดือนก่อน

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਹਾਰਾਜ ਜੀ ਮੇਰੇ ਗੁਰੂ ਪਿਤਾ ਜੀ ਤੁਹਾਡਾ ਹਰ ਵੇਲੇ ਸ਼ੁਕਰਾਨਾ ਜੀ ਮੇਰੇ ਮੰਮੀ ਜੀ ਤੇ ਮਿਹਰ ਕਰੋ ਜੀ ਲੰਬੀ ਉਮਰ ਕਰਿਓ ਉਹਨਾਂ ਦੀ ਜੀ ਰੱਖਿਆ ਕਰਿਓ ਜੀ ❤️🙏🏻

  • @ਖੇਤੀ
    @ਖੇਤੀ 6 หลายเดือนก่อน +10

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸ਼ੁਕਰਾਨਾ ਕਰਦੇ ਹਾਂ ਜੀ ਮੇਹਰ ਕਰੀ ਦਾਤਿਆ ਜੀ ਚੜਦੀਕਲਾ ਵਿੱਚ ਰੱਖਣਾ ਜੀ ਤੰਦਰੁਸਤੀ ਬਖਸ਼ੋ ਜੀ ਮੇਰੀ ਮਾਤਾ ਜੀ ਤੇ ਮੈਨੂੰ ਜੀ ਨਾਮ ਦਾਨ ਬਖਸ਼ਣਾ ਜੀ ਭੁੱਲਾ ਚੁੱਕਾ ਮਾਫ਼ ਕਰਨਾ ਜੀ ਸਰਬੱਤ ਦਾ ਭਲਾ ਕਰਨਾ ਜੀ

  • @ajitlal7495
    @ajitlal7495 6 หลายเดือนก่อน +1

    " KOI AAN MILAVE MERA PRITAM PYARA, HAU TIS PEH AAP VECHAI..."
    Dhan Dhan Shri Guru Granth Sahib Ji Maharaj ji Aapko koti koti pranam, Mera Pranam swikar kare ji.
    Hey Ocean of Spiritual teachings, kindly take me into Your Sanctuary and show me the True path whereon I could walk to have blessed Vision of Akalpurakh 's Darshan.
    Mercifully place Your hand on my head and protect me in all Circumstances.🙏🙏👋😊👋🤲🤲🍀🍀🌹🌹♥️♥️

  • @satwantkaur5124
    @satwantkaur5124 6 หลายเดือนก่อน +1

    ਤੂ ਮੇਰਾ ਪਿਤਾ ਤੂ ਹੈ ਮੇਰਾ ਮਾਤਾ ਤੂ ਮੇਰਾ ਬੰਧਪ ਤੂ ਮੇਰਾ ਭਰਾਤਾ ਤੂ ਮੇਰਾ ਰਾਖਾ ਸਭਨੀ ਥਾਈ ਤਾ ਭੳ ਕੇਹਾ ਕਾਢਾ ਜੀੳ ਵਾਹਿਗੁਰੂ ਜੀ

  • @satwantkaur5124
    @satwantkaur5124 6 หลายเดือนก่อน +1

    ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ ਜੀ

  • @satwantkaur5124
    @satwantkaur5124 6 หลายเดือนก่อน +1

    ਧੰਨ ਧੰਨਸਾਹਿਬ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਧੰਨ ਗੁਰੂ ਅਰਜਨਦੇਵ ਜੀ ਧੰਨ ਗੁਰੂਗੋਬਿੰਦ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਵਾਹਿਗੁਰੂ ਜੀ

  • @satwantkaur5124
    @satwantkaur5124 6 หลายเดือนก่อน +1

    ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨ ਬਿਚਾਰੋ ਕੋਈ ਭੁਲਾਮਾਫ ਕਰੋ ਪਰਿਵਾਰ ਨੂੰ ਚੜਦੀ ਕਲਾਂ ਵਿੱਚ ਰਖੋ ਜੀ ਦੁਖਾ ਦਾ ਨਾਸ ਕਰੋ

  • @satwantkaur5124
    @satwantkaur5124 6 หลายเดือนก่อน +1

    ਜੈਸਾ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ ਕਰਿ ਉਪਦੇਸ ਝਿਡਕੇ ਬਹੁ ਭਾਤੀ ਬਹੋਡ ਪਿਤਾ ਗਲ ਲਾਵੈ ਪਿਛਲੇ ਅਵਗੁਣ ਬਖਸ਼ ਲਵੋ ਪ੍ਰਭ ਆਗੈ ਮਾਰਗ ਪਾਵੈ ਵਾਹਿਗੁਰੂ

  • @RAJ13B
    @RAJ13B 6 หลายเดือนก่อน +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮਿਹਰ ਕਰੋ ਜੀ ਸੱਭ ਤੇ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ ਵਾਹਿਗੁਰੂ ਜੀ ਭੁੱਲਾ ਗ਼ਲਤੀਆਂ ਮਾਫ਼ ਕਰਨਾ ਜੀ ਅੱਗੇ ਤੋ ਸਮੱਤ ਬਖਸ਼ੋ ਜੀ ਵਾਹਿਗੁਰੂ ਜੀ ਕਾਮ ਕਰੋਧ ਲੋਭ ਮੋਹ ਅਹੰਕਾਰ ਤੋਂ ਦੂਰ ਰੱਖਿਉ ਜੀ ਸੱਚੇ ਪਾਤਸ਼ਾਹ ਜੀ ਨਾਮ ਦੀ ਦਾਤ ਬਖਸ਼ਣਾ ਜੀ ਹਰ ਮੈਦਾਨ ਫਤਹਿ ਬਖਸ਼ਣਾ ਜੀ ਆਪਣੇ ਬੱਚੇ ਚੜ੍ਹਦੀ ਕਲ੍ਹਾ ਵਿੱਚ ਰੱਖਿਉ ਜੀ ਸਦਾ ਹੀ ਸੱਚੇ ਪਾਤਸ਼ਾਹ ਜੀ ਰੁੱਕੇ ਹੋਏ ਕਾਰਜ ਰਾਸ ਕਰਦੋ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ਸੱਚੇ ਪਾਤਸ਼ਾਹ ਜੀ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ 🤲🤲🤲🤲🤲🙏🙏🙏🙏🙏💞💞💚💚🏵️🏵️🍁🍁💐💐🌷🌷🌺🌺🪷🪷🌹🌹🍀🍀🌿🌿

  • @chanchalrani6630
    @chanchalrani6630 6 หลายเดือนก่อน

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @satwantkaur5124
    @satwantkaur5124 6 หลายเดือนก่อน +1

    ਜਪੳ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਪਿਤਾ ਜੀਉ ਆਪਨੀ ਬਚੀ ਨੂੰਚਰਨਾ ਦਾ ਪਿਆਰ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲੇ ਉੱਠਨ ਦਾ ਬਲ ਬਖਸ਼ੇ ਜੀ

  • @harsiratkaur8982
    @harsiratkaur8982 6 หลายเดือนก่อน

    ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ ਧੰਨ ਰਾਮਦਾਸ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ

  • @ravleendhaliwal6130
    @ravleendhaliwal6130 6 หลายเดือนก่อน +2

    Waheguru ji 🙏🏻

  • @gurjeetsingh180
    @gurjeetsingh180 6 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darshansingh615
    @darshansingh615 6 หลายเดือนก่อน +1

    Dhan guru nanak dev ji maharaj

  • @balwantsahi2541
    @balwantsahi2541 6 หลายเดือนก่อน

    🌹🌹🥀🥀ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕੋਰ🥀🌹🌹🌹

  • @gurjeetsingh180
    @gurjeetsingh180 6 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SurjitKaur-xb5vm
    @SurjitKaur-xb5vm 6 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru ji 🙏

  • @harsiratkaur8982
    @harsiratkaur8982 6 หลายเดือนก่อน

    ਧੰਨ ਧੰਨ ਧੰਨ ਧੰਨ ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ

  • @soodrahul3853
    @soodrahul3853 6 หลายเดือนก่อน +1

    वाइब्रेटर का खालसा वाहेगुरु जी की फतेह

  • @AmritpalSingh-eb8cv
    @AmritpalSingh-eb8cv 6 หลายเดือนก่อน

    Waheguru ji satnam ji 🙏 waheguru ji satnam ji 🙏 waheguru ji satnam ji 🙏 waheguru ji satnam ji 🙏 waheguru ji satnam ji 🙏

  • @GurmeetKhanna-pe5ey
    @GurmeetKhanna-pe5ey 6 หลายเดือนก่อน

    Su prabhatam ji Vande Vande Vande ji Satnam Satnam Satnam Satnam ji Satnam Satnam Satnam Shree Vaheguru ji Saheb ji Satnam Satnam Satnam ji Satnam Satnam Satnam ji Satnam Satnam Satnam ji Satnam Satnam Satnam ji Satnam Satnam Satnam ji Satnam Satnam Satnam ji Satnam Satnam Satnam ji Satnam Satnam Satnam ji Satnam ji

  • @ParamjeetKaur-wd4qc
    @ParamjeetKaur-wd4qc 6 หลายเดือนก่อน +1

    ਧੰਨ ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਖ ਲੱਖ ਸ਼ੁਕਰੀਆ ਅਦਾ ਕਰਦੇ ਹਾਂ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਮਹਾਰਾਜ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਵਾਹਿਗੁਰੂ ਜੀ

  • @harsiratkaur8982
    @harsiratkaur8982 6 หลายเดือนก่อน

    ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ

  • @roopkumari5599
    @roopkumari5599 6 หลายเดือนก่อน +1

    Waheguruji ka Khalsa Waheguruji ki Fateh 💐🙏

  • @satwantkaur5124
    @satwantkaur5124 6 หลายเดือนก่อน

    ਹੳ ਆੲਆ ਦੂਰੋ ਚਲ ਕੇ ਮੈ ਤਕੀ ਤੳ ਸਰਨਾਈ ਜੀਉ ਮੈਂ ਆਸਾ ਰਖੀ ਚਿਤ ਮੇ ਮੇਰਾ ਸਭੋ ਦੁਖ ਗਵਾਇਿ ਜੀਉ ਅੰਗ ਸੰਗ ਵਰਤੋਂ ਖੁਸ਼ੀਆ ਬਖਸੋ ਨਾਮ ਦੀ ਦਾਤ ਬਖਸੋ ਦੁਖਾ ਦਾ ਨਾਸ ਕਰੋ ਅੰਮ੍ਰਿਤ ਵੇਲਾ ਬਖਸੋ

  • @premiumonly6545
    @premiumonly6545 6 หลายเดือนก่อน

    Chardikalla. Shukraana Dhan-Dhan Shri Guru Granth Sahib Ji Maharaj Ji. Satnam Waheguru Ji😇🙏🏻

  • @YuvraajSidhu-u3h
    @YuvraajSidhu-u3h 6 หลายเดือนก่อน

    Wahe guru ji 🌹🌹🌹🌹wahe guru ji 🌹🌹🌹🌹wahe guru ji 🌹🌹🌹🌹wahe guru ji 🌹🌹🌹🌹wahe guru ji wahe guru ji 🌹🌹🌹🌹mahe kro dhan dhan guru ramdas ji baljindaer kaur no tndrusti th dat baksho ji 🌹🌹🌹🌹🇨🇦🇨🇦

  • @SurinderSingh-iq4gf
    @SurinderSingh-iq4gf 6 หลายเดือนก่อน +8

    ਖ਼ਾਲਸਾ ਮਖੂ ਼ਵਾਹਿਗੁਰੂ ਵਾਹਿਗੁਰੂ,, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏 ਸਰਬੱਤ ਦਾ ਭਲਾ ਹੋਵੇ ਜੀ 🙏 ਚੜ੍ਹਦੀ ਕਲਾ ਬਖਸ਼ਨੀ ਜੀ 🙏🙏 ਤੰਦਰੁਸਤੀ ਬਖਸ਼ੋ ਜੀ 🙏🌹🙏🙏🌹🌹🌹🌹🌹🌹🌹🌹🌹🌹🌹🌹🌹

    • @anjubhayana1307
      @anjubhayana1307 6 หลายเดือนก่อน

      Waheguru Ji ka Khalsa waheguru ji ki Fateh bole so nihaal satshriakal meher kro daataji kirpa kro shukr h babaji shukr h Satnam Waheguru Satnam Waheguru Satnam Waheguru Satnam Waheguru Satnam Waheguru

    • @anjubhayana1307
      @anjubhayana1307 6 หลายเดือนก่อน

      Jobhvbsnsmydyhpyshpslfbgnshftmtdythk 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @vickybhatti5407
    @vickybhatti5407 6 หลายเดือนก่อน

    Waheguru ji mehar karna sab da bhala karna dukhi de dard door karna waheguru ji Tandrusati dena waheguru ji sarbat da bhala karna waheguru ji sartaj nu v Tandrusati dena waheguru ji 🙏🙏🙏🙏🙏🙏🙏🙏🙏❤️❤️❤️❤️❤️

  • @gurdevsinghgill9176
    @gurdevsinghgill9176 6 หลายเดือนก่อน

    ❤❤ਸਾਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ❤❤

  • @harsiratkaur8982
    @harsiratkaur8982 6 หลายเดือนก่อน

    ਧਨ ਧੰਨ ਗੂਰੂਨਾਨਕ ਦੇਵ ਸਾਹਿਬ ਜੀਮੇਹਰ ਭਰਿਆ ਹੱਥ ਰੱਖ ਉ

  • @JarnailSingh-bx9oo
    @JarnailSingh-bx9oo 6 หลายเดือนก่อน

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤ਸਤਿਨਾਮ ਵਾਹਿਗੁਰੂ 🙏🙏🙏🙏🙏

  • @rakeshnarang403
    @rakeshnarang403 6 หลายเดือนก่อน +1

    🌹🙏🏼🌹 Satnam Shri Waheguru Ji 🌹🙏🏼🌹
    🙏🏼🌹🌹🌹🌹🌹🌹🌹🌹🙏🏼

  • @ਖੇਤੀ
    @ਖੇਤੀ 6 หลายเดือนก่อน

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸ਼ੁਕਰਾਨਾ ਕਰਦੇ ਹਾਂ ਜੀ ਕ੍ਰਿਪਾ ਕਰਨਾ ਜੀ ਏਸ ਗਰੀਬ ਦੀ ਲਾਜ ਰੱਖਿਓ ਜੀ ਤੁਹਾਡੇ ਬਿਨਾ ਕਿਸੇ ਹੋਰ ਦਾ ਮਥਾਜ਼ ਨਾ ਕਰੀ

  • @sarmukhsingh1814
    @sarmukhsingh1814 6 หลายเดือนก่อน

    💐🌹💐 waheguru ji 💐 waheguru ji 💐 waheguru ji 💐 waheguru ji 💐 waheguru ji 🌹🙏🙏🙏🙏🙏🙏🙏🌹💐🌹

  • @PardeepSingh-kc3hj
    @PardeepSingh-kc3hj 6 หลายเดือนก่อน

    ਸਤਿਨਾਮ ਵਾਹਿਗੁਰੂ ਜੀ ਤੇਰਾ ਸੂਕਰ ਹੈ ਜੀ

  • @gurdeepsinghghuman3199
    @gurdeepsinghghuman3199 6 หลายเดือนก่อน

    Satnaam shri waheguru sahib ji dhan Dhan shri guru Ramdaas sahib ji dhan Dhan shri guru Ramdaas sahib ji dhan Dhan shri guru Arjundev sahib ji dhan Dhan shri guru Granth sahib ji maharaj 🙏🏻

  • @singhlove5427
    @singhlove5427 6 หลายเดือนก่อน

    Waheguru ji Waheguru ji Waheguru ji Dhan Dhan Guru Ramdas Ji

  • @gurvindersingh3422
    @gurvindersingh3422 6 หลายเดือนก่อน

    ❤ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️🙏🧡

  • @rajinderkour445
    @rajinderkour445 6 หลายเดือนก่อน

    Dhan dhan Guru Ramdas ji sub nu chardi kalah ch rakhna ji mere bacchya te mehar bhrya hath rakho ji 🙏🏻 bani naal jor k rakho ji 🙏🏻🙏🏻😇 pareshaniya door kro ji 🙏🏻🙏🏻😇

  • @singhamandeep4907
    @singhamandeep4907 6 หลายเดือนก่อน

    🙏🏻Waheguru ji DHAN DHAN GURU RAMDAS JI SADE DUKH DOOR KRDO JI🙏🏻

  • @ਖੇਤੀ
    @ਖੇਤੀ 6 หลายเดือนก่อน

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸ਼ੁਕਰਾਨਾ ਕਰਦੇ ਹਾਂ ਜੀ ਕ੍ਰਿਪਾ ਕਰਨਾ ਜੀ ਤੰਦਰੁਸਤੀ ਬਖਸ਼ੋ ਜੀ ਚੜਦੀਕਲਾ ਵਿੱਚ ਰੱਖਣਾ ਜੀ ਮੇਰਿਆ ਭੈਣਾ ਭਾਣਜੇ ਤੇ ਭਣੋਈਆ ਨੂੰ ਜੀ ਜਿਉਂਦੇ ਵਸਦੇ ਰੱਖਣਾ ਜੀ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀ

  • @roshnirai7132
    @roshnirai7132 6 หลายเดือนก่อน

    Satnaam waheguru mehar kari thundi kirpa naal thunde bachya nu ghar mil jave buttapietra waheguru ji mehar di nzar karo apne bachya te 🙏🙏🙏🙏💐🌹⚘️💐🌹⚘️💐🌹⚘️🙏🙏🙏🙏🙏

  • @Singh_Sekhon
    @Singh_Sekhon 6 หลายเดือนก่อน +1

    WMK 🙏 🌹

  • @YuvraajSidhu-u3h
    @YuvraajSidhu-u3h 6 หลายเดือนก่อน

    Dhan dhan guru ramdas ji kripa kardo ji baljinder kaur no tndrusti baksho ji 🇨🇦🇨🇦🌹🌹🌹🌹🙏🙏💯💯

  • @kirannagpal8877
    @kirannagpal8877 6 หลายเดือนก่อน

    Satnam waheguru ji kirpa karo 🙏🏻 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @KamalpreetKaur-z6s
    @KamalpreetKaur-z6s 6 หลายเดือนก่อน

    Dhan dhan guru Ram Dass Sahib Ji Maharaj Ji waheguru ji 🙏🌹🌹🙏🌹🌹🙏🌹🌹🙏🌹

  • @harsiratkaur8982
    @harsiratkaur8982 6 หลายเดือนก่อน

    ਵਾਹਿਗੂਰ ਵਾਹਿਗੂਰ

  • @ravindersahani695
    @ravindersahani695 6 หลายเดือนก่อน

    Dhan Dhan Shri Guru Ramdassji parivar ta.mehar.karoji sarbat da bhalla karoji.kisa da muthaj na karna. Satnam.shriwahaguriji

  • @SukhSandhu-pk9kp
    @SukhSandhu-pk9kp 6 หลายเดือนก่อน

    Kulviñder kaur dhan dhan guru Ramdas ji waheguru ji 🙏🏻🙏🏻❤❤

  • @SmilingDancing-mi4zu
    @SmilingDancing-mi4zu 6 หลายเดือนก่อน

    DhanDhanShreGuruRamdasji.Pariwar te.v.kirpakarni ji.te gera.v.denaji

  • @jaspreet7189
    @jaspreet7189 6 หลายเดือนก่อน

    Dhan Dhan shiri guru Ramdaas ji 🤲🤲🤲🤲🤲🤲🌾🌾🌾🌾🌾🌾🌹🌹🌹🌹🌹📖📖📖📖📖❤️❤️❤️❤️❤️❤️📿📿📿📿📿📿🪷🪷🪷🪷🪷🤲🤲🤲🤲🤲

  • @harcharankaurdr.6088
    @harcharankaurdr.6088 6 หลายเดือนก่อน

    DhannDhannGuruRamdas🌺🙏💅🌾🌻Gio!*KotanKotShukrana💕🙏🌴Gi💐💟🙏🍥🌷WaheguruGi🌷

  • @SatpalSingh-c6l
    @SatpalSingh-c6l 6 หลายเดือนก่อน

    Dhan dhan Sri guru ramdasji mehar dhà hath rakhna jio

  • @SukwinderSingh-dd3kh
    @SukwinderSingh-dd3kh 6 หลายเดือนก่อน +1

    Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru g

  • @woodworkingmachinerydi6992
    @woodworkingmachinerydi6992 6 หลายเดือนก่อน

    WAHEGURU SAHIB JI SHUKRANA HE SHUKRANA JI DHAN DHAN SHRI GURU RAM DAS SAHIB JI

  • @jagdishthawrani4915
    @jagdishthawrani4915 6 หลายเดือนก่อน

    Eko ankar satnam whegru mehar karo mere gunha maff karo 🌷🌷🙏🏻🙏🏻💙💙❤️❤️💖💖✔️✔️✔️✔️✔️💖💖❤️❤️🙏🏻🙏🏻👏👏🌷🌷🌷

  • @amarjeetsingh4183
    @amarjeetsingh4183 6 หลายเดือนก่อน

    Waheguru ji kirpa kareo priwar te sukh rakheo ji 🙏🙏🙏🙏🙏🌹❤️

  • @RajpreetKaur-tm8cn
    @RajpreetKaur-tm8cn 6 หลายเดือนก่อน

    Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @thecolorpalette13
    @thecolorpalette13 6 หลายเดือนก่อน

    Dhan Dhan shri guru Ramdas sahib ji🙏🏻🙏🏻

  • @pratikjeswani
    @pratikjeswani 6 หลายเดือนก่อน

    Waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @lakhwindersingh2859
    @lakhwindersingh2859 6 หลายเดือนก่อน

    Waheguru ji Mehar Karo ji 🙏🙏🙏🙏🙏❤️♥️♥️♥️♥️

  • @Punjabihub22
    @Punjabihub22 6 หลายเดือนก่อน

    Wahaguru kirpa rakhao ji 🙏🏼🌺❤️❤️

  • @Dannyangural
    @Dannyangural 6 หลายเดือนก่อน

    Dhan Dhan shri guru ramdas ji maharaj sarbat da pala karna ji

  • @pindervirk5269
    @pindervirk5269 6 หลายเดือนก่อน +1

    🙏🙏🙏🙏

  • @SatpalSingh-c6l
    @SatpalSingh-c6l 6 หลายเดือนก่อน

    Satnam Sri waheguru Sahib ji

  • @roshnirai7132
    @roshnirai7132 6 หลายเดือนก่อน

    Dhan dhan guru granth sahib ji dhan dhan guru ravidas sahib ji dhan dhan guru nanak dev sahib ji dhan dhan guru angad dev sahib ji dhan dhan guru amar das sahib ji dhan dhan guru ramdaas sahib ji dhan dhan guru arjan dev sahib ji dhan dhan guru hargobind sahib ji dhan dhan guru har rai sahib ji dhan dhan guru har krishan sahib ji dhan dhan guru teg bahadur sahib ji dhan dhan guru gobind singh ji dhan dhan baba deep singh ji dhan dhan baba budha sahib ji 🙏🙏🙏🙏🙏🙏💐🌹⚘️💐🌹⚘️💐🌹⚘️💐🌹⚘️🙏🙏🙏🙏🙏

  • @Jot2012.
    @Jot2012. 5 หลายเดือนก่อน

    Waheguru waheguru ji

  • @DeepakSingh-cx7ph
    @DeepakSingh-cx7ph 6 หลายเดือนก่อน +1

    🎉🎉🎉🎉🎉🎉🎉🎉🎉🎉🎉🎉🎉

  • @JaspreetKaur-mg4nr
    @JaspreetKaur-mg4nr 6 หลายเดือนก่อน

    Satnaam Shri waheguru ji 🌹🙏🙏

  • @nonigill3664
    @nonigill3664 6 หลายเดือนก่อน

    Wmk waheguru ji

  • @SatpalSingh-c6l
    @SatpalSingh-c6l 6 หลายเดือนก่อน

    Dhan dhan ramdàs gur Jin siraa tine Samaria

  • @shamlalmehra6641
    @shamlalmehra6641 6 หลายเดือนก่อน

    Dhan dhan Guru Ramdas Shaib Maharaj ji vishal ka order Jammu ma karna ji Shivani ke all Kam karna ji suker suker hai ji

  • @babbumojipuria1240
    @babbumojipuria1240 6 หลายเดือนก่อน

    Waheguru ji

  • @navdeepnijjar177
    @navdeepnijjar177 6 หลายเดือนก่อน

    DHAN DHAN RAMDAS GURU JI 🙏

  • @japjisahib7083
    @japjisahib7083 6 หลายเดือนก่อน

    Waheguru ji mehar kro bachia te

  • @SureshKumar-ul1wf
    @SureshKumar-ul1wf 6 หลายเดือนก่อน

    🥊🌹💌❣️🌹🥀🌺🙏🙏🙏🙏🙏🙏🙏🙏🙏🙏💌🌷🌹🌹🥀Waheguru Ji 🌹❣️🌺🥊🙏🙏

  • @amanpreetsingh1573
    @amanpreetsingh1573 6 หลายเดือนก่อน

    ਕਿਰਪਾ ਕਰੌ ਜੀ

  • @WilliamjitSingh-o9o
    @WilliamjitSingh-o9o 4 หลายเดือนก่อน

    🙏🙏🙏🙏🙏❤️❤️🌷🌷🌷🌷🌷

  • @gurmukhsingh1207
    @gurmukhsingh1207 6 หลายเดือนก่อน

    Swaas Swaas Guru Ram Das G 🙏🙏

  • @gursewakbajwa7467
    @gursewakbajwa7467 6 หลายเดือนก่อน

    👏🏻👏🏻

  • @manpeetnandha2111
    @manpeetnandha2111 6 หลายเดือนก่อน

    🙏🏻

  • @satnamsarang9119
    @satnamsarang9119 6 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KuldeepSingh-nn9xu
    @KuldeepSingh-nn9xu 6 หลายเดือนก่อน

    Waheguru ji waheguru ji aurat de respect krn de matt Dena ❤❤

  • @samsun3241
    @samsun3241 6 หลายเดือนก่อน

    Why you make punjab place name hussainwala that was bhagat singh body was put in fire make that gurudwara name of bhagat singh in bharat nation

  • @satwantkaur5124
    @satwantkaur5124 6 หลายเดือนก่อน +1

    ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ

  • @satwantkaur5124
    @satwantkaur5124 6 หลายเดือนก่อน +1

    ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖਹੁ ਸਰਨਾਈ ਵਾਹਿਗੁਰੂ ਜੀ ਕਿਰਪਾ ਕਰੋ

  • @singhmitter2139
    @singhmitter2139 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @daljitkaur1383
    @daljitkaur1383 6 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏🙏🙏🙏🙏🙏🙏🙏🎉♥️💐🌹🎉♥️💐🌹🎉♥️💐

  • @satwantkaur5124
    @satwantkaur5124 6 หลายเดือนก่อน +1

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀਕੀ ਫਤਹਿ ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ

  • @GurtejSingh-ut6hu
    @GurtejSingh-ut6hu 6 หลายเดือนก่อน

    ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🏼

  • @aulakhravinder88
    @aulakhravinder88 6 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਭ ਦਾ ਭਲਾ ਕਰਿਓ ਜੀ ❤️🙏🏻🌹

  • @GaganSingh-ye9gb
    @GaganSingh-ye9gb 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏