ਆਓ ਮੂਲ-ਮੰਤਰਾਂ ਦੇ ਜਾਪ ਕਰੀਏ-ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ

แชร์
ฝัง
  • เผยแพร่เมื่อ 15 ม.ค. 2025
  • ਆਓ ਮੂਲ ਮੰਤਰਾਂ ਦੇ ਜਾਪ ਕਰੀਏ
    ਕਥਾ ਵਿਚਾਰ
    ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲੇ
    ਦਰਬਾਰ ਸੰਪ੍ਰਦਾਇ ਲੋਪੋਂ ਸਾਹਿਬ
    ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆ ਦੇ ਸਲਾਨਾਂ ਬਰਸੀ ਸਮਾਗਮਾਂ ਨੂੰ ਅਗਰਭਾਵ ਰੱਖਦਿਆ ਸਮੂਹ ਗੁਰਸੰਗਤਾਂ ਹਰ ਸਾਲ ਇਹ ਮੂਲ ਮੰਤਰਾਂ ਦੇ ਜਾਪ ਕਰਦੀਆਂ ਹਨ ਤੇ ਇਸ ਸਾਲ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆ ਦੀ ਬਰਸੀ ਜੋ 22ਅਕਤੂਬਰ ਨੂੰ ਸੰਤ ਆਸਰਮ ਵਿਖੇ ਮਨਾਈ ਜਾ ਰਹੀ ਹੈ ਨੂੰ ਮੁੱਖ ਰੱਖਦਿਆ 6ਸਤੰਬਰ 2020ਦਿਨ ਐਤਵਾਰ ਨੂੰ ਇਹਨਾਂ ਮੂਲਮੰਤਰਾਂ ਦੀ ਸੁਰੂਆਤ ਹੋਏਗੀ ਆਪ ਸਮੂਹ ਸੰਗਤਾਂ ਨੇ ਇਹ ਜਪ ਤਪ ਸਮਾਗਮਾਂ ਵਿੱਚ ਮੂਲ ਮੰਤਰਾਂ ਦੇ ਜਾਪ ਅਰੰਬ ਕਰਨੇ ਹਨ ।
    All rights reserved" is a copyright formality indicating that the copyright holder reserves, or holds for its own use, all the rights provided by copyright law. Originating in the Buenos Aires Convention of 1910, it is unclear if it has any legal effect in any jurisdiction
    Hi
    i am Sajan Lopon Welcome To TH-cam Channle Sajan Lopon
    About this video
    ਇਹ ਮੂਲਮੰਤਰਾਂ ਦੀ ਸੁਰੂਆਤ ਜੋ ਸੰਤ ਜਗਜੀਤ ਸਿੰਘ ਜੀ ਵੱਲੋ ਸਮੂਹ ਗੁਰਸੰਗਤਾਂ ਨਾਲ ਮਿਲ ਕੇ ਅਰੰਬਤਾ ਕੀਤੀ ਜਾਦੀ ਹੈ ਦੀ ਜੋ ਪਹਿਲਾਂ ਦੀ ਰਿਕਾਡਿੰਗ ਅਸੀ ਆਪ ਸਮੂਹ ਗੁਰ ਸੰਗਤਾਂ ਦੇ ਭੇਟ ਕਰ ਰਹੇ ਹਾਂ
    Mool Mantar De Jaap-Sant Jagjit Singh Ji Lopon Wale
    Thank you so much.....
    Our some other video Playlist
    Sajan Lopon Facebook
    Sajan Lopon TH-cam
    LoponSajan@Gmail.com

ความคิดเห็น •