ਖੁਸ਼ੀ ਦਾ ਜਨਮਦਿਨ ਤੇ ਗਿਫ਼ਟ ਲਈ ਖੱਜਲਖੁਆਰੀ iPhone 15 Dubai Mall | Punjabi Travel Couple | Ripan Khushi

แชร์
ฝัง
  • เผยแพร่เมื่อ 24 ก.ย. 2023

ความคิดเห็น • 1.1K

  • @PUNJABITRAVELCOUPLE
    @PUNJABITRAVELCOUPLE  10 หลายเดือนก่อน +141

    ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ
    ਬਹੁਤ ਸਾਰਾ ਪਿਆਰ ਤੇ ਸਤਿਕਾਰ ❤️🙏

    • @vipankumar3966
      @vipankumar3966 10 หลายเดือนก่อน +2

      Ripan paji Dubai cha koi job lagva do

    • @Kehtibaadipyaar
      @Kehtibaadipyaar 10 หลายเดือนก่อน

      Love you ❤❤❤❤

    • @satnamsinghsatta3464
      @satnamsinghsatta3464 10 หลายเดือนก่อน

      Happy birthday 🎂 put ji ❤

    • @jasssandhu691
      @jasssandhu691 10 หลายเดือนก่อน

      happy b day khushi g

    • @jyotisembhi7332
      @jyotisembhi7332 10 หลายเดือนก่อน

      Happy Birthday dear🎂🎉

  • @nirmalsidhu7514
    @nirmalsidhu7514 10 หลายเดือนก่อน +20

    ਖੁਸ਼ੀ ਜੀ ਨੂੰ ਜਨਮ ਦਿਨ ਮੁਬਾਰਕ, ਸਦਾ ਖੁਸ਼ੀਆ ਮਾਣੋ ਤੰਦਰੁਸਤੀ ਭਰਿਆ ਜੀਵਨ ਮਾਣੋ!!ਬਹੁਤ ਖੁਸ਼ਨਸੀਬ ਜੋੜੀ ਹੋ
    ਜੋ ਦੁਨੀਆਂ ਘੁੰਮ ਰਹੇ ਹੋ!!

  • @kashmirkaur6827
    @kashmirkaur6827 10 หลายเดือนก่อน +11

    ਜਨਮ ਦਿਨ ਮੁਬਾਰਕ ਖੁਸ਼ੀ ਬੇਟਾ ਜੀ ❤ਵਾਹਿਗੁਰੂ ਚੜਦੀ ਕਲਾ ਚ ਰਖੇ ਰਿਪਨ ਪੁੱਤਰ ਜੀ 🎉🎉ਹਮੇਸਾ਼ ਖੁਸ਼ ਰਹੋ ❤🎂🎂👏👏👏🙏🏻

  • @anshgaming741
    @anshgaming741 10 หลายเดือนก่อน +5

    Happy birthday ਖੁਸ਼ੀ, ਤੁਹਾਡੀ ਦੋਹਾਂ ਦੀ ਜੋੜੀ ਬਹੁਤ ਸੋਹਣੀ ਲੱਗਦੀ ਹੈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🎉❤

  • @GurpreetSingh-mg3ud
    @GurpreetSingh-mg3ud 10 หลายเดือนก่อน +40

    ਜਨਮ ਦਿਨ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @Searchboy77
    @Searchboy77 10 หลายเดือนก่อน +20

    Happy birthday Khushi sister ji 🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈🎂🎈 waheguru ji 🙏 mehar kare 🎂❤😊❤😊

  • @teachercouple36
    @teachercouple36 10 หลายเดือนก่อน +32

    ਜਨਮ ਦਿਨ ਦੀਆਂ ਦੋਵਾਂ ਨੂੰ ਢੇਰ ਸਾਰੀਆਂ ਮੁਬਾਰਕਾਂ। ਲੰਮੀਆਂ ਉਮਰਾਂ ਤੇ ਤੰਦਰੁਸਤੀ ਮਾਣੋ। ਜ਼ਿੰਦਗੀ ਜ਼ਿੰਦਾਬਾਦ ਰਹੇ 🎂🎁💐

    • @user-jj7vo2zc9b
      @user-jj7vo2zc9b 10 หลายเดือนก่อน

      Happy birthday 🎂🎂🎂🎂🎈🎈🎈🎈

  • @BhupinderSingh-yg8cg
    @BhupinderSingh-yg8cg 10 หลายเดือนก่อน +8

    ਖੁਸ਼ੀ ਨੂੰ ਮੇਰੇ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਜੀ।

  • @GurbaniisJagMehChanan
    @GurbaniisJagMehChanan 10 หลายเดือนก่อน +38

    ਜਨਮ ਦਿੰਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੁਸੀ ਸਾਨੂੰ ਦੁਨੀਆਂ ਦੀ ਸੈਰ ਕਰਵਾਉਦੇ ਰਹੋ ਜੀ🎉🎉🎉🎉🎉

    • @tejinderkaur1941
      @tejinderkaur1941 10 หลายเดือนก่อน +1

      happy birthday khushe 🌺🌺🌺🌺🌺🌷🌷🌷🌷🌷

  • @paramjitsinghsingh251
    @paramjitsinghsingh251 10 หลายเดือนก่อน +5

    ਖੁਸ਼ੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਤਹਾਨੂੰ ਤੰਦਰੁਸਤੀ ਤੇ ਦੁਨੀਆਂ ਦੀ ਹਰ ਖੁਸ਼ੀ ਦੇਵੇ। ❤️❤️

  • @user-co3wf8eo7q
    @user-co3wf8eo7q 10 หลายเดือนก่อน +4

    ਜਿਉਂਦੇ ਵਸਦੇ ਰਹੋ ਪੁੱਤਰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @jeetnagra9950
    @jeetnagra9950 10 หลายเดือนก่อน +1

    Every time Khushi buys Gold !what happened now u r in gold city .❤😮😮Happy birthday Khushi !❤❤😮

  • @ParminderSingh-yx3nw
    @ParminderSingh-yx3nw 10 หลายเดือนก่อน +20

    ਜਨਮ ਦਿਨ ਦੀਆਂ ਵਧਾਈਆਂ ਹੋਣ

    • @SatgurSingh-ug3gg
      @SatgurSingh-ug3gg 10 หลายเดือนก่อน

      🎉🎉🎉🎉🎉🌲🌹🌹🌹🌲🇮🇳🌲🎉🎉🎉🎉🎉

  • @harbhajansingh8872
    @harbhajansingh8872 10 หลายเดือนก่อน +9

    ਜਨਮ ਦਿਨ ਮੁਬਾਰਕ ਖੁਸ਼ੀ ਭੈਣ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏🎉🎉, 🎂🎂

  • @JasbirsinghDhaliwal-zd6nn
    @JasbirsinghDhaliwal-zd6nn 10 หลายเดือนก่อน +1

    Ajit mama ji te unade de bete da pyarr rab sare piu te bete da pyarr hamesha bnya rhe ❤❤

  • @vickymehra8237
    @vickymehra8237 10 หลายเดือนก่อน +3

    ਖੁਸ਼ੀ ਭੈਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਨਾਲ ਹੀ ਨਵੇਂ ਐਪੀਸੋਡ ਤੇ ਨਵੀਂ ਕੰਟਰੀ ਦੀਆਂ ਵੀ ਮੁਬਾਰਕਾਂ। ਪਰਮਾਤਮਾ ਤੁਹਾਨੂੰ ਚੱੜਦੀ ਕਲਾ ਬਖਸ਼ੇ। God bless you

  • @JagtarSingh-wg1wy
    @JagtarSingh-wg1wy 10 หลายเดือนก่อน +7

    ਰਿਪਨ ਜੀ ਬਹੁਤ ਬਹੁਤ ਮੁਬਾਰਕਾਂ ਜੀ ਖੁਸ਼ੀ ਬੇਟੀ ਦੇ ਜਨਮ ਦਿਨ ਦੀਆਂ ਜੀ ਵਾਹਿਗੁਰੂ ਜੀ ਖੁਸ਼ੀ ਬੇਟੀ ਦੀ ਲੰਮੀ ਉਮਰ ਕਰੇ ਜੀ ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @SinghGill7878
    @SinghGill7878 10 หลายเดือนก่อน +7

    ਜਨਮ ਦਿਨ ਮੁਬਾਰਕ ਹੋਵੇ ਖੁਸ਼ੀ ❤🎉 🎂🍰

  • @ranbirsinghjogich197
    @ranbirsinghjogich197 10 หลายเดือนก่อน +7

    ਸਾਡੇ ਸ਼ੇਰ ਪੁੱਤਰ ਪੁਤਰੀ ਸਦਾ ਚੜ੍ਹਦੀ ਕਲਾ ਵਿਚ ਰਹੋ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਸਾਡੇ ਪਰਿਵਾਰ ਵੱਲੋਂ ਜੀ।

  • @jarnailbenipal5668
    @jarnailbenipal5668 10 หลายเดือนก่อน +1

    ਖੁਸੀ ਪੁੱਤ ਬਹੁਤ ਦਲੇਰ ਧੀ ਹੈ ਵਾਹਿਗੁਰੂ ਹਮੇਸਾ ਜੋੜੀ ਰਿਪਨ ਤੇ ਖੁਸੀ ਨੂੰ ਚੜਦੁੀ ਕਲਾ ਵਿੱਚ ਰੱਖੇ

  • @samandeepkaur8573
    @samandeepkaur8573 10 หลายเดือนก่อน +7

    Khushi is very lucky to have a husband like Ripan..Happy birthday khushi

  • @NehaNeha-yk1bz
    @NehaNeha-yk1bz 10 หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਖੁਸ਼ੀ ਦੀ 🎂🎂🎂🎂ਤੁਹਾਡੇ ਦੋਵਾਂ ਦੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤❤❤❤❤ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਕੇ 🎉🎉🎉❤❤❤❤❤

    • @gobindsingh9976
      @gobindsingh9976 10 หลายเดือนก่อน

      Happy birthday khushi ji

  • @rupinderkour6851
    @rupinderkour6851 10 หลายเดือนก่อน +1

    Happy birthday Khushi rab tuhanu dova nu khush rakhe

  • @sukhwinderharry4674
    @sukhwinderharry4674 10 หลายเดือนก่อน

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਖੁਸ਼ੀ ਪੁੱਤਰ। ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ। ਸਦਾ ਖੁਸ਼ ਰਹੋ। ਵਾਹਿਗੁਰੂ ਤੁਹਾਡੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।

  • @DevanshTanvi23
    @DevanshTanvi23 10 หลายเดือนก่อน +4

    Happy Birthday Khushi Sister ❤ Alwz Stay Blessed Sweet Couple ❤

  • @balwindersinghsidhu5272
    @balwindersinghsidhu5272 10 หลายเดือนก่อน +3

    Happy birthday put ji baba ji tuhanu Dheer sareya khuseya vakhsan bahut sara peyar putra ❤️❤️❤️❤️❤️

  • @BaljitSingh-jo1zt
    @BaljitSingh-jo1zt 10 หลายเดือนก่อน

    ਜਨਮ ਦਿਨ ਮੁਬਾਰਕ ਹੋਵੇ ਖ਼ੁਸ਼ੀ ਜੀ ਦੋਹਾਂ ਦੀ ਜੋੜੀ ਬਹੁਤ ਜਚ ਰਹੀ ਹੈ

  • @surinderkaur5208
    @surinderkaur5208 10 หลายเดือนก่อน +1

    Happy birthday Khushi 🎂🍰🍫💐
    Waheguru ji hamesha tuhanu khush rakhan

  • @SurjitSingh-qq2qu
    @SurjitSingh-qq2qu 10 หลายเดือนก่อน +7

    Happy birthday 🎂 to you Khusi Beta ji,❤Ripan Beta ji Congratulations ❤God bless you 🙏 Waheguru Ji Chardi Kla Bakshsis karn ji 🙏 Punjabi NRI Veera Bhena nu Sat Shri Akal ji 🙏♥️♥️♥️♥️♥️♥️🙏

  • @angejsing1413
    @angejsing1413 10 หลายเดือนก่อน +3

    ਜਨਮ ਦਿਨ ਦੀਆਂ ਵਧਾਈਆਂ ਜੀ ਪ੍ਰਮਾਤਮਾ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @malkeetrandhawa612
    @malkeetrandhawa612 10 หลายเดือนก่อน +2

    Happy birthday Khushi and many many more to come.lots of love to you and Ripan ❤❤

  • @user-qn2ei1fo8p
    @user-qn2ei1fo8p 10 หลายเดือนก่อน +1

    ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਖੁਸ਼ੀ ਜੀ ਨੂੰ

  • @KulwinderKaur-ch2nu
    @KulwinderKaur-ch2nu 10 หลายเดือนก่อน +5

    Sat Shri akal Khushi te ripan veer ji 🙏🙏 waheguru Ji Maharaj tuhnu hemsha Khush rakhen 🙏🙏 happy bady khusi 🎂🎂 waheguru Ji tuhnu hemsha chrdi kala vich rkhen 🙏🙏

  • @shawindersingh6931
    @shawindersingh6931 10 หลายเดือนก่อน +7

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ and ਰਿਪਨ ਦੋਨਾਂ ਨੂੰ 🎂ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਸਿਰ ਤੇ ਰੱਖਣ l🎉ਵਾਹਿਗੁਰੂ ਪਰਿਵਾਰ ਵਿੱਚ ਵਾਧਾ ਕਰੇ ਜੀ 🍿

  • @shailnadha6509
    @shailnadha6509 10 หลายเดือนก่อน

    Happy birthday Khushi didi Ripan ji nu Lakh Lakh vadhinya🙏🙏🌷⚘⚘🎉🎉

  • @balkaranbrar3906
    @balkaranbrar3906 10 หลายเดือนก่อน +1

    ਜਨਮਦਿਨ ਦੀਆਂ ਮੁਬਾਰਕਾਂ ਰੱਬ ਲੰਮੀਆਂ ਉਮਰਾਂ ਬਖਸ਼ੇ ਵੀਰ ਜੀ ਭੈਣ ਜੀ

  • @jaspalsingh7800
    @jaspalsingh7800 10 หลายเดือนก่อน +3

    Happy birthday Khushi...always looking forward for ur blogs❤🎉

  • @jonsandhu3315
    @jonsandhu3315 10 หลายเดือนก่อน +3

    ❤🎉 Happy Birthday Khushi sister

  • @chahal-pbmte
    @chahal-pbmte 10 หลายเดือนก่อน

    ਬਹੁਤ ਸੁਭਾਗੀ ਜੋੜੀ ਲਈ ਸੁਭਾਗਾ ਦਿਨ ( ਖੁਸ਼ੀ ਦਾ ਜਨਮ ਦਿਨ ) ਮੁਬਾਰਕ ਹੋਵੇ। ਆਉਣ ਵਾਲਾ ਸਮਾਂ ਬਹੁਤ ਖੁਸ਼ੀਆਂ ਭਰਿਆ ਹੋਵੇ।
    ਖੁਸ਼ੀ ਨੂੰ ਨਵੇਂ ਆਈ ਫੋਨ 15 ਦੀਆਂ ਵੀ ਵਧਾਈਆਂ।

  • @user-wh1gl5ic3u
    @user-wh1gl5ic3u 10 หลายเดือนก่อน

    🎉ਖੁਸ਼ੀ ਭੈਣ ਨੂੰ ਜਨਮ ਦਿਨ ਮੁਬਾਰਕ ਹੋਵੇ 🎉🎉ਰੀਪਨ ਅਤੇ ਖੁਸ਼ੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ।

  • @AmanSingh-ce6tz
    @AmanSingh-ce6tz 10 หลายเดือนก่อน +3

    🎉🎉🎉 happy birthday Khushi g God bless you 🎉🎉🎂🎂🎂🎂🎂

  • @manjitsehjal165
    @manjitsehjal165 10 หลายเดือนก่อน +7

    Happy birthday Putt Ji God bless you Congratulations Ripan Ji ❤️❤️👍🙏🙏

  • @manjitcheema7267
    @manjitcheema7267 10 หลายเดือนก่อน +1

    ਜਨਮਦਿਨ ਬਹੁਤ ਬਹੁਤ ਮੁਬਾਰਕਾਂ ਜੀ ❤❤😊🎉🎉🎂 ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ‘ਚ’ ਰੱਖੇ 😊

  • @narinderkaur9611
    @narinderkaur9611 10 หลายเดือนก่อน +1

    Happy birthday Khushi waheguru ji chardikla vich rakhan🎉

  • @jassbrar477
    @jassbrar477 10 หลายเดือนก่อน +3

    Khusi dear Happy Birthday God bless you both of you 🙏

  • @Searchboy77
    @Searchboy77 10 หลายเดือนก่อน +8

    Congratulations 🎉👏 sister ji waheguru ji 🙏 tuhanu hamesha kush rakhe ❤😊❤😊❤😊

  • @gogijosan4966
    @gogijosan4966 10 หลายเดือนก่อน +2

    ਖੁਸ਼ੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🎉🎉

  • @SinghVarpal
    @SinghVarpal 10 หลายเดือนก่อน +1

    Happy Birthday Khushi ji waheguru hamesha chardikala rakhe 🙏🏼🙏🏼

  • @paramjeetkaur5564
    @paramjeetkaur5564 10 หลายเดือนก่อน +3

    Happy birthday beta Gbu ❤🎉🎂

  • @Gaganjakhliya
    @Gaganjakhliya 10 หลายเดือนก่อน +3

    Happy birthday🎂🎉🎁 ji .. Waheguru khush rakha dream come true

  • @bnnn9859
    @bnnn9859 10 หลายเดือนก่อน +1

    ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਖੁਸੀ ਭੈਣ ਨੂੰ ਜਨਮ ਦਿਨ ਦਿਆ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤੰਦਰੁਸਤੀ ਬੱਖਸੇ ਹਮੇਸ਼ਾ ਖੁਸ਼ ਰੱਖੇ ਰਿਪਨ ਤੇ ਖੁਸੀ ਭੈਣ ਥੋਡਾ ਬਹੁਤ ਬਹੁਤ ਧੰਨਵਾਦ ਰੰਗ ਬਰੰਗੀ ਤੇ ਖੁਬਸੂਰਤ ਦੁਨੀਆਂ ਦਿਖੋਣ ਲਈ ਵਾਹਿਗੁਰੂ ਥੋਡੀ ਜੋੜੀ ਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @himmatkakrala
    @himmatkakrala 10 หลายเดือนก่อน +1

    Happy birthday khusi. ..jis nal khusi howe ohde kol dukh kitho ajo ...❤❤❤Rab tuhada sath eda ee bnai rakhe sadia duawa tuhade nal aaa...bahut sare bday bahut sare vlogs ekathe aaa youtube family

  • @preetcreation4028
    @preetcreation4028 10 หลายเดือนก่อน +3

    ਜਨਮ ਦਿਨ ਦੀਆ ਵਧਾਈਆ ਹੋਣ ਭੈਣੇ 🎉

  • @harnekmalla8416
    @harnekmalla8416 10 หลายเดือนก่อน +3

    ਜਨਮ ਦਿਨ🎂🎉🎁 ਮੁਬਾਰਕਾਂ🎉🎊 ਜੀਊ ਕੁਦਰਤ ਚੰਗਾ ਜੀਵਨ ਦੇਵੇ ਜੀ ਦੁਆਵਾਂ ਅਸੀਸਾਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @bharatsidhu1879
    @bharatsidhu1879 10 หลายเดือนก่อน

    ਜਨਮ ਦਿਨ ਮੁਬਾਰਕ ਹੋਵੇ ਖੁਸ਼ੀ ਜੀ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ

  • @katariaravinder4011
    @katariaravinder4011 10 หลายเดือนก่อน

    Happy Birthday Khushi beta parmatma tuhanu sda khush te khushal rakhe. 🎉🎉🎉🎉

  • @user-dp1ek4zz1j
    @user-dp1ek4zz1j 10 หลายเดือนก่อน +3

    Happy Birthday to you 🥰

  • @KulwinderKaur-ef7qk
    @KulwinderKaur-ef7qk 10 หลายเดือนก่อน

    Happy birthday khushi god bless you khushi ripan khushi most beautiful ah ❤❤❤❤

  • @kamaljitdhindsa1670
    @kamaljitdhindsa1670 10 หลายเดือนก่อน

    ਮੇਰੀ ਭੈਣ ਖੁਸੀ ਸਭ ਤੋ ਵਧੀਆ ਲੱਗ ਰਹੀ ਹੈ। ਵਾਹਿਗੁਰੂ ਜੀ ਉਮਰ ਲੰਮੀ ਕਰਨ Kamaljit Dhindsa From CANADA

  • @GaganBrar-gm6os
    @GaganBrar-gm6os 10 หลายเดือนก่อน

    ਖੁਸ਼ੀ ਭੈਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
    ਪਰਮਾਤਮਾ ਤੁਹਾਡੇ ਦੋਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @babbutelecom1757
    @babbutelecom1757 10 หลายเดือนก่อน

    ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾ ਖੁਸੀ ਭਾਬੀ ਜੀ ਪ੍ਰਮਾਤਮਾ ਲੰਬੀ ਉਮਰ ਬਖਸੇ ਸਦਾ ਖੁਸ਼ ਰੱਖਣ 🎉🎉🎉

  • @ramkrishan3192
    @ramkrishan3192 10 หลายเดือนก่อน

    happy birthday Khushi l wish you long life 🎉🙏❤

  • @ParvinderSingh-tv1vb
    @ParvinderSingh-tv1vb 10 หลายเดือนก่อน

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ🎉💐

  • @kartarsingh7308
    @kartarsingh7308 10 หลายเดือนก่อน +1

    ਖੁਸ਼ੀ ਦੇ ਜਨਮਦਿਨ. ਦੀਆਂ ਲੱਖ ਲੱਖ ਮੁਬਾਰਕਾਂ ਜੀ
    ਕਰਤਾਰ. ਸਿੰਘ. ਸੰਗਰੂਰ

  • @Aman_bhatti-07
    @Aman_bhatti-07 10 หลายเดือนก่อน

    ਜਨਮ ਦਿਨ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਚੜ੍ਹਦੀਕਲਾ ਚ ਰਖੇ

  • @faithhopelove3758
    @faithhopelove3758 10 หลายเดือนก่อน

    Happy Happy Birthday Khushi bhen🎉

  • @sukhdebgill4016
    @sukhdebgill4016 10 หลายเดือนก่อน

    ਜਨਮ ਦਿਨ ਮੁਬਾਰਕ ਖੁਸ਼ੀ ਭੇਣ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ

  • @princesaab2759
    @princesaab2759 10 หลายเดือนก่อน

    Happy Birthday Khushi ji 🎂🎈🎊🎂 My fevrorite Best couple ji ❤

  • @satwantchana6944
    @satwantchana6944 10 หลายเดือนก่อน +1

    Happy birthday Khushi beta ji 🌹🙏🎉😅

  • @ravipal-nk4gd
    @ravipal-nk4gd 10 หลายเดือนก่อน +1

    🎉happy birthday 🎂 to you 🍔and God bless you 🍫Khushi bhabhi g🍬 ripan bhaji tusi ve Khushi g nal Khushi rahoo😊🙏

  • @tersemkhiva8255
    @tersemkhiva8255 10 หลายเดือนก่อน

    Happy birthday Ripan bro and Khushi bhabhi waheguru ji mehar kre 🙏🎂🎂🍬

  • @user-qz4hp3vf4m
    @user-qz4hp3vf4m 10 หลายเดือนก่อน

    Happy birthday Khushi beta 🎂🎂🎊🎉……god bless you 🎁🎁💐💐🌺🌺❤️❤️❤️

  • @harwindersingh2153
    @harwindersingh2153 10 หลายเดือนก่อน

    Happy birthday khushi sis g.
    Rab tahanu dova nu dunia dia saria khushi deva.god bless u.

  • @taranveersinghpannu6182
    @taranveersinghpannu6182 10 หลายเดือนก่อน +1

    Happy birthday khushi 🎂waheguru thonu hamesha khus rakhe

  • @bsbeantsharma
    @bsbeantsharma 10 หลายเดือนก่อน +1

    🎉🎉🎉🎉🎉🎉🎉🎉🎉🎉🎉🎉ਖੁਸ਼ੀ ਬੇਟਾ, ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ,ਇਹ ਦਿਨ ਬਾਰ-ਬਾਰ ਆਵੇ,ਖੁਸ਼ ਰਹੋਂ, ਤੰਦਰੁਸਤ ਰਹੋਂ,ਤਰੱਕੀਆਂ ਕਰੋਂ🎂🎉🎁🎂🎉🎁🎂🎉🎁

  • @SukhwinderSingh-wq5ip
    @SukhwinderSingh-wq5ip 10 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @avtarsingh660
    @avtarsingh660 10 หลายเดือนก่อน

    Very happy birthday to Khushi Ripen God bless u happy long life

  • @jagseersinghjatana-zy2yi
    @jagseersinghjatana-zy2yi 10 หลายเดือนก่อน

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕੁੜੀਏ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ

  • @noblesinghraina
    @noblesinghraina 10 หลายเดือนก่อน +1

    Very Amazing 🥰🥰🥰🥰🥰
    Happiest Birthday Khushi Ji 🎉🎉🎉🎉🎉
    The Punjabi Travel Coupk Chardikela Always 🙏❤️❤️❤️🙏

  • @rcreating2196
    @rcreating2196 10 หลายเดือนก่อน

    Happy Birthday Khushi God bless you 🎉🎉

  • @HarpreetSingh-ik1bf
    @HarpreetSingh-ik1bf 10 หลายเดือนก่อน

    ਖੁਸ਼ੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਰਿੱਪਨ ਵੀਰ 🎉🎉

  • @kalaraisal3670
    @kalaraisal3670 10 หลายเดือนก่อน

    ਖੁਸ਼ੀ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ🎉🎉🎉🎉

  • @palajalalpur5360
    @palajalalpur5360 10 หลายเดือนก่อน

    Happy birthday 🎉 Khushi Bhabhi ji nu

  • @tejinderkaur7111
    @tejinderkaur7111 10 หลายเดือนก่อน

    Happy birthday khusi ,Waheguroo ji bless you ❤🎉

  • @amarjitkaur7550
    @amarjitkaur7550 10 หลายเดือนก่อน +2

    Congratulations Putter ji.Happy birthday.Waheguru ji thuhanu hameshan Chardi kala vich rakhan ji.

  • @mandeepsekhon4203
    @mandeepsekhon4203 10 หลายเดือนก่อน

    1 VR pher to Happy Birthday Khushi God bless you 🎉🎂🎊🎁🎈🥳 Bhot Sona lag raha c mare bati Gurnoor Kaur Sekhon tanu bhot pasnd kard a❤❤

  • @AryanKumar-fg7rc
    @AryanKumar-fg7rc 10 หลายเดือนก่อน

    Happy birthday khushi
    Sda khush rho sweet couple 💑

  • @babbukakrababbukakra-lx4te
    @babbukakrababbukakra-lx4te 10 หลายเดือนก่อน

    Happy Birthday Khushi Bhabhi ji

  • @simrangill6936
    @simrangill6936 10 หลายเดือนก่อน +1

    Happy birthday 🎁🎈🎊🎉🎂 Khushi dear May God bless you 🙏 Many happy returns of the day 👍❤🤩

  • @sarbsingh4642
    @sarbsingh4642 10 หลายเดือนก่อน

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਬੀ ਜੀ ਤੁਸੀਂ ਦੋਵੇਂ ਹਮੇਸ਼ਾ ਤੰਦਰੁਸਤ ਤੇ ਖੁਸ਼ ਰਹੋ🎂🎂🎂❤❤

  • @DavinderpalgillDeep
    @DavinderpalgillDeep 9 หลายเดือนก่อน +1

    Happy Birthday Khushi ji 🙏wmk🙏

  • @sarbansingh966
    @sarbansingh966 10 หลายเดือนก่อน

    Happy birthday Khushi ji God bless you carry on

  • @AmanDeep-zd3ux
    @AmanDeep-zd3ux 10 หลายเดือนก่อน

    ਜਨਮ ਦਿਨ ਮੁਬਾਰਕ ਖੁਸ਼ੀ ਭੈਣ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏

  • @bsok3422
    @bsok3422 10 หลายเดือนก่อน

    ਖੁਸ਼ੀ ਜਨਮ ਦਿਨ ਮੁਬਾਰਕ ਜੀ ਦਾਤਾ ਤੁਹਾਨੂੰ ਖੁਸ਼ੀ ਆ ਬਗਸੈ

  • @sammann305
    @sammann305 10 หลายเดือนก่อน

    Gorgeous looking couple and Happy Birthday to Khushi 🎂

  • @varindersingh6181
    @varindersingh6181 10 หลายเดือนก่อน

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ੀ 🎉🎉❤❤❣️❣️🎂🎂🎂🎂

  • @kanwarjeetsingh3495
    @kanwarjeetsingh3495 10 หลายเดือนก่อน +1

    ਜਨਮ ਦਿਨ ਮੁਬਾਰਕ। ਵਾਹਿਗੁਰੂ ਜੋੜੀ ਨੂੰ ਸਹੀ ਸਲਾਮਤ ਰਖੇ। ਹਮੇਸ਼ਾ ਚੜਦੀਆ ਕਲਾਂ ਵਿਚ ਰਹੋ।

  • @balwinderkaurkhalsa5118
    @balwinderkaurkhalsa5118 10 หลายเดือนก่อน

    ਜਨਮ ਦਿਨ ਮੁਬਾਰਕ ਖੁਸ਼ੀ ਪੁੱਤਰ
    ਰਿਪਨ ਤੁਸੀ ਦੋਨੋ ਬਹੁਤ ਪਿਆਰੇ ਬੱਚੇ ਓ

  • @YMoney-
    @YMoney- 10 หลายเดือนก่อน

    Happy birthday khushi beta god bless you beta waheguru ji chadadi kala bakhashey

  • @chuharsinghgill7615
    @chuharsinghgill7615 10 หลายเดือนก่อน

    ਰਿਪਨ ਵੀਰ ਖੁਸ਼ੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ🎉🎉🎉🎉🎉🎉🎉