bai saade lokaan vi mazaak hi banaleya si canada america aun jaan da zero line ton.bout vadhiya msg mileya saanu vi jote bai kolo atleast hun asin vi agge saareya nu dassange ke bhraawo visa laike chale jao.zero line te bout pange aa.Best raider jota mehmadwal
jota aap hi raid pauno hatt geya si.sirf bullet te bunty raida paunde si best niklan layi and bout vadda dil jote da nahi taan ehne vi jaffa nei khaana si
ਜੋਤੇ ਵੀਰ ਲੋਕਾਂ ਨੂੰ ਆਦਤ ਹੁੰਦੀ ਹੈ ਗੱਲਾਂ ਬਨਾਉਣ ਦੀ ਵਾਹਿਗੁਰੂ ਜੀ ਮੇਹਰ ਚਾਹੀਦੀ ਹੈ
Love you too pahlwan g
ਜੋਤੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਵੀਰ ਦਿਲ ਦਾ ਸਾਫ ਬੰਦਾ ਹੈ ਵੀਰ ਤੈਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਇਹੀ ਅਰਦਾਸ ਕਰਦੇ ਹਾਂ
2:53
😢 12:16
14:02 14:14 15:23 15:15 15:15 15:22 23 16:31
ਜੋਤੇ ਭਰਾ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ ਜੋਤੇ ਦੀ ਬੋਲੀ ਤੇ ਸੁਭਾਅ ਬਹੁਤ ਨਿਮਰ ਆ ਮੈਂ ਮਿਲਿਆ ਆ ਜੋਤੇ ਤੇ ਯਾਦੇ ਤੇ ਜੋਧੇ ਨੂੰ ਦਿਲ ਦੇ ਹੀਰੇ ਬੰਦੇ ਨੇ ਸਾਰੇ
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🏻🙏🏻
ਜੋਤੇ ਪੁੱਤਰ ਪ੍ਰਮਾਤਮਾ ਨੇ ਤੈਨੂੰ ਬੜਾ ਕੁਝ ਦੇਨਾ ਤੇਰੀ ਨਿਮਰਤਾ ਨੂੰ ਬੇਟਾ ਤੂੰ ਸਾਹਣ ਜੱਟ ਆ ਵਾਹਿਗੁਰੂ ਜੀ ਤੈਨੂੰ ਸਦਾ ਖੁਸ਼ ਰੱਖਣ ❤❤❤
ਬਹੁਤ ਹੀ ਵਧੀਆ ਇਨਸਾਨ ਆ ਜੋਤਾ। ਅੱਲ੍ਹਾ ਪਾਕ ਹੋਰ ਤਰੱਕੀਆਂ ਦੇਵੇ ਵੀਰ ਨੂੰ, ਆਮੀਨ 🤲🤲🤲🤲🤲
ਜੋਤਾ ਤੇ ਵਾਹਿਗੁਰੂ ਜੀ ਮੇਹਰ ਕਰੇ ਜੀ
ਘੈਟ ਸੁਭਾਅ ਦਾ ਮਾਲਕ ਐ ਜੋਤਾ ਵੀਰ ❤❤
ਜੋਤੇ ਬਾਈ ਦੀਆ ਅਜ ਗੱਲਾਂ ਸੁਣ k ਫੈਨ ਹੋਗੇ ਵੀਰ ਤੇਰੇ ♥️♥️ਫ਼ਕਰ ਜੇ ਸੁਬਾਹ ਦਾ ਬੰਦਾ ਬਾਈ 🙏🏻🙏🏻ਜਿਓੰਦਾ ਵਸਦਾ ਰਹਿ ਬਾਬਾ ਹੋਰ ਤਰੱਕੀਆਂ ਬਖਸ਼ੇ 🙏🏻🙏🏻😊😊
ਜੋਤਾ ਬੁਹਤ vadia ਪਲੇਅਰ ਹੈ 👍👍 god bless u dear 22 ji
🙏ਜੋਤੇ ਬਾਈ ਦਾ ਬਹੁਤ ਵਧੀਆ ਸੁਭਾਅ 🙏
Life changing movement c parmatma ne bacha liya jota nu sukar aa malak da
Jotta saaf dil daa banda yaar poora ghaint banda
Bahut vadiaa ਪਲੇਅਰ a
ਬਹੁਤ ਵਧੀਆ ਖੇਡ ਪਿਆਰ ਨਾਲ ਬੋਲਦਾ ਜਿਉਂਦੇ ਰਿਹੋ ਵੀਰ ਜੋਤੇ
ਝੋਟਾ ਜੱਟ ❤❤❤
ਯਾਦਾ ਯੋਧਾ ਜੋਤਾ ਘੈਟ ਕਬੱਡੀ ਖਿਡਾਰੀ ਨੇ ਦੁਆਬੇ ਦੇ ਪ੍ਰਮਾਤਮਾ ਸਾਰੇ ਖਿਡਾਰੀਆ ਚੜਦੀਆ ਕਲਾ ਬਖਸ਼ਣ ਹਰ ਮੈਦਾਨ ਫਤਹਿ ਕਰਨ
Ghaint banda aa jota bhaji bhaut narm banda aa Waheguru veer nu chardi kalah vich rakhe
Waheguru ji jotu veer nu hemesha chardikala vich rakhi veer ote Mehar barya hath rakhi❤🙏
Bahut ghaint ਬੰਦਾ ਚੰਗੀ ਸੋਚ ਦਾ ਮਾਲਕ ਆ ਵੀਰ
ਬਹੁਤ ਵਧੀਆ ਬੰਦਾ ❤
ਵਾਹਿਗੁਰੂ ਜੀ ਖੁਸ਼ੀਆਂ ਬਖਸਣ ਜੀ ਵੀਰ ਨੂੰ
Sira banda yar
Jota veer ❤❤
ਜੋਤਾ ਬਹੁਤ ਤਕੜਾ ਪਹਿਲਵਾਨ ਆ ਪਾਕਿਸਤਾਨ ਚ ਕਬੱਡੀਆਂ ਪਾ ਕੇ ਧੂਮ ਮਚਾ ਦਿੱਤੀ ਸੀ
Jottey ...vir maan aa sadey kpt...da...❤❤❤
bai saade lokaan vi mazaak hi banaleya si canada america aun jaan da zero line ton.bout vadhiya msg mileya saanu vi jote bai kolo atleast hun asin vi agge saareya nu dassange ke bhraawo visa laike chale jao.zero line te bout pange aa.Best raider jota mehmadwal
Veer sachi swaad aa gea interview sun k nice person jota
Top class Raider 🔝🔥
ਜੋਤੇ ਨੇ ਕੱਲ ਪਹਿਲੀ ਰੇਡ ਪਾਈਂ ਸੀ ਤੇ ਜੱਭਾ ਵੀ ਕੋਈ ਨਹੀਂ ਸੀ ਬੈਸਟ ਦੇ ਫੁੱਲ ਚਾਨਸ ਸੀ
jota aap hi raid pauno hatt geya si.sirf bullet te bunty raida paunde si best niklan layi and bout vadda dil jote da nahi taan ehne vi jaffa nei khaana si
ਕਬੱਡੀ ਦਾ ਬੰਬ ਰੇਡਰ ਆ ਜੋਤਾ
ਜੋਤੇ ਵੀਰ ਜੌ ਘਰ ਦਾ ਦਰਵਾਜਾ ਨੀ ਟੱਪਿਆ ਗਲਾਂ ਵੀ ਓਹੋ ਕਰਦਾ ਜੌ ਮਿਹਨਤ ਕਰਦਾ ਓਹ ਕਦੇ ਵੀ ਗੱਲ ਨੀ ਕਰਦਾ I egery with you ❤️❤️❤️❤️❤️👈👈
Yadha
Jota
Jodha
❤💯Tinno favourite aa apne
ਵੀਰ ਤੂੰ ਬਹੁਤ ਤਗੜਾ ਪਲੇਅਰ ਹੈ ਤੂੰ ਪਾਲਾ ਖੁਸ਼ੀ ਫ਼ਰਯਾਦ ਹੋਰ ਨਾਲ ਬਹੁਤ ਖੇਡਿਆ ਹੈ । ਪਰ ਬਹੁਤ ਤਗੜਾ ਹੈ ।ਸ਼ੀਲੂ ਦੀ ਤੁਹਿ ਬਸ ਕਰਵਾ ਸਕਦਾ ਹੈ
Dil da saaf jota jhota
Jote bro Teri khed bhot sohni aw mai bhot match deke aw tusi bhot vadia khedde oo ❤❤
Bahut vadia legga veer Jote diyan gallan sunn ke.
Jote. Pajji. Tuhanu. Camp. Vich b. Arashpreet. Arash. Miliya. C. Tuhanu. U. S. A. Bht. Yaad. Karda
Jo v hoya jote veer Waheguru g ne kirpa bhut kiti tuhade te theek ho bs
Yada jota Sira match yade y de number ਬਹੁਤ sira ਕੱਲ
Pahla interview dekha apka jotte vir ji ghaint bnde lge tusi 👍💪
Arash. Mehatpur. Wala. Camp. Vich. Amrica. Milya. C. Tuhanu. Jote. Pajji
Waheguru chardiklah ch rakhe bro tenu ❤️❤️
Jota veer sacha banda dil no lag gia❤❤❤❤❤
ਜੋਤੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਕਰਦਾ
ਵਾਹਿਗੁਰੂ ਜੀ
Bai aman suneyara talwandi chaduriyan walay de interview karo please, UK toh tuhada viewer
ਦੀਪੇ ਬਾਈ ਬਹੁਤ ਵਧੀਆ ਕਰਿਆ ਜੋਤੇ ਬਾਈ ਨਾਲ ਮੁਲਾਕਾਤ ਕਰਕੇ ਅਸਲੀਅਤ ਅਗੇ ਆਈ ਬਹੁਤ ਔਖਾ ਬਾਈ ਪਰਦੇਸਾਂ ਵਿੱਚ
😂😂😅😅 love you aa jote bai ❤❤
ਜੋਤੇ ਬਾਈ ਮੇਰਾ ਸਭ ਤੋ ਵੱਧ ਪਸੰਦੀ ਦਾ ਪਲਿਆਰ ਆ
Bilkol sai gall aa paji 💯
❤paji da subha bhot ghint aa paji help karday aa new paleyars di paji 💪❤️ bhot vadia banda vaa
ਸਿਰਰਾ ਬਾਈ ਲਵ ਯੂ ਆ ਬਰੋ
Jota pahji sirra da player aa
Darling bnda bhot sweet saf dil da
Bahut vadia player jota
ਬਹੁਤ ਵਧੀਆ ਬੰਦਾ ਜੀ
ਤੁਰਦਾ ਚੱਲ ਅਨੇਕਾਂ ਰਾਹਾਂ ਮਿਲਣਗੀਆਂ,
ਖੜ੍ਹ ਗਿਆ ਤਾਂ ਸਲਾਹਾਂ ਮਿਲਣਗੀਆਂ,
ਇੱਕ ਵਾਰ ਕਿਸੇ ਦੀ ਖੁਸ਼ੀ ਬਣਕੇ ਵੇਖ,
ਸੋਨੇ ਤੇ ਹੀਰਿਆਂ ਵਰਗੀਆਂ ਦੁਆਵਾਂ ਮਿਲਣਗੀਆਂ
ਜੋਤਾਂ💪💪💪💪
ਜੋਤਾਂ ਨੀ ਵੀਰੇ ਜੋਤਾ
Jota old is gold player ❤
Bhut ghaint player aa and nice person
bahut ghaint insaan aah bro
❤❤❤❤❤❤❤❤❤
Bhut vdia player te insan aa jota
Amrika hi jao gye TUC bro rab tae wishvassh rakho
He is very cool minded man
Jota y gold hart ❤vdiya player
Great veer ji
Sira banda yr jhota y
Friayad te inderjeet de mhore eko eko player se jo thape marda se bhuri channa wala❤
Sirra Banda Bai ,❤❤❤
ਬੰਦੇ ਚ ਹੈਗੀ ਗੱਲ ਬਾਤ ❤
Player de nl banda v vadiya
ਜੋਤੇ ਭਾਅ ਦੀ ਬੋਲੀ ਕਿੰਨੀ ਨਿਮਰ ਹੈ ❤
Ghaint bnda a jota ❤❤
ਬਾਈ ਹੁਣ ਕਬੱਡੀ ਖੇਡ ਫਿਟ ਹੋ ਕੇ
Jote kaljug de wich bahut badia insan tu
Kiya bat a yr ❤❤❤
Jots sira aa❤❤
Saan jatt ❤
Jote bro kll fr Reda Kyo nhi Paia Bagaria cup te tuc best c 22 klll
ਵਾ ਓ ਸੋਹਣਿਆ ❤❤ love you yara ❤❤
My febrate player jota
ਜੋਤਾਂ ਹੀਰਾਂ ਬੰਦਾ ❤
ਜੋਤੀ ਭਰਾ ਮੈਂ ਜਦੋਂ ਮੈਚ ਦੇਖਣਾ ਤਾਂ ਸੋਚਿਆ ਕਿ ਜੋਤਾਂ ਬਾਹਰ ਖੇਡਣ ਗਿਆ ਜੋਤਾਂ ਮੇਰਾ ਮਨ ਪਸੰਦ ਖਿਡਾਰੀ ਆ
Dil da saff a jota
Jotta Good Player Aa ❤❤❤
Brilliant player
😢ਵਾਹਿਗੁਰੂ ਜੀ😢
Pajji bhuri fathegarh channa wala kithe aa ajjkul
ਪੰਜਾਬ ਆਗਿਆ ਪਰਸੋ
ਆ ਗਿਆ ਪੰਜਾਬ ਓਹ ਖੇਡੇਗਾ ਕੁਝ ਦਿਨਾਂ ਤਕ
Canada
Siraaaaa banda
good playar jotta bhji
ਦੁਆਬੇ ਵਾਲਾ ਝੋਟਾ💪💪💪💪
Jota veer jando Amrica to ayea ta mainu os din phn ayea c dost da os ne dasea cc jote barre waheguru mehar kare y te
Superstar 💪
veere surkhpur ch kyo ni khed da jota hun
Good 👍 year Hoba ta veer tara Vergara hoba ❤❤
Sirra plyer a ❤❤🔥🔥🔱🔱
Bhout vdya insan jota paji
Very good playar jota veer 👍❤
Very nice 👍
love u bro ❤
Y sahi gallan ne