ਹੁਣ ਕਿਹੜੇ ਮੈਟ ਲੇ ਕੇ ਆਈਏ //ਪਤਾ ਨੀ ਰੱਬ ਕਿਹੜੇ ਆ ਬੰਦਾ ਵਿਚ ਰਾਜੀ

แชร์
ฝัง

ความคิดเห็น • 29

  • @harderpkharoud3809
    @harderpkharoud3809 2 หลายเดือนก่อน +11

    ਪਾਥੀਆ ਹੋਰ ਕਿਤੇ ਰਖਦੋ ਪਸ਼ੂਆਂ ਕੋਲ ਸੇਫ ਨੀ ਏਨਾਂ ਵਿਚ ਸਪ ਆ ਜਾਂਦੇ ਨੇ ਗੇਟਾਂ ਨੂੰ ਫਾਈਬਰ ਲਗਵਾਓ ਸਾਡੇ ਜਦ ਫਾਈਬਰ ਨੀ ਸੀ ਤਾਂ ਗੇਟਾਂ ਚੋ ਸਪਾਂ ਦੀ ਸਿੱਧੀ ਐਂਟਰੀ ਸੀ ਹੁਣ ਬਹੁਤ ਫਰਕ ਪੈ ਗਿਆ

  • @kuljeetgrewal889
    @kuljeetgrewal889 2 หลายเดือนก่อน +2

    ਨੇਤਰ ਸਿੰਘ ਦੀਆਂ ਗਲਾਂ ਸੁਣ ਕੇ ਬਹੁਤ ਖੁਸ਼ ਹੋਈ ਦਾ ਤੇ ਹੁੰਦੀਆਂ ਵੀ ਸਹੀ ਹਨ ।ਵਿਕੀ ਬਹੁਤ ਵਧੀਆ ਇਨਸਾਨ ਹੈ।

  • @SukhdevSingh-vt3rr
    @SukhdevSingh-vt3rr 2 หลายเดือนก่อน +5

    ਪਹਿਲਾਂ ਕੁਮਿਟ ਮੇਰਾ ਹੀ ਐ ਤੇ ਪਹਿਲਾਂ ਲਾਇਕ ਵੀ ਮੇਰਾ ਹੀ ਐ ਜੀ ਅਸੀਂ ਤਲਵੰਡੀ ਭਾਈ ਤੋਂ ਐ ਜੀ ਸਤਿ ਸ਼੍ਰੀ ਅਕਾਲ ਜੀ

    • @darbarsing4119
      @darbarsing4119 2 หลายเดือนก่อน

      2 star mera valo mera putt nu Finland🇫🇮 tu

  • @ayushsharma9508
    @ayushsharma9508 2 หลายเดือนก่อน +5

    Water 💧 is very precious thing please don't waste save water 🙏🙏

  • @jaswantsinghcheema1021
    @jaswantsinghcheema1021 2 หลายเดือนก่อน +5

    Save the water bhi thanks

  • @rajkang69
    @rajkang69 2 หลายเดือนก่อน +2

    ਸ਼ੁਭਰੀਤ ਦੇ ਨੰਗੇ ਪੈਰਾਂ ਵਾਰੇ ਮੈਂ ਹੀ ਲਿਖਿਆ ਸੀ ! ਪਰ ਤੁਸੀ ਤਾਂ ਅਹਿਸਾਨ ਕੀਤਾ ਸਾਰਿਆਂ ਨੇ ਜਿਵੇ ਇਹ ਵੀ ਸਰਕਾਰ ਦਾ ਜਾਂ ਲੋਕਾਂ ਦਾ ਕਸੂਰ ਹੈ ਜਾਂ ਜ਼ੁੰਮੇਵਾਰੀ ਹੈ 😢ਵਿੱਕੀ ਸਿੰਘ ਜੀ ਉਹ ਬੱਚੀ ਹੈ ਨਿਆਣੀ ਹੈ -ਬਾਲੜੀ ਹੈ ❤! ਪਰ ਉਸਨੂੰ ਸਿੱਖਿਆ ਦੇਣਾ ਜੁੱਤੀ -ਚੱਪਲਾਂ + ਕੱਪੜੇ - ਸਫਾਈ ਵਾਰੇ ਦੱਸਣਾ ਤਾਂ ਮਾਂ-ਬਾਪ ਦਾ ਹੀ ਫਰਜ ਹੈ ਉਸਨੂੰ ਦੱਸਣਾ ਤਾਂ ਵੱਡਿਆ ਦਾ ਫਰਜ ਹੈ ਕੇ ਚੱਪਲਾਂ ਨਹੀ ਉਤਾਰਨੀਆਂ ਕੱਪੜੇ ਨਹੀ ਉਤਾਰਨੇ ਕੀ ਗੰਦਾ ਹੈ ਕਿਸ ਚੀਜ ਨੂੰ ਹੱਥ ਲਾਉਣਾ ਕਿਸਨੂੰ ਨਹੀ ?? ਬੱਚੇ ਨੇ ਤਾਂ ਕਰਨਾ ਹੀ ਹੈ ਜੁੱਤੀ -ਚੱਪਲਾਂ ਲਾਹੀ ਜਾਣੀਆਂ ਤਾਂ ਇਸਦਾ ਮਤਲਬ ਇਹ ਹੋਇਆ ਕੇ ਬੱਚਾ ਆਪ ਹੀ ਸਿੱਖੇਗਾ ਜਦੋ ਬੱਚੇ ਦੇ ਸੱਟ ਲੱਗੇਗੀ ਜਾਂ ਕੋਈ ਬਿਮਾਰੀ ਹੋਵੇਗੀ + ਇਨਫੈਕਸ਼ਨ ਵਗੈਰਾ ਹੋਵੇਗੀ ਗੰਡੇ ਪਾਣੀ ਵਿੱਚ ਪਸ਼ੂਆਂ ਦੇ ਪਿਸ਼ਾਬ ਵਿਚ ਗੋਹਾ ਉਵੇਂ ਤੁਰਿਆ ਫਿਰਦਾ ਜਿਸ ਵਿੱਚ ਇਹ ਵਿਚਾਰੀ ਛੋਟੀ ਜਿਹੀ ਅਨਭੋਲ਼ ਬੱਚੀ ਨੰਗੇ ਪੈਰੀਂ ਤੁਰੀ ਰਹਿੰਦੀ ਹੈ ਅਤੇ ਹੁਣ ਵੀਡੀਓ ਵਿੱਚ ਵੀ ਉੱਥੇ ਹੀ ਖੜੀ ਸੀ / ਹੈ 😢! ਦੁੱਖ ਲੱਗਿਆ ਬਹੁਤ ਦਿਲ ਤੋ ਕਹਿੰਦਾ ਹਾਂ ਤੁਸੀ ਤਿੰਨਾਂ ਜਾਣਿਆਂ ਨੇ ਵੱਡਿਆਂ ਸਿਆਣਿਆਂ ਨੇ ਕਹਿ ਤਾਂ ਦਿੱਤਾ ਕੇ ਆਹ ਦੇਖੋ ਜੀ ਚੱਪਲਾਂ ਲਾਹ ਕੇ ਖੜੀ ਹੈ ?? ਪਰ ਤੁਹਾਨੂੰ ਇਹ ਨਹੀਂ ਦਿਖਿਆ ਕੇ ਉਸਨੇ ਉਹ ਚੱਪਲਾਂ ਉਸ ਗੰਦੇ ਪਾਣੀ ਵਿੱਚ ਪੈਰਾਂ ਤੋ ਲਾਹ ਕੇ ਹੀ ਚੱਕੀਆਂ ਸਨ ਤੇ ਤੁਹਾਡੇ ਸਾਹਮਣੇ ਫਿਰ ਉੱਥੇ ਗੰਦੇ ਪਾਣੀ ਪਿਸ਼ਾਬ-ਗੋਹੇ ਵਾਲੇ ਵਿੱਚ ਸਿੱਟਕੇ ਚੱਕੀਆਂ ਅਤੇ ਉਸ ਵਿਚਾਰੀ ਦੇ ਹੱਥਾਂ ਨੂੰ ਉਹ ਗੰਦਾ ਪਾਣੀ ਲੱਗਿਆ ਜੋ ਉਸਨੇ ਆਪਣੇ ਸ਼ਰਟ ( t-shirt) ਨਾਲ ਹੱਥ ਸਾਫ ਕੀਤੇ 😢 ,ਬਹੁਤ ਖੂਬ ਬੱਚੀ ਵਾਸਤੇ ਨਹੀ ਤੁਹਾਡੇ ਵਾਸਤੇ ਜੋ ਤੁਹਾਡੇ ਸਾਹਮਣੇ ਕੀਤਾ ਪਰ ਕਿਸੇ ਨੇ ਵੀ ਨਹੀ ਕਿਹਾ ਪੁੱਤ ਜੀ ਇਹ ਗੰਦਾ ਪਾਣੀ ਹੈ ਇਹ ਚੱਪਲਾਂ ਗੰਦੀਆਂ ਹੋ ਗਈਆਂ ਹਨ ਇੰਨਾਂ ਨੂੰ ਹੱਥ ਨਹੀਂ ਲਾਉਣਾ 😮😢, ਬੱਚੀ ਅਣਜਾਣ ਹੈ ਸ਼ੀਸ਼ਾ ਹੈ ! ਹੋਰ ਕਮਾਲ ਉਦੋਂ ਹੋਈ ਜਦ ਕਿਸੇ ਨੇ ਵੀ ਬੱਚੀ ਹੱਥ ਸਾਫ ਕਰਦੀ ਨੂੰ ਇਹ ਨਹੀਂ ਕਿਹਾ ਕੇ ਪੁੱਤ ਅਸੀ ਜਿੱਥੇ ਇੱਕ ਹਫ਼ਤੇ ਦਾ ਪਾਣੀ ਜਾਂ ੧੦ , ਦੱਸਾਂ ਘਰਾਂ ਜੋਗਾ ਪਾਣੀ ਖਰਾਬ ਕਰ ਚੁੱਕੇ ਹਾਂ + ਕਰੀ ਜਾਂਦੇ ਹਾਂ ਲਿਆ ਤੇਰੇ ਹੱਥ ਵੀ ਧੋਅ ਦੇਈਏ ਅਤੇ ਪੈਰ ਵੀ 😢 ਜੋ ਸਿਰਫ ਇੱਕ -ਦੋ ਗਲਾਸ ਪਾਣੀ ਹੋਰ ਲੱਗਣਾ ਸੀ ! ਪਰ ਛੱਡੋ ਪਾਣੀ ਦੀ ਗੱਲ ਪਰ ਬੱਚੀ ਨੂੰ ਕੋਈ ਖਾਣ ਵਾਲੀ ਚੀਜ਼ ਮਿਲ ਗਈ ਤਾਂ ਉਸਨੇ ਪਹਿਲਾਂ ਹੱਥ ਧੋਣੇ ਹਨ / ਸਨ ????? ਜਾਂ ਤੁਸੀ ਕਿਹਾ ਸ਼ੁਭ -ਓਏ ਮੇਰੇ ਛੋਟੇ -ਛੋਣੇ ਕਾਕੇ ਹੱਥ ਧੋਅ -ਹੱਥ ਧੋਵਾਂ ????? ਇਸ ਗੰਦੇ ਪਾਣੀ ਜਿਸ ਡੰਗਰਾਂ ਦਾ ਪਿਸ਼ਾਬ + ਗੋਹਾ ਹੈ ਬੱਚੇ ਦੇ ਪੈਰਾਂ ਨੂੰ ਲੱਗਿਆ ਹੋਇਆ ਤਾਂ ਬੱਚੇ ਨੇ ਬੈੱਡ + ਬਿਸਤਰੇ ਉੱਪਰ ਚੜ੍ਹ ਜਾਣਾ 😢?? ਪਿਛਲੀ ਵੀਡੀਓ ਵਿੱਚ ਸੁੱਖੋ ਭੈਣਜੀ ਨੇ ਇਸੇ ਤਰਾਂ ਉਸੇ ਜਗ੍ਹਾ ਗੰਦੇ ਪਾਣੀ ਵਿੱਚ ਖੜ੍ਹੀ ਸ਼ੁਭ ਨੂੰ ਕੁੱਛੜ ਚੁੱਕ ਲਿਆ ਅਤੇ ਸਾਫ ਦਿਸਦਾ ਹੈ ਵੀਡੀਓ ਵਿੱਚ ਸ਼ੁਭ ਦੇ ਪੈਰ ਗੰਦੇ ਪਿਸ਼ਾਬ -ਗੋਹੇ ਵਾਲੇ ਪਾਣੀ ਨਾਲ ਗਿੱਲੇ ਸਨ ਅਤੇ ਉਹ ਪੈਰਾਂ ਵਾਲਾ ਗੰਦਾ ਪਾਣੀ ਸੁੱਖੋ ਭੈਣਜੀ ਦੇ ਕੱਪੜਿਆਂ ਨੂੰ ਲੱਗਿਆ ! ਇਸ ਗੰਦੇ ਪਾਣੀ ਨਾਲ ਬੱਚਿਆਂ ਦੇ ਤਾਂ ਕੀ ਵੱਡਿਆਂ ਦੇ ਵੀ ਪੈਰਾਂ ਹੇਠ ਉਂਗਲਾਂ ਵਿਚਕਾਰ ਕਰੋਈਆਂ ਹੋ ਜਾਂਦੀਆਂ ਹਨ ਜੋ ਇਨਫੈਕਸ਼ਨ ਦਾ ਕਾਰਨ ਬਣ ਬਹੁਤ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਹੈ ! ਪੈਰਾਂ ਅਤੇ ਲੱਤਾਂ ਉੱਤੇ ਖਾਜ ਹੋ ਜਾਂਦੀ ਹੈ ! ਜਿਸ ਇਨਸਾਨ ਨੂੰ ਸ਼ੂਗਰ ਦੀ ਬਿਮਾਰੀ ਹੈ ਉਸ ਵਾਸਤੇ ਇਹ ਸਭ ਤੋ ਵੱਧ ਖ਼ਤਰਾ ਹੈ ਕਦੇ ਵੀ ਨੰਗੇ ਪੈਰੀਂ ਨਾ ਜਾਵੋ ਇਹੋ ਜਿਹੇ ਗੰਦੇ ਪਾਣੀ ਵਿੱਚ ਜੇ ਕਿਤੇ ਮਾੜਾ ਜਿਹਾ ਕੱਟ ਵੀ ਲੱਗ ਗਿਆ ਗੰਦੇ ਪਾਣੀ ਵਿੱਚ ਜਾਂ ਕੋਈ ਕੱਖ ਵਗੈਰਾ ਲੱਗ ਜਾਵੇ ਤਾਂ ਫਿਰ ਜਖਮ ਛੇਤੀ ਠੀਕ ਨਹੀ ਹੋਵੇਗਾ ਅਤੇ ਬਹੁਤੇ ਲੋਕਾਂ ਦੇ ਠੀਕ ਹੁੰਦਾ ਵੀ ਨਹੀਂ ਅਤੇ ਵੱਡਣ ਤੱਕ ਨੌਬਤ ਆ ਜਾਂਦੀ ਹੈ ਬਾਕੀ ਕਰੋਈਆਂ ਜਾਂ ਫਿਣਸੀ+ਫੋੜੇ ਤਾਂ ਦੂਰ ਦੀ ਗੱਲ ਰਹਿ ਗਈ । ਅਸੀ ਤਾਂ ਦੂਰ ਬੈਠੇ ਤੁਹਾਡੀਆਂ ਵੀਡੀਓ ਦੇਖਦੇ ਹਾਂ ਜੋ ਤੁਸੀ ਬਣਾਉਂਦੇ ਹੋ ਅਸੀ ਓਹੀ ਦੇਖਕੇ ਕੋਮੈਂਟ ਕਰਦੇ ਹਾਂ ਦੂਜਾ ਜੇਕਰ ਸਾਨੂੰ ਕੁਝ ਕਮੀ ਜਾਂ ਕੋਈ ਚੰਗਾ ਨਹੀ ਲੱਗਦਾ ਅਤੇ ਤੁਹਾਨੂੰ ਦੱਸਣ ਤੇ ਉਹ ਠੀਕ ਹੋ ਸਕਦਾ ਤਾਂ ਹੀ ਲਿਖੀ ਦਾ ਹੈ ਕੇ ਅਗਾਂਹ ਵੀਡੀਓ ਵਿੱਚ ਸੁਧਾਰ ਹੋ ਸਕੇ ਅਤੇ ਸਾਰੇ ਸਬਸਕਰਾਈਬਰ ਪਸੰਦ ਕਰਨ ਤੁਹਾਡੀਆਂ ਵੀਡੀਓ ! ਪਰ ਜਦੋ ਤੁਸੀ ਕੁਮੈਂਟ ਕੀਤਿਆਂ ਤੇ ਵੀ ਕਾਵਾਂ ਰੌਲ਼ੀ ਪਾਉਂਦੇ ਹੋ ਤਾਂ ਗੋਲ-ਮੋਲ਼ ਗੱਲਾਂ ਕਰਕੇ ਲਾਹਨਤਾਂ ਪਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹੋ ਤਾਂ ਉਹ ਤੁਹਾਡੀ ਮਰਜ਼ੀ ਹੈ ਅਤੇ ਵਡੱਪਣ + ਸਿਆਣਪ ਹੈ !😢! ਸਰਪੰਚ ਦਾ ਕਿਹਾ ਸਿਰ ਮੱਥੇ , ਪਰ ਪਰਨਾਲ਼ਾ ਉੱਥੇ ਦਾ ਉੱਥੇ 😮😂! ਸਿਆਣਪ ਵਾਲੀ ਕੋਈ ਛੱਕ ਨਹੀ ਤੁਸੀ ਬਹੁਤ ਸਿਆਣੇ ਹੋ ਖਾਸ ਕਰਕੇ ਵਿੱਕੀ ਤਾਂ ਕਈ ਵਾਰ ਇਸ ਤਰਾਂ ਲੱਗਦਾ ਹੁੰਦਾ ਜਿਵੇਂ ਸਾਰੀ ਪੜਾਈ ਇਸਨੂੰ ਟਕਸਾਲ ਵਿਚ ਹੀ ਰਹਿਕੇ ਕੀਤੀ ਹੋਵੇ ! ਜਦ ਕਦੇ ਕੁਦਾਈ ਕਥਾ ਵਾਚਿਕ ਵਾਂਗ ਜਾਂ ਸਾਇੰਸਦਾਨਾਂ ਵਾਂਗ ਗੱਲਾਂ ਦੱਸਦਾ ਅਤੇ ਸਮਝਾਉਂਦਾ ਹੁੰਦਾ ਅਤੇ ਫਿਰ ਉਸੇ ਵੀਡੀਓ ਵਿੱਚ ਜਦੋ ਸਨਦੀਪ ਅਤੇ ਸੁੱਖੋ ਭੈਣਜੀ ਹੋਣਾਂ ਕਲਾਸ ਲਗਾਉਂਦਾ ਅਤੇ ਆਪਣੇ ਮਿੱਠੇ ਬੋਲਾਂ / ਬੋਲੀ ਨਾਲ ਸਮਝਾਉਂਦਾ ਤਾਂ ਇਸ ਤਰਾਂ ਲੱਗਦਾ ਹੁੰਦਾ ਜਿਵੇਂ ਜਗਾਧਰੀ ਵਾਲਾ ਕੀਰਤਨੀ ਸੰਤ ਦਾ ਦੂਜਾ ਰੂਪ ਪਿੰਡ ਮਾਲ਼ਾਂ ਵਿਚ ਆ ਗਿਆ ਹੋਵੇ 🫢🤫🙀ਲਿਆ ਬਾਤਾਂ ਕਰਦਾ ਹੁੰਦਾ ਸਾਰੇ ਇਸਤਰੀ ਸਮਾਜ ਨੂੰ ਖੁਸ਼ ਕਰ ਦਿੰਦਾ 😂👧👩🙇🏿‍♀️🤦‍♀️! ਪਰ ਹਰ ਇਨਸਾਨ ਸਾਰੇ ਜਗਤ ਨੂੰ ਖੁਸ਼ ਨਹੀ ਕਰ ਸਕਦਾ , ਇਸ ਕਰਕੇ ਬਹੁਤੀ ਵਾਰ ਭਾਪਾ ਜੀ ਵੀ ਪੂਰੇ ਖੁਸ਼ ਨਹੀ ਹੋ ਪਾਉਂਦੇ 😢ਪਰ ਕੰਮ-ਕਾਜ ਕਰਕੇ ਕੋਸ਼ਿਸ਼ ਤਾਂ ਪੂਰੀ ਕਰਦਾ ! ਉਹ ਗੱਲ ਵੱਖ ਬੰਦੇ ਦਾ ਮੂਡ ਹਮੇਸ਼ਾ ਇਕ ਤਰਾਂ ਦਾ ਨਹੀ ਰਹਿੰਦਾ !🤷🏽‍♂️!।😂🎉😂❤🎉😂

    • @mandeep-93
      @mandeep-93 2 หลายเดือนก่อน

      ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀ ਜਦੋ ਮੈ ਤੇ ਮੇਰੇ husband ਨੇ ਇਹ ਵੀਡੀਓ ਦੇਖੀ ਤਾ ਉਨਾ ਨੇ ਵੀ ਇਹੀ ਕਿਹਾ ਕਿ ਕੁੜੀ ਕਿੰਨੇ ਗੰਦ ਵਿੱਚ ਖੜੀ ਹੈ

    • @harmeshsonu
      @harmeshsonu 2 หลายเดือนก่อน

      Ehna di family ch akal tah hai ni kisa nu na khan da pata na safai da pata na bolan da pata eh tah apna room ch v safai ni rakhda tah janwar di kitho rakh lao bus gallan hi a oh v bematlab diya

  • @vihanrajput322
    @vihanrajput322 2 หลายเดือนก่อน

    😂🎉🌾🌾🌲🌧️🙏🙏

  • @manindersingh9540
    @manindersingh9540 2 หลายเดือนก่อน

    Veeer mat na liao mat na para nu hwa ne lgdi par di pro a jndi a is nlo better kacha ch rakho dngra nu oh shi ne hwa ne lgdi necha to

  • @jaswindersinghbrar4731
    @jaswindersinghbrar4731 2 หลายเดือนก่อน

    Nice video ❤❤❤

  • @soniuppal161
    @soniuppal161 2 หลายเดือนก่อน

    Sada ayja paa rehs ha

  • @kulwinderkaur9910
    @kulwinderkaur9910 2 หลายเดือนก่อน

    Sade tan pea ni bele

  • @gursharankaur5433
    @gursharankaur5433 2 หลายเดือนก่อน +5

    Sara kuch Gila danger rkhne sab ton okha

  • @noorkang6711
    @noorkang6711 2 หลายเดือนก่อน

    Maat theek nahi g.

  • @lambardarfarm6536
    @lambardarfarm6536 2 หลายเดือนก่อน

    Jindal de maat

  • @harpreetbatth396
    @harpreetbatth396 2 หลายเดือนก่อน +1

    Nice

  • @Bhindabal-z9o
    @Bhindabal-z9o 2 หลายเดือนก่อน

    Waheguru Ji

  • @ਪਰਮਿੰਦਰਸਿੰਘਭੰਦੋਹਲ
    @ਪਰਮਿੰਦਰਸਿੰਘਭੰਦੋਹਲ 2 หลายเดือนก่อน +1

    ਮੇਟਾ ਨਾਲ ਥਨਾ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਕਿਉਂਕਿ ਇਹਨਾਂ ਦੇ ਥੱਲੇ ਜੀ ਪੈਦਾ ਹੋ ਜਾਂਦੇ ਨੇ ਰਹਿਣ ਦਿਉ

  • @AvtarSingh-fh3oj
    @AvtarSingh-fh3oj 2 หลายเดือนก่อน

    Tu volger sab to

  • @Kamal-fq6wd
    @Kamal-fq6wd 2 หลายเดือนก่อน +4

    Sandeep.kena.jauas.kade.ferdea.suit.paea.kar

  • @sarbjitdhaliwal5644
    @sarbjitdhaliwal5644 2 หลายเดือนก่อน

    Sat shri akal ji 🙏

  • @RajveerSingh-hb5gg
    @RajveerSingh-hb5gg 2 หลายเดือนก่อน

    ਸਫਾਈ ਘੱਟ ਹੈ ਤੁਹਾਡੇ

  • @soniuppal161
    @soniuppal161 2 หลายเดือนก่อน

    Good vlog

  • @SurendraSinghSirohi
    @SurendraSinghSirohi 2 หลายเดือนก่อน

    Beautiful vlog veere

  • @SANDEEPMANILA-w2m
    @SANDEEPMANILA-w2m 2 หลายเดือนก่อน +1

    Bai ji tuhada number kina a ji

  • @sandhu6092
    @sandhu6092 2 หลายเดือนก่อน

    Safi Kar lo

  • @RajuBhagwant
    @RajuBhagwant 2 หลายเดือนก่อน

    ਜਿੰਦਲ de maat ਲੈ ਕੇ ਆਓ