ਲੰਬੇ ਸਮੇਂ ਬਾਅਦ ਪੱਤਰਕਾਰ ਮਨੋਜ ਹੀਰਾ ਦੇ ਧੱਕੇ ਚੱੜ੍ਹ ਗਿਆ ਗੁਰਸਿਮਰਨ ਸਿੰਘ ਮੰਡ ! Manoj Heera | Gursimran Mand

แชร์
ฝัง
  • เผยแพร่เมื่อ 3 พ.ย. 2024

ความคิดเห็น • 834

  • @narinder_singh_1965
    @narinder_singh_1965 ปีที่แล้ว +264

    ਆ ਗਿਆ ਯਾਰਾਂ ਦਾ ਯਾਰ ਦਿਲਦਾਰ ਮਨੋਜ ਹੀਰਾ

  • @gurchransingh5674
    @gurchransingh5674 ปีที่แล้ว +66

    ਸਾਡੇ ਹੀਰੇ ਵੀਰ ਦੇ ਧੱਕੇ ਚੜ੍ਹ ਗਿਆ ਗੱਦਾਰ ਦੱਲਾ ਧੰਨਵਾਦ ਦਿਲੋ ਸਲੂਟ ਹੀਰਾ ਵੀਰ ਸੱਚ ਵਿੱਚ ਹੀ ਹੀਰੇ ਹੋ ਤੁਸੀ

  • @baljindersingh323
    @baljindersingh323 ปีที่แล้ว +131

    ਹੀਰਾ ਸਾਹਿਬ ਦੀ ਨਿਧੜਕ ਪੱਤਰਕਾਰੀ ਵਾਸਤੇ ਸਲਾਮ

  • @Dharminder555
    @Dharminder555 ปีที่แล้ว +168

    ਮਨੋਜ ਹੀਰਾ ਵੀਰ ਜੀ ਬਹੁਤ ਵਧੀਆ ਪੱਤਰਕਾਰ ਹੈ।। ਸਾਨੂੰ ਬਹੁਤ ਮਾਣ ਵਾਲੀ ਗੱਲ ਹੈ ਕੇ ਇਹ ਸਾਰਾ ਸੱਚ ਦੇ ਨਾਲ ਹੈ।। ਮਨੋਜ ਮੇਰਾ ਵੀਰ ਰੱਬ ਥੋਨੂੰ ਲੰਬੀਆ ਉਮਰਾ ਬਖਸ਼ੇ। ਬਹੁਤ ਬਹੁਤ ਪਿਆਰ ਵੀਰ❤

  • @pankajsahota3455
    @pankajsahota3455 ปีที่แล้ว +133

    ਆ ਗਿਆ ਹੀਰਾ ਸ਼ਾਹ ਗਿਆ ਹੀਰਾ ❤❤

  • @sukhjindersingh2254
    @sukhjindersingh2254 ปีที่แล้ว +51

    ਖਾਲਿਸਤਾਨ ਜਿੰਦਾਬਾਦ

  • @sukjeetsingh4783
    @sukjeetsingh4783 ปีที่แล้ว +97

    ਮਨੋਜ ਬਾਈ ਸਿਰਾ ਕਰ ਗਿਆ

  • @Lalsingh-sb5mi
    @Lalsingh-sb5mi ปีที่แล้ว +56

    ਬਹੁਤ ਵਧੀਆ ਹੀਰਾ ਜੀ, ਇਹ ਹੈ ਪਤਰਕਾਰੀ

  • @majhewale22
    @majhewale22 ปีที่แล้ว +53

    ਗਧੇ ਅੱਗੇ ਬੀਨ ਵਜਾ ਰਹੇ ਹੀਰਾ ਜੀ

  • @Gurmannat14198
    @Gurmannat14198 ปีที่แล้ว +104

    ਆ ਗਿਆ ਹੀਰਾ ਛਾ ਗਿਆ ਹੀਰਾ ❤❤❤❤

  • @jasbirvirk7132
    @jasbirvirk7132 ปีที่แล้ว +23

    Good job ਮੇਰੇ ਵੀਰ ਸੱਚ ਬੋਲਣ ਦੀ ਹਿੰਮਤ ਹੈ ਤੇਰੇ ਵਿਚ god bless you my brother

  • @priyajaswinder2342
    @priyajaswinder2342 ปีที่แล้ว +32

    ਮਨੋਜ ਹੀਰਾ ਸਾਬ ਵਾਹਿਗੁਰੂ ਜੀ ਲੰਬੀ ਉਮਰ ਕਰੇ ਤੁਹਾਡੀ

  • @devindersingh6649
    @devindersingh6649 ปีที่แล้ว +65

    ਹੀਰਾ ਸੱਚੀਓ ਹੀਰਾ❤

  • @balwindersinghsandhu7253
    @balwindersinghsandhu7253 ปีที่แล้ว +70

    ਮੇਰੇ ਹਿੱਸੇ ਦੀ 600 ਯੂਨਿਟ ਫ੍ਰੀ ਬਿਜਲੀ ਵਿਚੋਂ ਮੰਡ ਨੂੰ ਝਟਕੇ ਲਵਾਓ ਮੈਂ ਇਸ ਮਹੀਨੇ ਏਸੀ ਬੰਦ ਰੱਖ ਲਵਾਂਗਾ ਧੰਨਵਾਦ ਜੀ

    • @singhjugraj528
      @singhjugraj528 ปีที่แล้ว +5

      Wll said brother pr is ne bijli de jhtkeya naal shi nhi honna is di security vapise ho javve te fr guru di laadli fouj de hth aaa javve eh fr laaadli fouj ne appeee theeek kr daina

    • @jashpalsingh1875
      @jashpalsingh1875 ปีที่แล้ว +1

      😂😂😂😂😂❤❤❤

    • @gursherpunia3887
      @gursherpunia3887 ปีที่แล้ว +5

      Yaar main bill v bar do mere hisse Diya v lye lo par es nu jhatake jarur lawo

    • @luckymaan9928
      @luckymaan9928 ปีที่แล้ว +4

      ਮੇਰੀਆਂ ਇੱਕ ਸਾਲ ਦੀਆਂ ਯੂਨਿਟਾਂ ਇਸ ਬੰਦੇ ਨੂੰ ਠੀਕ ਕਰਨ ਵਾਸਤੇ ਵਰਤੀਆਂ ਜਾਣ

    • @gsingh7605
      @gsingh7605 ปีที่แล้ว +1

      ਇਹ ਲੋਕ ਜੁੱਤੀ ਦੇ ਯਾਰ ਆ

  • @baldevsingh8255
    @baldevsingh8255 ปีที่แล้ว +71

    ਜਦੋਂ ਤੇਰੇ ਵਰਗੇ ਗੱਧੇ ਗਾਂਧੀ ਪਰਿਵਾਰ ਨੂੰ ਮਿਲੇ ਹਨ ਤਾਂ ਕਾਂਗਰਸ ਗਾਂਧੀ ਪਰਿਵਾਰ ਤੋਂ ਚੱਲੂਗੀ। ਇਹ ਬੰਦੇ ਪਾਗ਼ਲ ਹੈ ਇਹ ਦੀ ਇੰਟਰਵਿਊ ਦੀ ਜ਼ਰੂਰਤ ਨਹੀਂ ਹੈ।

  • @tejinderpalsingh5354
    @tejinderpalsingh5354 ปีที่แล้ว +18

    ਵਾਹ ਮਨੋਦ ਹੀਰਾ ਜੀ ! ਘੈਂਟ ਪੱਤਰਕਾਰ ਸਾਹਬ ! ਕਮਾਲ ਦੇ ਸਵਾਲ ਸਰ ! Salute

  • @sardarjisingh1558
    @sardarjisingh1558 ปีที่แล้ว +10

    ਜਿਥੇ ਹੀਰਾ ਸਾਬ ਖੜਗੇ ਓਥੇ ਸਾਨੂੰ ਕਿਸੇ ਗਲ ਤੇ ਟਿੱਪਣੀ ਕਰਨ ਦੀ ਲੋੜ ਨੀ, ਕਿਉਂਕਿ ਇਨ੍ਹਾਂ ਬਾਂਦਰ ਸੈਨਾ ਚਵਲਾ ਕਤੀੜਾ ਲਈ, ਕਲਾ ਹੀਰਾ ਪਤਰਕਾਰ ਸਾਬ ਈ ਕਾਫੀ ਆ, 👌

  • @vanshdeepsingh9438
    @vanshdeepsingh9438 ปีที่แล้ว +90

    ਹੀਰਾ ਜੀ ਇਸ ਚੱਵਲ ਕਿਉਂ ਸਿਰ ਖਪਾਈ ‌ਕਰਦੇ ਹੋ ਹੁਣ ਤਾਂ ਸਾਰਿਆਂ ਗੱਲਾਂ ਕਲੀਅਰ ਹੋ ਗਿਆ ਹਨ ਇਹ ਹਰਾਮਦਿਆ ਨੇ ਨਹੀਂ ਮੰਨਣਾ

    • @singhjugraj528
      @singhjugraj528 ปีที่แล้ว +4

      Veer ji is de stikaar ch sirf ikko gaaal 100 150 kdho is chwal nu

    • @JatinderSingh-c5i
      @JatinderSingh-c5i 7 หลายเดือนก่อน

      ਆਪ ਇਹ ਮੰਦ ਬੁੱਧੀ ਆ ਦੂਜਿਆਂ ਨੂੰ ਹੀ ਮੰਦ ਬੁੱਧੀ ਦੱਸਦਾ ਜਿਹੜੇ ਹਿੰਦੂ ਕਹਿੰਦੇ ਵੀ ਖਾਲਿਸਤਾਨ ਲੈ ਕੇ ਆਉਣਾ ਉਹ ਮੰਦ ਬੁੱਧੀ ਆ ਜਿਹੜੇ ਹਿੰਦੂ ਕਹਿੰਦੇ ਖਾਲਿਸਤਾਨ ਆਉਣਾ ਚਾਹੀਦਾ ਉਹ ਇਹ ਮਿੰਟ ਵਾਲਾ ਜੀ ਹੀਰਾ ਵੀਰ ਜੀ ਇਹਦਾ ਛੱਡੋ ਖੜਾ

  • @JaswinderSingh-io7uo
    @JaswinderSingh-io7uo ปีที่แล้ว +34

    ਇਸ ਘੁੱਸੇ ਨੂੰ ਕਹੋ ਲਹੂ ਦੇ ਕੀਮਤੀ ਸੈਲ ਚਿੱਟੇ ਹੁੰਦੇ ਹਨ ❤❤❤❤❤

  • @priyajaswinder2342
    @priyajaswinder2342 ปีที่แล้ว +44

    ਮਨਿਜ ਹੀਰਾ ਸਾਬ ਜਿਊਦੇ ਰਹੋ🙏🏻🙏🏻🙏🏻🙏🏻

    • @GurwinderBhola-dm7sg
      @GurwinderBhola-dm7sg ปีที่แล้ว

      🙏🙏🙏🙏🙏🙏🙏🙏🙏🙏🙏🔎🔎🙏🙏🙏🙏🙏🙏🙏🙏🙏🙏🙏😎😎🙏🙏🙏🙏🙏🙏🙏🙏🙏🙏🙏💛💛💛💛💛🙏🙏🙏🙏🙏🙏🙏🙏🙏🔝🔝🙏🙏🙏🙏🙏🙏🙏🙏🙏💌💌💌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🐈

    • @luckystonesforyou2276
      @luckystonesforyou2276 ปีที่แล้ว

      ​@@GurwinderBhola-dm7sghorrible horror tribal gandunath😅 ieeee kya he lamba lamba chul

  • @gurpreetdhandli8389
    @gurpreetdhandli8389 ปีที่แล้ว +33

    ਵਾ ਹੀਰਾ ਜੀ ਵਾ, ਤੁਸੀ ਸੱਚਿਓ ਹੀਰਾ ਹੋ❤

  • @satwindersingh4727
    @satwindersingh4727 ปีที่แล้ว +87

    ਹਿੰਦੂ ਰਾਸ਼ਟਰ ਤੇ ਮੰਡ ਬਿਆਨ ਦੇਵਾ ਸਿੱਖ ਕੌਮ ਖਾਲਿਸਤਾਨ ਬਣਾਉਣ ਲਈ ਕਿਉ ਵਿਰੁੱਧ ਹੈ

  • @BSBrar-by2bz
    @BSBrar-by2bz ปีที่แล้ว +28

    ਜੇ ਪੱਤਰਕਾਰ ਇਨ੍ਹਾਂ ਨੂੰ ਲੋਕਾਂ ਅਗੇ ਪੇਸ਼ ਨਾ ਕਰਨ ਤਾ ਇਹ ਕਤੀੜ੍ਹਾ ਨੂੰ ਕੋਈ ਨਾ ਪੁੱਛੇ

    • @ManjinderSingh-ze1dq
      @ManjinderSingh-ze1dq 9 หลายเดือนก่อน

      ਬਾਈ ਜੀ ਇਹ ਇਹਨਾਂ ਕੁਤਿਆਂ ਦੱਲਿਆਂ ਦੀ ਔਕਾਤ ਵੀ ਤਾਂ ਸੱਚੇ ਪਤਰਕਾਰਾਂ ਦੀ ਮੇਹਨਤ ਨਾਲ ਹੀ ਸੱਚੇ ਪੰਜਾਬੀਆਂ ਸਾਹਮਣੇ ਆਉਂਦੀ ਹੈ।

  • @balwindergandhu8236
    @balwindergandhu8236 ปีที่แล้ว +3

    ਹੀਰਾ ਤੂੰ ਪੱਕਾ ਹੀਰਾ ਹੈ ਤੇਰੀ ਪੱਤਰਕਾਰੀ ਨੂੰ ਸਲਾਮ ਕਰਦਾ ਹੈ ਸਰ

  • @amanatkaurcheemapanchigang7797
    @amanatkaurcheemapanchigang7797 ปีที่แล้ว +28

    ਹੀਰਾ ਹੀਰਾ ਹੀ ਹੈ

  • @tajindartajindar4025
    @tajindartajindar4025 ปีที่แล้ว +26

    ਹੀਰਾ💎 ਬਾਈ ਹੀਰਾ💍💍💎💎💎💎

  • @tejibabani9595
    @tejibabani9595 ปีที่แล้ว +8

    ਆਲੇ ਦੁਆਲੇ ਪੂਰਾ ਧਿਆਨ ਰੱਖਦਾ ਮੰਡ ! ਕਿਸੇ ਪਾਸੋ ਵੀ ਪਟਾਕਾ ਪੈ ਸਕਦਾ

  • @gurboxsingh8276
    @gurboxsingh8276 ปีที่แล้ว +19

    ਹੀਰਾ ਜੀ ਇਹ ਮੱਸੇ ਰੰਗੜ ਦੀਆ ਔਲਾਦਾਂ ਹਨ ਤੁਸੀਂ ਤਾ ਜਨਰਲ ਵੈਦਿਆ ਦੀ ਗੱਲ ਕਰਦੇ ਹੋ ਇਨ੍ਹਾਂ ਦਾ ਕੋਈ ਪਤਾ ਨਹੀਂ ਕੱਲ ਨੂੰ ਮੱਸੇ ਰੰਗੜ ਅਤੇ ਵਜ਼ੀਦ ਖਾਂ ਦੀ ਫੋਟੋ ਲਗਾ ਕੇ ਉਨ੍ਹਾਂ ਨੂੰ ਵੀ ਸ਼ਹੀਦ ਬਣਾਕੇ ਬੈਠ ਜਾਣ ਇਸ ਦੱਲੇ ਨੂੰ ਇਹ ਪੁੱਛ ਜਦੋਂ ਸਿਮਰਨਜੀਤ ਮਾਨ ਲੁਧਿਆਣੇ ਆਇਆ ਸੀ ਤੁਸੀਂ ਉਸ ਦੇ ਸਾਹਮਣੇ ਹੋ ਕੇ ਗੱਲ ਕਰ ਲੈਣੀ ਸੀ

  • @gurpal.sandhu
    @gurpal.sandhu ปีที่แล้ว +3

    ਪੱਤਰਕਾਰ ਨੂੰ ਅਜ਼ਾਦ ਹੋਣਾ ਚਾਹੀਦਾ ਹੈ #Salutemanojheera

  • @harshpreetkaur5560
    @harshpreetkaur5560 ปีที่แล้ว +17

    ਪੱਤਰਕਾਰ ਸਾਹਿਬ ਤੁਸੀਂ ਇਸ ਚਵਲ ,ਖੱਚ ਦੇ ਜੁੱਤੀਆਂ ਕਿਉਂ ਨਹੀਂ ਮਾਰਦੇ

  • @gurjeetsingh9230
    @gurjeetsingh9230 ปีที่แล้ว +19

    ਹੀਰਾ ਜੀ ❤

  • @kabalsinghrandhawa9100
    @kabalsinghrandhawa9100 ปีที่แล้ว +5

    ਮਨੋਜ ਹੀਰਾ ਪੱਤਰਕਾਰੀ ਆਪ ਜੀ ਦੀ ਹਰ ਪੱਖ ਨੂੰ ਚੰਗੀ ਤਰ੍ਹਾਂ ਲੰਬ ਹੁੰਦੇ ਹੋ ਧੰਨਵਾਦ ਆਪ ਜੀ ਦਾ 🌹🌹🌹🌹🌹🌹👍🙏🙏🙏🙏🙏

  • @luckluck9112
    @luckluck9112 ปีที่แล้ว +4

    ਹੀਰਾ ਹੀਰਾ ਹੋਈ ਪਈ God bless you bro 😊

  • @amandhaliwal4564
    @amandhaliwal4564 ปีที่แล้ว +16

    ਆ ਗਿਆ ਹੀਰਾ ਸ਼ਾ ਗਿਆ ਹੀਰਾ ❤❤ legend

  • @tsgkarn4284
    @tsgkarn4284 ปีที่แล้ว +7

    ਆ ਗਿਆ ਹੀਰਾ ਛਾ ਗਿਆ ਹੀਰਾ ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jashpalsingh1875
    @jashpalsingh1875 ปีที่แล้ว +20

    ਹੀਰੇ ਵੀਰ 7ਕਿਲੋ ਦੀ ਜੁੱਤੀ ਕੋਲ ਰੱਖਣੀ ਜਦੋ ਵੀ ਮੌਕਾ ਮਿਲੇ ਸ਼ੁਰੂ ਕਰ ਦੇਣੀਆਂ
    ਨਾ ਪੁਸ਼ਨਾ ਨਾ ਰੁਕਣਾ ਨਾ ਹੀ ਗਿਣਤੀ ਕਰਨੀ। 😂😂😂😂😂😂😂

  • @mehaksandhu3552
    @mehaksandhu3552 ปีที่แล้ว +12

    ਹੀਰਾ ਤਾਂ ਹੀਰਾ ਹੈ

  • @Rsingh-p5t
    @Rsingh-p5t ปีที่แล้ว +9

    100k ਹੋਣ ਤੇ ਬਹੁਤ ਬਹੁਤ ਮੁਬਾਰਕਾਂ ਹੀਰਾ ਜੀ ਨੂੰ 🙏

  • @dilbagsandhu7473
    @dilbagsandhu7473 ปีที่แล้ว +5

    ਮਨੋਜ ਹੀਰਾ ਵੀਰੇ ਜੇ ਪੰਜਾਬ ਤੇ ਰੰਬ ਦੀ ਮਿਹਰ ਦੋ ਹਜ਼ਾਰ ਚਵੀ ਵਿੰਚ ਬਿੰਦੀ ਸਿੰਘਾ ਤੇ ਹੋ ਗਈ ਤਾ ਮੰਡ ਵਰਗੇ ਪੰਜਾਬ ਵਿਚ ਨਹੀਂ ਲੱਭਣੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ

  • @VarinderSingh-sc5vy
    @VarinderSingh-sc5vy 9 หลายเดือนก่อน +1

    ਹੀਰਾ nice

  • @gurindersingh1119
    @gurindersingh1119 ปีที่แล้ว +13

    ਹੀਰਾ ਸਹਿਬਾਨ ❤❤

  • @harjinder7435
    @harjinder7435 ปีที่แล้ว +9

    ਮਨੋਜ ਹੀਰਾ ਬਾਈ ਜੀ ਤੁਸੀ ਬਹੁਤ ਹਿ ਵਧੀਆ ਇਨਸਾਨ ਹੋ

  • @alambirsingh5076
    @alambirsingh5076 ปีที่แล้ว +2

    ਸ਼ੇਰ ਜੱਟ ਸਾਡਾ ਹੀਰਾ ਸਿੰਘ ਪੱਤਰਕਾਰ💪💪💪💪💪

  • @envision7380
    @envision7380 ปีที่แล้ว +6

    Heera Paji should be rewarded from sikh community. Bro salute to your journalism. Stay blessed waheguru ji

  • @sunnyteji1839
    @sunnyteji1839 16 วันที่ผ่านมา +1

    Love you ver ji

  • @amriksingh9252
    @amriksingh9252 ปีที่แล้ว +24

    ਆ ਗਿਆ ਹੀਰਾ ਸਾ ਗਿਆ ਹੀਰਾ

  • @nirbhaisingh6456
    @nirbhaisingh6456 ปีที่แล้ว +11

    ਓ ਹੀਰੇ ਤੈਨੂੰ ਵੀ ਕੋਈ ਵਧੀਆ ਲੀਡਰ ਨਹੀਂ ਝੱਲਦਾ ।ਤਾਹੀਓਂ ਤਾ ਇਹੋ ਜਿਹੇ ਪਾਗਲ ਨਾਲ ਗਲ ਕਰਦਾ।ਕਿਤੇ ਹੀਰੇ ਤੂੰ ਆਪਣਾ ਕੰਮ ਨਾ ਠਪ ਕਰਾ ਲਈ ।ਇਹੋ ਜਿਹੇ ਕਤੀੜ ਤਾ ਆਮ ਫਿਰਦੀ ਐ।ਫਿਰ ਲਈ ਜਾਈਂ ਇੰਟਰਵਿਊ ।

  • @VickySingh-sg2lb
    @VickySingh-sg2lb ปีที่แล้ว +3

    ਹੀਰੇ ਬਾਈ ਮੇਰੇ ਪਿੰਡ ਵੀ ਡੀਪੂ ਵਾਲਿਆਂ ਦੀ ਇੰਟਰਵਿਊ ਕਰਨੀ ਆ ਬੱਸ ਸਾਨੂੰ ਇਕ ਮੌਕਾ ਮਿਲ ਜਾਵੇ ਤੁਸੀ ਦੱਸੋ ਆਵੇ ਗੇ

  • @dharampalsinghdhaliwal4275
    @dharampalsinghdhaliwal4275 ปีที่แล้ว +21

    Good job Heera ji

  • @KuldeepSingh-bn9kn
    @KuldeepSingh-bn9kn ปีที่แล้ว +4

    ਮੰਡ ਦਾ ਦਿਮਾਗ ਖ਼ਰਾਬ ਹੈ ਇਸ ਦੀ ਇੰਟਰਵਿਊ ਦੀ ਜ਼ਰੂਰਤ ਹੀਰਾ ਸਾਹਿਬ ਜੀ

  • @gobindkarwal4857
    @gobindkarwal4857 ปีที่แล้ว +17

    Aa gya heera te sha gya heera......🎉🎉🎉

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ ปีที่แล้ว +1

    ਇਹ ਮੰਡ ਵਰਗੇ ਲੋਕ ਧਰਤੀ ਤੇ ਬੋਝ ਨੇ

  • @GurkiratSingh-fs1dx
    @GurkiratSingh-fs1dx ปีที่แล้ว +9

    ਏ ਹੈ ਹਿਰੋ ਕਾ ਹਿਰਾ ਭਾਈ ਸਾਹਿਬ ਮਨੋਜ ਹਿਰਾ ਜੀ ਬਾਈ ਧਕ ਕੇ ਰਖ

  • @sandhuprabh553
    @sandhuprabh553 ปีที่แล้ว +4

    ਹੀਰਾ ਜੀ ਕਿਰਪਾ ਕਰਕੇ 🙏 ਇਹੋ ਜਿਹੇ ਗੰਦ ਨਾਲ ਗੱਲ ਕਰਨ ਤੋਂ ਬਾਅਦ 2,4 ਵਾਰ ਨਹਾ ਲਿਆ ਕਰੋ 😂😂

  • @bobbysekhon6106
    @bobbysekhon6106 ปีที่แล้ว +8

    Hira saab 😂😂😂😂😂😂😂😂 Sira 😂😂😂😂😂😂

  • @RajinderSingh-ob2su
    @RajinderSingh-ob2su ปีที่แล้ว +1

    ਜੇ‌ ਖਾਲਿਸਤਾਨ ਦੀ ਲੋੜ ਨਹੀਂ ਹੈ ਤਾਂ ਹਿੰਦੂ ਰਾਸ਼ਟਰ ਬਣਾਉਣ ਦੀ ਵੀ ਕੋਈ ਲੋੜ ਨਹੀ ਹੈ ਭਾਰਤ ਹਿੰਦੂ ਸਿੱਖ ਮੁਸਲਮਾਨ ਇਸਾਈ ਸਭ ਦਾ ਸਾਂਝਾ ਹੈ ਹਿੰਦੂ ਰਾਸ਼ਟਰ ਬਣਾਉਣ ਖਿਲਾਫ ਵੀ ਮੰਡ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਵਿੱਚ ਦੇ ਦੱਮ ਹੈ ਤਾਂ ਵੱਧ ਤੋਂ ਵੱਧ ਲਾਈਕ ਕਰੋ

  • @BalbirSingh-jv8un
    @BalbirSingh-jv8un 21 ชั่วโมงที่ผ่านมา +1

    MANOJ HEERA NU SEYLUT HAI 👍

  • @JasveerSingh-ji4sl
    @JasveerSingh-ji4sl ปีที่แล้ว +29

    ਆਓ ਵੀਰੋ ਸਾਰੇ ਇਕੱਠੇ ਹੋਈਏ ਆਪਣੇ ਕੌਮੀ ਫਰਜ਼ਾਂ ਨੂੰ ਪਹਿਚਾਣੀਏ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ

    • @waris1984
      @waris1984 ปีที่แล้ว

      KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ZINDABAD KHALESTAN ❤❤❤❤❤❤❤

    • @Gurjitsingh-r9y
      @Gurjitsingh-r9y ปีที่แล้ว +1

      You are right sir

  • @dilpreetsingh4916
    @dilpreetsingh4916 ปีที่แล้ว +10

    Very funny ji 😂😂😂

  • @aavtar1975
    @aavtar1975 11 หลายเดือนก่อน +1

    Manoj ji good job sluit tuhanu

  • @ManjeetSingh-to2kb
    @ManjeetSingh-to2kb ปีที่แล้ว +2

    ❤❤❤❤❤❤❤

  • @sukhpalsingh3275
    @sukhpalsingh3275 ปีที่แล้ว +1

    ਮੰਡ ਕਦੇ ਆ ਬਠਿੰਡੇ ਵੱਲ ਨੂੰ ਤੈਨੂੰ ਟਿਕਟ ਦੇਈਏ ਤੈਨੂੰ ਖ਼ਾਲੀ ਹੱਥ ਨਹੀਂ ਮੁੜਨ ਦਿੰਦੇ ⚔️⚔️

  • @prabhdeepsingh5940
    @prabhdeepsingh5940 ปีที่แล้ว +4

    ਯਾਰ ਬਾਂਦਰ ਵੇਖਾ ਪਰ ਮੰਡ ਵਰਗਾ ਬਾਂਦਰ ਨੀਂ ਵੇਖਿਆ

  • @maanpunjabiblogger6138
    @maanpunjabiblogger6138 ปีที่แล้ว +2

    ਮਾਣ ਹੈ ਸਾਡੇ ਵੀਰ ਮਨੋਜ ਹੀਰਾ ਜੀ ਤੇ ਜੋ ਸੱਚ ਦੀ ਅਵਾਜ਼ ਉਠਾਉਂਦਾ ਇਹ ਵੀਰ ਹੈ ਜੋ ਸਿੱਖਾਂ ਦਾ ਦਰਦ ਸਮਝਦਾ

  • @ramankaur188
    @ramankaur188 ปีที่แล้ว +1

    ਮੰਡ ਨੇ ਹਾਲੇ ਤੱਕ ਬਚਪਨ ਤੋਂ ਗਾਂਡ ਮਰਵਾਉਣ ਦੀ ਆਦਤ ਨੀ ਛੱਡਦਾ 😂😂😂😂

  • @makhansingh-ro7hy
    @makhansingh-ro7hy 10 หลายเดือนก่อน

    ❤❤❤❤❤ਹੀਰਾ ਜੀ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖਕੇ

  • @harindergill6600
    @harindergill6600 ปีที่แล้ว +1

    Good heeryea veerea

  • @SukhrajSingh-li7vy
    @SukhrajSingh-li7vy ปีที่แล้ว +11

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਪ੍ਰਨਾਮ ਸ਼ਹਿਦਾਂ ਨੂੰ

  • @HarminderSingh-wy4ru
    @HarminderSingh-wy4ru ปีที่แล้ว +4

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @moosajattnahimukna
    @moosajattnahimukna ปีที่แล้ว +9

    ਹੀਰਾ ਜੀ ਤੁਹਾਡੀ ਬੋਹਤ ਇੱਜਤ ਕਰਦਾ ਜੀ ਪਰ ਏ ਮੰਦਬੁੱਧੀ ਬੰਦੇ ਤੋਂ ਸਾਨੂੰ ਕੀ ਮਿਲਣਾ ਏ ਕਣਕ ਦਾ ਗੁੱਲੀ ਡੰਡਾ ਜ਼ੋ ਕਣਕ ਨੂੰ ਖਰਾਬ ਕਰਦੇ ਨੇਂ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਖਾਲਸਾ ਰਾਜ ਨੂੰ ਖ਼ਤਮ ਕਰਨ ਚ ਇਹੋ ਜਿਹਾ ਦੀ ਵੱਡੀ ਭੂਮਿਕਾ ਸੀ ਦਿਲ ਖੂਨ ਦੇ ਹੰਜੂ ਰੋਂਦਾ ਜੀ ਜ਼ੋ ਪੰਜਾਬ ਦੇ ਹਾਲਤ ਨੇਂ ਇਕ ਪਾਸੇ ਮੰਡ ਸਾਬ ਦੂਜੇ ਪਾਸੇ ਬਦਲਾਵ ਦੀ ਸਰਕਾਰ #justiceforsidhumoosewala

  • @shantygill3899
    @shantygill3899 ปีที่แล้ว +1

    Heera by g bohot badiya gall hai ki tusi interview bohot badiya karde ho 🎉🎉 shanty mehra Patiala to PB 11 wale 🙏🌹❤️

  • @Shamsher-k8b
    @Shamsher-k8b ปีที่แล้ว +1

    ਮਨੌਜ ਹੀਰਾ ਜੀ ਮੰਡ ਨੂੰ ਪੁਛੋ ਕੇ ੳ ਅ ਆਉਂਦਾ😂😅😂😅😂😅😂😅

  • @LOVEPuri-cw6fr
    @LOVEPuri-cw6fr 6 หลายเดือนก่อน

    Waheguru ji

  • @gsingh9393
    @gsingh9393 ปีที่แล้ว +3

    Wahe guru ji ka Khalsa wahe guru ji ke fateh 🙏 hats off veer ji, our India needs is a diamond straightforward journalist like our heera veer ji god bless 🙏🙏

  • @chahalch-mj6kb
    @chahalch-mj6kb ปีที่แล้ว +1

    ਮੰਡ ਹੁਣ ਬਾਪੂ ਬਦਲੂ ਹੁਣ ੲੇਹ BJP ਵਿੱਚ ਸਾਮਲ ਹੋਓੂ

  • @dilljanstudio7053
    @dilljanstudio7053 ปีที่แล้ว +1

    Hera💎💎💎💎💎💎

  • @LovelySinghbains
    @LovelySinghbains ปีที่แล้ว +10

    God Hera veer g

  • @public-voice1023
    @public-voice1023 ปีที่แล้ว +2

    Heree veer ji thank you 🙏

  • @mrvickykaranjot8772
    @mrvickykaranjot8772 ปีที่แล้ว

    ਹੀਰੇ ਬਾਈ ਐਹੋ ਜਿਹੇ ਮਦਬੁਦੀ ਨੂੰ ਲੈਕੇ ਆਇਆ ਕਰੋ

  • @manpreetgill3970
    @manpreetgill3970 ปีที่แล้ว +1

  • @gurlal4302
    @gurlal4302 ปีที่แล้ว +2

    ਆ ਗਿਆ ਹੀਰਾ ਛਾ ਗਿਆ ਹੀਰਾ

  • @kamaljit5534
    @kamaljit5534 ปีที่แล้ว +6

    ਹੀਰਾ ਸਾਹਿਬ ਇਹੋ ਜਿਹੇ ਬੰਦੇ ਦੀ ਇੰਟਰਵਿਊ ਕਰਦੇ ਕਿਉਂ ਹੋ

  • @NirmalNimma-s6i
    @NirmalNimma-s6i ปีที่แล้ว +1

    Good reporting brother 👍

  • @sukhmandersingh890
    @sukhmandersingh890 ปีที่แล้ว +5

    ਹੀਰਾ ਜੀ ਤੁਸੀਂ ਐਨੇ ਚੰਗੇ ਪਤ੍ਰਕਾਰ ਹੋ ਕਿਉਂ ਐਵੇਂ ਐਸੇ ਬੰਦੇ ਨਾਲ ਮੱਥਾ ਮਾਰਦੇ ਓ

  • @babbarsandhu8520
    @babbarsandhu8520 ปีที่แล้ว +1

    ਮੰਡ ਸਿਰੇ ਦਾ ਗੰਦ। ਸਾਡੇਸ਼ਹੀਦ ਤਾਂ ਉਹ ਯੋਧੇ ਨੇ ਜਿੰਨ੍ਹਾਂ ਦੇ ਪਰਿਵਾਰਾਂ ਤਕ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਪੰਜਾਬ ਦੇ ਅਣਖੀ ਯੋਧਿਆਂ ਨੇ ਹਕੂਮਤ ਦਾ ਮੂੰਹ ਭੰਨਿਆ। ਇੰਦਰਾ ਗਾਂਧੀ ਨੇ ਸਿਰਫ ਆਪਣੀ ਇਗੋ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਜੀ ਉੱਤੇ ਅਟੈਕ ਕੀਤਾ ਤੇ ਸਿੱਖਾਂ ਨੂੰ ਬੇਗਾਨੇ ਹੋਣ ਦਾ ਅਹਿਸਾਸ ਕਰਵਾਇਆ ਗਿਆ। ਸਾਡੇ ਸ਼ਹੀਦ ਭਾਈ ਦਿਲਾਵਰ ਸਿੰਘ ਵਰਗੇ ਯੋਧੇ ਨੇ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਸਾਡੇ ਅਸਲੀ ਯੋਧੇ ਨੇ।

  • @SukhrajSingh-fn3lx
    @SukhrajSingh-fn3lx ปีที่แล้ว +15

    Heera bhaji eho jihe bande nu samaaj seei Keh ke ona asli samaaj sewiya di beajti na kro 🙏🙏🙏🙏🙏

  • @Janti838
    @Janti838 ปีที่แล้ว +2

    Hira 22 tinu salute ha 👍👍

  • @panveersingh6632
    @panveersingh6632 ปีที่แล้ว +1

    ਕਰੋ ਬਾਈ ਚੋਰਾ ਨੂੰ ਨੰਗੇ

  • @virk6592
    @virk6592 ปีที่แล้ว +1

    ਮਨੋਜ ਹੀਰਾ ♥️♥️🙏🙏💯👍👍

  • @gursahibsingh2182
    @gursahibsingh2182 ปีที่แล้ว +1

    ਹੀਰਾ ਭਰਾ ਇਹ ਤਾ ਪਾਗਲ ਹੈ ਇਸ ਦੇ ਕਿਥੋ ਜਾਦ ਰਹੇਗਾ ਇਸ ਪਾਗਲ ਖਾਨੇ ਛੱਡ ਦੇਣਾ ਚਾਹੀਦਾ

  • @sukhwinderbling1330
    @sukhwinderbling1330 ปีที่แล้ว

    ਮਨੋਜ ਹੀਰਾ ਪੰਜਾਬ ਦਾ ਬਹਾਦਰ ਸਪੂਤ ਨਿਧੜਕ ਪਤਰਕਾਰ

  • @AmrikSINGH-ip6lp
    @AmrikSINGH-ip6lp ปีที่แล้ว +3

    ਮੰਡ ਗਪ ਦੀ ਪੰਡ

  • @avtarkhaira7298
    @avtarkhaira7298 ปีที่แล้ว +1

    ਮਨੋਜ ਹੀਰਾ ਸੱਚਮੁੱਚ ਇਹ ਹੀਰਾ ਹੈ

  • @jagdevdhaliwal9564
    @jagdevdhaliwal9564 ปีที่แล้ว

    ਹੀਰਾ ਸਿੰਘ ਜਿੰਦਾਬਾਦ 🙂

  • @RajwinderSingh-mm1bx
    @RajwinderSingh-mm1bx ปีที่แล้ว +1

    ਗੰਦ ਸਾਹਿਬ ਖਾਲਿਸਤਾਨ ਦੀ ਮੰਗ ਵੀ ਗਲਤ ਹੈ ਅਤੇ ਹਿੰਦੁਸਤਾਨ ਦੀ ਵੀ ਮੰਗ ਗਲਤ ਹੈ।

  • @parminderjitsingh3096
    @parminderjitsingh3096 ปีที่แล้ว +3

    ਜਿਉਂ ਪੰਜਾਬ ਦੇ ਸ਼ੇਰ ਬੱਚੇ ਹੀਰਾ ਸਿੰਘ ਜੀ

  • @Fully_freedom
    @Fully_freedom ปีที่แล้ว +1

    ਮਨੋਜ ਹੀਰਾ ਸੱਚੀ ਹੀਰਾ ਹੀ ਏ , ਇਸ ਮਸੰਦ ਦੀ ਮੰਜੀ ਠੋਕੀ ਦਿਲੋ ਧੰਨਵਾਦ ਜੀ

  • @gurdeepsingh4579
    @gurdeepsingh4579 ปีที่แล้ว +6

    Gali gali me shor he mand haram khor he

  • @ashoksinghmattu8055
    @ashoksinghmattu8055 ปีที่แล้ว +1

    Very good Paterkar vir ji

  • @amriksingh9543
    @amriksingh9543 ปีที่แล้ว +1

    ਦੋਸਤ ਇਸ ਬੰਦੇ ਦੀ ਮੁਲਾਕਾਤ ਨਾ ਕਰਿਆ ਕਰੋ।ਸਭ ਤੋਂ ਪਹਿਲਾਂ ਸਮਾਂ ਖਰਾਬ ਫਿਰ ਡਾਟਾ ਖਰਾਬ।ਅਸੀਂ ਦੇਖ ਦੇ ਹਾਂ ਪੱਤਰਕਾਰ ਹੀਰਾ ਜੀ ਤੁਹਾਡੇ ਕਰਕੇ ਕਿਉਂਕੇ ਤੁਸੀ ਸਹੀ ਜਾਣਕਾਰੀ ਦਿੰਦੇ ਹੋ।ਧੰਨਵਾਦ।