Harjinder Dhami | ਹਾਂ, Sukhbir Badal 'ਤੇ ਹਮਲੇ ਤੋਂ ਪਹਿਲਾਂ ਮੈਨੂੰ ਮਿਲਿਆ ਸੀ Chaura ਪਰ... | SGPC | News18

แชร์
ฝัง
  • เผยแพร่เมื่อ 31 ธ.ค. 2024

ความคิดเห็น • 41

  • @maninderchandi4420
    @maninderchandi4420 18 วันที่ผ่านมา +11

    ਧਾਮੀ.ਨੂੰ ਤਲਬ ਕਰਨਾ ਚਾਹੀਦਾ ਹੈ, ਕੋਲੋ ਅਸਤੀਫਾ ਲੈਣਾ ਚਾਹੀਦਾ ਹੈ❤❤❤❤❤

  • @jagtarsinghsodhi6019
    @jagtarsinghsodhi6019 16 วันที่ผ่านมา +4

    ਵਾਹ ਜੀ ਵਾਹ, ਬਿੱਲਕੁਲ ਸੱਚ
    ਜਿਸ ਦੀ ਖਾਈਏ ਬਾਜ਼ਰੀ,
    ਉਸ ਦੀ ਭਰੀਏ ਹਾਜ਼ਰੀ

  • @HinduJatt-g4y
    @HinduJatt-g4y 20 วันที่ผ่านมา +14

    ਬਾਦਲ ਪਰਿਵਾਰ ਤੇ ਧਾਮੀ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਾਸੇ ਸਾਧ ਨੂੰ ਮਾਫੀ ਦੇਣ ਵਾਲੇ ਤੇ ਬੜੇ ਗੁਨਾਹ ਕਰਨ ਵਾਲੇ ਤੇ ਸਭ ਤੋਂ ਕੌਮ ਦੇ ਦੋਸ਼ੀ ਆਏ ਇਹਨਾਂ ਨੂੰ ਛੇਕਿਆ ਜਾਣਾ ਚਾਹੀਦਾ ਵਾ ਇਹ ਦਰਬਾਰ ਸਾਹਿਬ ਦੀ ਕਮੇਟੀ ਦੇ ਰਹਿਣ ਯੋਗ ਨਹੀਂ

  • @Singhsbhagurudwara
    @Singhsbhagurudwara 19 วันที่ผ่านมา +10

    ਧਾਮੀ ਜੀ ਚੋੜਾ ਸਾਹਬ ਨੂੰ ਵਲਡ ਦੀ ਦੁਨੀਆ ਜਾਣਦੀ।ਝੂਠ ਬੋਲਣ ਛੱਡ ਦਿਉ।

  • @bikramjitsingh2162
    @bikramjitsingh2162 18 วันที่ผ่านมา +3

    ਪਖੱਡੀ ਸਾਦ ਇਕ ਨੰਬਰ ਦਾ ਪਖੱਡੀ ਪੱਥ ਦਾ ਪਹਿਰਦਾਰ ਇਸ ਤੌ ਬੱਚੋ

  • @JaspalKandola-uq4pz
    @JaspalKandola-uq4pz 18 วันที่ผ่านมา +4

    ਸ਼ਾਮੀਂ ਸੁਖਵੀਰ ਅਤੇ ਮੋਦੀ ਨਾਲ਼ੋਂ ਵੀ ਜ਼ਿਆਦਾ ਝੂਠ ਬੋਲਦਾ

  • @amninder9127
    @amninder9127 20 วันที่ผ่านมา +8

    ਬਾਈ ਜੀ ਧਾਮੀ ਵਰਗੇ ਬਾਦਲਾਂ ਦੇ ਹੈਗੇ ਚਮਚੇ ਇਹ ਇਹਨਾਂ ਨੇ ਉਨਾ ਚਿਰ ਦਿੱਤੀ ਨਹੀਂ ਸੀ ਵੀਡੀਓ ਰਿਕਾਰਡ ਕੁਝ ਵੀ ਨਹੀਂ ਦਿੱਤਾ ਇਹਨਾਂ ਨੂੰ ਜਿੰਨਾ ਜਿੰਨਾ ਇਹ ਤਾਂ ਕੋਰਟ ਨੂੰ ਵਿੱਚ ਦਖਲ ਦੇਣਾ ਪਏ ਫਿਰ ਦਿੱਤੀ ਇਹਨਾਂ ਨੇ

    • @user-nb2gi7sv9h
      @user-nb2gi7sv9h 18 วันที่ผ่านมา

      ਇਹ ਸਭ ਤੋ ਵੱਡਾ ਚਮਚਾ ਹੈ ।ਬਾਦਲਾ ਦਾ

  • @NirmalSingh-eu2vj
    @NirmalSingh-eu2vj 17 วันที่ผ่านมา +2

    Chora ਸਹਿਬ ਨੂੰ ਸਾਰੀਆਂ ਦੁਨੀਆ ਜਾਣਦੀ ਹੈ ਧਾਮੀ ਕਿਉ ਨਹੀ ਜਾਣਦੇ

  • @hardipsingh7651
    @hardipsingh7651 17 วันที่ผ่านมา +1

    Right

  • @HarinderSingh-hw4gq
    @HarinderSingh-hw4gq 14 วันที่ผ่านมา

    ਧਾਮੀ ਸਾਹਿਬ ਪ੍ਰਧਾਨ SGPC ਬਹੁਤ ਇਮਾਨਦਾਰ ਤੇ ਸ਼ਰੀਫ ਤੇ ਮਿਹਨਤੀ ਪੁਰਸ਼ ਹਨ ਬਾਕੀ ਵਿਰੋਧੀਆਂ ਨੇ ਵਿਰੋਧ ਕਰਨਾ ਹੈ ਕਰੀ ਜਾਣ

    • @HarjeetSingh-wq5tp
      @HarjeetSingh-wq5tp 13 วันที่ผ่านมา

      ਧਾਮੀ ਸਾਹਿਬ ਨਹੀਂ ਇਹ ਉਹ ਧਾਮੀ ਆ ਜੋ ਥੋੜੇ ਦਿਨਾਂ ਤੱਕ ਪੰਥ ਦੁਆਰਾ ਛਿੱਤਰਾਂ ਨਾਲ ਲਪੇਟਿਆ ਮਿਲੇਗਾ

  • @RabhiRabhwindersingh
    @RabhiRabhwindersingh 18 วันที่ผ่านมา +1

    Ehna nu kom jandi eh vakeel keo nhi jande wah❤

  • @KuljinderSingh-g4l
    @KuljinderSingh-g4l 16 วันที่ผ่านมา +1

    ਫੁਟੇਜ ਮਜੀਠਿਆ ਕੌਲ ਘੰਟੇ ਚ ਆ ਗਈ ਪੁਲਸ ਨੂੰ ਕਿੰਨੇ ਦਿੰਨਾ ਚ ਮਿਲੀ ਇਥੋਂ ਹਿਸਾਬ ਲਾ ਲਵੋ ਵੀ ਕਿਸਦੇ under ਆ ਥਾਂਈ ਤੇ ਲਿਫਾਫੇ ਆਲ਼ੇ ਜਥੇਦਾਰ, ਇਸ ਥਾਂਈ ਨੂੰ ਸੇਕੋ ਪੰਥ ਚੋ ਇਸਨੇ ਇੱਕ ਔਰਤ ਨੂੰ ਮਾਵਾ ਭੇਣਾ ਦੀਆਂ galaan kadiaan ਸ਼੍ਰਮੋਣੀ ਕਮੇਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ

    • @shoukatali2210
      @shoukatali2210 15 วันที่ผ่านมา

      Bilkul sochan vali gal aa veer g majithe nu nal di nal mil gayi te os ne dikha v diti rab hi rakha punjabia da

  • @johnjones-zq2uf
    @johnjones-zq2uf 18 วันที่ผ่านมา +1

    Sgpc you don't have to answer thse people

  • @DaljitSingh-u3l
    @DaljitSingh-u3l 17 วันที่ผ่านมา +1

    ਧਾਮੀ ਝੂਠਾ ਹੈ ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਜ਼ਿੰਦਾਬਾਦ

  • @bhindermangat2777
    @bhindermangat2777 19 วันที่ผ่านมา +2

    SGPC and akal takhat should be free from traitors and masands who control now shame on these puppet of traitor and masands

  • @ManjitSingh-wp6pp
    @ManjitSingh-wp6pp 15 วันที่ผ่านมา

    ਧਾਮੀ ਵੀ ਸੁਖਬੀਰ ਦੀ ਤਰ੍ਹਾਂ ਝੂਠ ਬੋਲਰਿਹਾ ਹੈ ਜਦੋਂ ਕਿਸੇ ਜਥੇਦਾਰ ਨੇ ਬੁਲਾਇਆ ਤਾਂ ਤਾ ਸੱਚ ਬੋਲੇਗਾ

  • @SureshPaulSharma
    @SureshPaulSharma 19 วันที่ผ่านมา +2

    ਇਹ ਸਾਰੇ ਅਖੌਤੀ ਖਾਲੀ ਦਲੀਏ ਜਥੇਦਾਰ Sgpc ਵਾਲੇ ਬਾਦਲਾਂ ਦੇ ਗੁਲਾਮ ਨੌਕਰ ਉਨਾਂ ਕੋਲ ਵਿਕੇ ਹੋਏ ਹਨ ਇਹ ਸਾਰੇ ਉਸੇ ਤਰ੍ਹਾਂ ਪੂਛ ਹਿਲੋਦੇ ਹਨ ਜਿਵੇਂ ਇਨ੍ਹਾਂ ਦੇ ਮਾਲਕ ਚਾਹੁੰਦੇ ਹਨ

  • @shminderkumar1735
    @shminderkumar1735 20 วันที่ผ่านมา +8

    Dhami SGPC is not religious honest president and dhami is SAD spokeman badal .😂😂😂😂

  • @babanirvairsingh
    @babanirvairsingh 15 วันที่ผ่านมา

    ਇਕੋ ਇਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਲਈ ਜਾਗਰੂਕ ਹੋਵੋਂ ਸੰਗਤ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਬਾਹਰ ਕੱਢ ਵਾਈਏ 2027 ਦੇ ਵਿਚ ਮੁੱਖ ਮੰਤਰੀ ਬਣਾਈਏ ਰਾਜ਼ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਨੂੰ ਪ੍ਰਵਾਨ ਕਰਨਾ

  • @karandeepsingh3952
    @karandeepsingh3952 20 วันที่ผ่านมา +5

    Shame on Dhami

  • @DarshanSingh-xn9xi
    @DarshanSingh-xn9xi 18 วันที่ผ่านมา +1

    chaura tan kaheinde janea pachhhania banda hai par pachhanea nahi gya ___

  • @satnamkahlon8398
    @satnamkahlon8398 16 วันที่ผ่านมา +1

    He should resign from SGPC because of his stupid language. He's badals puppet