CHITTA 3 - Official Video | Nav Dolorain | Shevv | Sad Punjabi Song

แชร์
ฝัง
  • เผยแพร่เมื่อ 1 ต.ค. 2024

ความคิดเห็น • 807

  • @Amandeepmaan-vp3nw
    @Amandeepmaan-vp3nw ปีที่แล้ว +527

    nice song ,😢 ਸੂਣ ਕੇ ਰੋਣਾ ਆ ਗਿਆ ਬਾਈ ਮੈ ਵੀ ਆਪਣੇ ਮਾਂ ਪਿਓ ਦਾ pyar ਭੁਲਕੇ ਇਕ ਅੰਲੜ ਦੇ pyar ch pa gya c ਪਾਰ ਹੂਨ ਆਕਲ ਆਗੀ dhokha💔🍻💉😭 khake v ਮਾਂ ਪਿਓ ਦੇ pyar ਨਾਲੋ ਵੱਧ ਕੇ ਕੂਝ ਨਹੀ 😢😢

    • @faridkot_vibes
      @faridkot_vibes 11 หลายเดือนก่อน +18

      shi gll aa pra❤

    • @Rickiieee2231
      @Rickiieee2231 11 หลายเดือนก่อน +7

      Hr bnde d ehhhi story aaww

    • @SahilKumarSahilkumar-st2gf
      @SahilKumarSahilkumar-st2gf 11 หลายเดือนก่อน +6

      Shi kiha bai kudi De pyar ch bnda pagal ho janda kuj v smz nii lgdi Bss ehi hunda kudi na dur jawe hor jehda mrzi dur hoje

    • @rakhbirramgarhia4137
      @rakhbirramgarhia4137 10 หลายเดือนก่อน +5

      Shi gl aa veer 😢 bhot aukha hunda jdo kudi chad ka jandi aa 😭😭 mera 4 saal da relation tutt giya 😭😭

    • @laddikandola-fz8yk
      @laddikandola-fz8yk 10 หลายเดือนก่อน +1

      Bai maa baap to wadd ke kujj v😂 nahi

  • @TheHappy12703
    @TheHappy12703 ปีที่แล้ว +9

    Vocals beautiful but do not promote drugs bro... New generation da already beda gark hoyea pia wa...im hopeful next time you'll try some educational approach 👍 best wishes for yur future bro💐

    • @NavneetSandhu-k9q
      @NavneetSandhu-k9q 5 หลายเดือนก่อน

      Same here.....parents da kuch ni bchda mngr....bcche apna shaunk poora krde aa...but maa peo de chaa dil ch hi reh jande ne

    • @nimmavirk9193
      @nimmavirk9193 2 หลายเดือนก่อน

      Bai o ta end das rehya drug da.....

    • @sushilgill171
      @sushilgill171 หลายเดือนก่อน

      You are right 👍👍👍👍👍 brother

  • @KaljitKaur-nm9yb
    @KaljitKaur-nm9yb 9 หลายเดือนก่อน +21

    ਬਿਲਕੂਲ ਸੁਦਰ ਗਿਆ ਯਾਰ,, ਆਜ਼ਾ ਹੁਣ ਘਰ ਵਾਪਿਸ,,,ਮੈ ਤੇ ਤੇਰਾ ਪੁੱਤ ਤੈਨੂੰ ਊਡੀਕ ਰਹੇ ਹਾਂ,,,,ਤੈਨੂੰ ਸਾਡੀ ਯਾਦ ਨੀ ਆਉਂਦੀ,, ਉਹ ਵੀ ਮੇਨੂੰ ਕਹਿੰਦਾ ਪਾਪਾ ਤੂ love marrige ਨਹੀ ਕਰਵਾਉਣੀ ਸੀ

    • @riprecords1372
      @riprecords1372 9 หลายเดือนก่อน

      💔

    • @SonusonuAtwal-uz3js
      @SonusonuAtwal-uz3js 6 หลายเดือนก่อน

      Very nice

    • @nishusharma5794
      @nishusharma5794 3 หลายเดือนก่อน

    • @The_king510
      @The_king510 หลายเดือนก่อน

      Is time mere naal bilkul same story hai beta mere kol hai vo aapne ghar mene b love marriage karwe hai...😢😢😢

  • @arshsekhon_21
    @arshsekhon_21 ปีที่แล้ว +179

    ਚਿੱਟੇ ਨੇ ਕੰਮ ਕਰਵਾਏ ਕਈ ਕਾਲ਼ੇ,
    ਜਿੰਦਗੀ ਦੇ ਕੀਮਤੀ ਸਾਲ ਮੇਰੇ ਗਾਲ਼ੇ,
    ਖੁਸ਼ੀਆਂ ਦੇ ਦਰਵਾਜ਼ੇ ਨੂੰ ਲੱਗੇ ਤਾਲ਼ੇ,
    ਕੁਝ ਪਲ ਰੁਕ ਤਾਂ ਸਹੀ ਜਿੰਦੇ ਹਾਲ਼ੇ।
    🔥🔥🔥❤❤

  • @ramymalhi2635
    @ramymalhi2635 5 หลายเดือนก่อน +7

    ਨਸ਼ੇ ਦੀ ਦਲਦਲ ਵਿੱਚ ਫਸਣਾ ਬਹੁਤ ਸੌਖਾ ਐ ਪਰ ਨਿਕਲਣਾ ਬਹੁਤ ਔਖਾ ਐ ਹੁਣ ਅਖੀਰ ਨੂੰ ਨਸ਼ੇ ਨੂੰ ਛੱਡਣਾ ਚਹੁੰਦੇ ਹਾਂ ਪਰ ਨਸ਼ਾਂ ਨਈ ਸਾਨੂ ਛੱਡਦਾ 😔

  • @NAvDolorain
    @NAvDolorain ปีที่แล้ว +67

    Sari team di boht mehnat aa Cmnt kr k jroor dasyo gana kiwe lagya tuhanu nxt gana v jldi 🙏🏻

    • @Amandeepjassi001
      @Amandeepjassi001 ปีที่แล้ว +3

      Ghaint song aa bro ❤❤

    • @jaskaransingh3255
      @jaskaransingh3255 ปีที่แล้ว +1

      bhut shona ganaa

    • @punjabexoticbird
      @punjabexoticbird ปีที่แล้ว +3

      Bai ik 2 chkve gane kdo ,viah te nachan vale😁😁😁

    • @fatehkhankhanharike-dm7xc
      @fatehkhankhanharike-dm7xc ปีที่แล้ว +1

      Bai thoda nmbr chahida chitta song likhea bot vdia

    • @guri_edits
      @guri_edits ปีที่แล้ว +1

      Bai Serra krai pai aa love you bai att kra ta jma ❤❤

  • @manjotkaurbeniwal913
    @manjotkaurbeniwal913 4 หลายเดือนก่อน +12

    ਦੋ ਮੁੰਡੇ ਸਿਰਫ਼ ਜਿਸਮਾਂ ਪਿੱਛੇ ਕਿਸੇ loyal ਤੇ ਸਾਊ ਕੁੜੀ ਨੂੰ ਵਰਤ ਕੇ ਤੇ ਕਿਸੇ ਹੋਰ ਪਿੱਛੇ ਵਗ ਜਾਂਦੇ ਆ ਉਹਨਾਂ ਮੁੰਡਿਆਂ ਨੂੰ ਕੀ ਕਹਿਣਾ ਚਾਹੋਗੇ 💔

  • @SandeepSingh-hp9wc
    @SandeepSingh-hp9wc 9 หลายเดือนก่อน +61

    ਬਾਈ ਆਏ ਲਗਦਾ ਜਿਵੇ ਇਹ ਗਾਣਾ ਮੇਰੀ ਜਿੰਦਗੀ ਦਾ ਸੱਚ ਆ ਬਾਈ ਹੁਣ ਨਿਕਲਿਆ ਨੀ ਜਾਦਾ ਬਹੁਤ ਕੋਸੀਸ ਕਰ ਦਾ ਨਿਕਲਣ ਦੀ ਫੱਸ ਗਿਆ ਬਰਬਾਦ ਕਰ ਤਾ ਇਸ ਚਿੱਟੇ ਨੇ😢😢

    • @Aulakh3039
      @Aulakh3039 9 หลายเดือนก่อน +4

      niklya jau vr bhr lang ja akha ago door hoya ga ta shdya jao me v bhut laya bhr an k sudrya me

    • @Aulakh3039
      @Aulakh3039 9 หลายเดือนก่อน +1

      asi te pra pinde v (par)vala rahe a

    • @rajbuttar4776
      @rajbuttar4776 9 หลายเดือนก่อน +4

      ਸਹੀ ਆ ਵੀਰ ਨਹੀਂ ਨਿਕਲਿਆ ਜਾਂਦਾ ਜਦੋਂ ਬੰਦਾ ਇਕ ਵਾਰ ਫਸ ਜੇ ਮੈ ਵੀ ਫਸਿਆ 9ਸਾਲ ਹੋ ਗਏ ਸਭ ਕੁਝ ਬਰਬਾਦ ਕਰ ਲਿਆ ਘਰ ਬਾਰ ਕੰਮ ਕਾਰ ਪੈਸਾ 4ਸਾਲ ਜੇਲ ਵੀ ਕੱਟ ਲਈ ਫੇਰ ਵੀ ਨਹੀਂ ਨਿਕਲਿਆ ਜਾ ਰਿਹਾ 😢

    • @BillaSohi-r1m
      @BillaSohi-r1m 7 หลายเดือนก่อน +2

      ਬਾਈ ਮਾਲ ਖਾਣ ਲੱਗਦਾ ਮੈਂ ਬਾਰਾਂ ਸਾਲ ਟੀਕੇ ਲਾਏ ਸੈਂਟਰ ਬਹੁਤ ਕੱਟਦੇ ਪਰ ਹੁਣ ਮਾਲ ਖਾਣਾ ਤੇ ਆਪਣਾ ਟਰੱਕ ਚਲਾਉਣਾ ਏ

    • @jugrajsingh2914
      @jugrajsingh2914 7 หลายเดือนก่อน +1

      ਨਹੀ ਨਿਕਲਿਆ ਜਾਦਾ ਵੀਰੇ ਹੁਣ ਤਾ ਲੱਗਦਾ ਨਾਲ ਹੀ ਜਾਊ

  • @riprecords1372
    @riprecords1372 ปีที่แล้ว +18

    On Repeat ਐ ਗੀਤ ਸੁਣਕੇ ਲੋਕਾਂ ਨੂੰ ਆਪਣੀਂਆ ਸਹੇਲੀਆਂ ਦੀ ਯਾਦ ਆਈ ਹੋਊ ਤੇ ਮੈਨੂੰ ਸਿੱਧੂ ਮੂਸੇਆਲੇ ਆਲੇ ਦੀ ਯਾਦ ਆ ਜਾਂਦੀ ਆ 💔💔 ਪਤਾ ਨੀ ਚੱਕਰ ਐ

  • @SukhiSingh-ob7sz
    @SukhiSingh-ob7sz ปีที่แล้ว +2

    Jyoti ਗਿੱਲ 😮 ਮੇਰੀ ਜਾਨ ਸੀ ਹੁਣ ਨਹੀ ਪਤਾ ਕਿਸ ਦੀ ਜਾਨ ਓ

  • @khannewaladebi9808
    @khannewaladebi9808 ปีที่แล้ว +159

    ਕਿਆ ਬਾਤ ਹੈ ❣️Nav dolorain ਪਹਿਲਾਂ 1 ਚਿਟਾ 2 ਚਿਟਾ ਹੁਣ 3 ਚਿਟਾ ਬਹੁਤ ਹੀ ਬਦੀਆਂ ਸਾਰੇ ਗਾਣੇ ✅ ਜੀ ਮੈਨੂੰ 3 ਹੀ ਗਾਣੇ ਯਾਦ ਹੋ ਗਏ ਮੇਰਾ ਦਿਲ ਬਹੁਤ ਰੋਦਾ ਤੁਹਾਡੇ ਗਾਣੇ ਸੁਣ ਕੇ 🙏ਕਰ ਦਾ ਮੈ ਯਾਦ ਤੈਨੂੰ ਨਿਤ ਸੋਹਣੀ ਏ ਮੇਰਾ ਚੇਤਾ ਦੱਸੀ ਆਇਆ ਕੇ ਨਹੀਂ 😢ਮੈਨੂੰ ਆਪਣੀ 💔jaan😢 gf ਦੀ ਜਾਦ ਬਹੁਤ ਅੋਦੀ ਹੈ ਤੁਹਾਡੇ ਗਾਣੇ ਗਾ ਕੇ ਮੈ ਆਪਣਾ ਦਿਲ💘 ਹੋਲਾ ਕਰਦਾ Bro👉ਉ ਰਾਜੇ ਘਰ ਨਾ ਮਿਲੀਆਂ ਅੱਖਾਂ ਕਿਦਾ ਦਿਲ ਪੜਦੀ ਹੁ ਮਹਿਗਾ ਇਛਕ ਸਾਨੂੰ ਕਿਝ ਕਰਦੀ ਦੇਖੀ ਗੈਰਾ ਨਾਲ ਗਲ ਕਰਦੀ ❤ਬਹੁਤ ਬਦੀਆਂ ਪੈਰਾ ਜੀ ✅👍🙏 Love you nav dolorain miss you 😥😥😥😥😥😥😥😥😥😥😥😥😥😥😥

    • @KarandeepSingh-pv3pd
      @KarandeepSingh-pv3pd ปีที่แล้ว +6

      😢😢

    • @punjabivideo6181
      @punjabivideo6181 ปีที่แล้ว +2

      Best song

    • @ManpreetSammy-z6t
      @ManpreetSammy-z6t ปีที่แล้ว +1

      Best song bro

    • @ThakurThakursingh-fx4sm
      @ThakurThakursingh-fx4sm ปีที่แล้ว +2

      ​@@KarandeepSingh-pv3pd❤❤O se

    • @karanjeetkamboj3277
      @karanjeetkamboj3277 ปีที่แล้ว +2

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @maurocarobello
    @maurocarobello ปีที่แล้ว +2

    Kon kon sun raha hai là một bài hát ko Tháng 7 năm 2023 tôi và những người bạn của tôi kiska dil jeeta là một bài hát ne hit like😍

  • @semamaujowala12m...47
    @semamaujowala12m...47 ปีที่แล้ว +1

    Y ਗੁੱਸਾ ਨਾ ਕਰੀਂ ਤੇਰੇ ਗੀਤਾ ਨੇ ਪੰਜਾਬ ਦੇ ਪੁੱਤ ਪਟੇ ਆ, ਸਹੇਲੀ ਧੋਖਾ ਦੇਗੀ ਤਾਂ ਸਰਿੰਜ ਚਕਲੋ, ਤੇਰੇ ਗੀਤ ਦਾ ਏਹੀ ਸਿੱਟਾ ਨਿਕਲਦਾ ਕ je ਕੋਈ ਸਹੇਲੀ ਧੋਖਾ ਦਿੰਦੀ ਆ ਤਾਂ ਮੁੰਡਾ ਚਿੱਟਾ ਪੀ ਕੇ ਮਰ ਗਿਆ, ਮਾਂ ਪਿਓ ਲਈ ਕਿਉ ਨੀ ਮਰਦਾ ਕੋਈ, ਸਿਰਫ ਔਰਤ ਹੀ ਸਭ ਕੁੱਝ ਆ,plese ਆ ਚਿੱਟੇ ਚੁਟੇ ਵਾਲੇ ਗਾਣੇ ਨਾ ਗਾਓ, ਹੋਰ ਕੋਈ ਟੋਪਿਕ ਗਾਓ, ਮਾਂ ਪਿਓ ਲਈ ਪਾਗ਼ਲ ਵੀ ਹੋ ਸਕਦਾ ਕੋਈ ਸਿਰਫ ਸਹੇਲੀ ਲਈ ਹੋਣਾਂ ਬਸ,

  • @AmandeepSingh-uz2pl
    @AmandeepSingh-uz2pl ปีที่แล้ว +33

    ਇਸ ਗਾਣੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਸ਼ਿਆਂ ਤੋਂ ਦੂਰ ਹੋ ਕੇ ਸਾਡਾ ਤੇ ਸਾਡੇ ਸਮਾਜ ਦਾ ਭਲਾ ਹੋ ਸਕਦਾ ਹੈ

  • @Behl__42
    @Behl__42 ปีที่แล้ว +37

    ਮਿਲੀ "ਮਨੁੱਖੀ ਜੂਨ" ਯਾਰਾਂ
    ਭੁਗਤ ਕੇ ਗੇੜ "84" ਓਏ!!
    ਵੀਰ ਮੇਰਿਆ ਛੱਡ ਦੇ "ਚਿੱਟਾ"
    ਮੌਤ ਬਣ ਆਉ "ਮਾਸੀ" ਓਏ..
    ✍️ਬਹਿਲ✍️

    • @Babyduck0714
      @Babyduck0714 ปีที่แล้ว +1

      ❤️❤️

    • @KaranSingh-ur5qh
      @KaranSingh-ur5qh ปีที่แล้ว

      😂❤

    • @sidhu.882
      @sidhu.882 ปีที่แล้ว +1

      Sahi gall veer chitte ta ant maut aa banda aap ta Marda e aa naal piche parivaar nu v ujad janda saab kuch khatam krke Marda chitta laon wala Banda 😢😢

    • @harminderlubana4006
      @harminderlubana4006 ปีที่แล้ว +1

      Shii aa❤❤❤

  • @harnekdhot6207
    @harnekdhot6207 ปีที่แล้ว +13

    ਬਹੁਤ ਵਧੀਆ ਮੈਸੇਜ ਦਿੱਤਾ ਜੋ ਇਨਸਾਨ ਆਪਣੇ ਜੀਵਨ ਨੂੰ ਤਬਾਹ ਕਰ ਲੈਂਦੇ ਹਨ

  • @PreetMaan-
    @PreetMaan- ปีที่แล้ว +14

    ਜਦੋ ਉਹਨੇ ਤੋੜਿਆ ਸੀ ਦਿਲ ਮੇਰਾ
    ਉਦੋਂ ਮਾਰਨ ਦਾ ਦਿਲ ਕਰੇ
    ਮਾਰਨ ਚੱਲੇ ਸੀ ਅੱਖਾਂ ਸਾਵੇ ਚੇਹਰੇ ਬੇਬੇ ਦਾ ਆਏ

  • @GurjitSingh-xp1qm
    @GurjitSingh-xp1qm ปีที่แล้ว +2

    ਕੀ ਦੱਸਾਂ,ਸਿਰਫ਼ 65 ਲੱਖ਼ ਹੀ,,😢😢😢😢 ਹੁਣ ਪਤਾ ਲਗਦਾ ੲਿੱਟਲੀ ਅਾ ਕੇ ਜਦੋ ਅਾਪ ਕਮਾੲੀ ਕਰਨ ਲੱਗੇ,😱😱😓😡😭

  • @gurdeepdeep8412
    @gurdeepdeep8412 ปีที่แล้ว +20

    ਕੱਲ ਦਾ ਸੁਣ ਰਿਹਾ ਬਾਈ ਗਾਣਾ ਇਹਨਾਂ ਵਧੀਆ ਜੀ ਕਰਦਾ ਸੁਣੀ ਜਾਮਾ ❤️🥀🥺

  • @jassiatwal2640
    @jassiatwal2640 ปีที่แล้ว +3

    ਚਿੱਟਾ ਚਿੱਟਾ ਕਿ ਮਤਲਬ ਆ ਚਿੱਟੇ ਦਾ ਪਹਿਲਾ ਤਾਂ ਮਸਾ ਸਾਡੇ ਵਡਿਆ ਨੇ ਪੰਜਾਬ ਵਿੱਚੋਂ ਚਿੱਟੇ ਕੱਢੇ ਹੁਣ tuci aa chitta famous kar rakhya

  • @riprecords1372
    @riprecords1372 ปีที่แล้ว +186

    ਕੋਈ ਸ਼ਬਦ ਨਹੀਂ ਬਹੁਤ ਸੋਹਣਾ ਗੀਤ Nav Dolorian ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

  • @Thealtafmalik_
    @Thealtafmalik_ ปีที่แล้ว +53

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @mpsleem9422
    @mpsleem9422 ปีที่แล้ว +15

    ਤੈਨੂੰ ਹੀ ਸੀ ਮੈਂ ਪਿਆਰ
    ਕਰਦਾ _ਬਸ ਤੈਨੂੰ ਹੀ ਮੈਂ ਚਾਹੁੰਦਾਂ ਸੀ _
    ਇੱਕ ਤੇਰੇ ਗਮ ਨੇ ਹੀ ਪਾਗਲ
    ਕਰਤਾ __ਨਹੀਂ ਤਾਂ ਹੱਸਣਾ ਮੈਨੂੰ
    ਵੀ ਆਉਦਾ ਸੀ__
    ਤੂੰ ਵੀ ਕਦੇ ਮੈਨੂੰ ਪਿਆਰ ਕਰੇਗੀ _ਇਹ ਤਾਂ ਦਿਲ ਚੋਂ ਹੁਣ ਭੁਲੇਖਾ ਹੀ ਕੱਢਤਾ _
    ਕੋਈ ਨੀ ਦੇਖਦਾ m.pਦੇ ਹੰਝੂਆਂ ਨੂੰ__ ਇਹੀ ਸੋਚਕੇ asi ਹੁਣ ਰੋਣਾ ਹੀ ਛੱਡਤਾ.

    • @armanverma273
      @armanverma273 10 หลายเดือนก่อน

      Live ho ke ro lea krr..loka nu dkhaa ke…pagal murakh banda..
      Maa peo di gll kr lea kr..
      Vda jaani bnn da

  • @paplup3169
    @paplup3169 5 หลายเดือนก่อน +2

    Nav Dolorain jaani love you very nice song jaani

  • @sajanmattu8657
    @sajanmattu8657 ปีที่แล้ว +21

    ਹਾਏ ਵੀਰ ਜੀ ਕੀ ਲਿਖਾਂ ਮੈਂ ਤੁਹਾਡੀ ਕਲਮ ਦੇ ਬਾਰੇ ਵਿਚ , ਬਹੁਤ ਸੋਹਣਾ ਲਿਖਿਆ ਹੈ ਵੀਰ ਜੀ, ਰੱਬ ਤੁਹਾਨੂੰ ਹਮੇਸ਼ਾ ਹੀ ਸਫ਼ਲਤਾ ਬਖਸ਼ੇ ❤❤❤

  • @RobinRobinkumar-uh2vm
    @RobinRobinkumar-uh2vm 5 หลายเดือนก่อน +1

    Very very very nice 🙂❤❤❤❤❤❤❤❤❤❤❤❤❤❤❤❤❤❤❤❤❤❤❤❤

  • @Arjunrajputji840
    @Arjunrajputji840 ปีที่แล้ว +4

    Ajj kall pyare v onu milde aaa yrr jide koll passe aaa

  • @jaggi12473
    @jaggi12473 ปีที่แล้ว +12

    ਅੱਗੇ ਘੱਟ ਸੀ ਚਿੱਟਾ ਹੋਰ ਮਸ਼ਹੂਰੀ ਕਰੀ ਜਾਨਾ ਏਂ ਵੀਰੇ,ਹੋਰ ਟੁੱਟੇ ਦਿਲ ਵਾਲੇ ਸਹਾਰਾ ਲੈ ਸਕਦੇ ਨਸ਼ੇ ਦਾ ਤੇਰਾ ਗਾਣਾ ਦੇਖ ਕੇ,ਬੇਨਤੀ ਆ ਵੀਰੇ ਨਸ਼ੇ ਵਾਲੇ ਗਾਣੇ ਗਾਉਣੇ ਬੰਦ ਕਰਦੋ🙏🙏

    • @harpinderhundal1046
      @harpinderhundal1046 ปีที่แล้ว

      Sahi kiha brother jina de putt chitte naal marde a jwani ch ohna too push k dekho

    • @mod7767
      @mod7767 8 หลายเดือนก่อน +1

      Sahalah dannne wale bhout ae apna kam kr chup chap sala badda sa majsavi

  • @MissionSober2Rover_A_RK_Sharma
    @MissionSober2Rover_A_RK_Sharma 8 หลายเดือนก่อน +2

    Tu gayi zindagi cho ki gayi aaney, chitta Jaan ban gya,
    Hun meri jaan hi nhi jaandi, waqt de naal main sab kuch gva leya,
    Chah kar v khud naal pyar nahi kareya janda, hun tan eh kod seeveyan tak jaega

  • @gurdeepdeep8412
    @gurdeepdeep8412 ปีที่แล้ว +68

    ਜਲਦੀ ਜਲਦੀ ਚਿੱਟਾ 4 ਵੀ ਓਨ ਦੇ ❤️🥀

  • @surindersingh8052
    @surindersingh8052 10 หลายเดือนก่อน +11

    Nav dolorain and his chitta lagacy ❤

  • @KamalDeep-db6bj
    @KamalDeep-db6bj 3 หลายเดือนก่อน +3

    😢😢😢😢 ਰੋਈ ਜਾਂਦਾ ਦਿਲ ਗਾਣਾ ਸੁਣ ਕੇ ਬਾਈ ਸਿਰਾ ਹੀ ਲਾਤਾ ਼਼

  • @heartbreaksong012
    @heartbreaksong012 3 หลายเดือนก่อน +1

    Kisi ne mere nal timepass kar ke meri life barbad kar di 😭💔💔💔 sab dhoke baze hai kudiya meri life end kr gi sahi keh a bro song vich pehla pyar kr ke Chad jadya a fir munde nashe te lag jande aaa

  • @sidhu.882
    @sidhu.882 ปีที่แล้ว +4

    ਪਿਓ ਨੇ ਹੱਥੀਂ ਬਲਿਆ ਓ ਸ਼ਿਵਾ ਓਏ ਪੁੱਤ ਕਵਾਰੇ ਦਾ bhaut hi ਡੂੰਘੀ ਲਾਈਨ ਲਿਖੀ ਵੀਰ 😢😢

  • @JasbirSingh-xu8xi
    @JasbirSingh-xu8xi ปีที่แล้ว +12

    ਬਹੁਤ ਵਧੀਆ ਗਾਇਆ ਹੈ ਪਰਮਾਤਮਾ ਤਰੱਕੀਆਂ ਬਖ਼ਸ਼ਿਸ਼ ਕਰਨ

  • @SukhJot-gq8sy
    @SukhJot-gq8sy ปีที่แล้ว

    ਸੋਹਣਾ ਗਾਣਾ
    ਪਰ ਫੀਲਿੰਗ ਅਤੀਤ ਲੈਕੇ ਜਾਂਦੀ ਤਾਂ ਬੜੀ ਸ਼ਰਮ ਆਉਂਦੀ ਮਨੁ
    ਬਾਕੀ ਸਭ ਦੀ ਆਪਣੀ ਆਪਣੀ
    ਖੁਸ਼ ਰਓ

  • @sonunebiwal8665
    @sonunebiwal8665 ปีที่แล้ว +11

    Sachiya Galla kah gya bai 😢😢😢😢😢😢😢😢😢 chitta ta ema badnam aa bai marr da ta Ishq aa jeda sache dilo krya howe😢😢

  • @AngrejRaika
    @AngrejRaika 6 หลายเดือนก่อน +2

    Very very nice 👍❤❤❤ song ❤❤

  • @Khairasasb
    @Khairasasb 7 หลายเดือนก่อน +3

    Nice song 👍

  • @DaljeetKaur-h3k
    @DaljeetKaur-h3k 10 หลายเดือนก่อน +1

    Only ਡਰੱਗ hi rehgi hun taan

  • @rajdeepsidhu9109
    @rajdeepsidhu9109 3 หลายเดือนก่อน +3

    Yaar end 👌👌👌👌likh 😢ta yr tu ta veer ❤sira sara dard likh ta yr

  • @Ms.record1
    @Ms.record1 ปีที่แล้ว +1

    जब इंसान ने सब चीज से धोका मिलन lagja है तो नशा में ही डूब जा😢😢😢😢

  • @Lovethevoiceless
    @Lovethevoiceless ปีที่แล้ว +1

    *BC CHITTA HI REHGYA BAS GANE KADDHAN NE KASOOTI VOCAL HAI TERI OR KOI MUDDA DEKHLE GAANE NE BAWLI GAN@*

  • @Official_lakhwinder__007
    @Official_lakhwinder__007 10 หลายเดือนก่อน +4

    ♥️♥️♥️♥️Bai bhut ghaint song aw💖💖💖💖

  • @STUDIO-cj4cn
    @STUDIO-cj4cn ปีที่แล้ว +62

    ਬਹੁਤ ਸੋਹਣਾ song ਆ ਵੀਰੇ ਵਾਹਿਗੁਰੂ ਜੀ ਮੇਹਰ ਕਰੇ 🙏😊❤️

  • @babburai6257
    @babburai6257 ปีที่แล้ว +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kiranpalkaur7211
    @kiranpalkaur7211 ปีที่แล้ว +2

    Eho kami apne loka d eni sohni awaaaz or sureele bht aa ohna nu nhi sun na jo besure aa ohna nu aida e chdaya hoeya 😢😢

  • @trendingonyoutube863
    @trendingonyoutube863 6 หลายเดือนก่อน +2

    ਓਹ ਰਾਜੇ ਘਰ ਦੀ ਦੇਖੀ ਗੈਰਾ ਨਾਲ ਗੱਲ਼ ਕਰਦੀ😢

  • @navdeep5150
    @navdeep5150 ปีที่แล้ว +2

    View na dekhya kro loka de dila vich pyar dekho hale v song trending vich a❤

  • @ravinderbains7494
    @ravinderbains7494 2 หลายเดือนก่อน +2

    I lost my father two months ago.. and this made me miss him even more. I used to..

  • @sanjeevjassalpresents
    @sanjeevjassalpresents ปีที่แล้ว +1

    Nice par nashe nu promote nakro

  • @vikramjeetkumar3690
    @vikramjeetkumar3690 ปีที่แล้ว +1

    Plz na Kdo aje song bai bhuta di jingi nark ho gyi

  • @hardeeppreet9892
    @hardeeppreet9892 ปีที่แล้ว

    ਬਾਈ ਕੋਈ
    ਸ਼ਬਦ ਨਹੀਂ 🙏
    ਮੈਂ ਇਹ ਸਭ ਕੁਝ ਹਡਾਇਆ
    ਹੁਣ ਸਭ ਛੱਡ ਤਾ ਸਭ ਮਤਲਵੀ ਆ
    ਹੁਣ ਵਾਹਿਗੁਰੂ ਦੀ ਕਿਰਪਾ ਨਾਲ ਛੱਡ ਤਾ
    ਮਾਂ ਪਿਓ ਵੀ ਸੁਖੀ ਮੈਂ ਵੀ ਸੁਖੀ
    ਕੁੜੀਆਂ ਹੁੰਦੀਆਂ ਈ ਮਤਲਵੀ ਆ bc
    ਸਭ ਕੁਝ ਪੈਸਾ
    ਹੁਣ ਪੈਸਾ ਕਮਾਉਣਾ ਕੁੜੀਆਂ ਵੀ ਪਿੱਛੇ ਆ ਪਰ ਹੁਣ ਸਾਲਾ ਯਕੀਨ ਨਹੀਂ
    ਨਾ ਕਰਨਾ

  • @jaskomalsinghaulakh3651
    @jaskomalsinghaulakh3651 10 หลายเดือนก่อน +2

    Rabb v chk da ni.. Es rha te Marn lyi jna pea..

    • @riprecords1372
      @riprecords1372 10 หลายเดือนก่อน

      Wah oye veer 💔

  • @PRABHJOT-u9x
    @PRABHJOT-u9x ปีที่แล้ว +3

    Mossewale to baad mera fav singer ❤

  • @jassbassibassi1600
    @jassbassibassi1600 ปีที่แล้ว +21

    ਬਹੁਤ ਸੋਹਣਾ ਨਵ ਵੀਰ ਬਾਬਾ ਭਲੀ ਕਰੇ ਚੜਦੀ ਕਲ੍ਹਾ ਕਰੇ ❤️🙏🏻

  • @SamSandhu-w2p
    @SamSandhu-w2p ปีที่แล้ว +1

    Kuriea to sidha chitta dikhda bhan de veero maa baap ni disda

  • @SimranJeet-wv6cj
    @SimranJeet-wv6cj 10 หลายเดือนก่อน +6

    This song touches the ❤️❤️❤️❤️

  • @Teraohi-bathinde_wala
    @Teraohi-bathinde_wala 4 หลายเดือนก่อน +1

    Hun aja vapis main bikul sudr gya❤❤❤😢😢

  • @SonuSingh-gm3mr
    @SonuSingh-gm3mr 2 หลายเดือนก่อน +2

    Aap gorea di mehafil ch rehndi aa sanu chite di adaat pa gayi .💔💯

  • @guruvirk1313
    @guruvirk1313 ปีที่แล้ว +1

    Pio ne siwaa balya putt kunware da
    Heart touch line ❤❤❤😢😢😢😢😢😢😢😢😢😢😢😢😢😢😢u.p. 22 walaa

  • @gaganmoonak4347
    @gaganmoonak4347 ปีที่แล้ว +9

    ਬਹੁਤ ਵਧੀਆ ਪਿੰਦਰ ਵੀਰੇ❤❤❤

  • @jassiatwal2640
    @jassiatwal2640 ปีที่แล้ว

    No dout ਤੁਹਾਡੀ vocal quality ashi aa likh v vadya lene oo composer v cnge oo bas tuhada song topic hi bekar aa

  • @BALWINDERSINGH-kl7fd
    @BALWINDERSINGH-kl7fd ปีที่แล้ว +1

    ਆਵਾਜ਼ ਕਮਾਲ ਦੀ ਐ

  • @GurpreetSingh-oc9ws
    @GurpreetSingh-oc9ws ปีที่แล้ว +2

    Bhut Vdiya work nl wapasi kiti Pinder chak k rakh Kmm ❤❤

  • @Sansrg
    @Sansrg ปีที่แล้ว +1

    Y kise nu pra hove ta nav vre da pind daso mrra dil wala krda vre nu miln nu ok love u vre

  • @VickyBrar-wm6hd
    @VickyBrar-wm6hd 4 หลายเดือนก่อน +2

    Shiii kha bai bacha la rabb na manu

  • @jassiatwal2640
    @jassiatwal2640 ปีที่แล้ว

    Bai ji don't mind but kise cnge topic te song kar liya Karo Punjab da ta pehla hi ਬੇੜਾ gark ho riha pta ni ਤੁਹਾਨੂੰ kyo lgda chitte te gaane karke jada pehchan bandi aa bas karo hun chitte te bhout gaane ga lye hun kuj hor v gaa lo nai ta gaana Chad do 😡😡😡😡😡😡😠😠😠😠😠

  • @Farmer_Bnde420
    @Farmer_Bnde420 5 หลายเดือนก่อน

    Y song sun lgya jime meri life di story hove ,,ohnu pulan lai Jo rah chunya oh shivya nu hi jnda bhai,,ki pta marn to bad ik bar ta jrur yaad au ohnu😢

  • @BaljeetKaur1986
    @BaljeetKaur1986 3 หลายเดือนก่อน +1

    Bai yrrr sira 😔😔😔

  • @naveenbudania8931
    @naveenbudania8931 ปีที่แล้ว +29

    underrated singer bhai we r with you always❣️❣️

  • @Varunsingh-oq2gc
    @Varunsingh-oq2gc ปีที่แล้ว +2

    Bhai bhot sirra song

  • @ParveenKaur-vx4hq
    @ParveenKaur-vx4hq ปีที่แล้ว +5

    Nice❤🎉

  • @preetkaurathwal7749
    @preetkaurathwal7749 ปีที่แล้ว +1

    Boht sohna h veer Rab kamjabi den tuhanu din dugni rat chogni trki. Kro♥️

  • @palvirk888
    @palvirk888 ปีที่แล้ว

    Song ta chalo jo hai so।hai matlab daso ki aa gane da pc kudi chad gye ta nashe karan lag jao nale aj kal।eh galan।kithe lakha cho koi।ik।hunda eda da je hunda v hoeya loyal।ta oh ena samjdar ta houga ohnu।apni family ta dikhdi hougi o shit man।kuch v gaa rahe aa

  • @klair5715
    @klair5715 ปีที่แล้ว +7

    Eda de Song nu hamesha positive lea kareo kionki Ida song ch koi na koi sikhea mildi nice song ❤❤❤❤

  • @Praveen_thakur130
    @Praveen_thakur130 ปีที่แล้ว +1

    Sidhu moose Wala bhai miss you 😢

  • @armanverma273
    @armanverma273 10 หลายเดือนก่อน

    Kudi piche maa-peo bhull ke tuc nashe krde oo… fr geet bnaa ke loka nu suna dine oo…sabit ki krna chahune oo tycc.. jehre bche ja young generation aah thode nashe aale geet dekhn ge, suonan ge…oh dsii bc ki sikhn ge…thode vrge pehla nashe krde ne maa-people di zindgii khraab krde ne..fr kehnde ne eh hogea -eve hogea..tyc nashe nu kiu prmote krde oo…dmaag khraab jehre thonu suon ke wah wah dinde ne…tere kine hii geet cheete te aage…akal nu hath maar koi guru sahibana di gll kr lea kro

  • @gurlovegurtej222
    @gurlovegurtej222 ปีที่แล้ว +1

    22 tuhadi awaj ch kuch haiga💔😓

  • @amrindersaini5888
    @amrindersaini5888 ปีที่แล้ว

    Chita 1;2;3 ch ਤਿਨਾ song's ਚ ਬੱਥਟਬ 🛁 🧐

  • @princebedi2611
    @princebedi2611 ปีที่แล้ว

    22 g pyar vich kasoor chahe munde da ja kudi da dukh dona nu hunda . hun kasoor mera c ohda koi dosh nahi c 1 % b. Assi amli oh personalita jehria bahrlia dunia to cut off . dunia kehandi eay salle amli aa par ohnu nu ki pata sadde dukha da . centre vich ki hunda sanu puch . program total change da hunda . lok salle accha center to aaya kidda di soach hundi loka di . assi ta nasha kita bus 1984 vich 18 saala de bacchya di ki kasoor c . neta gareeba da paisa kha jande . oh ni disde inha nu . gallan ta hor b aa . sadde 3 tikanay aa center jail jithe dukh sehna painda ghar nu inna honsla ki putt theek aa 3 tikana shamshan ghat . hun mai theek aa kalh nu mar gia loka ne tag ditta sanu amal kita huna mar gia. Loko last gall jinha mere warge veera ne center katya hunda sadde naal dukh sanjha karo koi b dukh hove saddi salah tuhade kam aaungi. Behan de yaar lok nikki gall nu wadhi bana dinde aa assi wadhi to wadhi gall nu let go karde aa. Na kisi di zindgi vich dakhal davo na apni vich hone dio. Amli da bhala kita ni dekhde lok bus bura dekh de aa . centera vich oh munde aunde jidda mai law kiti aa koi mba koi phd sssssiiiiirrrra bhra aunde uthe kyuki sadde dukh koi samajhda . amli nu amli samajh sakda bus

  • @nirvairdhaliwal9169
    @nirvairdhaliwal9169 9 หลายเดือนก่อน

    ਵੀਰ ਸਹੀ ਗਾਇਆ ਜਿਸ ਨੂੰ ਜਾਨ ਤੋਂ ਵਧ ਪਿਆਰ ਕਰੋ ਉਹੀ ਧੋਖਾ ਦਿੰਦੇ ਨੇ ਵੀਰ

  • @AliBabababa-ov7ph
    @AliBabababa-ov7ph 3 หลายเดือนก่อน +1

    Bhai rula diya diya apky song NY🥹

  • @WasimChohan-ot5rd
    @WasimChohan-ot5rd ปีที่แล้ว

    Binna sunne like kar dinda hunda nav veer...
    But har gaane te last pehra edda da laaya kar....jidda jatt assla leon challeya laaya c....tan jo saade munde jo wich wich sacche pyar ch marr rahe aa ohna nu pata lagge marrna elaaj ni....khudd kyon marrna ...maa baap te yaara karke jeena sikhhho....baaki nav yaar tere gaane bahut sohne hunde ...main special songs ch rakhe aa

  • @GurDeep-pb8nz
    @GurDeep-pb8nz 3 หลายเดือนก่อน

    18-11-2018 to room vicho bhar jan nu dil ni karda
    Dil vich ik hi gal bas hun mout a jave ik dhoke ne tod ke rakh dita😭😭haye oye rabba chk la😭😭 h

  • @ramrahim6278
    @ramrahim6278 ปีที่แล้ว

    Baki sb theek aw , bs OYE HOYE-HOYE-Hoye… di kami ae…❤

  • @HighBassRecords
    @HighBassRecords ปีที่แล้ว

    Chitta chd k kuch hor v gaa laa bro. Pehln hi bht punjabi lagge chitte te

  • @rashpalsingh2738
    @rashpalsingh2738 ปีที่แล้ว

    Veer main iko gl kho ga k main es dour Cho lngh chouka .. is lyi Mera veer chote te gouna bnd kr .. main bhut kuch gwa choka

  • @deeprandhawa5037
    @deeprandhawa5037 11 หลายเดือนก่อน

    Veere tere Geeta cho mera husband kde bhr hee ni niklda kyu oh v apne past kr k ajj v nsha kr reha chitta laa reha kyu ki one ohde kr k meri lyf khrv kr diti ki onu jelos kron li ... tuhada blender song ohnu eh lgda jida oh ohdi hee lyf ds reha

  • @Jassi-Buttar
    @Jassi-Buttar ปีที่แล้ว

    Na pao kise mantri nu vote vita de passe le ke Rakhi leya karo Punjab de nine vi mantri hai sare Nashe vechde ne Bhagwat Mann upper Vishwas na karo

  • @jeetkalakalasinghdohak3916
    @jeetkalakalasinghdohak3916 ปีที่แล้ว +3

    nice song ji

  • @harrykahlon7192
    @harrykahlon7192 9 หลายเดือนก่อน +1

    Lyrics vala pinder apna veer aa bahut ghaint likhda aa bai nu v pyar ch dokha mileya c taan hi eda de song likhda aa

  • @umerjuttsu8220
    @umerjuttsu8220 ปีที่แล้ว +1

    Kml

  • @KulwinderSingh-gy3ms
    @KulwinderSingh-gy3ms 8 หลายเดือนก่อน

    ਸਹੀ ਗੱਲ ਹੈ ਬਾਈ ਦੀ

  • @Arshdeepsingh-kz8xi
    @Arshdeepsingh-kz8xi 8 หลายเดือนก่อน

    Bhaut aaokha 22 chitte waleya da 22 ik gll dass me bhi tera chitta song first wala sunn k hi lagya cc 22 ‘’five year ho gaye pinde nu saab barbad krta naal wala bhai bhi margeya chitte naal 22 benti aa gana sunn k feeling na leyo te naa chitta muh nu lao chitta ta maut aa neri 22 ja barbadi aa

  • @manpreetaulakh7823
    @manpreetaulakh7823 ปีที่แล้ว

    This is not true tuc sirf onha de comments like kitte ne jo celebrity ne yr ahh gl shi ne a agr koe singer da song hit hunda tah odhe ch Aam lokka da ve hissa hunda te ahh insta de celebrities jehre ne eh na phullo ki ehh Aam insana fans krke he bne nee🙏🙏

  • @JaskrnMehra
    @JaskrnMehra 6 หลายเดือนก่อน +1

    O Raje ghr di Asi kithe a pra 😢😢

  • @austria6363
    @austria6363 ปีที่แล้ว +2

    Dil de bol bolte tu yaara 😢❤❤

  • @sunnydogra9106
    @sunnydogra9106 ปีที่แล้ว

    sir voice Bhut uniqe h apki but don't share song intoxicated..

  • @neelk7230
    @neelk7230 ปีที่แล้ว +1

    Bai romantic song gaao..
    Romantic song bhut sohna lgu thodi awaj te