RAULE | (Official Video) | Gulab Sidhu | PS Chauhan | N Vee | Latest Punjabi Song | 5911 Records
ฝัง
- เผยแพร่เมื่อ 13 พ.ค. 2024
- 5911 Records Presents
Special Thanks - Sardar Balkaur Singh Sidhu
Singer- Gulab Sidhu
Lyrics - PS Chauhan
Music - N Vee
Director- Hitesh Arora
Cheif Ad - Ali Justin
DOP - Jass Sudan
Edit /Color - Yatin Arora
Project By - Johnty Dhillon
Assistant Edit - Harshwinder Singh
Production - Yatin Arora
Label - 5911 Records
Also Available on:-
iTunes - music.apple.com/in/album/raul...
Spotify - open.spotify.com/track/3E7pHA...
Amazon Music - music.amazon.in/tracks/B0D386...
JioSaavn -www.jiosaavn.com/song/raule/C...
Gaana - gaana.com/song/raule-15
Wynk Music - wynk.in/u/sZt8ubGzc
TH-cam Music - • Raule
Audiomack - audiomack.com/gulab-sidhu/son...
Anghami - play.anghami.com/song/1158008828
#RAULE #GulabSidhu #5911Records #latestpunjabisong2024
5911 Records -
/ 5911.records - เพลง
ਕੋਣ ਕੋਣ ਸਿੱਧੂ ਬਾਈ ਨੂੰ 😢 ਮਿਸ ਕਰ ਰਿਹਾ ❤ ਜਨਮ ਦਿਨ ਮੁਬਾਰਕ ਮਾਤਾ ਚਰਨ ਕੋਰ ਜੀ ਨੂੰ ❤️🥲❤️
ਕਦੇ ਭੁੱਲੇ ਹੀ ਨਹੀਂ 😢😢😢
Oho ik kala hi si odi koyi copy bi ni kar sakda miss u jatta 😢😢
Bro ik ik mint jad odi va bhai ji di 😭💔
@@Moose_x5911legend 😢
Sidhu Forever😊❤
5911 ਚੈਨਲ ਤੇ ਕੋਈ ਵੀ ਗਾਣਾ ਆ ਜਾਵੇ ਸਾਡੇ ਲਈ ਸਿੱਧੂ ਹੀ ਆ ਗਿਆ
Full support 🔥🔥🔥🔥
❤🔥🔥
❤
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
❤❤
❤❤❤❤❤
Je sidhu seen ho jaanda taa eh song billboard ty hona c ❤
Sahi bat hai
Bilkul sahi baat bole rhe ho
ਹੇਟਰਾਂ ਦੇ ਪਿੱਛੇ ਅੱਗ ਲੱਗ ਜਾਂਦੀ ਆ,ਜਦੋਂ ਸਿੱਧੂ ਦਾ ਸਪੋਰਟ ਆਲਾ ਗਾਣਾ ਆ ਜਾਂਦਾ
ਅੱਜ ਸਿੱਧੂ ਬਾਈ ਹੁੰਦਾ ਤਾਂ 15 ਮਈ ਨੂੰ ਗੀਤ ਆਪ ਰੀਲੀਜ਼ ਕਰਨਾ ਸੀ ਕਿਉਂਕਿ ਮਾਤਾ ਚਰਨ ਕੌਰ ਜੀ ਦਾ ਜਨਮਦਿਨ ਐਂਡਵਾਸ ਹੋਣਾ ਸੀ ਜਨਮਦਿਨ ਦੀਆਂ ਬਹੁਤ ਮੁਬਾਰਕਾਂ ਮਾਤਾ ਜੀ ❤😊
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
Hm bai shi keha❤
Meri bebe da v ajj birthday aa vsdiyan rehan mavan 🙏🏻 waheguru mehr kre mavan te
❤❤❤❤❤❤❤❤❤❤❤
❤️❤️❤️❤️❤️❤️❤️❤️❤️❤️
Sidhu Sidhu💪
#justiceforsidhumossewala ਬਾਈ ਤੇਰੀ ਯਾਦ ਬਹੁਤ ਆਉਂਦੀ ਆ ਜਿਉਂ ਜਿਉਂ ਦਿਨ ਨੇੜੇ ਆਈ ਜਾ ਰਿਹਾ ਬਾਈ ਤੇਰੀ ਯਾਦ ਦਵਾਈ ਜਾ ਰਿਹਾ ਹੈ ❤miss u bai ❤
Oe hale mukeya ni💪🏻💪🏻💪🏻REST IN POWER 💪🏻💪🏻
Miss you Sidhu moose wala 😭😭😭ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
Okkk
ਸੱਚੀ ਗਲ ਆ
Aje chup ni hoea❤❤❤❤❤❤❤❤❤❤
Happy Birthday Mata g waheguru ji ਚੜਦੀ ਕਲਾ ਚ ਰੱਖੇ
Forever sudhu ❤
ਕੱਲਾ ਏਹੀ ਬੰਦਾ ਆ ਜੀਹਨੇ ਸਿੱਧੂ ਬਾਈ ਦੀ ਯਾਰੀ ਦਾ ਪੂਰਾ ਮੁੱਲ ਮੋੜਿਆ ਵੀਰੇ ਹਮੇਸ਼ਾ ਐਦਾ ਹੀ ਰਹੀ ਵਾਹਿਗੁਰੂ ਤੈਂਨੂੰ ਤੇਰੇ ਪਰਿਵਾਰ ਨੂੰ ਸਿੱਧੂ ਬਾਈ ਦੇ ਬੇਬੇ ਬਾਪੂ ਨੂੰ ਹਮੇਸ਼ਾ ਖ਼ੁਸ਼ ਰੱਖੇ।।।..
ਤਾਂ ਹੀ ਤਾਂ ਗੁੱਡੀ ਵੀ ਸਿਖਰਾਂ ਤੇ ਆ ਜਿੰਨੇ ਜਿੰਨੇ ਸਿੱਧੂ ਨੂੰ ਛੱਡਿਆ ਖ਼ਤਮ ਹੋਗੇ
ਸਹੀ ਗੱਲ ਆ ਬਾਈ ਨਹੀਂ insta ਤੋਂ ਸਿੱਧੂ ਨੂੰ ਸਾਰੇ unfollow ਕਰਗੇ ਦੱਲੇ ਸਾਲ਼ੇ ਜਿਹੜੇ ਓਹਦੇ ਸਿਰੋਂ ਚੱਲੇ ਸੀ..😢
@@sidhuandakaka1118 bde matlabi bnde hunde AA Veere par koi Ni Rab lejha jokha jrur rakhda SAB da veere main te es Bande da fan AA yr
Menu geet sunke lgaya jinve hun hi bolu jhota agali kaddi😢😢, miss u 22 tere jaan to bad aaj pahli war you tube te song dekhna aaya 😢akhha bhar aayi 😢
The World Famous Legend sidhu moose wala only ❤❤❤❤
ਦਿਲ ਦਾ ਨਹੀਂ ਮਾੜਾ ਤੇਰਾਂ ਸਿੰਧੂ ਮੂਸੇ ਵਾਲਾਂ ❤️#justicforsidhumoosewala💔
ਸਰਦਾਰ ਬਲਕੌਰ ਕੋਲ ਜੀਪ 'ਚ ਬੈਠੇ ਪੂਰਾ ਅੱਤ ਲੱਗਦੇ ਆ ਸਿੱਧੂ ਦੀ ਝਲਕ ਪੈਂਦੀ ਆ ਜਿਸ ਜਿਸ ਨੂੰ ਪੈਂਦੀ ਆ ਉਹ ਲਾਈਕ ਕਰ ਦਿਓ ਕਮੈਂਟ
Hn veer
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
😊😊😊😊😊😊😊😊😊😊😊😊😊😊😊
ftff FFTTTTTTTT TFFTTFFTTTT TTT TFFTTFFTTTT TTT F FFTTTTTTTT TTFFFTTTTFTTTYT tftfttftt😮 yt TffttfttfTTFtttTtft TTT To TT TTT@@mandeepmann7572
Bilkul ji
Gulaab nu support kro, sidhu iss video ch nal kharda hunda 1 din ch million paar hunde. So support 5911 record, gulaab.
Gulab sidhu kaint banda waheguru chardikala ch rakhe veer nu ♥️ ❤️ 💖
ਇੱਦਾਂ ਹੀ ਬਾਪੂ ਜੀ ਨੂੰ ਨਾਲ ਰੱਖਿਓ ਆਪਣੇ।।।। ਫਿਰ ਕੀ ਹੋਇਆ ਅੱਜ ਸਿੱਧੂ ਵੀਰਾ ਆਪਣੇ ਵਿੱਚ ਨਹੀਂ।।। ਪਰ ਆਪਾ ਓਹਨਾ ਦੇ ਮਾਤਾ ਪਿਤਾ ਨੂੰ ਹਮੇਸ਼ਾ ਨਾਲ ਰੱਖਣਾ 😊😊😊😊😊
ਚੋਬਰ ਦੀ ਚਰਚਾ ਰਕਾਨੇ ਦੱਸ ਦੀ ਸਾਡੇ ਮੁੱਕੇ ਨੀ ਅਜੇ ਤਾਂ ਰੋਲੇ ਸ਼ੁਰੂ ਹੋਏ ਨੇ 🎉🎉❤❤❤❤. 2 song gulab Sidhu bhi nal apna tractor stunt da
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
इतनी के खास बात थी उसमे जो उसे हमेशा याद ही करते रहेंगे । बहुत आए है और भी आयेंगे ।
ਇਹ ਨ੍ਹੀਂ ਮੁੱਕਣਾ ਜੱਟੋ ❤
ਗੁਲਾਬ ਆਪਣੇ ਗੀਤਾ ਵਿੱਚ ਸਿੱਧੂ ਨੂੰ ਜਿਉਂਦਾ ਰਖਦਾ ਹਮੇਸ਼ਾ।।!ਜਿਉਂਦਾ ਰਹਿ ਵੀਰ।।।ਮਿਸ ਯੂ 5911 😢
❤ ਇੱਕ ਸੇਰ ਨੂੰ ਜਨਮ ਦੇਣ ਵਾਲੀ ਮਾਂ ਨੂੰ ਜਨਮਦਿਨ ਮੁਬਾਰਕ ਜੀ 🎉
𝐒𝐢𝐝𝐡𝐮 𝐁𝐡𝐚𝐢 𝐉𝐚𝐚𝐧 𝐡𝐚𝐢 𝐚𝐩𝐧𝐢 ❤
ਹਾਂਜੀ ਰੋਜ਼ ਹਾਜਰੀ ਲੋਣ ਵਾਲਿਓ love you ਭਰਾਵਾਂ ਸਾਰਿਆਂ ਨੂੰ ❤❤❤❤❤❤❤❤❤❤❤❤
ਹਲੇ ਮੁੱਕਿਆ ਨੀ ⛳❤
ਜੋ ਵੀ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ 🫶🥰 ਤੇ ਉਸ ਦੇ ਮਾਤਾ ਪਿਤਾ ਦੀ ਉਮਰ ਲੰਬੀ ਹੋਵੇ ਰੱਬ ਉਸ ਨੂੰ ਤੰਦਰੁਸਤੀ ਆ ਬਖਸ਼ੇ ❤❤❤
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
SIRRA KARTA BAI DILO PYARR AA TENU TE SIDHU BAI NU KON KON MISS KAR REHA
ਸਿੱਧੂ ਮੂਸੇਵਾਲਾ ਦੀ ਰੀਸ ਨੀ ਹੋਣੀ ਪੁੱਤ ਕਿਸੇ ਤੋ ਝੋਟਾ ਤਾਂ ਝੋਟਾ ਹੀ ਹੁੰਦਾ❤
ਅਫਸੋਸ ਸਿੱਧੂ ਨੀ ਹੈਗਾ 15 ਮਈ ਨੂੰ ਸਿੱਧੂ ਬੋਹਤ ਬੱਡਾ ਗਾਣਾ ਰੀਲੀਜ਼ ਕਰਦਾ ਹੁੰਦਾ c ਕਿਉਂਕਿ ਉਸਦੀ ਮਾਤਾ ਚਰਨ ਕੌਰ ਦਾ ਜਨਮਦਿਨ ਹੁੰਦਾ ਐਡਵਾਂਸ ਜਨਮਦਿਨ ਦੀਆਂ ਮੁਬਾਰਕਾਂ ਮਾਤਾ ਚਰਨ ਕੌਰ ਜੀ
ਵੀਰੇ ਕੀ ਇਸ ਗੀਤ ਵਿੱਚ ਸਿੱਧੂ ਦਾ ਕੋਈ ਪਹਿਰਾ ਨੀ ਹੈਗਾ😢
Happy birthday matta gg
❤❤❤❤❤
Happy birthday Mata ji
Happy Birthday dear Mata g❤❤
ਬੇਸ਼ੱਕ ਸਿੱਧੂ ਨਹੀਂ ਹੈ ਪਰ ਬਾਪੂ ਬਲਕੌਰ ਸਿੰਘ ਚ ਸਿੱਧੂ ਵੱਸਦਾ। ਜਿਵੇ ਕਹਿੰਦੇ ਨੇ ਪੁੱਤ ਚ ਪਿਓ ਦਾ ਭੁਲੇਖਾ ਪੈਂਦਾ ਪਰ ਇਥੇ ਉਲਟ ਆ। ਪਰਮਾਤਮਾ ਬਾਪੂ ਜੀ ਨੂੰ ਚੜ੍ਹਦੀ ਕਲਾ ਚ ਰੱਖੇ। ਜੁਗ ਜੁਗ ਜੀਵੇ ਗੁਲਾਬ ਸਿੱਧੂ ਭਰਾ।
❤️❤️❤️❤️❤️
❤❤❤❤😊😊
Right veer
Sehi gl hai ❤
Yaar bhai ki bahut yaad aa rhi hai 🥺🥺🥺🥺🥺sidhu moose👑👑👑 wala king ❤❤
ਲੀਰਾ ਨੀ ਸੌਦੀਆ ਅੱਜ ਪ੍ਰਾਹੁਣੇ ਵੇਖ ਕੇ ਇਦਾ ਚੱਲਣਾ ਬਾਪੂ ਬਲਕੌਰ ਦਾ ਝੋਟਾ ❤️❤️
ਮਾਤਾ ਜੀ ਤੇਰੀ ਸੁਲੱਖਣੀ ਕੁੱਖ ਨੂੰ ਸਲਾਮ ਜਨਮਦਿਨ ਦੀਅਾਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਚ ਰੱਖਣ
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
ਬਾਈ ਨੂੰ ਬਹੁਤ Miss ਕੀਤਾ ਦੇ ਕਿਤੇ ਬਾਈ ਦਾ verse ਹੁੰਦਾ ਤਾਂ ਗਾਣੇ ਦੀ ਗੱਲਬਾਤ ਹੀ ਹੋਰ ਹੋਣੀ ਸੀ । #justiceforsidhumoosewala
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
ਗੁਲਾਬ ਵੀਰ ਹੀ ਹੈ ਜਿਸ ਨੇ ਆਪਣੀ ਯਾਰੀ ਦਾ ਮੁੱਲ ਪਾਇਆ ਧੰਨਵਾਦ ਵੀਰ ❤❤❤❤miss you sidhu veer ❤❤❤❤
Sidhu bai di ta kami mehsoos hundi rehni aa ji love you sidhu veere ❤❤❤
ਬਾਈ ਦੇ ਗਾਣੇ ਸੁਣ ਕੇ ਸਿਧੂ ਬਾਈ ਦੀ ਯਾਦ ਆਉਂਦੀ ਐ
ਜਿਸਨੂੰ ਵੀ ਗਾਣਾ ਅੱਤ ਲੱਗਿਆ ਤੇ ਬਾਈ ਬਾਈ ਗਾਣੇ ਦੀ ਫੀਲਿੰਗ ਆਈ ਲਾਇਕ ਕਰੋ❤❤❤❤❤❤
♥️♥️♥️♥️♥️♥️♥️🔥🔥🔥🔥🔥🔥😘🔥🔥
ਮੂਸੇ ਪਿੰਡੋ ਚੜ੍ਹਿਆ ਤੂਫ਼ਾਨ ਵੇਖਲਾ ⛳
Dil da ni maadaaa🤟🤟🤟🤟🤟🤟🤟🤟🤟🤟
ਇਸ ਗੀਤ ਦੀ ਤੁਹਾਨੂ ਲੋੜ ਸੀ,, ਸਿੱਧੂ ਦੀ ਫੈਮਲੀ ਨੂ ਨਹੀ,,,
ਸਿੱਧੂ ਆਵਦੇ ਬਾਪੂ ਜੀ ਦੀ ਐਨੀ ਇੱਜਤ ਬਣਾ ਗਿਆ ਕੇ ਲੋਕ ਉਹਨਾਂ ਨੂੰ ਆਪਣੀ ਵੀਡੀਓ ਚ ਦਿਖਾਉਣਾ ਮਾਣ ਆਲੀ ਗੱਲ ਸਮਝਦੇ... ਵਾਹਿਗੁਰੂ ਜੀ ਸਭ ਨੂੰ ਤਰੱਕੀਆਂ ਬਖਸ਼ਣ ❤
ਕੱਲਾ ਬੰਦਾ ਭਰਾ ਜੋ ਸਿੱਧੂ ਤੇ ਉਹਦੀ ਫੈਮਿਲੀ ਨਾਲ ਖੜਾ ਤੂੰ ਇਹਹੋ ਜੇ ਯਾਰ ਮਿਲਨੇ ਔਖੇ ਆ ਭਰਾ ਜਿਉਂਦਾ ਰਹਿ ਸੱਜਣਾ ਰੱਬ ਤਰੱਕੀਆਂ ਵਖਸੇ ਤੇ ਹਮੇਸ਼ਾ ਸਿੱਧੂ ਬਾਈ ਦੀ ਫੈਮਿਲੀ ਦੀ ਸਪੋਟ ਕਰਦਾ ਰਹੀ.... Love uhhhh dila ❤️❤️❤️❤️
ਅਜੇ ਮੁੱਕਿਆ ਨੀ ❤
ਮੈਂ ਤਾਂ ਬਹੁਤ ਜਿਆਦਾ ਮਿਸ ਕਰਦਾ🥺🥺😔😔
ਮਾਂ ਮੈਨੂੰ ਲੱਗਦਾ ਰਹਿੰਦਾ ❤️ ਮੈ ਜਮ੍ਹਾਂ ਤੇਰੇ ਵਰਗਾ ਆ 🎂🎉 Happy Birthday Mata ji
ਗੁਲਾਬ ਵੀਰ ਤੇਰੇ ਵਰਗਾ ਭਰਾ ਚਾਹੀਦਾ ਤੂੰ ਸਿੱਧੂ ਤੇ ਉਸ ਦੇ ਮਾਤਾ ਪਿਤਾ ਦਾ ਬਹੁਤ ਸਤਿਕਾਰ ਕੀਤਾ ਗਾਣਾ ਬਹੁਤ ਵਧੀਆ ਜੀ
Miss you Sidhu bahi 😢😢🥺love from Pakistan ❤
JATLAND MATHURA SE SABHI JAT🦁 BHAIYO KO JAI JAT🦁 PURI NORTH INDIA K JAT🦁 BHAI EKTA BNAO BHUT BHUT MISS U SIDHU🦁 BHAI😘😘😘😘❤
RJ14 ❤
ਸਿੱਧੂ ਬਾਈ ਦੇ ਨਾਲ ਖੜਨ ਵਾਲਾ ਇੱਕ ਇਨਸਾਨ ਹੈ ਬਾਈ ਗੁਲਾਬ ਸਿੱਧੂ । ਹੋਰ ਲੱਢੂ ਬਹੁਤ ਨੇ ਜਿਹੜੇ ਜੱਟ ਦੇ ਸਿਰੋਂ ਉੱਠ ਕੇ ਅੱਜ ਸਿੱਧੂ ਬਾਈ ਤੋਂ ਪਿੱਛੇ ਹਟ ਗ ਏ
Kini vaar Gulab ne sidhu de justice layi bolya dasi bro ?kehdi video paa k keha sarkar nu ? PB 31 MANSA
OH TENSION'AN CH PAIYA NE SARKARAN
DIL DA NHI MARA TERA LEGEND 5911
#JusticeForSidhuMooseWala
❤❤ sidhu 22 jidabaad Veera ❤❤
5911 Records na ay kaka hy koihor #justice for sidhu moosewala ❤
Misss uuuu jatta😍 ਜੇ ਅੱਜ ਝੋਟਾ ਹੁੰਦਾ, ਇੰਡਸਟਰੀ ਦੀਆਂ ਕੰਧਾਂ ਤੇ, ਕੁੱਤੀ ਆਂ ਚਾੜ ਦਿੰਦਾ, ਦੱਲੇ ਅੱਜ ਦੇ ਦਿਨ ਹੋਮਲੈਂਡ ਚੋਂ ਬਾਹਰ ਹੀ ਨਹੀਂ ਸੀ ਆਉਣੇ 😂😂 ਕੌਣ ਕੌਣ ਸਹਿਮਤ ਆ ਠੋਕੋ ਲਾਇਕ 💪💪
ਪਹਿਲਾ ਸਿੱਧੂ ਬਾਈ ਕਰਕੇ ਗਾਣੇ ਹਿੱਟ ਹੁੰਦੇ ਸੀ ਹੁਣ ਸਰਦਾਰ ਬਲਕੌਰ ਸਿੰਘ ਜੀ ਕਰਕੇ ਹਿੱਟ ਹੁੰਦੇ ਨੇ ਜੀ ਉਹ ਜੱਟ ਜਿਹੜਾ ਆਪਣੇ ਮਾਪਿਓ ਨੂੰ ਵੀ ਸਟਾਰ ਬਣਾ ਗਿਅ ❤
#justiceforsidhumoosewala
ਬਹੁਤ ਵਧੀਆ ਜੀ
Y sidhu nu dekh ke dil khus ho giya ❤❤❤❤😊😊😊😊😊
ਸਭ ਤੋਂ ਪਹਿਲਾਂ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਗੁਲਾਬ ਵੀਰ ਨੂੰ….
ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਹਿਤ ॥
ਮੈਨੂੰ ਇਹ ਗੀਤ ਬਹੁਤ ਸੋਹਣਾ ਲੱਗਿਆ ਵੀਰ ਤੇ ਤੁਸੀ ਵੀ ਬਹੁਤ ਸੋਹਣਾ ਗਾਇਆ ਹੈ,,,,ਜੇਕਰ ਅੱਜ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਇਸ ਗੀਤ ਨੇ ਹੋਰ ਵੀ ਤੇਜ਼ੀ ਨਾਲ ਉੱਤੇ ਨੂੰ ਜਾਣਾ ਸੀ,,ਸਿੱਧੂ ਮੂਸੇਵਾਲਾ ਵੀਰ ਤੇਰੀ ਪਹਿਲੇ ਰੂਪ ਵਾਲੀ ਕਮੀ ਹੈਜ਼ੇ ਵੀ ਹੁੰਦੀ ਹੈ,,ਜਦ ਕਿ ਤੂੰ ਵੱਡੇ ਵੀਰ ਵਾਪਸ ਆ ਗਿਆ ਵਾਹਿਗੁਰੂ ਜੀ ਦੇ ਘਰੋਂ,ਨਿੱਕੇ ਪੈਰੀ,,,,
#ਸਿੱਧੂਮੂਸੇਵਾਲਾ ਲਵ ਯੂ ਜੱਟਾਂ ਹਮੇਸ਼ਾ ਆਖ਼ਰੀ ਸਾਹ ਤੱਕ 🙏
#ਜਸਟਿਸਫੋਰਸਿੱਧੂਮੂਸੇਵਾਲਾ 🙏
ਕੌਣ ਕੌਣ ਚਾਹੁੰਦਾ ਗੁਲਾਬ ਸਿੱਧੂ ਦੇ ਸਾਰੇ ਗੀਤ @5911record ਤੇ ਆਉਣ ❤
ਬਹੁਤ ਵਧੀਆ ਏ 🥀🥀🥀🥀🥀🥀🥀🥀🥀🥀🥀🥀 ਗੁਲਾਬ ਸਿੰਧੂ ਧੰਨਵਾਦ
Dhanbad gulab bai baapu de chehre te smile lyon lyi bot time baad baapu nu khush dekhya thanks Bro..baki song ta apna sirra j
ਜੰਮਿਆ ਪਲਿਆ ਪਿੰਡਾਂ ਚੋਂ
ਨਾਂ ਪੂਰੇ world ਵਿੱਚ ਚਮਕਾਇਆ ਸੀ
ਰਹਿੰਦੀ ਦੁਨੀਆਂ ਤੱਕ ਲੋਕ ਯਾਦ ਕਰਨਗੇ
ਕੋਈ ਸਿੱਧੂ ਮੂਸੇਆਲਾ ਆਇਆ ਸੀ❤❤❤❤❤❤❤❤❤❤❤❤❤❤❤❤❤❤❤❤❤❤❤❤❤
❤❤❤❤👌👌👌👌👌
ਵਾਹ 🔥
1:07 1:11
ਸਾਡੇ ਬਠਿੰਡਾ ਮਾਨਸਾ ਨੂੰ ਪਛੜੇ ਕਹਿਣ ਵਾਲਿਆਂ ਨੂੰ ਜਵਾਬ ਦਿੱਤਾ ਸੁਭਦੀਪ ਸਿੰਘ ਮੂਸੇਵਾਲਾ ਨੇ ਕਿ ਅਸੀਂ ਪਿੰਡਾਂ ਵਾਲੇ ਆਪਣੀ ਆਈ ਤੇ ਆ ਜਈਏ ਤਾਂ ਕੁੱਝ ਵੀ ਕਰ ਸਕਦੇ ਹਾਂ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ,,ਅਸੀਂ ਮਾਲਵੇ ਦੇ ਜੱਟ ,,,
@@kuldeepmalkana1303 ਸੋਡੇ ਤੋ ਕਦਰ ਨਹੀ ਹੋਈ
ਬਹੁਤ ਬਹੁਤ ਮੁਬਾਰਕਾਂ ਮਾਤਾ ਜੀ ਨੂੰ ❤
Justice for sidhu Moose wala 🥲🥲
ਰਾਤ ਨੂੰ ਕਾਲੀ ਐਨਕ ਹੋਰ ਕੌਣ ਲੱਗਾਉਦਾ
Sidhu sidhu hoyi payi ah
ਤੇਰੀ ਘਾਟ ਰਹਿੰਦੀ ਰੜਕਦੀ ❤ ਨੂੰ ਕਦੇ ਪੂਰੀ ਨੀਂ ਹੋਣੀ ਜੱਟ Sidhu Mossewala ❤
ਮਾਨਸਾਂ ਆਲੇ ਝੋਟੇ ਨੂੰ ਜਿਉਦਾਂ ਰੱਖਣ ਗੇ ਆਪਣਾ ਵੀ ਇਹੀ ਏਮ ਆ❤
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
ਜਮਨ ਦਿਨ ਮੁਬਾਰਕ ਮਾਤਾ ਜੀ 🎉🎉🎉
ਮਹੀਨਾ ਮਈ ਦਾ ਲੱਗੇ ਉਦਾਸ ਮੈਨੂੰ,
ਮੌਸਮ ਹੱਥੋਂ ਜਿਉਂ ਰੁੱਤਾਂ ਖੁੱਸੀਆਂ ਨੇ।
ਕੀਹਨੂੰ ਕੂਕ ਕੇ ਸੁਣਾਵਾਂ ਹਾਲ ਦਿਲਦਾ,
ਧੜਕਣਾਂ ਧੜਕਦੀਆਂ ਧੜਕਣੋ ਹੀ ਇੰਝ ਰੁੱਸੀਆਂ ਨੇ।
ਖ਼ੁਸ਼ੀਆਂ ਵੇਖ ਕੇ ਬਹੁੜਦਾ ਹਰ ਕੋਈ ਏਥੇ,
ਪਈਆਂ ਮੁਸੀਬਤਾਂ ਕਿਸੇ ਨਾ ਆਣਕੇ ਪੁੱਛੀਆਂ ਨੇ।
ਕੋਈ ਤੁਰ ਗਿਆ ਲੱਗੇ ਪੁੱਤ ਦਰਵੇਸ਼ ਵਰਗਾ,
ਕੱਦ ਕਾਠ ਤੋਂ ਸੋਚਾਂ ਜੀਹਦੀਆਂ ਉੱਚੀਆਂ ਨੇ।
ਇਤਿਹਾਸ ਬਣ ਚੱਲਿਆ ਇਤਿਹਾਸ ਲਿਖਣ ਵਾਲਾ,
ਸਿੱਧੂ ਮੂਸੇ ਵਾਲੇ ਵਰਗੀਆਂ ਰੂਹਾਂ ਪਾਕ ਤੇ ਸੁੱਚੀਆਂ ਨੇ।
✍️ਪ੍ਰੀਤ ਸਿੱਧੂ ਲਿਰਿਕਸ 💕
Love and respect from Kerala Ji. Legend Shubdeep Singh Sidhu our Sidhu Moose wala Bhai lives in our hearts for ever and ever and forever. 🙏🙏👏👏🌹🌹🦁🦁❤❤👍👍😭😭😭😢😢😢
ਗੁਲਾਬ ਤੂੰ ਸਿੱਧੂ ਬਾਈ ਦੇ ਮਾਪਿਆਂ ਨਾਲ ਖੜ.....ਤੇ ਸਦਾ ਇਨਸਾਫ ਦੀ ਗੱਲ ਕਰਦਾ ਰਹਿ ਮਾਲਕ ਭਲੀ ਕਰੂ.... ਤੇ ਤੇਰਾ ਹਰ ਗੀਤ Trending ਚ ਲੈ ਕੇ ਆਉਣਾ ਸਾਡਾ ਕੰਮ ਬੱਸ ਤੂੰ ਖਿੱਚ ਕੇ ਰੱਖ ਕੰਮ... ਤੇਰਾ ਗੀਤ ਵੀ ਜਲਦੀ Billboard ਤੇ ਗੂੰਜੂ❤❤
Love you ਸਰਦਾਰ ਬਲ਼ਕੋਰ ਸਿੱਧੂ ❤❤❤❤❤❤❤❤❤❤
Bapu bi star ho gya yaar sada Sidhu Moose wala ♥️
Never fold Never Back Down ⛳️💯
ਬਾਪੂ ਜੀ ਨੂੰ ਖੁਸ਼ ਵੇਖ ਕੇ ਮਨ ਖੁਸ਼ ਹੋ ਜਾਂਦਾ 😊
ਸਿੱਧੂ 22 ਜ਼ਿੰਦਾਬਾਦ ✊
ਗੀਤ ਬਹੁਤ ਵਧੀਆ ਹੈ ਇੱਕ ਛੋਟੀ ਜਿਹੀ ਝਲਕ ਛੋਟੇ ਸਿੱਧੂ ਮੂਸੇ ਵਾਲੇ ਦੀ ਗੀਤ ਵਿੱਚ ਵੀਡੀਓ ਬਹੁਤ ਦਿੰਦੇ ਤਾਂ ਵੈਰੀਆਂ ਨੂੰ ਨੀਂਦ ਨਹੀਂ ਆਉਣੀ ਸੀ❤❤❤❤
th-cam.com/video/zvUBlOfvjU4/w-d-xo.htmlsi=5NBGfdqijF_xfMYo
Shooter tribute to sidhu moose wala
Plz share
ਸਿੱਧੂ ਮੂਸੇਵਾਲਾ ਬਾਈ ਨੂੰ ❤❤❤❤
Only sidhu sidhu hoyi payi aa❤❤❤ legend hle mukeya ni❤
❤ baki chawla ta nachar e aa hun ustad ustad 😂😂✨️
ਗਿਨਤੀ ਦੇ ਦਿਨ ਓਹ ਜਿਓੰਦੇ ਜੱਗ ਤੇ,
ਅੰਤ ਨੂੰ ਤਰੱਕੀ ਜਿਹਦੀ ਵੈਰੀ ਬਨਦੀ 🥳
Jhotaaa aa gya ❤❤❤👈
Ma bar bar soch raha tha ki ab sidhu mooswala bhai aayga or wo line aaygi ss ss sidhu moosawala
ਬੱਸ ਖਿੱਚ ਕੇ ਰੱਖੋ ਕੰਮ ਨੂੰ ❤❤
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ❤️ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ ।🙌💕#sidhumoosewala
ਸਿੱਧੂ ਮੂਸੇਵਾਲਾ ਦਿਲ ਦਾ ਨਹੀਂ ਮਾੜਾ❤❤❤
ਸਿੱਧੂ ਜੱਟ ਨੀ ਹਰੇਕ ਤੋ ਬਣ ਹੋਣਾ 👏ਮਾਫ ਕਰਨਾ 👏
Ye Hota H Asli Dost 😍 #Love From #Jodhpur ❤ Legend Never Die
ਕੰਮ ਨਾਂ ਅਸੂਲਾਂ ਤੋਂ ਕੋਈ ਬਾਰ੍ਹ ਜੱਟਿਏ.. ਦੇਖ ਬੰਬੇ ਤੱਕ ਚੱਲਦੇ ਵਪਾਰ ਜੱਟਿਏ..।🫡
ਇਕੱਲਾ ਗੁਲਾਬ ਬਾਈ ਆ,ਜਿਹੜਾ ਸਿੱਧੂ ਬਾਈ ਦੇ justice ⚖️ ਦੀ ਗੱਲ ਕਰਦਾ❤❤
Full support ha apko Sidhu ❤k dost
Super ❤❤❤ gulab paji tusi bahout kaint o. I'm from Jammu
ਗੁਲਾਬ ਵੀਰ ਹੀ ਸਿੱਧੂ ਵੀਰ ਨੂੰ ਵੱਡਾ ਭਰਾ ਮੰਨਦਾ ਏ... Love u bai
ਝੋਟਿਆ ਤੇਰੀ ਕਮੀ ਆ ਬੱਸ ਇੰਝ ਲੱਗਦਾ ਸੀ ਵੀ ਹੁਣ ਤਿੰਨ ਪਹਿਰੇ ਬਾਈ ਦੇ ਆਉਣਗੇ ਪਰ ਨਹੀਂ ਆਏ ਜੱਟਾ ਕਾਲਜੇ ਚੋਂ ਰੁੱਗ ਭਰਿਆ ਗਿਆ।😭😭😭 ਪ੍ਰੀਤ ਕੌਲਧਾਰ
Sidhu moose wala bs hor koi nhi ❤❤❤❤❤
Sade muke ni aje ta raule shuru hoye ne❤
Sardar balkaur singh❤
Munda sidhuan da agg kadda 🔥🔥🔥
ਚੋਬਰ ਦੀ ਚਰਚਾ ਰਕਾਨੇ ਦੱਸਦੀ ਨੀ ਸਾਡੇ ਮੁੱਕ ਨੀਂ ਅਜੇ ਤਾਂ ਰੌਲੇ ਸ਼ੁਰੂ ਹੋਏ ਨੇ ❤ ਕਿਆ ਬਾਤ ਆ 💣 ਬੰਬ ਗਾਣਾ 💣💣 ਗੁਲਾਬ ਬਾਈ 👌 ਕਾਨੂੰ ਗੱਲਾਂ ਕਰਾਈਆਂ ਪਈਆਂ ਕਹਿੰਦੇ ਮੁੰਡੇ ਨੇ 💪✌️
Diloo luv u 22 a ty hoi na sardarii❤❤❤❤❤
Bhai koi loves ni bachiya bolnaa no song khnta love you bro 😊❤
ਗੁਲਾਬ 22 ਵਾਹਿਗੁਰੂ ਜੀ ਥੋਡੀ ਉਮਰ ਲੰਬੀ ਕਰੇ ਤੁਸੀ ਹਰ ਵਾਰ sidhu 22 ਨੂੰ ਪਹਿਲਾ ਰੱਖਿਆ ਇਸ ਵਾਰ ਬਾਪੂ ਜੀ ਨਾਲ ਵੀਡਿਓ ਕਰਕੇ ਵੈਰੀਆ ਦੇ ਪੈਰਾਂ ਹੇਠ ਜ਼ਮੀਨ ਹਲਾ ਕੇ ਰੱਖ ਤੀ 🙏🙏🙏justic for sidhu 22