ਲਓ ਜੀ ਕੱਢ ਲਿਆ ਪਰਾਲੀ ਨੂੰ ਮਿੱਟੀ ਵਿੱਚ ਹੀ ਮਿਲਾਉਣ ਦਾ ਹੱਲਹੁਣ ਨੀਂ ਲਾਉਣੀ ਪੈਣੀ ਅੱਗ, ਕੀ ਹੁਣ ਸਰਕਾਰ ਕਰੇਗੀ ਮੱਦਦ!

แชร์
ฝัง
  • เผยแพร่เมื่อ 1 พ.ย. 2024

ความคิดเห็น • 16

  • @SunnyCheema83
    @SunnyCheema83 13 ชั่วโมงที่ผ่านมา +7

    ਮਾੜਾ ਕਿਸਾਨ ਕਿੱਥੋਂ lai ਲਵੁ ਏਹੇ ਚੀਜ਼ਾ ਤੇ ਪਹਿਲਾ ਰਾਵਣ ਫੇਰ ਦੀਵਾਲੀ ਦਾ ਧੂੰਆਂ ਨੀ ਏਹਨਾ ਨੂੰ ਚੜ ਦਾ ਬੁਰਾ ਹਾਲ ਏ ਯਾਰ

  • @jatindersingh1809
    @jatindersingh1809 13 ชั่วโมงที่ผ่านมา +7

    ਬਿਲਕੁੱਲ ਸਹੀ ਗੱਲ ਆਹ ਪਰ ਇਹ ਸਰਕਾਰਾਂ ਕਿਸਾਨ ਨੂੰ ਮਾਰ ਰਹੀਆ ਨੇ

  • @Dr.Inder108
    @Dr.Inder108 13 ชั่วโมงที่ผ่านมา +8

    ਝੋਨਾ ਲਾਉਣਾ ਬੰਦ ਕਰੋ, ਪੰਜਾਬ ਬਚਾਓ।

  • @panjab-wh3gd
    @panjab-wh3gd 12 ชั่วโมงที่ผ่านมา +2

    Sarkaar panjab nu aarthik tohr te kamjor krna chondi aaa

  • @zaildarsahb1831
    @zaildarsahb1831 6 ชั่วโมงที่ผ่านมา

    Superseeder te ena khrcha ni auna msa 11 liter te mulcher te 5 ja 7 liter aa 😂

  • @SatnamSingh-zk4ce
    @SatnamSingh-zk4ce 12 ชั่วโมงที่ผ่านมา

    Govt rate vadh dena chiye ji

  • @jatindersingh1809
    @jatindersingh1809 13 ชั่วโมงที่ผ่านมา +5

    ਮੈਂ ਭਾਈ ਪਰ ਏਕੜ ਪਰਾਲੀ ਬਨਣ ਦਾ 2500 ਰੁਪਏ ਦਿੱਤੇ ਬੇਲਣ ਵਾਲੇ ਨੂੰ

    • @balkarnswaich597
      @balkarnswaich597 11 ชั่วโมงที่ผ่านมา

      Khera pend veera apna

    • @kulvindersarao5221
      @kulvindersarao5221 9 ชั่วโมงที่ผ่านมา

      ਅੱਗ ਲਾ ਦਿੰਦੇ ਬਾਈ

    • @ravindergill8228
      @ravindergill8228 4 ชั่วโมงที่ผ่านมา

      @@kulvindersarao5221bai ajj sade gwandi ne agg lai c police awgi ohde khet ki kre banda hun yr

  • @navdeepsidhu6124
    @navdeepsidhu6124 12 ชั่วโมงที่ผ่านมา

    Pattarkar saab jina soukha tusi likhta ona hi aukha kharcha tan vekho kina

    • @avinashwarval35
      @avinashwarval35 9 ชั่วโมงที่ผ่านมา

      hanji veer par ohna ne sarkar nuu vii kiha. ki hun sarkar karegi madad