Aapne maa baap nu ehda roll k kida khush reh skdya o kudiya jo ehda krdya. Video dekh k bhut rona aya .bhut sohna msg dita but dekhn nal goar v krna te aapni family bare sohna .
Very emotional story😭😭😭sachi mera ena Ron nikhda eh new series dekh ke kyuki eh story bilkul mere naal match kardi😭😭ago is story ch ehi sasuraal waleya ne meine Dene naal ehi husband layi lag nikla 😭😭kudi di love marriage nhi ah ta zindagi barbaad marriage hunni😭😭all the best all team members 👍👍👍👍👍god bless you more day by day ✝️💕💕💓❣️
Gbu vir g tuhadiya videos boht yada vadiya hundiya ne parivar vich beth ke dekhn valiya hundiya ne me boht like krdi ha waheguru ji tuhanu hamesha happy rakhn te chardi kala vich boht boht sariya best wishes pori family members lai mere valo
Emotional story ਅੱਖਾਂ ਭਰ ਆਈਆਂ ਇਕ ਪਿਤਾ ਦੀ ਮਜਬੂਰੀ ਦੇਖ ਕੇ
Bhuti sahi keha
ਇਸ ਕਹਾਣੀ ਨੂੰ ਸਿਰਫ ਇੱਕ ਪੱਖ ਤੋ ਹੀ ਹਮੇਸ਼ਾ ਦੇਖਿਆਂ ਜਾਂਦਾ ਹੈ। ਕੁੜੀ ਘਰੋ ਭੱਜ ਗਈ, ਉਸਦੇ ਘਰ ਵਾਲਿਆਂ ਦੀ ਬੇਇਜਤੀ, ਆਂਢ ਗੁਆਂਢ ਕੁੜੀ ਤੇ ਉਸਦੇ ਮਾਂ ਬਾਪ ਨੂੰ ਹੀ ਹਮੇਸ਼ਾ ਜਿਮੇਵਾਰ ਠਹਿਰਾਦੇ ਹਨ। ਇਹ ਗੱਲ ਇੱਕ ਲੜਕਾ ਕਿਉਂ ਨਹੀ ਸੋਚਦਾ ਕਿ ਮੈ ਇਸ ਤਰ੍ਹਾਂ ਕੁੜੀ ਨੂੰ ਭਜਾ ਕੇ ਨਾ ਲਿਜਾਵਾ, ਇਸ ਵਿੱਚ ਉਸ ਪਰਿਵਾਰ ਦੀ ਬਹੁਤ ਬੇਇਜਤੀ ਹੋਵੇਗੀ । ਜੇ ਇਹ ਗੱਲ ਲੜਕਾ ਤੇ ਉਸ ਦੇ ਘਰ ਵਾਲੇ ਵੀ ਸੋਚਣ ਤੇ ਲੜਕੇ ਨੂੰ ਸਮਝਾਉਣ ਇਹ ਤੂੰ ਅੱਛਾ ਨਹੀ ਕੀਤਾ। ਲੜਕੀ ਦੇ ਮਾ ਬਾਪ ਤੇ ਕੀ ਬੀਤਦੀ ਹੋਵੇਗੀ ਤੇ ਉਹ ਕਿਸ ਹਾਲਾਤ ਵਿੱਚ ਹੋਣਗੇ। ਕੁੜੀ ਦਾ ਇਸ ਤਰ੍ਹਾਂ ਆਪਣੇ ਘਰ ਵਿੱਚ ਸਵਾਗਤ ਨਹੀ ਕਰਨਾ ਚਾਹੀਦਾ ਸਗੋ ਕਿ ਕੁੜੀ ਨੂੰ ਵਾਪਿਸ ਉਸਦੇ ਘਰ ਖੁਦ ਲੈ ਕੇ ਜਾਣਾ ਚਾਹੀਦਾ ਹੈ, ਉਸਦੇ ਮਾਂ ਬਾਪ ਨਾਲ ਗੱਲ ਕਰਕੇ ਫਿਰ ਉਸਨੂੰ ਸਵਿਕਾਰ ਕਰਨਾ ਚਾਹੀਦਾ ਹੈ। ਇਸ ਵਿੱਚ ਦੋਸ਼ ਉਹਨਾ ਦੇ ਬੇਟੇ ਦਾ ਹੈ ਜੋ ਉਸ ਨੂੰ ਭਜਾ ਕੇ ਲਿਆਇਆ ਹੈ।
Mhindo di aankh ch asli da dukh feel ho rehya oo har story puri feel na krdi h proud of u di
ਪਹਲਾ ਧੀ ਨੇ ਲੁੱਟ ਹੁਣ ਵਕੀਲ ਨੇ ਬਾਕੀ 🙏🙏🙏🙏
ਕੈਸੀ ਜੰਮੀ ਨੀ ਤੂੰ ਸਾਡੇ ਵੇਹੜੇ ਬੇਰੀਏ ਸਿਰਾ de ਪੱਤ ਲਾਉਣ ਲੱਗ ਪਈ ,
😔
😭😭😭maa peyo di acting sachii dil su gyii
Manpreet di two brades dakh kai funny Video bann gayi
ਵੀਡਿਉ ਦੇਖਕੇ ਮਨ ਨੂੰ ਬਹੁਤ ਦੁੱਖ ਹੋਇਆ ਜਿਹੜੀ ਲੜਕੀ ਆਪਣੇ ਮਾਪਿਆਂ ਦੀ ਨਹੀਂ ਬਣੀ ਉਹ ਬਗਾਨੇ ਦੀ ਕਿਵੇਂ ਬੰਣੂ ਐਸੀਆਂ ਲੜਕੀਆਂ ਜੰਮਦੀਆਂ ਮਰ ਜਾਂਣ ਜਸਵੀਰ ਕੌਰ ਸੋਹੀ 🤗🤗
Sahi gal hai eda deyen kureyn da na hon oh dukh chnga es dukh nalo ki kuri gharo bahj gyi kida khsuh reh sakdeyn mappyen deyen asissa toh bina
ਤੁਹਾਡਾ ਮੈਸੇਜ ਬਹੁਤ ਸੋਹਣਾ ਏ। ਬਹੁਤ ਮੇਹਨਤ ਕੀਤੀ ਆ ਕੰਮ ਤੇ। ਅੱਜ ਦੇ ਹਾਲਾਤਾਂ ਤੇ ਢੁੱਕਦੀ ਆ ਇਹ ਸਟੋਰੀ।ਪਰ ਇਸ ਸਟੋਰੀ ਵਿੱਚ ਇਹ ਕਰੈਕਟਰ ਮਿੰਦੋ ਨੂੰ ਨਹੀਂ ਦੇਣਾ ਚਾਹੀਦਾ ਸੀ ਕੋਈ ਨਵਾਂ ਚਿਹਰਾ ਲੈ ਲੈਂਦੇ।ਕਿਉਕਿ ਮਿੰਦੋ ਕੋਈ ਨਵਾਂ ਚਿਹਰਾ ਨਹੀਂ ਹੈ ਦਰਸ਼ਕਾਂ ਲਈ। ਹਰਮਿੰਦਰ ਮਿੰਦੋ ਦੀਆਂ ਬਹੁਤ ਫਿਲਮਾਂ ਬਣ ਚੁੱਕੀਆਂ ਨੇ ਅਤੇ ਮਿੰਦੋ ਦਾ ਕਰੈਕਟਰ ਦਰਸ਼ਕਾਂ ਦੇ ਦਿਮਾਗ ਚ ਬਹੁਤ ਉੱਚਾ ਸੁੱਚਾ ਏ।ਇਹ ਨਹੀਂ ਕਿ ਮਿੰਦੋ ਤੇ ਰੋਲ ਜਚਿਆ ਨਹੀਂ ਬਹੁਤ ਹੀ ਸੋਹਣੀ ਐਕਟਿੰਗ ਕੀਤੀ ਆ ਮਿੰਦੋ ਨੇ ਜਾਨ ਪਾ ਦਿੱਤੀ ਰੋਲ ਚ।ਪਰ ਇਹ ਘਰੋਂ ਭੱਜਣ ਵਾਲੀ ਇਮੇਜ ਮਿੰਦੋ ਲਈ ਥੋੜ੍ਹੀ ਅੱਲਗ ਜਿਹੀ ਮਹਿਸੂਸ ਹੋਈ ਆ ਬਾਕੀ ਮਨਪ੍ਰੀਤ ਦੀ ਵਿਲੇਨ ਵਾਲੀ ਐਕਟਿੰਗ ਵੀ ਬਹੁਤ ਸੋਹਣੀ ਸੀ। ਇਕ ਵੱਡੀ ਕਮੀ ਮਿੰਦੋ ਅਤੇ ਮਨਪ੍ਰੀਤ ਦੇ ਰੋਲ ਵਿੱਚ ਸਾਫ ਦਿਸ ਰਹੀ ਏ।ਓਹ ਇਹ ਹੈ ਕਿ ਮਨਪ੍ਰੀਤ ਨੇ ਐਨੀ ਚਲਾਕ ਕੁੜੀ ਦਾ ਰੋਲ ਕੀਤਾ ਕਿ ਉਸ ਨੇ ਆਪਣੇ ਘਰਦਿਆਂ ਤੱਕ ਕਿਸੇ ਨੂੰ ਵੀ ਆਪਣੇ ਫੋਨ ਵਾਰੇ ਪਤਾ ਨਹੀਂ ਲੱਗਣ ਦਿੱਤਾ ਓਹ ਇੱਕ ਮਿੰਟ ਵੀ ਫੋਨ ਦਾ ਵਿਸਾਹ ਨਹੀਂ ਖਾਂਦੀ ਸੀ। ਫੇਰ ਘਰੋਂ ਭੱਜਣ ਲੱਗੀ ਕਿਵੇਂ ਫੋਨ ਘਰ ਭੁੱਲ ਸਕਦੀ ਆ ਜਦੋਂ ਕਿ ਘਰੋਂ ਬਾਹਰ ਜਾ ਕੇ ਉਸ ਨੂੰ ਫੋਨ ਦੀ ਬਹੁਤ ਹੀ ਜਿਆਦਾ ਜਰੂਰਤ ਸੀ। ਦੂਜੀ ਗੱਲ ਮਿੰਦੋ ਦੀ ਮਿੰਦੋ ਇੱਕ ਪੜ੍ਹੀ ਲਿਖੀ ਕੁੜੀ ਆ ਓਸ ਕੋਲ ਵਧੀਆ ਫੋਨ ਆ। ਓਸ ਨੇ ਪਹਿਲੀ ਵਾਰ ਨਾ ਸਹੀ ਦੂਜੀ ਵਾਰ ਮਨਪ੍ਰੀਤ ਦੀ ਰਿਕਾਰਡਿੰਗ ਕਰਕੇ ਮੰਮੀ ਨੂੰ ਜਾਂ ਦੇਵ ਨੂੰ ਕਿਓਂ ਨਹੀਂ ਸੁਣਾਈ ਬਈ ਆ ਆਪੇ ਸੁਣ ਲਵੋ ਧੀ ਦੀ ਗੱਲ। ਹਾਂ ਸੱਚ ਇੱਕ ਕਮੀ ਹੋਰ ਨਜ਼ਰ ਆਈ ਇਸ ਸਟੋਰੀ ਵਿੱਚ ਓਸ ਸਰਦਾਰ ਵਕੀਲ ਨੇ ਕੋਈ ਝੂਠਾ ਸੱਚਾ ਸਮਨ ਦੇਵ ਨੂੰ ਕਿਉ ਨਹੀਂ ਭੇਜਿਆ ਜਿਸ ਨੂੰ ਮਿੰਦੋ ਦਾ ਪਿਓ 5000 ਰੁਪਏ ਦੇਕੇ ਆਇਆ ਸੀ।
Aapne maa baap nu ehda roll k kida khush reh skdya o kudiya jo ehda krdya. Video dekh k bhut rona aya .bhut sohna msg dita but dekhn nal goar v krna te aapni family bare sohna .
Very emotional story😭😭😭sachi mera ena Ron nikhda eh new series dekh ke kyuki eh story bilkul mere naal match kardi😭😭ago is story ch ehi sasuraal waleya ne meine Dene naal ehi husband layi lag nikla 😭😭kudi di love marriage nhi ah ta zindagi barbaad marriage hunni😭😭all the best all team members 👍👍👍👍👍god bless you more day by day ✝️💕💕💓❣️
Very nice video ਧੀਆ ਜੰਮਣ ਦਾ ਕੋਈ ਦੁੱਖ ਨਹੀ ਜਦੋਂ ਧੀਆ ਮਾਪਿਆ ਦੀ ਇੱਜਤ ਰੋਲ ਦੀਆਂ ਹਨ ਉਦੋਂ ਬਹੁਤ ਦੁੱਖ ਲੱਗਦਾ ਹੈ ਜਿਹੜੀਆਂ ਆਪਣੇ ਮਾਪਿਆਂ ਦੀਆਂ ਨਹੀਂ ਬਣਦੀਆ ਉਹ ਕਿਸੇ ਹੋਰ ਦੀਆਂ ਕਿਵੇ ਬਣ ਜਾਣ
Bappu ji da kirdar krn wale ik bht vadia class's actor ne dd Punjabi de
ਆ ਕੁੜੀ ਹੋਰ ਈ ਰੀਂਡੀ ਬਣਾਈ ਪਾਈ ਆ ਦੋ ਗੁੱਤਾਂ ਕਰ ਕੇ
Veer g bahut vadya story ohna kudiyan lai jo thori der de pyar peche apne mma baap nu sharminda kar dendya a
Very nice movie ji
Very nice story gbu all fmly
ਬਹੁਤ ਵਧੀਆ ਵੀਡੀਓ ਲੋਕਾਂ ਨੂੰ ਵੀ ਬਦੀਆ ਮੈਸਜ ਜਿਉਦੇ ਰਹੋ
Love Marriage Bhot vadiya ha lok apni galtiya nu sudern gye
Vada aayeya Dev Police protection jo naal si.
Very emotional story 😥😥 God bless you all family members
Bhuti sahi keha tusi. Mindo tun pachtayengi bhuti sahi keha pitajee ne
Dev vir ji you are genius, very nice story , syad story dekh ke kis da Ghar Bach jave
Bahut acchi Story Hai very good
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Manpreet diaa 2 gutaa,,,, vry funny🤣
Favourite family ❤️❤️ waiting for next part 😘😘 lots of love to all family members ❤️❤️😘😘🥰🥰
My favorite jodi
nice vedio
Osam story
ਬਹੁੱਤ ਵਧੀਆ ਸਟੋਰੀ ਯਾਰ
verygood
Bina dkhn to phla like 👍👌
Vdeo da msg taaa bht e vdea....👌👌👌👌👌
Bt maa baap da dil dukha ke koi v sukhi ni vsda.......
👌👌👌bloopers v payeyo nachan de pls 😂😂😂
Sirra video
👍🏻
Very nice
Very nice and emotional
Wait for next part
Mom is good 😊
Very nice video itlay God bless all you 👍🌹
Nyc
NYC video
nice family ji
👌👌👍
Maa payo da dil na dakaho 🙏🇬🇧
Sad video God bless
Nice video
👌👌👌👌👌👌👌👌👌👌
Lovely video
Dev nu var var shadi da shaunk a
Very emotional story
Very nice video ji 👌i
Superb ...
Very nice story next part jaldi
Very good acting all
Very emotional attached Story my favourite family members ji 💯❤️❤️❤️🙏🙏🙏
😭😭😭😭
UV
Sirrrraaa cccc❤️❤️
🙏🏻🙏🏻🙏🏻 so nyccc.....
🙏
Very emotional story👍👍👍
Superb
Superb se b uper
Very emotional video 😭😭
Very nice Video
Very nyc
Speechless
Very nice vedio
😘😘😘😘😘
Next part jaldi bnao veer ji
Very nice story ☺️ love you all family members 😊😊💕💕💕💕💕
dance🤩🤩🤩🤩🤩
Speachless vv Nyc
Dev.............god bless u bche sda sukhi rho g khush rho g
Very nice movie
Aaj de time pag nu daag ta landiya e na 90% 🙏🙏🙏🙏 jo ma dekiya aj de time pahela he set ne kise nal har koi .
Gbu vir g tuhadiya videos boht yada vadiya hundiya ne parivar vich beth ke dekhn valiya hundiya ne me boht like krdi ha waheguru ji tuhanu hamesha happy rakhn te chardi kala vich boht boht sariya best wishes pori family members lai mere valo
Finally
super msg
Nice Day bi
Kent video ji
Very nice video
Nice story
Ghaint message gentile family 😘😘😘💞
Very good part god bless you all for you every.bdy next part
Best of luck 👍👍👍👍👍
Very nice video and waiting for next part jaldi please ji nice family
Next part jalde send karo
👍🏼
👍👍👍👍
❤️❤️🙏🙏🙏🙏🙏
Bahut badhiya story hai next part kab aayega
Bhut vadia msg de rhe oo
Good
Merian v do chhotian betiyan ne menu story dekh ke bahut fikr hoi
But vdia
Beautiful 👌👌👌👌
Bahut vadia ha video
God bless you all family
👏👏👌👌👌💕🌹🌹