Love Marriage - ਲਵ ਮੈਰਿਜ ( Episode-2 ) | Mr Mrs Devgan | Sukhbir Singh Bath |

แชร์
ฝัง
  • เผยแพร่เมื่อ 19 ต.ค. 2024

ความคิดเห็น • 243

  • @rajwiderkaur1932
    @rajwiderkaur1932 2 ปีที่แล้ว +36

    Emotional story ਅੱਖਾਂ ਭਰ ਆਈਆਂ ਇਕ ਪਿਤਾ ਦੀ ਮਜਬੂਰੀ ਦੇਖ ਕੇ

  • @sukhwinderasi473
    @sukhwinderasi473 2 ปีที่แล้ว +3

    ਇਸ ਕਹਾਣੀ ਨੂੰ ਸਿਰਫ ਇੱਕ ਪੱਖ ਤੋ ਹੀ ਹਮੇਸ਼ਾ ਦੇਖਿਆਂ ਜਾਂਦਾ ਹੈ। ਕੁੜੀ ਘਰੋ ਭੱਜ ਗਈ, ਉਸਦੇ ਘਰ ਵਾਲਿਆਂ ਦੀ ਬੇਇਜਤੀ, ਆਂਢ ਗੁਆਂਢ ਕੁੜੀ ਤੇ ਉਸਦੇ ਮਾਂ ਬਾਪ ਨੂੰ ਹੀ ਹਮੇਸ਼ਾ ਜਿਮੇਵਾਰ ਠਹਿਰਾਦੇ ਹਨ। ਇਹ ਗੱਲ ਇੱਕ ਲੜਕਾ ਕਿਉਂ ਨਹੀ ਸੋਚਦਾ ਕਿ ਮੈ ਇਸ ਤਰ੍ਹਾਂ ਕੁੜੀ ਨੂੰ ਭਜਾ ਕੇ ਨਾ ਲਿਜਾਵਾ, ਇਸ ਵਿੱਚ ਉਸ ਪਰਿਵਾਰ ਦੀ ਬਹੁਤ ਬੇਇਜਤੀ ਹੋਵੇਗੀ । ਜੇ ਇਹ ਗੱਲ ਲੜਕਾ ਤੇ ਉਸ ਦੇ ਘਰ ਵਾਲੇ ਵੀ ਸੋਚਣ ਤੇ ਲੜਕੇ ਨੂੰ ਸਮਝਾਉਣ ਇਹ ਤੂੰ ਅੱਛਾ ਨਹੀ ਕੀਤਾ। ਲੜਕੀ ਦੇ ਮਾ ਬਾਪ ਤੇ ਕੀ ਬੀਤਦੀ ਹੋਵੇਗੀ ਤੇ ਉਹ ਕਿਸ ਹਾਲਾਤ ਵਿੱਚ ਹੋਣਗੇ। ਕੁੜੀ ਦਾ ਇਸ ਤਰ੍ਹਾਂ ਆਪਣੇ ਘਰ ਵਿੱਚ ਸਵਾਗਤ ਨਹੀ ਕਰਨਾ ਚਾਹੀਦਾ ਸਗੋ ਕਿ ਕੁੜੀ ਨੂੰ ਵਾਪਿਸ ਉਸਦੇ ਘਰ ਖੁਦ ਲੈ ਕੇ ਜਾਣਾ ਚਾਹੀਦਾ ਹੈ, ਉਸਦੇ ਮਾਂ ਬਾਪ ਨਾਲ ਗੱਲ ਕਰਕੇ ਫਿਰ ਉਸਨੂੰ ਸਵਿਕਾਰ ਕਰਨਾ ਚਾਹੀਦਾ ਹੈ। ਇਸ ਵਿੱਚ ਦੋਸ਼ ਉਹਨਾ ਦੇ ਬੇਟੇ ਦਾ ਹੈ ਜੋ ਉਸ ਨੂੰ ਭਜਾ ਕੇ ਲਿਆਇਆ ਹੈ।

  • @ytgaming10e99
    @ytgaming10e99 2 ปีที่แล้ว +12

    Mhindo di aankh ch asli da dukh feel ho rehya oo har story puri feel na krdi h proud of u di

  • @hk8076
    @hk8076 2 ปีที่แล้ว +7

    ਪਹਲਾ ਧੀ ਨੇ ਲੁੱਟ ਹੁਣ ਵਕੀਲ ਨੇ ਬਾਕੀ 🙏🙏🙏🙏

  • @gurmukhsingh6023
    @gurmukhsingh6023 2 ปีที่แล้ว +7

    ਕੈਸੀ ਜੰਮੀ ਨੀ ਤੂੰ ਸਾਡੇ ਵੇਹੜੇ ਬੇਰੀਏ ਸਿਰਾ de ਪੱਤ ਲਾਉਣ ਲੱਗ ਪਈ ,

  • @AmitPal-ou8yz
    @AmitPal-ou8yz 2 ปีที่แล้ว +3

    😭😭😭maa peyo di acting sachii dil su gyii

  • @jimmystudio4534
    @jimmystudio4534 2 ปีที่แล้ว +2

    Manpreet di two brades dakh kai funny Video bann gayi

  • @jasvirkaur49
    @jasvirkaur49 2 ปีที่แล้ว +20

    ਵੀਡਿਉ ਦੇਖਕੇ ਮਨ ਨੂੰ ਬਹੁਤ ਦੁੱਖ ਹੋਇਆ ਜਿਹੜੀ ਲੜਕੀ ਆਪਣੇ ਮਾਪਿਆਂ ਦੀ ਨਹੀਂ ਬਣੀ ਉਹ ਬਗਾਨੇ ਦੀ ਕਿਵੇਂ ਬੰਣੂ ਐਸੀਆਂ ਲੜਕੀਆਂ ਜੰਮਦੀਆਂ ਮਰ ਜਾਂਣ ਜਸਵੀਰ ਕੌਰ ਸੋਹੀ 🤗🤗

    • @narinderkaur7998
      @narinderkaur7998 2 ปีที่แล้ว +1

      Sahi gal hai eda deyen kureyn da na hon oh dukh chnga es dukh nalo ki kuri gharo bahj gyi kida khsuh reh sakdeyn mappyen deyen asissa toh bina

  • @goradhilloncheemnewala1948
    @goradhilloncheemnewala1948 2 ปีที่แล้ว

    ਤੁਹਾਡਾ ਮੈਸੇਜ ਬਹੁਤ ਸੋਹਣਾ ਏ। ਬਹੁਤ ਮੇਹਨਤ ਕੀਤੀ ਆ ਕੰਮ ਤੇ। ਅੱਜ ਦੇ ਹਾਲਾਤਾਂ ਤੇ ਢੁੱਕਦੀ ਆ ਇਹ ਸਟੋਰੀ।ਪਰ ਇਸ ਸਟੋਰੀ ਵਿੱਚ ਇਹ ਕਰੈਕਟਰ ਮਿੰਦੋ ਨੂੰ ਨਹੀਂ ਦੇਣਾ ਚਾਹੀਦਾ ਸੀ ਕੋਈ ਨਵਾਂ ਚਿਹਰਾ ਲੈ ਲੈਂਦੇ।ਕਿਉਕਿ ਮਿੰਦੋ ਕੋਈ ਨਵਾਂ ਚਿਹਰਾ ਨਹੀਂ ਹੈ ਦਰਸ਼ਕਾਂ ਲਈ। ਹਰਮਿੰਦਰ ਮਿੰਦੋ ਦੀਆਂ ਬਹੁਤ ਫਿਲਮਾਂ ਬਣ ਚੁੱਕੀਆਂ ਨੇ ਅਤੇ ਮਿੰਦੋ ਦਾ ਕਰੈਕਟਰ ਦਰਸ਼ਕਾਂ ਦੇ ਦਿਮਾਗ ਚ ਬਹੁਤ ਉੱਚਾ ਸੁੱਚਾ ਏ।ਇਹ ਨਹੀਂ ਕਿ ਮਿੰਦੋ ਤੇ ਰੋਲ ਜਚਿਆ ਨਹੀਂ ਬਹੁਤ ਹੀ ਸੋਹਣੀ ਐਕਟਿੰਗ ਕੀਤੀ ਆ ਮਿੰਦੋ ਨੇ ਜਾਨ ਪਾ ਦਿੱਤੀ ਰੋਲ ਚ।ਪਰ ਇਹ ਘਰੋਂ ਭੱਜਣ ਵਾਲੀ ਇਮੇਜ ਮਿੰਦੋ ਲਈ ਥੋੜ੍ਹੀ ਅੱਲਗ ਜਿਹੀ ਮਹਿਸੂਸ ਹੋਈ ਆ ਬਾਕੀ ਮਨਪ੍ਰੀਤ ਦੀ ਵਿਲੇਨ ਵਾਲੀ ਐਕਟਿੰਗ ਵੀ ਬਹੁਤ ਸੋਹਣੀ ਸੀ। ਇਕ ਵੱਡੀ ਕਮੀ ਮਿੰਦੋ ਅਤੇ ਮਨਪ੍ਰੀਤ ਦੇ ਰੋਲ ਵਿੱਚ ਸਾਫ ਦਿਸ ਰਹੀ ਏ।ਓਹ ਇਹ ਹੈ ਕਿ ਮਨਪ੍ਰੀਤ ਨੇ ਐਨੀ ਚਲਾਕ ਕੁੜੀ ਦਾ ਰੋਲ ਕੀਤਾ ਕਿ ਉਸ ਨੇ ਆਪਣੇ ਘਰਦਿਆਂ ਤੱਕ ਕਿਸੇ ਨੂੰ ਵੀ ਆਪਣੇ ਫੋਨ ਵਾਰੇ ਪਤਾ ਨਹੀਂ ਲੱਗਣ ਦਿੱਤਾ ਓਹ ਇੱਕ ਮਿੰਟ ਵੀ ਫੋਨ ਦਾ ਵਿਸਾਹ ਨਹੀਂ ਖਾਂਦੀ ਸੀ। ਫੇਰ ਘਰੋਂ ਭੱਜਣ ਲੱਗੀ ਕਿਵੇਂ ਫੋਨ ਘਰ ਭੁੱਲ ਸਕਦੀ ਆ ਜਦੋਂ ਕਿ ਘਰੋਂ ਬਾਹਰ ਜਾ ਕੇ ਉਸ ਨੂੰ ਫੋਨ ਦੀ ਬਹੁਤ ਹੀ ਜਿਆਦਾ ਜਰੂਰਤ ਸੀ। ਦੂਜੀ ਗੱਲ ਮਿੰਦੋ ਦੀ ਮਿੰਦੋ ਇੱਕ ਪੜ੍ਹੀ ਲਿਖੀ ਕੁੜੀ ਆ ਓਸ ਕੋਲ ਵਧੀਆ ਫੋਨ ਆ। ਓਸ ਨੇ ਪਹਿਲੀ ਵਾਰ ਨਾ ਸਹੀ ਦੂਜੀ ਵਾਰ ਮਨਪ੍ਰੀਤ ਦੀ ਰਿਕਾਰਡਿੰਗ ਕਰਕੇ ਮੰਮੀ ਨੂੰ ਜਾਂ ਦੇਵ ਨੂੰ ਕਿਓਂ ਨਹੀਂ ਸੁਣਾਈ ਬਈ ਆ ਆਪੇ ਸੁਣ ਲਵੋ ਧੀ ਦੀ ਗੱਲ। ਹਾਂ ਸੱਚ ਇੱਕ ਕਮੀ ਹੋਰ ਨਜ਼ਰ ਆਈ ਇਸ ਸਟੋਰੀ ਵਿੱਚ ਓਸ ਸਰਦਾਰ ਵਕੀਲ ਨੇ ਕੋਈ ਝੂਠਾ ਸੱਚਾ ਸਮਨ ਦੇਵ ਨੂੰ ਕਿਉ ਨਹੀਂ ਭੇਜਿਆ ਜਿਸ ਨੂੰ ਮਿੰਦੋ ਦਾ ਪਿਓ 5000 ਰੁਪਏ ਦੇਕੇ ਆਇਆ ਸੀ।

  • @deepsandhu4241
    @deepsandhu4241 2 ปีที่แล้ว +1

    Aapne maa baap nu ehda roll k kida khush reh skdya o kudiya jo ehda krdya. Video dekh k bhut rona aya .bhut sohna msg dita but dekhn nal goar v krna te aapni family bare sohna .

  • @kulwinderkaurmasih4325
    @kulwinderkaurmasih4325 2 ปีที่แล้ว +6

    Very emotional story😭😭😭sachi mera ena Ron nikhda eh new series dekh ke kyuki eh story bilkul mere naal match kardi😭😭ago is story ch ehi sasuraal waleya ne meine Dene naal ehi husband layi lag nikla 😭😭kudi di love marriage nhi ah ta zindagi barbaad marriage hunni😭😭all the best all team members 👍👍👍👍👍god bless you more day by day ✝️💕💕💓❣️

  • @baljinderbadhan5680
    @baljinderbadhan5680 2 ปีที่แล้ว +4

    Very nice video ਧੀਆ ਜੰਮਣ ਦਾ ਕੋਈ ਦੁੱਖ ਨਹੀ ਜਦੋਂ ਧੀਆ ਮਾਪਿਆ ਦੀ ਇੱਜਤ ਰੋਲ ਦੀਆਂ ਹਨ ਉਦੋਂ ਬਹੁਤ ਦੁੱਖ ਲੱਗਦਾ ਹੈ ਜਿਹੜੀਆਂ ਆਪਣੇ ਮਾਪਿਆਂ ਦੀਆਂ ਨਹੀਂ ਬਣਦੀਆ ਉਹ ਕਿਸੇ ਹੋਰ ਦੀਆਂ ਕਿਵੇ ਬਣ ਜਾਣ

  • @mannkaurr1
    @mannkaurr1 2 ปีที่แล้ว

    Bappu ji da kirdar krn wale ik bht vadia class's actor ne dd Punjabi de

  • @kulwinderkaur9668
    @kulwinderkaur9668 2 ปีที่แล้ว +3

    ਆ ਕੁੜੀ ਹੋਰ ਈ ਰੀਂਡੀ ਬਣਾਈ ਪਾਈ ਆ ਦੋ ਗੁੱਤਾਂ ਕਰ ਕੇ

  • @muskansharma7605
    @muskansharma7605 2 ปีที่แล้ว +3

    Veer g bahut vadya story ohna kudiyan lai jo thori der de pyar peche apne mma baap nu sharminda kar dendya a

  • @ranosondhi6498
    @ranosondhi6498 2 ปีที่แล้ว +1

    Very nice movie ji

  • @sarpanch9745
    @sarpanch9745 2 ปีที่แล้ว +2

    Very nice story gbu all fmly

  • @talwinderkaur2287
    @talwinderkaur2287 2 ปีที่แล้ว +1

    ਬਹੁਤ ਵਧੀਆ ਵੀਡੀਓ ਲੋਕਾਂ ਨੂੰ ਵੀ ਬਦੀਆ ਮੈਸਜ ਜਿਉਦੇ ਰਹੋ

  • @gurwinderpalsingh7829
    @gurwinderpalsingh7829 2 ปีที่แล้ว +4

    Love Marriage Bhot vadiya ha lok apni galtiya nu sudern gye

  • @geetanjaligambhir
    @geetanjaligambhir 2 ปีที่แล้ว

    Vada aayeya Dev Police protection jo naal si.

  • @riyasanjeevbajaj
    @riyasanjeevbajaj 2 ปีที่แล้ว +5

    Very emotional story 😥😥 God bless you all family members

  • @geetanjaligambhir
    @geetanjaligambhir 2 ปีที่แล้ว

    Bhuti sahi keha tusi. Mindo tun pachtayengi bhuti sahi keha pitajee ne

  • @varinderkaurverynicebothof1737
    @varinderkaurverynicebothof1737 2 ปีที่แล้ว

    Dev vir ji you are genius, very nice story , syad story dekh ke kis da Ghar Bach jave

  • @laviballu3988
    @laviballu3988 2 ปีที่แล้ว +1

    Bahut acchi Story Hai very good

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @asisnixsingh6147
    @asisnixsingh6147 2 ปีที่แล้ว +2

    Manpreet diaa 2 gutaa,,,, vry funny🤣

  • @riatparminder1044
    @riatparminder1044 2 ปีที่แล้ว +3

    Favourite family ❤️❤️ waiting for next part 😘😘 lots of love to all family members ❤️❤️😘😘🥰🥰

  • @parvindernangla7630
    @parvindernangla7630 2 ปีที่แล้ว +1

    My favorite jodi

  • @kawaljit2950
    @kawaljit2950 2 ปีที่แล้ว +2

    nice vedio

  • @yashkaura1101
    @yashkaura1101 2 ปีที่แล้ว

    Osam story

  • @manindermaan3197
    @manindermaan3197 2 ปีที่แล้ว +3

    ਬਹੁੱਤ ਵਧੀਆ ਸਟੋਰੀ ਯਾਰ

  • @veersinghsingh7680
    @veersinghsingh7680 2 ปีที่แล้ว +1

    verygood

  • @daljeetkaur592
    @daljeetkaur592 2 ปีที่แล้ว +2

    Bina dkhn to phla like 👍👌

  • @rashmitkaur2177
    @rashmitkaur2177 2 ปีที่แล้ว

    Vdeo da msg taaa bht e vdea....👌👌👌👌👌
    Bt maa baap da dil dukha ke koi v sukhi ni vsda.......

  • @Happiness698
    @Happiness698 2 ปีที่แล้ว +2

    👌👌👌bloopers v payeyo nachan de pls 😂😂😂

  • @abijotdhaliwal6595
    @abijotdhaliwal6595 2 ปีที่แล้ว

    Sirra video

  • @balwinderkumar7336
    @balwinderkumar7336 2 ปีที่แล้ว +1

    👍🏻

  • @satgursingh3510
    @satgursingh3510 2 ปีที่แล้ว +1

    Very nice

  • @satvantgill6380
    @satvantgill6380 2 ปีที่แล้ว +1

    Very nice and emotional
    Wait for next part

  • @bainskirankiran3373
    @bainskirankiran3373 2 ปีที่แล้ว +1

    Mom is good 😊

  • @JaswinderKaur-oj6fr
    @JaswinderKaur-oj6fr 2 ปีที่แล้ว

    Very nice video itlay God bless all you 👍🌹

  • @ajaykumarkumar2849
    @ajaykumarkumar2849 2 ปีที่แล้ว +1

    Nyc

  • @kantapreet4382
    @kantapreet4382 2 ปีที่แล้ว +1

    NYC video

  • @deepudari7601
    @deepudari7601 2 ปีที่แล้ว +2

    nice family ji

  • @kaurjasveernagra5067
    @kaurjasveernagra5067 2 ปีที่แล้ว

    👌👌👍

  • @varinderkaurverynicebothof1737
    @varinderkaurverynicebothof1737 2 ปีที่แล้ว

    Maa payo da dil na dakaho 🙏🇬🇧

  • @jyotihanjan3125
    @jyotihanjan3125 2 ปีที่แล้ว +1

    Sad video God bless

  • @komalpreet2162
    @komalpreet2162 2 ปีที่แล้ว +2

    Nice video

  • @pawanpreet8165
    @pawanpreet8165 2 ปีที่แล้ว

    👌👌👌👌👌👌👌👌👌👌

  • @mandeepdhillon8595
    @mandeepdhillon8595 2 ปีที่แล้ว

    Lovely video

  • @KuldipSingh-jr4bb
    @KuldipSingh-jr4bb 2 ปีที่แล้ว +3

    Dev nu var var shadi da shaunk a

  • @anmolsharma1787
    @anmolsharma1787 5 หลายเดือนก่อน

    Very emotional story

  • @parminderdhillion6968
    @parminderdhillion6968 2 ปีที่แล้ว +1

    Very nice video ji 👌i

  • @rupinderpalsingh7392
    @rupinderpalsingh7392 2 ปีที่แล้ว +1

    Superb ...

  • @RajwinderKaur-mo8rl
    @RajwinderKaur-mo8rl 2 ปีที่แล้ว +2

    Very nice story next part jaldi

  • @lovejeet4674
    @lovejeet4674 2 ปีที่แล้ว

    Very good acting all

  • @akmovies5169
    @akmovies5169 2 ปีที่แล้ว +4

    Very emotional attached Story my favourite family members ji 💯❤️❤️❤️🙏🙏🙏

  • @harmansandhu727
    @harmansandhu727 2 ปีที่แล้ว

    Sirrrraaa cccc❤️❤️

  • @009diyarani9
    @009diyarani9 2 ปีที่แล้ว

    🙏🏻🙏🏻🙏🏻 so nyccc.....

  • @mankaur392
    @mankaur392 2 ปีที่แล้ว +1

    🙏

  • @mandeepsinghmandrelsingh2554
    @mandeepsinghmandrelsingh2554 2 ปีที่แล้ว +4

    Very emotional story👍👍👍

  • @deepmasih-y6e
    @deepmasih-y6e 2 ปีที่แล้ว

    Superb

  • @dhangurunanakdevg895
    @dhangurunanakdevg895 2 ปีที่แล้ว +1

    Superb se b uper

  • @rajvinderkaur6459
    @rajvinderkaur6459 2 ปีที่แล้ว +1

    Very emotional video 😭😭

  • @poonamwadhwa9275
    @poonamwadhwa9275 2 ปีที่แล้ว

    Very nice Video

  • @preetmehra7142
    @preetmehra7142 2 ปีที่แล้ว +1

    Very nyc

  • @monikarani5239
    @monikarani5239 2 ปีที่แล้ว +1

    Speechless

  • @bhupindersinghsidhu6859
    @bhupindersinghsidhu6859 2 ปีที่แล้ว +1

    Very nice vedio

  • @jasvirsingh4039
    @jasvirsingh4039 2 ปีที่แล้ว

    😘😘😘😘😘

  • @ankitgogna9344
    @ankitgogna9344 2 ปีที่แล้ว

    Next part jaldi bnao veer ji

  • @simarpreetkaur8946
    @simarpreetkaur8946 2 ปีที่แล้ว +1

    Very nice story ☺️ love you all family members 😊😊💕💕💕💕💕

  • @lovelyarora9438
    @lovelyarora9438 2 ปีที่แล้ว +1

    dance🤩🤩🤩🤩🤩

  • @princedavi5308
    @princedavi5308 2 ปีที่แล้ว +1

    Speachless vv Nyc

  • @jasbirkaur5701
    @jasbirkaur5701 2 ปีที่แล้ว

    Dev.............god bless u bche sda sukhi rho g khush rho g

  • @reenarani6220
    @reenarani6220 2 ปีที่แล้ว

    Very nice movie

  • @JAGHO1564
    @JAGHO1564 2 ปีที่แล้ว +2

    Aaj de time pag nu daag ta landiya e na 90% 🙏🙏🙏🙏 jo ma dekiya aj de time pahela he set ne kise nal har koi .

  • @manpreetkaur-664
    @manpreetkaur-664 2 ปีที่แล้ว

    Gbu vir g tuhadiya videos boht yada vadiya hundiya ne parivar vich beth ke dekhn valiya hundiya ne me boht like krdi ha waheguru ji tuhanu hamesha happy rakhn te chardi kala vich boht boht sariya best wishes pori family members lai mere valo

  • @simba13ish
    @simba13ish 2 ปีที่แล้ว +2

    Finally

  • @manpreetkaur5902
    @manpreetkaur5902 2 ปีที่แล้ว +1

    super msg

  • @GurdevSingh-yz3qb
    @GurdevSingh-yz3qb 2 ปีที่แล้ว

    Nice Day bi

  • @yuvrajkajal907
    @yuvrajkajal907 2 ปีที่แล้ว +1

    Kent video ji

  • @ramanturna5434
    @ramanturna5434 2 ปีที่แล้ว +1

    Very nice video

  • @AmanDeepKaur-ce8zz
    @AmanDeepKaur-ce8zz 2 ปีที่แล้ว

    Nice story

  • @amanpreetkaur8473
    @amanpreetkaur8473 2 ปีที่แล้ว

    Ghaint message gentile family 😘😘😘💞

  • @BaljitKaur-eu6nz
    @BaljitKaur-eu6nz 2 ปีที่แล้ว

    Very good part god bless you all for you every.bdy next part

  • @rachnasethi5344
    @rachnasethi5344 2 ปีที่แล้ว +1

    Best of luck 👍👍👍👍👍

  • @balvirdhaliwal604
    @balvirdhaliwal604 2 ปีที่แล้ว

    Very nice video and waiting for next part jaldi please ji nice family

  • @HarpreetKaur-ow6kv
    @HarpreetKaur-ow6kv 2 ปีที่แล้ว

    Next part jalde send karo

  • @paramrandhawa5319
    @paramrandhawa5319 2 ปีที่แล้ว +1

    👍🏼

  • @GurpreetKaur-cq1ft
    @GurpreetKaur-cq1ft 2 ปีที่แล้ว +2

    👍👍👍👍

  • @ravinderkaur3591
    @ravinderkaur3591 2 ปีที่แล้ว

    ❤️❤️🙏🙏🙏🙏🙏

  • @giftypmp
    @giftypmp 2 ปีที่แล้ว +1

    Bahut badhiya story hai next part kab aayega

  • @amankaur2318
    @amankaur2318 2 ปีที่แล้ว +1

    Bhut vadia msg de rhe oo

  • @ramanphillaur
    @ramanphillaur 2 ปีที่แล้ว

    Good

  • @jaspalram2978
    @jaspalram2978 2 ปีที่แล้ว +1

    Merian v do chhotian betiyan ne menu story dekh ke bahut fikr hoi

  • @ramarani4844
    @ramarani4844 2 ปีที่แล้ว +1

    But vdia

  • @sumanpunni5390
    @sumanpunni5390 2 ปีที่แล้ว +1

    Beautiful 👌👌👌👌

  • @rajinderbhatia8605
    @rajinderbhatia8605 2 ปีที่แล้ว +1

    Bahut vadia ha video

  • @GurpreetSingh-qd8ic
    @GurpreetSingh-qd8ic 2 ปีที่แล้ว +4

    God bless you all family

  • @sarojbala4686
    @sarojbala4686 2 ปีที่แล้ว +1

    👏👏👌👌👌💕🌹🌹