ਪਹਿਲਾਂ ਮੀਂ ਨਹੀਂ ਪਿਆ ਹੁਣ ਡੁਬੋ ਕੇ ਰੱਖ ਦਿੱਤਾ | Heavy Rain fall in Punjab, India | Pind Punjab de
ฝัง
- เผยแพร่เมื่อ 22 ก.ค. 2022
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Email I D 👇👇👇
jawandagurmeet3@gmail.com
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ p
ਤੁਸੀਂ ਬਹੁਤ ਮਿਹਨਤੀ ਹੋ।Plz ਇਕ request ਹੈ ਮਾਸਟਰ ਜੀ ਨੂੰ ਪੂਰੇ ਕੱਪੜਿਆ ਵਿਚ ਦਿਖਾਇਆ ਕਰੋ। ਚੰਗਾ ਨੀ ਲੱਗਦਾ ਉਹ ਕੱਛੇ ਵਿੱਚ ਹੀ ਫਿਰੀ ਜਾਂਦੇ ਹਨ।
Wese tuhade chhat te viwe bda sohna he , fresh air ,greenry waah lucky people👌👌👍
ਸਾਡੇ ਨਹੀਂ ਪਾਇਆ ਮੀਂਹ ਬਿਲਕੁੱਲ ਵੀ ਨਹੀਂ ਅਸੀਂ ਦਸੂਆ ਜਿਲ੍ਹਾ ਹੁਸ਼ਿਆਰਪੁਰ ਸਾਡੇ ਵੀ ਭੇਜ ਦੋ ਮੀਂਹ ਪਿੰਡ ਘੋਗਰਾ 😊
ਸਾਨੂੰ ਤਾ ਦੀਦੀ ਮੀਹ ਦਾ ਨਾਂ ਸੁਣ ਕੇ ਘਬਰਾਹਟ ਹੁੰਦੀ ਆ ਸਾਡੇ 12 ਕਿੱਲਿਆ ਵਿੱਚ ਪਾਣੀ ਸੁਮੰਦਰ ਵਾਗੂ ਫਿਰਦਾ ਜੇ ਪਾਣੀ ਕਿੱਡਿਆ ਗਿਆ ਤਾ ਫਸਲ ਦੀ ਆਸ ਆ ਵੀ ਹੋਜੂ ਸਾਡੇ ਵੱਲ ਬਹੁਤ ਨੁਕਸਾਨ ਹੋਇਆ
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੀਦੀ
Sat Shri akal ji all family NYC video God bless you Today⛈️⛈️⛈️
Beautiful weather👍
Sat shri akal didiji so nice video aw god bless you
ਸਤਿ ਸ੍ਰੀ ਅਕਾਲ ਦੀਦੀ ਜੀ🙏🙏
ਸਾਡੇ ਹੈਨੀ ਬਿਲਕੁਲ ਵੀ ਮੀਂਹ ਬਠਿੰਡਾ district
Beautiful weather
ਸਤਿ ਸ੍ਰੀ ਅਕਾਲ ਦੀ ਇੱਕੀ ਤਾਰੀਖ ਨੂੰ ਬਹੁਤ ਮੀਂਹ ਪਿਆ ਸਾਡੇ ਤਾਂ ਹਜੇ ਵੀ ਪਾਣੀ ਆ ਰਿਹਾ ਝੋਨੇ ਵੀ ਦਿਖਾਈ ਨਹੀਂ ਦਿੰਦੇ 🙏🏻🙏🏻🙏🏻🙏🏻
Sat shri akal didi ji God bless u
ਸਤਿ ਸ੍ਰੀ ਆਕਾਲ ਦੀਦੀ ਜੀ
Sat sri akal didi ji God bless you
ਸਾਡੇ ਪਿੰਡ ਨਮੋਲ ajj be ਬਹੁਤ ਮੀਹ ਪਿਆ ਜੀ ਸ਼ਾਮ 4:30 kk bje
Sada Jalandhar v uss din jal Ander hi ho gya si.. meinu v school jaan vich bdi dikkat hoyi si..
ਸਤਿ ਸ੍ਰੀ ਆਕਾਲ ਜੀ
ਦੀਦੀ ਬਠਿੰਡੇ ਵੱਲ ਮੀਹ ਹੈ ਨਹੀ ਸਾਡੇ ਵੱਲ ਭੇਜ ਦਿੰਦੇ😂😂😂 🙏🙏
Beautiful video Gurneet bhen ji🙏🙏
Good morning beautiful sis 🌺
After rain view of khet are soo amazing everywhere greenery and fresh climate 🌴🌳🍀🌧👌
Sorry for water damage take care all of you guys plzzz
Thanks
Sat shree akal didi ji🙏🏻🙏🏻🙏🏻
Assalamualaikum sat sir akal gurmet bayte or master g or bachy San salmat raho Ameen video ache Lage hy
ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਦੀਦੀ ਸਾਡੇ ਵੱਲ ਬਿਲਕੁਲ ਵੀ ਨਹੀਂ ਮੀਂਹ ਤਲਵੰਡੀ ਸਾਬੋ ਪਿੰਡ ਸ਼ੇਖਪੁਰਾ
🙏🙏🙏
ਭੈਣ ਜੀ ਤੁਹਾਡੇ ਵੱਲ ਮੀਂਹ ਜ਼ਿਆਦਾ ਹੈ ਜੀ ਲੇਕਿਨ ਸਾਡੇ ਵੱਲ ਬਹੁਤ ਹੀ ਘੱਟ ਹੈ ਜੀ ਪਿੰਡ ਭੋਡੀਪੁਰਾ ਬਲਾਕ ਭਗਤਾਂ ਭਾਈਕਾ ਹੈ ਜੀ
ਸਤਿ ਸ੍ਰੀ ਆਕਾਲ ਭੈਣ ਜੀ
Ethy sady kol v 21 nu bht meeeh ay g......ethy Kal v c aj v lga hoya
Waheguru ji 🙏
Your house is so beautiful
ਰਸੋਈ ਦਾ ਪਰਨਾਲ਼ਾ ਤਾਂ ਮੋਟਰ ਵਾਂਗ ਚੱਲ ਰਿਹਾ ਸੀ ਭੈਣੇ।😅😅🙏🙏
ਹਾਂਜੀ ਵੀਰ ਜੀ ਬਹੁਤ ਪਾਣੀ ਸੀ ਛੱਤ ਤੇ
Bahut pyari video bahut hi Pyari
Ssa di and veer ji barish vich karant on da dhar hi take care
Ji
Sade vi pure ghar ch pani he pani bhar gya ji bht nuksan ho gya sab kuj bhij gya
ਭੈਣ ਜੀ ਮੀਂਹ ਨੇ ਤਾ ਹੱਦ ਕਰ ਦਿੱਤੀ🌧🌧
ਧਿਆਨ ਰੱਖੋ ਜੀ ਬਿਜਲੀ ਸਾਟ ਹੋਣ ਡਰ ਰਹਿੰਦਾ ਅਜ ਕਲ ਇਸ ਤਰਾ ਛੱਤ ਤੇ ਪਾਣੀ ਵਿੱਚ ਕਰੰਟ ਆਉਣ ਦਾ ਡਰ ਰਹਿੰਦਾ
Ji
ਦੀਦੀ ਸਾਡੇ ਵੀ ਬਹੁਤ ਮੀਂਹ ਪਿਆਂ ਭੰਗਾਲੀ ਕਲਾਂ ਅਮ੍ਰਿਤਸਰ
Sss di very nice video di always Harpreet kaur
ਸਾਡੇ ਵੀ ਬਹੁਤ ਮੀਂਹ ਪਿਆ
ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
🙏🙏🌨🌨🌨
Khetan da view. Kina wadhia didi
Sade maur Mandi vich da mih hani
Good
O my god
Sat sri aakal didi ji
Hlo g sat Siri akall g very very nice video g hamesha khush raho g God bless you g
Waheguru ji
ਸਤਿ ਸ੍ਰੀ ਆਕਾਲ ਜੀ ਦੀਦੀ ਅਸੀਂ ਤੁਹਾਡੀ ਵਿਡੀਉ ਹਰ ਰੋਜ਼ ਦੇਖਦੇ ਹਾਂ ਸਾਨੂੰ ਤੁਹਾਡੀ ਹਰ ਵਿਡੀਉ ਬਹੁਤ ਪਸੰਦ ਆਉਂਦੀ ਆ ਜੀ,,🥰🥰🥰🥰🥰🥰
Thanks ji
Sister sade ghr thode din pehlo pani aa geya c me samajh ni payi k pani kitho aya, ghr de vich sare drain pipes cho pani bahar geya c fer plumber ne aa k chember cho blockage kholi ta pani nikleya ...blokage nal pank back ho janda tusi chek kro di
God bless you
ਸਤਿ ਸ੍ਰੀ ਆਕਾਲ ਭੈਣ ਜੀ ਰੱਬ ਵੀ ਵੈਰੀ ਬਣ ਗਿਆ ਮੇਰੇ ਪੇਕਿਆਂ ਦਾ ਬਹੁਤ ਨੁਕਸਾਨ ਹੋਇਆ
Sat siri akal di di g🙏
Pakistan me b buhat barshen ho rhi hn ..Allah tala muaf kry ..
ਦੀਦੀ ਸਤਿ ਸ੍ਰੀ ਆਕਾਲ ਜੀ 🙏🙏 ਦੀਦੀ ਸਾਡੇ ਵੱਲ ਵੀ 20ਤਰੀਖ ਨੂੰ ਬਹੁਤ ਮੀਂਹ ਪਿਆ ਹੈ ਜੀ 🌧️🌧️🌧️🌧️
ਕਿੰਨਾਂ ਸੋਹਣਾ ਹੁੰਦਾ ਸੀ੍ ਬਚਪਨ
Hoshiarpur city ch kuj khaas ni pea
Jdo tuhade vl meeh paje Sade teeje din aunda hunda ajj ayea
Sat shri akal didi ji
Very beautiful vlog
ਸੋਹਣੀ ਵੀਡੀਓ ਸੋਹਣੀ ਫੈਮਿਲੀ
Hello ji Sade 20 di rat nu ta Aya hi ni from fatehgarh sahib
Moonak v ahi hall a mih ne sari jeery dobti a
Good morning vidya g
ਸਤਿ ਸੀ ਅਕਾਲ ji
Sat shree akal ji
Sat shri akal Didi g
Sat shri akal
Haji dee bott. Jada Barish ha
Hello didi sat shri akaal🙏🏻🙏🏻wait for video first comment ❣️❣️
Salam Didi Ji 🙏 🙏 🙏 Kia hal ha mashallah tusi bohat hi sohnay lagday ho ji🌹❤️💓
O my god😱
Very nice
🙏
Very nice ji
Very nice video ji
Nice ji
Sat Shri akal Didu ji ko
Sat shree akal ji
Excellent video
Di Sade v bahut meeh peya c school v band ho gya c
Sat sri Akal didi 🙏🙏mih ne tan bhut madi kri🥰🥰😄😄chlo koi gl ni mosm thanda ho gya sari video dekhi vdhiya lgi👌👌👌❤️❤️❤️
Thanks
👍
👍👍
Oh Madam ji, Tey asi wichh gallan karde tuwade balon wicch hatha ferde ho te assi vadda changaan lagda si.
Sade vi bacheya de school bags cops nd books sari aa ch pani pah gya ji sara bag books copy's duwara laike auni payni aa sanu ta ji
Date tusi 21 July mention krti
Hello ji 🙏
Sade ta aap vat kad rakhe aa
Gurleen very smjdar n beautiful girl 😍
🙏🙏🙏
So sad🙏
Nice video didi
Sat sri akal ji
Satsri akal ji you and your family rab tohanu hamesha khush rakhe ji from mukhtar Singh bhinder gurdaspur ghoman
Thanks ji
Ssa didi g ki hal aa thoude didi meeh baut pa gya hun sade wal ta ek din sad ke pa jenda meeh jirriya ch pani pani firda jedo didi meeh da pta c is date nu meeh ayo ga ave de kam pela dekhne c tusi
Mta g meeh ch hi dhara kdia te meeh ch hi goha sutia
ਭੈਣ ਜੀ ਅਸੀ ਤਾ ਮੀਹ ਨੂੰ ਤਰਸਦੇ ਅਾ
ਬॅਦਲ ਚੜ ਕੇ ਅਾੳੁਦਾ ਦੋ िਮੰਟ ਪੈਦਾ ਹੈ ਜੀ ਅਾਕਲੀਅਾ ਜਲਾਲ
ਪਰਨਾਲਾ ਕਹਿੰਦੇ ਹਨ ਸਾਡੇ ਮੁਕਤਸਰ ਸਾਹਿਬ ਵਿੱਚ
Hi ਰੱਬਾ ਕਿਨਾ ਮੀਂਹ
Sat shri ji 🙏🙏
Manveer kehri class vich aw g ?
10+2
Nice
Butique hi pale aa