Prime Vlogs (5) || ਨਹੀਂ ਰੀਸਾਂ ਵੈਨਕੂਵਰ ਆਈਲੈਂਡ ਦੀ ਖੂਬਸੂਰਤੀ ਦੀਆਂ
ฝัง
- เผยแพร่เมื่อ 28 ส.ค. 2020
- #PrimeAsiaTV #PrimeVlogs #VancouverIsland
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
TH-cam: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਭਾਵਪੂਰਤ ਜਾਣਕਾਰੀ ਅਤੇ ਵਿਸ਼ਾਲ ਫੈਰੀ ਵਿਖਾਉਣ ਲਈ ਦਿਲੀ ਸ਼ੁਕਰੀਆ ਜੀ
ਸਤਿ ਸ਼੍ਰੀ ਅਕਾਲ ਜੀ।
ਬਾਠ ਸਾਹਿਬ ਤੁਸੀਂ ਬੱਸ ਖਿੱਚੀ ਜਾਓ ਕੰਮ। ਕੋਈ ਜਗਾ ਰਹਿ ਨਾਂ ਜਾਵੇ ਘੁੰਮਣ ਤੋਂ। ਬਹੁਤ ਖ਼ੂਬ। 👍🏻
ਬਹੁਤ ਖੂਬਸੂਰਤ... Thanks prime Asia team...
ਬਹੁਤ ਵਧੀਆ ਉਪਰਾਲਾ ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਦਾ ਬਹੁਤ ਧੰਨਵਾਦ ਜੀ
ਬਹੁਤ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੈ ਜੀ
ਬਹੁਤ ਹੀ ਵਧੀਆ ਬਾਈ ਜੀ। ਇਸ ਤਰ੍ਹਾਂ ਦੇ ਐਪੀਸੋਡ ਹੀ ਸ਼ੂਟ ਕਰਿਆਂ ਕਰੋ ਜੀ ਤਾਂ ਕਿ ਸਾਡੇ ਵਰਗੇ ਲੋਕ ਜਿਹੜੇ ਸ਼ਾਇਦ ਕਿਤੇ ਇਹ ਸਵਰਗ ਦੇਖ਼ਣ ਦੀ ਪਹੁੰਚ ਨਹੀਂ ਉਹ ਵੀ ਇਹ ਸਵਰਗ ਦੇਖ ਸਕਣ। ਸ਼ੁਕਰੀਆ ਜੀ ਸਵਰਗ ਦਿਖਾਉਣ ਲਈ।
ਫੈਰੀ ਵਾਲਾ ਨਜਾਰਾ ਬਹੁਤ ਹੀ ਵਧੀਆ ਸੀ ਪਰ ਨਾਰਮਲ ਸਪੀਡ ਉੱਤੇ ਵਿਖਾਇਆ ਜਾਂਦਾ ਤਾਂ ਹੋਰ ਵੀ ਨਜਾਰਾ ਆਉਂਦਾ।ਗੁਰੂ ਘਰ ਪਹੁੰਚਣ ਤੋਂ ਬਾਅਦ ਤਾਂ ਟਾਈਮ ਖਰਾਬ ਹੀ ਕੀਤੈ ਉਸ ਦੀ ਜਗ੍ਹਾ ਫੈਰੀ ਵਾਲਾ ਨਜਾਰਾ ਹੀ ਹੋਰ ਦਿਖਾ ਦਿੱਤਾ ਜਾਂਦਾ ਤਾਂ ਠੀਕ ਰਹਿੰਦਾ। ਜੇਕਰ ਚੱਲਣ ਵਾਲੀ ਜਗ੍ਹਾ ਤੇ ਪਹੁੰਚਣ ਵਾਲੀ ਜਗ੍ਹਾ ਦੇ ਨਾਮ ਦੱਸ ਦਿੱਤੇ ਜਾਂਦੇ ਤਾਂ ਠੀਕ ਸੀ। ਬਾਕੀ ਸਾਡੇ ਹਰਮਨ ਪਿਆਰੇ ਚੈਨਲ ਦੀ ਸਾਰੀ ਟੀਮਦਾ ਬਹੁਤ ਬਹੁਤ ਧੰਨਵਾਦ ਜੀ
ਜਾਣਕਾਰੀ ਭਰਪੂਰ ਵੀਡੀਓ ।
Beautiful!! thanks for showing this wonderful
ਪ੍ਰਾਈਮ ਏਸ਼ੀਆ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ, ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਲਈ ਚੈਨਲ ਨੂੰ Subscribe ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ 👉 goo.gl/TYnf9u
ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ
Very Nice Veer Ji 🙏
Very nice view and background music lyi very well done !!! Prime Asia team is next level team !! Proud of you 👍
ਖ਼ੂਬਸੂਰਤ ਨਜ਼ਾਰਾ ਜੀ 🙏🏻🙏🏻
ਵਾਹ ਜੀ ਵਾਹ ਬਹੁਤ ਹੀ ਖੂਬਸੂਰਤ
ਵਾਹ ਜੀ ਵਾਹ ਬਹੁਤ ਵਧੀਆ ਟੂਰ ਵਖਾਇਆ ਜੀ
ਬਾਠ ਸਾਬ ਜੀ ਇਹੋ ਜਿਹਾ ਨਵਾ ਜਹਾਜ਼ 20 ਕੁ ਲੱਖ ਦਾ ਆ ਜਾਂਦਾ ਹੋਣਾ
Bai jee kinne kilian wich hae ah jugad jiha
Thanks a lot prime Asia ..team such a wonderful exposure .. very interesting we enjoyed this .. otherwise very tough to go in covid .. all the best for ur great efforts god bless u all
Very very nice 👍 vero long life de waheguru aaghe Ardas 🙏
Bohat vadia
Keep it up, very nice, best of luck to whole Prime Asia team
Very nice enjoyable video wid great information 👍🙏👍
Very nice prime Asia ..Te pendu Australia..both doing great
Good to see ...my brother study in nanaimo ......
Nice bath sabb
Super all video
Bhaut vadia lag rahi hai eh new vlog series sari videos bhaut vadia nae
Very nice 👍
Vlog chotta c is war bai ji last war de tra long banya kro
Very beautiful 😍
Beautiful
Lao ji nazaare😍👍🙏
Good job
India 🇮🇳 vich Canada 🇨🇦 de feeling
Nice pic bath ji
Nice veido
Wah keya bat h
Very very nice g
Sat shri akal ji 🙏
Wah
👍🏻
👌👌👌👌👌👌
Victoria island bhaji, Vancouver island ni, hanji bhut beautiful aa
That’s right. You caught it👍🏻
Nyc
🙏🙏
Hello veer ji
Hi Davinder Khanna
Canada day???? So it’s 2 months old video??
Hello paji
blog vdia. pr bande sare serious rehn wale aa eh. eh bande khabran dnde jyada vdia lagde eme serious jahe hoke. blog bgaira type bande nai bath te benipal saab. tusi oh banda hire kro jisda panjabi blogger naam ton channel aa youtube te canada da munda..
Beautiful
Wah
🙏
Beautiful