Prime Focus (2475) || ਨਿਆਣੇ ਫੇਲ ਕਰਨ ਦਾ ਹੁਕਮ , AAP ਅੱਗੇ ਅੜ ਗਏ LG , ਜਾਖੜ ਦੀ ਕਿਸਾਨਾਂ ਨੂੰ ਸਲਾਹ

แชร์
ฝัง
  • เผยแพร่เมื่อ 12 ม.ค. 2025

ความคิดเห็น •

  • @jspawaar675
    @jspawaar675 19 วันที่ผ่านมา +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਅਤੇ ਹੋਰ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਦਾ ਹਫ਼ਤਾ ਹੈ ਜੀ, ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @daljitsingh7980
    @daljitsingh7980 20 วันที่ผ่านมา +22

    ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਪਾਵਨ ਸਰੀਰਾਂ ਦੇ ਅੰਤਿਮ ਸੰਸਕਾਰ ਕਰਨ ਵਾਲੀ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹਾਦਤ ਤੇ ਕੋਟਿ ਕੋਟਿ ਪ੍ਰਣਾਮ 🙏

  • @User.YouTube_creaters
    @User.YouTube_creaters 20 วันที่ผ่านมา +21

    ਲੈ ਗੜ੍ਹੀਏ ਮੈਂ ਕਰ ਚੱਲਿਆ ਸਭ ਤੇਰੇ ਹਵਾਲੇ 🙏
    *ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ*
    😍🙏🙏😍

    • @daljitsingh7980
      @daljitsingh7980 20 วันที่ผ่านมา +3

      ਵਹਿਗੁਰੂ ਜੀ 🙏

    • @User.YouTube_creaters
      @User.YouTube_creaters 20 วันที่ผ่านมา +2

      @@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ

    • @sidhudhurkotia9919
      @sidhudhurkotia9919 20 วันที่ผ่านมา +1

      ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @User.YouTube_creaters
    @User.YouTube_creaters 20 วันที่ผ่านมา +24

    ਬਿਨਾਂ ਸ਼ਸਤਰਾਂ ਦੇ ਜਿਹੜਾ ਯੁੱਧ ਲੜੇ
    *ਉਹ ਤਾਂ ਕਿਸਾਨ ਆਗੂ ਡੱਲੇਵਾਲ ਹੀ ਹੋ ਸਕਦਾ ਹੈ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

    • @daljitsingh7980
      @daljitsingh7980 20 วันที่ผ่านมา +4

      ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏

    • @User.YouTube_creaters
      @User.YouTube_creaters 20 วันที่ผ่านมา +3

      ਵਾਹਿਗੁਰੂ ਜੀ ਮਿਹਰ ਕਰਨ 😍😍

  • @SukhwinderSingh-wq5ip
    @SukhwinderSingh-wq5ip 19 วันที่ผ่านมา +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jspawaar675
    @jspawaar675 19 วันที่ผ่านมา +3

    ਜੇਕਰ ਮੰਨ ਲਿਆ ਜਾਵੇ ਕਿ ਇੱਕ ਪਿੰਡ ਵਿੱਚ ਇੱਕ ਆਈ ਪੀ ਐਸ ਅਫਸਰ ਤਿਆਰ ਹੋ ਗਿਆ ਤਾਂ ਫਿਰ ਗਿਣਤੀ ਕਿੱਥੇ ਜਾ ਸਕਦੀ ਹੈ ਪਰ ਇਹ ਕਰਨਾ ਬਹੁਤ ਔਖਾ ਹੈ ਪਰ ਇਹ ਨਾਮੁਮਕਿਨ ਨਹੀਂ ਹੈ ਜੀ ਕਿਉਂਕਿ ਇਹ ਹੋ ਸਕਦਾ ਹੈ ਪਰ ਪੰਚਾਇਤਾਂ ਨੂੰ ਸੁਹਿਰਦ ਹੋਣ ਦੀ ਲੋੜ ਹੈ

  • @User.YouTube_creaters
    @User.YouTube_creaters 20 วันที่ผ่านมา +14

    ਸਾਡੇ ਕਿਰਦਾਰ ਵਿੱਚ ਇਹੀ ਤਾਂ ਖਰਾਬੀ ਹੈ
    *ਨਾ ਤਾਂ ਬਣਾਵਟ ਹੈ ਅਤੇ ਨਾ ਹੀ ਅਦਾਕਾਰੀ ਹੈ...*

    • @daljitsingh7980
      @daljitsingh7980 20 วันที่ผ่านมา +3

      ਦੀਪ ਬਰਾੜ 🙏❤️👌👌👍

    • @User.YouTube_creaters
      @User.YouTube_creaters 20 วันที่ผ่านมา +2

      @@daljitsingh7980😍🙏 ਜੀ ਸੰਧੂ ਵੀਰੇ

  • @gurcharankulana
    @gurcharankulana 19 วันที่ผ่านมา +1

    ਸਕੂਲਾ ਵਾਲੀ ਸਕੀਮ ਤਾ ਸਰਕਾਰ ਨੌ ਬਹੁਤ ਵਧੀਆ ਕੀਤਾ ਹੈ ਬੱਚਿਆ ਨੁੰ ਇਲ ਨਾ ਕੁਕੜ ਆਉਦਾ ਹੈ

  • @gurlalvirk9900
    @gurlalvirk9900 20 วันที่ผ่านมา +4

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

  • @Surjitsingh-t5i7f
    @Surjitsingh-t5i7f 19 วันที่ผ่านมา +2

    ਬਹੁਤ ਵਧੀਆ ਪੰਚਾਇਤ

  • @daljitsingh7980
    @daljitsingh7980 20 วันที่ผ่านมา +8

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @User.YouTube_creaters
    @User.YouTube_creaters 20 วันที่ผ่านมา +14

    ਅਫਵਾਹਾਂ ਦੀ ਲਹਿਰ ਬਹੁਤ ਖਤਰਨਾਕ ਹੁੰਦੀ ਹੈ
    *ਲੋਕ ਅੱਛੇ ਕਿਰਦਾਰ ਤੇ ਵੀ ਚਿੱਕੜ ਉਛਾਲ ਦਿੰਦੇ ਨੇ*

    • @daljitsingh7980
      @daljitsingh7980 20 วันที่ผ่านมา +3

      ਦੀਪ ਬਰਾੜ 👌👌👍

    • @User.YouTube_creaters
      @User.YouTube_creaters 20 วันที่ผ่านมา +2

      @@daljitsingh7980ਧੰਨਵਾਦ ਜੀ ਸੰਧੂ ਵੀਰੇ 😍😍

    • @JaspalSingh-ih6xd
      @JaspalSingh-ih6xd 19 วันที่ผ่านมา +2

      ਬੁਹਤ ਵਧੀਆ ਕੁਮੈਟ ਵੀਰ ਜੀ

  • @BalramDhaliwal-rb7no
    @BalramDhaliwal-rb7no 19 วันที่ผ่านมา +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @LakhwinderSingh-lt5bu
    @LakhwinderSingh-lt5bu 19 วันที่ผ่านมา +1

    ਵਿਚਾਰੇ ਪੰਜਾਬ ਸਿਹੁੰ ਦੀ ‘ਹੋਣੀ’
    .................................
    ਵਿਧਾਨ ਸਭਾ ਵਿਚ ਪਹਿਲਾਂ 92 ਤੇ ਹੁਣ 94 MLAਦੀ ਫੌਜ ਨਾਲ ਪੰਜਾਬੀਆਂ ਨੇ 'ਆਪ' ਨੂੰ ਇਸ ਆਸ ਉਮੀਦ ਨਾਲ ਨਿਵਾਜਿਆ ਕਿ ਪਹਿਲਾਂ ਅਕਾਲੀ, ਕਾਂਗਰਸੀ ਸਰਕਾਰਾਂ ਦੀਆਂ ਲੋਟੂ ਤੇ ਪੰਜਾਬ ਪ੍ਰਤੀ ਬਦਨੀਤੀਆਂ ਤੋਂ ਖਹਿੜਾ ਛੁੱਟੂ ਤੇ ਪੰਜਾਬ ਦਾ ਕੁਝ ਭਲਾ ਹੋ ਜਾਊ। ਪਰ ‘ਆਪ’ਵੱਲੋਂ ਪਹਿਲਾਂ ਰਾਜ ਸਭਾ ਵਿਚ ਇੱਕ ਦੋ ਨੂੰ ਛੱਡ ਕੇ ਬਾਕੀ ਦੇ ਉਹ ਮੈਂਬਰ ਬਣਾ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਜਿਨ੍ਹਾਂ ਨੂੰ ਪੰਜਾਬ ਦੇ ਅਸਲ ਦੁੱਖ ਤਕਲੀਫਾਂ ਸਮਸਿਆਵਾਂ ਬਾਰੇ ਕੋਈ ਲੈਣਾ ਦੇਣਾ ਹੀ ਨਹੀਂ ਐ ਤੇ ਉਹ
    ਪੰਜਾਬ ਦੀ ਅਸਲੀਅਤ ਤੋਂ ਬੇਮੁੱਖ ਹੋ ਕੇ ਵਿਚਰ ਰਹੇ ਹਨ। ਹੁਣ ਪੰਜਾਬ ਦੀ ਆਪ ਸਰਕਾਰ ਦੇ ਤਿੰਨ ਸਾਲ ਹੋਣ ਵਾਲੇ ਨੇ ਪਰ ਪੰਜਾਬ ਹਰ ਪੱਖੋਂ ਹੋਰ ਨਿਘਰਦਾ ਜਾ ਰਿਹਾ ਹੈ। ਨਸ਼ਿਆਂ ਦੇ ਵੱਡੇ ਸੁਦਾਗਰ /ਭ੍ਰਿਸ਼ਟਾਚਾਰ ਦੇ ਮਗਰਮੱਛ ਜਿਉਂ ਦੇ ਤਿਉਂ ਆਜ਼ਾਦ ਨੇ। ਵੱਡਾ ਕਾਰਨ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਆਪ ਪਾਰਟੀ ਸਿਰਫ ਚੋਣਾਂ ਜਿੱਤਣ ਤੱਕ ਹੀ ਸੀਮਤ ਹੋ ਕੇ ਰਹਿ ਗਈ। ਇਧਰੋਂ ਉਧਰੋਂ ਦਲ ਬਦਲੂਆਂ ਫੜ ਕੇ ਚੋਣਾਂ ਜਿੱਤੀਆਂ ਗਈਆਂ ਤੇ ਜਿੱਤੀਆਂ ਜਾ ਰਹੀਆਂ ਹਨ। ਨਿਰੋਈ ਸਿਆਸਤ ਤੇ ਲੋਕ ਹਿੱਤੂ ਰਾਜਸੀ ਸ਼ਾਸਨ ਤੋਂ ਵਿਰਵਾ ਪੰਜਾਬ ਆਪਣੀ ਭਲਾਈ ਕਿਸੇ ਹੋਰ ਪਾਸੇ ਝਾਕਣ ਲੱਗ ਪਿਆ ਹੈ।
    ਵਿਚਾਰੇ ਪੰਜਾਬ ਦੀ ਸ਼ੁਰੂ ਤੋਂ ਇਹੀ ਹੋਣੀ ਰਹੀ ਹੈ ਕਿ ਪੰਜਾਬ ਹਿੱਤੂ ਸਰਕਾਰ ਆਈ ਹੈ ਨਹੀਂ ।ਜੇ ਰਣਜੀਤ ਸਿੰਘ ਦਾ ਰਾਜ ਆਇਆ ਵੀ ਤਾਂ ਉਸਦੇ ਕੁਝ ਨਖੱਟੂ ਵਾਰਸਾਂ ਤੇ ਗਦਾਰਾਂ ਨੇ ਉਸ ਨੂੰ ਛੇਤੀ ਹੀ ਤਬਾਹ ਕਰ ਦਿੱਤਾ। ਫਿਰ ਅੰਗਰੇਜ਼ਾਂ ਤੇ ਹੁਣ ਇਸ ਅਖੌਤੀ ਆਜ਼ਾਦੀ ਵਿੱਚ ਕਾਲੇ ਅੰਗਰੇਜ਼ ਵੋਟਾਂ ਲਈ ਬੇਹੂਦਾ ਮੁਫ਼ਤਖੋਰੀਆਂ ਦਾ ਠੂਠਾ ਫੜਾਉਂਦਿਆਂ ਅਤੇ ਝੂਠੀਆਂ ਤੇ ਅਣਹੋਣੇ ਸਬਜ਼ਬਾਗ ਵਿਖਾਉਂਦਿਆ ਰਾਜ ਗੱਦੀ ਤੇ ਕਾਬਜ਼ ਹੋ ਕੇ ਲੋਕਾਂ ਨੂੰ ਰੱਜ ਕੇ ਲੁੱਟਣ ,ਕੁੱਟਣ ਅਤੇ ਪੰਜਾਬ ਦੀ ਸ਼ੁੱਧ ਆਬੋ ਹਵਾ, ਜਲ ਤੇ ਮਿੱਟੀ ਨੂੰ ਪਲੀਤ ਕਰਨ ਦੀਆਂ ਮਨਮਾਨੀਆਂ ਕਰਦੇ ਆ ਰਹੇ ਹਨ।
    ਚਲ ਪੰਜਾਬ ਸਿਆਂ ! ਆਸ ਉਮੀਦ ਨਾ ਛੱਡੀ । ਆਪਣੀ ‘ਹੋਣੀ’ ਆਪ ਘੜਨ ਦੇ ਕਮਰਕਸੇ ਕਰ ਲੈ।ਕਦੇ ਨਾ ਕਦੇ ਇੱਕ ਦਿਨ ਤੇਰੇ ਭਲੇ ਦੀ ਸਿਆਸਤ ਦਾ ਸੂਰਜ ਜ਼ਰੂਰ ਚੜੇਗਾ।

  • @jasssingh7089
    @jasssingh7089 19 วันที่ผ่านมา +2

    ਭੰਡ ਦੀ ਸਰਕਾਰ ਫੇਲ

  • @lakhbirsinghkhatra917
    @lakhbirsinghkhatra917 19 วันที่ผ่านมา +1

    Bhat ji,if we(leaders) united then success,if divided then failed

  • @NPSingh-xc6ne
    @NPSingh-xc6ne 19 วันที่ผ่านมา +3

    ਬਾਠ ਸਾਹਿਬ
    “ਬੱਚੇ ਫ਼ੇਲ ਨਹੀਂ ਕਰਨੇ”
    ਇਸ ਦਾ ਮਤਲਬ ਇਹ ਨਹੀਂ ਸੀ ਕਿ ਪ੍ਰਾਇਮਰੀ ਅਧਿਆਪਕ ਪੜ੍ਹਾਉਣਾ ਹੀ ਛੱਡ ਦੇਣ ।

  • @HarpreetSandhu-el7mu
    @HarpreetSandhu-el7mu 19 วันที่ผ่านมา

    Computer teachers da mudda pichle shows ch chukan layi bohat bohat dhanwad, ਜਿਹੜੀ ਸਰਕਾਰ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਇਹ ਵਾਅਦਾ ਕਰ ਕੇ ਪਾਵਰ ਚ ਆਈ ਸੀ ਕਿ ਤੁਹਾਡੇ ਨਾਲ ਬੁਹਤ ਧੱਕਾ ਹੋ ਰਿਹਾ, ਅੱਜ ਓਹ ਵੀ ਗੱਲ ਸੁਣਨ ਲਈ ਤਿਆਰ ਨਹੀਂ ।

  • @ParmjeetKaur-o1e
    @ParmjeetKaur-o1e 19 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @AdvPuneetMalhotra
    @AdvPuneetMalhotra 20 วันที่ผ่านมา +3

    SSA JI

  • @JagdishKumar-h7w3z
    @JagdishKumar-h7w3z 20 วันที่ผ่านมา +5

    ਮੈਂ ਹਰਿਆਣੇ ਵਿੱਚ ਗਿਆ ਸੀ ਉੱਥੇ ਦੇ ਡਲੇ ਸਾਹਿਬ ਦੇ ਮਨ ਵਰਤ ਦੀ ਕੋਈ ਗੱਲ ਵੀ ਨਹੀਂ ਕਰਦਾ

    • @jaswantsingh-xj6dk
      @jaswantsingh-xj6dk 19 วันที่ผ่านมา

      ਸਟੇਟ ਹਰਿਆਣਾ ਵੱਲੋਂ 24 ਫਸਲਾਂ ਦੇ ਐਮਐਸਪੀ ਦੇ ਦਿੱਤੀ ਗਈ ਹੈ ਇਸ ਲਈ ਸਮਝਦਾਰੀ ਵਰਤ ਰਹੇ ਹਨ

  • @sndmhsjsms
    @sndmhsjsms 19 วันที่ผ่านมา

    Waheguru ji 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼👌🏼👌🏼👍🏼👍🏼

  • @narinderjeetkaur2918
    @narinderjeetkaur2918 20 วันที่ผ่านมา +4

    🙏🙏

  • @reshamlalbittu3948
    @reshamlalbittu3948 20 วันที่ผ่านมา +2

    Sat shiri Aakal to all prime Asia team members

  • @narinderjeetsingh3994
    @narinderjeetsingh3994 20 วันที่ผ่านมา +2

    Sat Sri akaal to all 🙏🙏🌺

  • @BaghsinghBrar-wr5ub
    @BaghsinghBrar-wr5ub 19 วันที่ผ่านมา

    ਇਕ ਪਿੰਡ ਵਿਚੋਂ ਇਕ ਬਚਾ ਹੀ ਬਣ ਜਾਵੇ !

  • @lovepreetkumar1901
    @lovepreetkumar1901 19 วันที่ผ่านมา +1

    ਪਿਛਲੇ ਮਹੀਨਾ ਡੇਢ ਮਹੀਨਾ ਤੋਂ ਪੁਲਿਸ ਥਾਣਿਆ ਤੇ grenade ਹਮਲੇ ਹੋ ਰਹੇ ਹਨ ਤੁਸੀਂ ਉਸ ਤੇ ਇੱਕ ਵੀ ਵੀਡੀਓ ਨਹੀਂ ਬਣਾਈ ਕੀ ਉਹ ਪੰਜਾਬ ਦਾ ਮਾਮਲਾ ਨਹੀਂ। ਦਸਿਓ ਜੀ

  • @sarbjitsinghriar596
    @sarbjitsinghriar596 20 วันที่ผ่านมา +2

    🙏🙏❤

  • @jagdishpuri5366
    @jagdishpuri5366 20 วันที่ผ่านมา +3

    Up vich ek pind hai jis vich 70 ghar ne 47 IAS te IPS officer bane hoye ne

  • @jagdishpuri5366
    @jagdishpuri5366 20 วันที่ผ่านมา +4

    Haryana ne te 23 crops te msp v de diti hai.

  • @JagtarGill-u1z
    @JagtarGill-u1z 20 วันที่ผ่านมา +2

    Very good ji bath shiab and sindawela Shihab ji thanks v rano the payal disaster ludhiana Punjab good morning

  • @tejpalpannu2293
    @tejpalpannu2293 19 วันที่ผ่านมา

    Waheguru ji 🙏

  • @PreetKaler-j9s
    @PreetKaler-j9s 20 วันที่ผ่านมา +2

    ❤❤❤❤❤

  • @bsmaan5247
    @bsmaan5247 20 วันที่ผ่านมา +2

    🙏

  • @balwantgill3319
    @balwantgill3319 20 วันที่ผ่านมา +2

    Good morning Good L🌹🙏🙏👍👍🌹

  • @sarabjitkaur1662
    @sarabjitkaur1662 19 วันที่ผ่านมา

    So good sir

  • @harwantsingh4749
    @harwantsingh4749 19 วันที่ผ่านมา

    ਇਹ ਪੋਲੀਟੀਕਲ ਅਸਾਈਲਮ ਦਾ ਕੇਸ ਆ ਜੀ , ਇਹ ਆਮ ਮੁਲਜਮ ਦਾ ਕੇਸ ਨਹੀ

  • @balwindersinghpawar5024
    @balwindersinghpawar5024 19 วันที่ผ่านมา

    ਸਤਿ ਸ਼੍ਰੀ ਆਕਾਲ ਜੀ

  • @krishanpalsinghmatharu8450
    @krishanpalsinghmatharu8450 20 วันที่ผ่านมา +2

    Pata he 8 kalash kise nu phel nahi sadi vidia de neev kamjor ho rahi charcha kiti jave done veera nu good morning

  • @PremSingh-cp8px
    @PremSingh-cp8px 18 วันที่ผ่านมา

    Good

  • @gurimangat2636
    @gurimangat2636 19 วันที่ผ่านมา

    SAT SHRI AKAL JI SARYAN NU 🙏

  • @PremPal-rg7jx
    @PremPal-rg7jx 19 วันที่ผ่านมา

    Sandhawaliea and parmjeet ji sat shri akal ji

  • @BhanguSaab-gm2ic
    @BhanguSaab-gm2ic 19 วันที่ผ่านมา

    ❤❤

  • @harjindersidhu5799
    @harjindersidhu5799 19 วันที่ผ่านมา

    Very nice panchayat good job

  • @lakhbirsinghkhatra917
    @lakhbirsinghkhatra917 19 วันที่ผ่านมา

    Sadhawalia ji, ur perfect no one can be 100%perfect, they should be checking others State of India

  • @davinder4518
    @davinder4518 20 วันที่ผ่านมา +13

    ਮੈਂ ਜਸਵੰਤ ਸਿੰਘ ਜੀਦੜਾ ਮੋਗਾ ਦਾ ਹਾਂ ਸਾਡੇ ਰਵੀ ਪਟਵਾਰੀ ਹੈ ਚਾਰ ਮਹੀਨੇ ਹੋ ਆਰਡਰ ਦਿੱਤੇ ਹਨ ਪਰ ਨਕਸ਼ਾ ਤਿਆਰ ਕਰਕੇ ਨਹੀਂ ਦੇ ਰਿਹਾ

    • @Naresh_tailor
      @Naresh_tailor 20 วันที่ผ่านมา +5

      ਮੇਰਾ ਭਾਰਤ ਮਹਾਨ

    • @Naresh_tailor
      @Naresh_tailor 20 วันที่ผ่านมา +5

      ਕਹਿਣ ਦੀ ਲੋੜ ਨਹੀਂ ਉਹ ਕੀ ਚਾਹੁੰਦੇ ਹਨ😅😅😅😅

    • @jspawaar675
      @jspawaar675 19 วันที่ผ่านมา

      ਤੁਸੀਂ ਨਕਸ਼ੇ ਦਾ ਆਰਡਰ ਦਿੱਤਾ ਹੈ ਜੀ ਪਰ ਪਟਵਾਰੀ ਦੇ ਆਰਡਰ ਤੇ ਗੌਰ ਕਰਨ ਦੀ ਲੋੜ ਹੈ ਜੀ 😂​@@Naresh_tailor

    • @jspawaar675
      @jspawaar675 19 วันที่ผ่านมา +3

      ​@@Naresh_tailorਤੁਸੀਂ ਤਾਂ ਨਕਸ਼ੇ ਦਾ ਆਰਡਰ ਦਿੱਤਾ ਹੈ ਜੀ ਪਰ ਪਟਵਾਰੀ ਦੇ ਆਰਡਰ ਤੇ ਗੌਰ ਕਰਨ ਦੀ ਲੋੜ ਹੈ 😂

    • @jspawaar675
      @jspawaar675 19 วันที่ผ่านมา +3

      ਤੁਸੀਂ ਤਾਂ ਨਕਸ਼ੇ ਦਾ ਆਰਡਰ ਦਿੱਤਾ ਹੈ ਜੀ ਪਰ ਪਟਵਾਰੀ ਦੇ ਆਰਡਰ ਤੇ ਗੌਰ ਕਰਨ ਦੀ ਲੋੜ ਹੈ ਜੀ 😂😂😂

  • @harwinderkaur9040
    @harwinderkaur9040 19 วันที่ผ่านมา

    Both brothers sat shri akal ji

  • @HarkrishanLal-f9r
    @HarkrishanLal-f9r 19 วันที่ผ่านมา

    Satshiree akal ji 🙏 🌷 ⚘️ 🌺

  • @jagjitsingh627
    @jagjitsingh627 20 วันที่ผ่านมา +2

    Bai g sat shri akal g,jagjit randhawa mimsa dhuri

  • @harwinderkaur9040
    @harwinderkaur9040 19 วันที่ผ่านมา

    Daljeet singh sandhu veer ji 🙏

  • @KulwinderSingh-zv1tx
    @KulwinderSingh-zv1tx 19 วันที่ผ่านมา

    Good morning g 🙏🌹🌹😊 Banga

  • @RANDEEPSINGH-j9p
    @RANDEEPSINGH-j9p 19 วันที่ผ่านมา

    BATALA TESEAL DAR IS MOST CORRUPT .

  • @jagdishpuri5366
    @jagdishpuri5366 19 วันที่ผ่านมา

    Sambhand kharab he ne Bangladesh ne change kitho ne. Yunus kar lave 20 jan tak jo karna hai. Koshish te bahut ho rahi hai india vich karan di jis ne Bangladesh vich kita oh india vich try kar rahe ne.

  • @sirbrindersingh2294
    @sirbrindersingh2294 19 วันที่ผ่านมา

    Hair replant daso

  • @amanparashar7917
    @amanparashar7917 19 วันที่ผ่านมา

    Not possible 2600 bande pspcl ch Rakhee dab punjab de nhi

  • @darshankooner5231
    @darshankooner5231 20 วันที่ผ่านมา +3

    🙏🙏

  • @HardeepSingh-pj7tu
    @HardeepSingh-pj7tu 18 วันที่ผ่านมา

    ❤❤❤❤❤