Mor Di Swari| Present - Ajit Chaudhary and Hp|Harwinder Patialan|Ram Tirla|| kuka Milu|Hari Amit

แชร์
ฝัง
  • เผยแพร่เมื่อ 29 ก.ย. 2024
  • Present by Ajit Chaudhary and Hp|| Harwinder Patialan || Ram Tirla || kuka Milu || Hari Amit || #bababalaknath

ความคิดเห็น • 29

  • @JSzone-fl5gx
    @JSzone-fl5gx 2 หลายเดือนก่อน

    Jai baba g de 🙏

  • @PammaBali
    @PammaBali 3 หลายเดือนก่อน +2

    Jai baba balak nath ji di 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

  • @bhopalanil473
    @bhopalanil473 3 หลายเดือนก่อน

    ਸੋਹਣੀ ਲੱਗਦੀ ਏ ਮੋਰ ਦੀ ਸਵਾਰੀ
    ====================
    ਸੋਹਣੀ, ਲੱਗਦੀ ਏ, ਮੋਰ ਦੀ ਸਵਾਰੀ ਜੀ,
    ਜੋਗੀ ਮੇਰਾ, ਸੋਹਣਾ ਲੱਗਦਾ ll
    ਏਹੋ ਕਹਿੰਦੀ ਏ, ਦੁਨੀਆਂ ਸਾਰੀ* ll,
    ਜੀ ਜੋਗੀ* ਮੇਰਾ, ਸੋਹਣਾ ਲੱਗਦਾ,,,
    ਸੋਹਣੀ, ਲੱਗਦੀ ਏ, ਮੋਰ ਦੀ ਸਵਾਰੀ ਜੀ,
    ਜੋਗੀ ਮੇਰਾ, ਸੋਹਣਾ ਲੱਗਦਾ ll
    ਸੋਨੇ ਦੀ, ਗ਼ੁਫ਼ਾ ਦੇ ਵਿੱਚ, ਲਾਇਆ ਜੋਗੀ ਡੇਰਾ ਏ,
    ਸਿਰ ਤੇ, ਜਟਾਵਾਂ ਮੁਖ਼, ਸੁਰਖ਼ ਸਵੇਰਾ ਏ ll
    ਉੱਡੇ, ਪਾਉਣ ਦੇ, ਸਹਾਰੇ ਪੌਣਾਹਾਰੀ* ll,
    ਜੀ ਜੋਗੀ* ਮੇਰਾ, ਸੋਹਣਾ ਲੱਗਦਾ,,,
    ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,
    ਬੈਂਡ, ਵਾਜਿਆਂ ਦੇ ਨਾਲ, ਲੋਕੀਂ, ਚੱਲ ਆਉਂਦੇ ਨੇ,
    ਰੋਟ, ਪ੍ਰਸ਼ਾਦ ਸੋਹਣੇ, ਝੰਡੇ ਵੀ ਲਿਆਉਂਦੇ ਨੇ ll
    ਰੱਖ, ਮਨ / ਦਿਲ ਵਿੱਚ, ਸ਼ਰਧਾ ਏ ਭਾਰੀ* ll,
    ਜੀ ਜੋਗੀ* ਮੇਰਾ, ਸੋਹਣਾ ਲੱਗਦਾ,,,
    ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,
    ਹੀਰਲੇ ਦਾ, ਰਾਮ ਵੀ, ਜੋਗੀ ਨੂੰ ਧਿਆਉਂਦਾ ਏ,
    ਸੰਗ ਲੈ ਕੇ, ਪਟਿਆਲਾ, ਹਰ ਸਾਲ ਆਉਂਦਾ ਏ ll
    ਕੂਕੇ ਮਿਲੂ / ਹਰੀ ਅਮਿਤ ਨੂੰ, ਚੜ੍ਹੀ ਏ ਖ਼ੁਮਾਰੀ* ll,
    ਜੀ ਜੋਗੀ* ਮੇਰਾ, ਸੋਹਣਾ ਲੱਗਦਾ,,,
    ਸੋਹਣੀ, ਲੱਗਦੀ ਏ,,,,,,,,,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @goldychouhan9579
    @goldychouhan9579 5 หลายเดือนก่อน +1

    Very NYC song

  • @nalagarhhimachal3357
    @nalagarhhimachal3357 5 หลายเดือนก่อน

    🙏❣️🙏❣️🙏❣️🙏❣️🙏❣️🙏❣️🙏

  • @_mohit_Gamer_ff.
    @_mohit_Gamer_ff. 3 หลายเดือนก่อน

    Jai baba balak verry nice ji🎉🎉

  • @RajKaur-gr3py
    @RajKaur-gr3py 4 หลายเดือนก่อน

    ❤❤❤❤❤❤❤❤❤❤❤❤❤❤❤❤

  • @gurikaur8618
    @gurikaur8618 5 หลายเดือนก่อน

    🪔🪔 Jai Baba Balak Nath Ji 🚩🙏🌺💐🌹🌸🌼🙏

  • @jeetkumar1721
    @jeetkumar1721 5 หลายเดือนก่อน

    Jai sidh Sri baba balak nath ji ❤🙏

  • @ManpreetSingh-nb1sh
    @ManpreetSingh-nb1sh 6 หลายเดือนก่อน

    👍👍🙏🙏

  • @LovenishKaur-g4w
    @LovenishKaur-g4w 6 หลายเดือนก่อน

    🙏🙏

  • @pgmmiusic3170
    @pgmmiusic3170 6 หลายเดือนก่อน

    ❤❤

  • @sarwansingh7788
    @sarwansingh7788 5 หลายเดือนก่อน

    Jai guru ji jai babaji jaimatadi

  • @shokichaudhary0087
    @shokichaudhary0087 5 หลายเดือนก่อน

    Bahoot Badiya Bhajan ha ji🙏🏻

  • @SarbjitKaur-t9p
    @SarbjitKaur-t9p 2 หลายเดือนก่อน

    Nice ji

  • @BalwinderMeelu-zj2me
    @BalwinderMeelu-zj2me 6 หลายเดือนก่อน

    Jai Jogi di ji nice song

  • @HarjinderKumarJanagal
    @HarjinderKumarJanagal 2 หลายเดือนก่อน

    Jai Ho 🎉🌹🌹💐

  • @mssahibpuria2624
    @mssahibpuria2624 6 หลายเดือนก่อน

    Very nice ji

  • @AJMERSINGH-u5b
    @AJMERSINGH-u5b 6 หลายเดือนก่อน

    Nice

  • @gagansonu9154
    @gagansonu9154 3 หลายเดือนก่อน

    Jai ho baba ji

  • @sukhachahal5148
    @sukhachahal5148 3 หลายเดือนก่อน

    Jai baba di ji

  • @shokichaudhary0087
    @shokichaudhary0087 5 หลายเดือนก่อน

    Jai jai karr🙏🏻

  • @SurinderSingh-bn5es
    @SurinderSingh-bn5es 5 หลายเดือนก่อน

    Jai Babe di

  • @SurinderSingh-bn5es
    @SurinderSingh-bn5es 6 หลายเดือนก่อน

    Jai Babe di

  • @lakhvindersingh7652
    @lakhvindersingh7652 6 หลายเดือนก่อน

    Jai babe di

  • @santchaudharytvsinger3681
    @santchaudharytvsinger3681 5 หลายเดือนก่อน

    Bahut sunder Bhajan singing ji

  • @LovenishKaur-g4w
    @LovenishKaur-g4w 6 หลายเดือนก่อน

    Very nice bhajan veer g🙏🙏

  • @amandeeprecords8919
    @amandeeprecords8919 6 หลายเดือนก่อน

    Jai baba balak nath ji ki jai ho nice bhajan veer ji

  • @kalabhatia7481
    @kalabhatia7481 6 หลายเดือนก่อน

    ਬਹੁਤ ਹੀ ਪਿਆਰਾ ਸ਼ਬਦ ਜੀ ❤❤