ਜਥੇਦਾਰ ਸਾਹਿਬਾਨ ਨੇ ਰਾਜਸੀ ਤੇ ਧਾਰਮਿਕ ਦੋਵੇਂ ਸਜਾਵਾਂ ਦਿੱਤੀਆਂ

แชร์
ฝัง
  • เผยแพร่เมื่อ 3 ธ.ค. 2024

ความคิดเห็น • 61

  • @SWINDERSINGH-b9e
    @SWINDERSINGH-b9e วันที่ผ่านมา +5

    ਵਾਹਿਗੁਰੂ ਜੀ,ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ, ਕੋਟਿ ਕੋਟਿ ਪ੍ਰਣਾਮ 🙏

  • @surjitsingh5198
    @surjitsingh5198 วันที่ผ่านมา +12

    ਸੰਗਤ ਨੇ ਇਸ ਦੁਸ਼ਟ ਨੂੰ ਗਲ ਨਾਲ ਕਦੇ ਵੀ ਨਹੀਂ ਲਾਉਣਾ ਹੁਣ ਇਹ ਬਾਪੂ, ਬਾਪੂ ਕਰਦਾ ਬਾਪੂ ਨੂੰ ਹੀ ਕੋਸਦਾ ਰਹਿ ਜਾਊਗਾ

  • @GursharanSingh-zi7uz
    @GursharanSingh-zi7uz วันที่ผ่านมา +4

    VERY NICE BHATTI SAHIB JI. THANKS CHANCHAL MANOHAR SINGH JI.

  • @GurmukhSingh-mz5it
    @GurmukhSingh-mz5it วันที่ผ่านมา +8

    ਜਿਹੜੇ ਪੰਜ ਪਿਅਰਿਆਂ ਨੇ ਗੁੱਸਾ ਜਾਹਰ ਕੀਤਾ ਸੀ ਉਹਨਾਂ ਨੂੰ ਵੀ ਵਾਪਸ ਲਿਆਂਦਾ ਜਾਣਾ ਚਾਹੀਦਾ ਸੀ

    • @devinderpaldhillon9627
      @devinderpaldhillon9627 วันที่ผ่านมา

      @@GurmukhSingh-mz5it ਓ ਹੋ ਭਾਈ ਸਾਹਬ ਜੀ ਇਹ ਤਾਂ ਕੌਮ ਨੂੰ ਵੀ ਵਿੱਸਰ ਗਿਆ ? ਬਹੁਤ ਵੱਡੀ ਗਲਤੀ ਹੈ ਕੌਮ ਦੀ ਕਿ ਉਹਨਾਂ ਗੁਰਮੁਖਾਂ ਗੁਰਸਿੱਖਾਂ ਦੀ ਕੁਰਬਾਨੀ ਨੂੰ ਭੁਲਾ ਹੀ ਦਿੱਤਾ ਗਿਆ । ਇਹ ਮਾਮਲਾ ਹੁਣ ਉੱਘੜਨਾ ਚਾਹੀਦਾ ਹੈ ।ਮੀਡੀਆ ਦੇ ਧਿਆਨ ਵਿੱਚ ਲਿਆਉਣਾ ਚਾਹੀਦੈ । ਜੇ ਭਲਾ ਹੁਣ ਮਲੇਛਾਂ ਦੀ ਸਭਾ ਦਾ ਜ਼ੁਲਮ ਘਟੇ ਤੋਂ ਓਹਨਾ ਦਾ ਕੁਝ ਬਣ ਸਕੇ ।

  • @gurangadsinghsandhu6205
    @gurangadsinghsandhu6205 วันที่ผ่านมา +3

    Patti sahib ji analysis bahut vadhia kiti ji.dhanwad Ji

  • @JASWINDER.SINGH-k6r
    @JASWINDER.SINGH-k6r วันที่ผ่านมา +7

    ਜਿਸਨੂੰ ਵੀ ਅਕਾਲ ਤਖਤ ਤੋ ਤਨਖਾਹ ਲੱਗੀ ਹੈ। ਉਹ ।ਮੁੜਕੇ ਕਾਮਯਾਬ ਨਹੀ ਹੋਏ।ਅਕਾਲ ਤਖਤ ਮਹਾਨ ਹੈ

    • @harbinderparmar790
      @harbinderparmar790 วันที่ผ่านมา

      ਬਾਦਲਾਂ ਨੇ ਸਫਲ ਹੋ ਜਾਣਾ ਅਤੇ ਇਤਿਹਾਸ ਹੀ ਬਦਲ ਦੇਣਾ ਹੈ ! ਵੇਖ ਲੈਣਾ SGPC ਬਾਦਲਾਂ ਹੇਠ ਹੀ ਹੈ ! ਇਹ ਸਾਰਾ ਕੁਝ ਭੁਲੇਖਾ ਪਾਉਣ ਲਈ ਹੈ ! ਫਖਰ ਏ ਕੌਮ ਰੱਦ ਪਰ ਪੰਥ ਰਤਨ ਬਾਦਲ ਹੀ ਹੈ ? ਕੀਤੇ ਗੁਨਾਹ ਹੋਣ ਸਜ਼ਾ ਗਲਤੀ ਮੰਨ ਕੇ ਦਿੱਤੀ ! ਸਿਆਸੀ ਗੁਨਾਹ ਪਰ ਸਿਆਸੀ ਸਜਾ ਕੋਈ ਨਹੀ ? ਹੁਣ ਸਜ਼ਾ ਭੁਗਤ ਕੇ ਫਿਰ ਪੰਥਕ ਹੋਣ ਦਾ ਮੁਖੌਟਾ ਪਾ ਕੇ ਫਿਰ ਸਿਰ ਤੇ ਬੈਠੇਗਾ !

  • @surjitmalhi85
    @surjitmalhi85 วันที่ผ่านมา +6

    ਹਾਂ ਵੀਰ ਸਿੰਘ ਸਾਹਿਬ ਉਹਨਾਂ ਨੇ ਜੋ ਸਜ਼ਾ ਲਾਈ ਆ ਸਿੱਖ ਉਹ ਬਹੁਤ ਘੱਟ ਹੈ ਸਿੱਖ ਪੰਥ ਸ਼ਾਇਦ ਇਸ ਨੂੰ ਪ੍ਰਵਾਨ ਨਾ ਕਰੇ ਨਾ ਪਿਆਰੇ ਪੱਟੀ ਸਾਹਿਬ ਪਹਿਲਾਂ ਹੀ ਕਹਿ ਰਹੇ ਹਨ ਸੁਣਿਆ ਸੀ ਕਿ ਅਸਲੀ ਮਾਫੀ ਇਹਨਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਮਿਲਣੀ ਹੈ ਜਿਨਾਂ ਘਰਾਂ ਦੇ ਖਾੜਕੂ ਸਿੰਘ ਸ਼ਹੀਦ ਹੋਏ ਉਹਨਾਂ ਦੇ ਜਖਮਾਂ ਤੇ ਮਲਮ ਇਨੇ ਨਾਲ ਨਹੀਂ ਲੱਗਣੀ ਰਾਏਪੁਰ ਤੋਂ ਸੁਰਜੀਤ ਸਿੰਘ ਮੱਲੀ

  • @GurumeetSingh-yj1lp
    @GurumeetSingh-yj1lp วันที่ผ่านมา +1

    ਬਹੁਤ ਬਹੁਤ ਵਧੀਆ ਵਿਚਾਰ ਔਰ ਆਪ ਜੀ ਦੋਵਾਂ ਦੀ ਹੀਟ ਵੈਟ ਬਹੁਤ ਵਧੀਆ ਹੁੰਦੀ ਹੈ ਚਲੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਲੱਗੀ ਹੈ ਮਾੜੀ ਲੱਗੀ ਚੰਗੀ ਲੱਗੀ ਉਹ ਇੱਕ ਵੱਖਰੀ ਗੱਲ ਹੈ ਉਹਦੇ ਨਾਲ ਇਹਨਾਂ ਨੂੰ ਰਾਜਸੀ ਸਜ਼ਾ ਵੀ ਜਰੂਰੀ ਸੀ ਬਾਕੀ ਜਿੰਨਾ ਅਰਬਾਂ ਅੱਖਾਂ ਪਰ ਸਾਰੀ ਜੁੰਡਲੀ ਨੇ ਦਰਬਾਰ ਗੁਰੂ ਰਾਮਦਾਸ ਜੀ ਦੇ ਦਰਬਾਰ ਦਾ ਖਾਧਾ ਹੈ ਉਹਦਾ ਜਿਕਰ ਹੋਣਾ ਵੀ ਬੜਾ ਜਰੂਰੀ ਸੀ ਅਤੇ ਉਹ ਵਾਪਸੀ ਆਉਣਾ ਚਾਹੀਦਾ ਸੀ ਚਿਤ ਚਾ ਠੀਕ ਹ ਉਹ ਸੰਗਤਾਂ ਦੇ ਵਿੱਚ ਜਾਣ ਪਰ ਗੁਰੂ ਦਾ ਪੰਥ ਇਹਨਾਂ ਨੂੰ ਮਾਫ ਨਹੀਂ ਕਰੇਗਾ ਮਾਫ ਕਰਨ ਦਾ ਮਤਲਬ ਬਹੁਤ ਬਲੀ ਇਹਨਾਂ ਨੂੰ ਰਾਜਸੀ ਤੇ ਧਾਰਮਿਕ ਸ਼ਕਤੀ ਨਹੀਂ ਮਿਲਣੀ ਚਾਹੀਦੀ ਤੇ ਪੰਥ ਦਏਗਾ ਵੀ ਨਹੀਂ ਇਹਨਾਂ ਨੂੰ ਸ਼ਕਤੀ

  • @PIRTPALSINGH-g4v
    @PIRTPALSINGH-g4v วันที่ผ่านมา

    ਵਾਹਿਗੁਰੂ ਜੀ ਦੀ ਕਿਰਪਾ ਹੋਵੇ ਗੀ।

  • @GurmukhSingh-mz5it
    @GurmukhSingh-mz5it วันที่ผ่านมา +4

    ਚੰਦੂਮਾਜਰਾ ਪਾਪੀ ਨੇ ਆਪ ਹੀ ਚੋਗਾ ਦੇ ਕੇ ਆਇਆ ਸੀ

  • @rashpalsingh5699
    @rashpalsingh5699 วันที่ผ่านมา +8

    ਗੰਗੂ ਨੇ ਸਹੇੜੀ ਪਿੰਡ ਬਦਨਾਮ ਕੀਤਾ ਤੇ ਬਾਦਲਾਂ ਨੇ ਪਿੰਡ ਬਾਦਲ ।

  • @GurmailSingh-ri8ri
    @GurmailSingh-ri8ri วันที่ผ่านมา +2

    ਸਿੰਘ ਸਾਹਿਬ ਜੀ ਸਾਡੇ ਗੁਰੂ ਜੀ ਦੇ ਤਖ਼ਤ ਦੀ ਏਤਨੀ ਮਹਤੱਤਾ ਹੈ ਪਰ ਰੱਬ ਦੇ ਬਣਾਏ ਬੰਦੇ ਬਾਘੇਵਾਲ ਸੜਕ ਤੇ ਕੁੜੀ ਬੱਸ ਤੋ ਸੁੱਟ ਮਾਰਤੀ ਮੁੜਕੇ ਕੇਸ਼ ਦਬਾਤਾ ਹੋਰ ਅਨੇਕਾ ਕੇਸ ਦਬਾਏ ਹੁਣ ਸੰਗਤ ਹਿਸਾਬ ਮਗੇਗੀ

  • @NathaSingh-u7x
    @NathaSingh-u7x 23 ชั่วโมงที่ผ่านมา

    ਭੱਟੀ ਸਾਹਿਬ ਸੰਗਤ ਕਿਹੜੀ ਹੈਕਿਥੇ ਹੈ ਕੀ ਤੁਹਾਡੇ ਦੋਨਾ ਕੋਲੇ ਆਵੇ ਜਾਂ ਦਾਦੂ ਵਾਲਾ ਰੋਈ ਜਾਂਦਾ ਹੈ ਫੈਸਲੇ ਦੁਆਰਾ ਗੋਰ ਕੀਤੀ ਜਾਵੇ ਉਹਦੇ ਕੋਲੇ ਜਾਈਏ ਇੱਕ ਗੱਲ ਜ਼ਰੂਰ ਹੈ ਜਿਹੜਾ ਕਿਸੀ ਦੀ ਕਰਦਾਹੈ ਫਿਰ ਜਦੋ ਆਪਦੇ ਪੈਂਦੀ ਫਿਰ ਪਤਾ ਲੱਗਦਾ ਮੈਂ ਕਿਉ ਕੀਤੀ ਭਾਵ ਬਰਾਬਰ ਕੁਰਸੀ ਲੱਗੀ ਹੈ
    AKALI PARTY ZINDABAD ❤
    SUKHBIR BADAL ❤ZINDABAD
    (NIHAL SINGH WALA ❤)
    🍁🇨🇦❤️

  • @BaljinderSingh-wv1vz
    @BaljinderSingh-wv1vz วันที่ผ่านมา +4

    ਪੱਟੀ ਸਾਹਿਬ ਜੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਜਿਹੜੇ ਗੁਨਾਹ ਸੁਖਬੀਰ ਬਾਦਲ ਨੂੰ ਦੱਸੇ ਤੇ ਸੁਖਬੀਰ ਬਾਦਲ ਨੇ ਉਹ ਗੁਨਾਹ ਮੰਨੇ ਸਜ਼ਾ ਦਿੱਤੀ ਗਈ ਪਰ ਥੋੜੀ ਹੈ।

  • @gurangadsinghsandhu6205
    @gurangadsinghsandhu6205 วันที่ผ่านมา +1

    Video bahut vadhia lagi ji.very thanks ji

  • @GurmukhSingh-mz5it
    @GurmukhSingh-mz5it วันที่ผ่านมา +3

    ਉਪਰ ਨੂੰ ਥੁਕਿਆ ਆਪਣੇ ਤੇ ਹੀ ਗਿਰਦਾ ਹੈ ਬਾਦਲਕਿਆ ਦੇ ਨਾਲ ਵੀ ਇਹੋ ਜਿਹੀ ਹੋਈ

  • @Gurdeepsingh-h3m
    @Gurdeepsingh-h3m วันที่ผ่านมา

    Thanks

  • @kuldipjamus1968
    @kuldipjamus1968 วันที่ผ่านมา +2

    ਜਿਹੜੇ ਲੋਕਾਂ ਦੇ ਆਦਮੀ ਤੇ ਬੱਚੇ ਫੜ ਫੜਕੇ ਮਾਰੇ ਹਨ. ਉਹਨਾਂ ਦੀ ਸਜਾ ਵੀ ਭੁਗਤਣੀ ਚਾਹੀਦੀ ਹੈ. ਬਾਦਲਾਂ ਦੇ ਗੁਨਾਹ ਮਾਫ ਕਰਨ ਧੋਗ ਨਹੀ.

  • @BaljinderSingh-wv1vz
    @BaljinderSingh-wv1vz วันที่ผ่านมา +4

    ਪੱਟੀ ਸਾਹਿਬ ਸੁਖਬੀਰ ਬਾਦਲ ਨੂੰ ਇਹ ਚੇਤੇ ਵੀ ਨਹੀਂ ਹੋਣਾ ਕਿ ਇਹ ਵੀ ਦਿਨ ਆਉਣਗੇ।

  • @KangSingh-y1l
    @KangSingh-y1l วันที่ผ่านมา

    Great great news

  • @devinderpaldhillon9627
    @devinderpaldhillon9627 วันที่ผ่านมา +3

    ਤੇ ਪੱਟੀ ਸਾਹਬ ਕਿਤੇ ਪਹਿਲ਼ਾਂ ਵੀ ਐਸੀ ਮਿਸਾਲ ਹੈ ਕਿ ਬਾਪ ਨੂੰ ਅਕਾਲ ਤਖ਼ਤ ਸਾਹਬ ਤੋਂ ਮਿਲ਼ਿਆ ਸਨਮਾਨ ਕਪੁੱਤਰ ਨੇ ਖੁਹਾ ਦਿੱਤਾ ਹੋਵੇ ? ਕਿ ਇਹ ਵੀ ਪਹਿਲਾ ਹੀ ਇਤਿਹਾਸਕ ਭਾਣਾ ਵਾਪਰਿਆ ਵਾ ?

  • @Balwindersingh-oj2eb
    @Balwindersingh-oj2eb วันที่ผ่านมา

    You are both very great ji

  • @mohindersinghparhar3729
    @mohindersinghparhar3729 วันที่ผ่านมา +1

    ਜੋ ਵੀ ਫੈਸਲੇ ਸੁਣਾਏ ਗਏ ਹਨ ਉਹ ਹੁਣ ਸੰਗਤ ਵਿੱਚ ਵਿਚਾਰੇ ਜਾਣਗੇ ਅਤੇ ਜੇ ਸੰਗਤ ਨੂੰ ਲੱਗੇਗਾ ਕਿ ਇਹਨਾ ਗੁਨਾਹਗਾਰਾ ਵਿੱਚ ਲੋੜੀਂਦੀ ਤਬਦੀਲੀ ਆ ਗਈ ਹੈ ਤਾਂ ਹੀ ਪ੍ਰਵਾਨ ਹੋਣਗੇ ॥ ਨਹੀਂ ਤਾਂ ਇਹਨਾ ਨੂੰ ਸੰਗਤ ਸਵੀਕਾਰ ਨਹੀਂ ਕਰੇਗੀ

  • @goodeveningbathinda
    @goodeveningbathinda 16 ชั่วโมงที่ผ่านมา

    🙏🙏

  • @InderjitHira60
    @InderjitHira60 วันที่ผ่านมา +1

    ਹੁਣ ਅੇਨਾ ਸਾਰੇ ਦਾਗ਼ੀਆਂ ਲਈ ਬੀ ਜੇ ਪੀ ਵਿੱਚ ਜਾਣਾ ਦਾ ਰਾਹ ਸੋਖਾ ਹੋ ਜਾਉ ਅਤੇ ਭਵਿੱਖ ਵਿੱਚ ਇਹ ਬਾਦਲ ਦਲ ਵਾਲੇ ਬੀ ਜੇ ਪੀ ਵੱਲੋਂ ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਚੋਣਾਂ ਲੜਿਆ ਕਰਨ ਗੇ॥??

  • @iqbalsidhu6651
    @iqbalsidhu6651 วันที่ผ่านมา

    Well come ji

  • @gurnamsingh2052
    @gurnamsingh2052 วันที่ผ่านมา +2

    Panth rattan why not back Bhatti sab

  • @SwarnSingh-d5q
    @SwarnSingh-d5q วันที่ผ่านมา +2

    Badal pind badnam

  • @GurmukhSingh-mz5it
    @GurmukhSingh-mz5it วันที่ผ่านมา

    ਚੰਦੂਮਾਜਰਾ ਜੋ ਕੋਆਰਟਵਰੇ ਅਦਾਰੇ ਦਾ ਮੰਤਰੀ ਸੀ ਬਹੁਤ ਵੱਡੀ ਕੁਰਾਸਪਨ ਕੀਤੀ

  • @ShamsherSingh-k6b
    @ShamsherSingh-k6b วันที่ผ่านมา +1

    First like first comment 🎉🎉🎉🎉 first view

  • @jagjitsingh9224
    @jagjitsingh9224 วันที่ผ่านมา

    Good viewpoint

  • @kanwarshah3862
    @kanwarshah3862 23 ชั่วโมงที่ผ่านมา

    Cms ji pay attention

  • @nachhattarsaran5015
    @nachhattarsaran5015 วันที่ผ่านมา

    ਬਾਈ ਜੀ 7 ਮੈਂਬਰੀ ਨੂ ਚਾਹੀਦਾ। ਹੈ ਕਿ ਇਹਨਾ ਨੂ ਤੇ ਇਹਨਾ ਦੇ ਪਰਵਾਰ ਦੇ ਮੈਂਬਰਾਂ ਨੂੰ ਵਾਪਸ ਸਿਆਸਤ ਵਿੱਚ ਨਹੀ ਲੈਣਾ ਚਾਹੀਦਾ ਹੈ ਬਾਕੀ ਸੁਖਵੀਰ ਸਿੰਘ ਨੂ ਹਲੇ 5 ਸਾਲ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਹੈ ਇਨੀ ਛੇਤੀ ਕੁਰਸੀ ਨਹੀ ਦੇਣੀ ਚਾਹੀਦੀ ਫਿਰ ਦੇਖੋ ਹੰਕਾਰ ਟੁੱਟਾਂ ਕਿ ਨਹੀ ਅਕਾਲੀ ਦਲ ਵਿੱਚ ਟੈਂਕੂ ਸੈਟੂ ਮਿਟੂ ਨਹੀ ਚਾਹੀਦੇ

  • @ashcroftriverinn5790
    @ashcroftriverinn5790 วันที่ผ่านมา +1

    I think very minimum
    Punishment comparatively Sukhbir
    Committed his Buzar
    Pap (sins) very soft.

  • @sukhnindersingh5851
    @sukhnindersingh5851 วันที่ผ่านมา

    Watching from toronto

  • @jaswinderkaur5030
    @jaswinderkaur5030 วันที่ผ่านมา

    ਪੱਟੀ ਸਾਬ ਜੋ ਜਥੇਦਾਰ ਸਾਬ ਨੇ ਖ਼ਬਰ ਦੀ ਕਲਿੱਪ ਦਿਖਾਈ ਸੀ ਉਹ ਆਕਾਲ ਤਖਤ ਸਾਹਿਬ ਤੇ ਚੰਦੂਮਾਜਰਾ ਦੇ ਜਾਣ ਜਾਂ ਨਾ ਜਾਣ ਬਾਰੇ ਨਹੀਂ ਸੀ। ਉਹ ਕਲਿੱਪ ਸਰਸੇ ਸਾਧ ਨੂੰ ਦਿੱਤੀ ਮੁਆਫੀ ਦਾ ਸਮਰਥਨ ਕਰਨ ਬਾਰੇ ਸੀ।

    • @MERAAPNAPANJAB
      @MERAAPNAPANJAB วันที่ผ่านมา

      ਜਸਵਿੰਦਰ ਕੌਰ ਜੀ, ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਚੰਦੂਮਾਜਰੇ ਬਾਰੇ ਦਰਬਾਰ ਸਾਹਿਬ ਵਿੱਚ ਹਮਲਾਵਰਾਂ ਦੀ ਅਗਵਾਈ ਕਰਨ ਜੋ ਬਾਰੇ ਪੜ੍ਹ ਕੇ ਸੁਣਾਇਆ ਸੀ ਉਹ ਸ਼ਾਇਦ ਕਿਸੇ ਕਿਤਾਬ ਦੇ ਪੰਨੇ ਉੱਤੇ ਛਪਿਆ ਸੀ।

  • @SukhdeepSingh-oz2qg
    @SukhdeepSingh-oz2qg วันที่ผ่านมา +1

    Badal jundlle masanda de sarkare dhalle han je maff karn jog nhi hn

  • @GurmukhSingh-mz5it
    @GurmukhSingh-mz5it วันที่ผ่านมา

    ਮੇਰਾ ਆਪ ਦੇ ਚਰਨਾਂ ਵਿੱਚ ਸਿਰ ਚੁਕਦਾ ਹੈ

  • @dhanwantmoga
    @dhanwantmoga วันที่ผ่านมา +1

    Patti saab please topic te gall karya karo …Bhucho walle Gappi Babe vang kalpnek stories suna suna ke time waste na jarya karo

  • @ranvirdhanoea1606
    @ranvirdhanoea1606 วันที่ผ่านมา

    Political punishment kion nahi

  • @kanwarshah3862
    @kanwarshah3862 23 ชั่วโมงที่ผ่านมา

    Cms ji ajj chah ni peeti

  • @ranavirk6199
    @ranavirk6199 วันที่ผ่านมา

    Vakya,patty,saab,barasohna,te,syna,kpoot,banyasukhbir

  • @savindersingh4724
    @savindersingh4724 วันที่ผ่านมา

    Beshrem.bndy.nu.smjen.jana.chaheda.hy

  • @SukhjinderSingh-c5c
    @SukhjinderSingh-c5c วันที่ผ่านมา

    Sangt kede mufa ne karde badala te SGPC nu guru gara deye gulka ka ge ne

  • @SukhjinderSingh-c5c
    @SukhjinderSingh-c5c วันที่ผ่านมา

    Ae2007 to 2017 wale akli dal chor va sari sikh Kom nu pata hai ji ae sare sikh Kom aena da baikat keta jana cheda arnu guru gara too kido.bhai.martpals sint kalsha jindabad haa te rahu ga SGPC sare chor va

  • @kuldipjamus1968
    @kuldipjamus1968 วันที่ผ่านมา

    ਤੁਹਾਡਾ ਕੀ ਖਿਆਲ ਇੲ ਸਾਰਾ ਇਜਿੰਸੀਆਂ ਵਲੋ ਦਿਲੀ ਗੋਰਮਿੰਟ ਨੂੰ
    ਬਚਾਣ ਲਈ ਬਾਦਲ ਨੇ ਸਾਰੇ ਗੁਨਾਹ ਆਪ ਮੰਨੇ ਹਨ ਕਿ ਸਿਖਾਂ ਨੂੰ
    ਲੱਗੇ ਕਿ ਦਿੱਲੀ ਨੇ ਸਿਖ ਨਹੀ ਮਰਵਾਏ ਹਨ ਜੋ ਕੁੱਝ ਬਾਦਲਾਂ ਨੇ ਕੀਤਾ ਹੈ ਦਿਲੀ ਗੋਰਮਿੰਟ ਨੇ ਬਾਦਲਾਂ ਰਾਹੀ ਕਰਵਾਇਆ ਹੈ.

    • @ParamjitsinghButtar
      @ParamjitsinghButtar วันที่ผ่านมา

      Bilkul badalaan ne keeta .sarkaar jurat nhi c je badal sikhaan devirudh na jandaa