ਨਿਊ ਹੋਲੈਂਡ 3630 ਸੁਪਰ ਪਲੱਸ ਦੀ ਐਵਰੇਜ ਕਰ ਦੇਵੇਗੀ ਹੈਰਾਨ NEW HOLLAND 3630 SUPER PLUS FEEDBACK
ฝัง
- เผยแพร่เมื่อ 12 มิ.ย. 2023
- Gurpreet Dhaliwal Instagram / prime_tractors
Prime Tractors on Facebook / primevideospunjab
#PrimeTractors #tractors - ยานยนต์และพาหนะ
Very nice waheguru ji waheguru ji chardhi kala rakhan ❤
Bai tere video bohat vadea hundi a nale jankR v bai love u jatta 3630 phar ke
Bai ji holland bhut vdia trector ah apna kol 15 model ah 38000 hajr hour chl gya hun tk
❤
ਵੀਰ ਸਭ ਕਛ ਮੰਨ ਲੈਣਾ ਪਰ ਕਲੱਚ ਪਲੇਟ ਨੀ ਐਣਾ ਚਲਦੀ
ਮੈ ਵੀ 2015 ਤੋ ਹੋਲੈਡ ਚਲਾ ਰਿਹਾ
ਅਸੀ ਆਪ ਚਲੋਦੇ ਕਲੱਚ ਹਰ ਟਾਈਮ ਪਲੇ ਪਾ ਕੇ ਰੱਖ ਦੇ ਵਾ
21
Model va 2500 chla ta
Gussa na kri veer video dakhan da swad ni aya Bai di awaz ni aundi
Great work
I also use 4×4 super very nice information
न्यू हॉलैंड ट्रैक्टर बढ़िया है मेरे पास 6510 फोर व्हील ड्राइव है
Sira y eh taeda tora v bhut a
👌👌👌👌 3630
👍👍👍👍
Bai yr super 3630 da review krdo🙏🏻
1000 rs lai da veer .. Tuc kehde tym di gal krde o...
Bhai new holland 3630 special edition 2023 avarage bhai
Y ik panga edda edi bathi bhot grm hunde a bahr akhr Mitt jnde n
1 killa cha 4 Gatte lounda a veer huni 😅😅
Bai sonalika di 60 Di video banao
Nahi sarda y ji..... 2.50...3 litr tel nal..... Ik kante da.... Kite vi nahi
ਜਿਵੇ ਬਾਈ ਖਾਲੀ ਕਰਾਹਾ ਲਈ ਫਿਰਦਾ ,,ਐ ਤਾ 2 ਲੀਟਰ ਵੀ ਖਾ ਸਕਦਾ ਜੀ,,
ਪਰ ਜੇ ਮਿੱਟੀ ਖਿਚਾਗੇ ਫੇਰ 3 ਨਾਲ ਕਿੱਥੌ ਸਾਰ ਲੂ ਯਰ ,,,
@@gurkiratkajjal5716 Ha y teri gal vi jma sahi ae....... Mere kole hega kamputr kraha....... Te pela mere kole trocter vi 3630..super hi hunda si....... Par oo 4+5 tak janda si tel di aevrej ch............ Te hun new Farmtrak 60....aa oo 3.50...to leke 4.50 tak tel di aevrej kad da.....
ਮੇਰੇ ਖੁਦ ਕੌਲ ਪੁਰਾਣਾ ਮਾਡਲ ਫੌਰਡ 3630 ਆ ਨੀਲੇ ਰੰਗ ਆਲਾ ,,ਉਹ ਵੀ 4 ਤੱਕ ਖਾਦਾ ਆਮ ਖੇਤਾ ਚ,, ਜੇ ਮਿੱਟੀ ਪੱਟੇ ਆਲਾ ਖੇਤ ਆ ਤਾ ਸਾਡੇ ਚਾਰ ਤੌ ਪੰਜ ਤੱਕ ਵੀ ਖਾਦਾ ,,, ਪਰ ਆਹ ਬਾਈ ਪਤਾ ਨੀ ਕਿਵੇ ਘੱਟ ਖਵਾਈ ਜਾਦਾ।
Sira bai 3630
Holland ta cheez e sira a bai ji 💣💪💪🔥👌👌
ਬਾਈ ਕਾਲੀ ਜੜੀਬੂਟੀ ਮਿਲਦੀ ਹੈ
Grm vava hoia pia c
Mera 7500 v 4lt per hour khanda
ਬਾਈ ਜੀ 3630 ਨਵਾ ਮਾਡਲ ਆਇਆ ਉਸ ਦਾ ਰਵੀਉ ਕਰਿਓ
My 3630 plus 2011 make running very smooth 👌,
It consumes according the load, in my fields I notice
1 lit/acre to 11 lit/acre fuel consumption...
ਢਾਈ ਤਿੰਨ ਲਿਟਰ ਤਾਂ ਯਾਰ ਥੋੜੀ ਗਪ ਅ,,,3.5 ਤੋਂ ਘਟ ਨੀ ਖਾਂਦਾ ਕੋਈ
Nhi y.... Tudi wali machine te kaafi tractor ne jo 3 litre di average krde aa