ਸ਼ਰਾਬ ਦੀਆਂ 4 ਬੋਤਲਾਂ ਪੀ ਜਾਂਦਾ ਸੀ ਮੈਂ ਕਿਹਾ ਸੀ ਮੈਨੂੰ ਜ਼ਹਿਰ ਦੇ ਦਿਓ ਕਿਤਾਬਾਂ ਦੇ ਇਸ਼ਕ ਨੇ ਛੁਡਵਾਇਆ ਨਸ਼ਾ

แชร์
ฝัง
  • เผยแพร่เมื่อ 4 ก.พ. 2025

ความคิดเห็น • 5

  • @HarpreetRaju-v1h
    @HarpreetRaju-v1h 2 ชั่วโมงที่ผ่านมา

    Well-done panaich saab❤

  • @HarjeetSingh-sr9cf
    @HarjeetSingh-sr9cf 5 ชั่วโมงที่ผ่านมา +1

    ਸੇਮ ਸਟੋਰੀ ਵੀਰ ਜੀ ਤੁਸੀਂ ਤਾਂ ਚਾਰ ਵਜੇ ਦਾ ਸਮਾਂ ਦੱਸ ਰਹੇ ਹੋ ਏਥੇ ਕੋਈ ਦਿਨ ਸਮਾਂ ਟਾਇਮ ਕੁਝ ਵੀ ਨਹੀਂ ਜਦੋਂ ਅੱਖ ਖੁੱਲੀ ਤਾਂ ਪੈਗ ਹੀ ਲਾਉਂਣਾ ਹੁੰਦਾ ਸੀ ਰਾਤ ਨੂੰ ਉੱਠ ਕੇ ਪਾਣੀ ਵੀ ਪੈਗ ਲਾ ਕੇ ਪੀਦਾ ਸੀ ਤੇ ਹੁਣ ਜੇਕਰ ਕਦੇ ਸ਼ਰਾਬ ਪੀਣ ਵਾਲੇ ਸਾਥੀ ਨਾਲ ਮਿਲ ਵੀ ਜਾਈਏ ਤਾਂ ਸ਼ਰਾਬ ਵਾਲੇ ਗਿਲਾਸ ਵਿਚ ਪਾਣੀ ਵੀ ਨਹੀਂ ਪੀਂਦਾ ਸ਼ਰਾਬ ਤੇ ਬਹੁਤ ਦੂਰ ਦੀ ਗੱਲ ਘਰ ਦੀ ਕੱਢੀ ਸ਼ਰਾਬ ਲੌਕਡਾਊਨ ਵੇਲੇ ਦੋ ਦਿਨ ਇੱਕ ਰਾਤ ਵਿੱਚ ਗੇਲਣ ਸਾਰਬ ਦਾ ਖਾਲੀ ਤੇ ਘਰ ਦੀ ਕੱਢੀ ਦੀ ਇੱਕ ਬੋਤਲ ਤਾਇਆ ਜੀ ਦੇ ਬੇਟੇ ਨੂੰ ਦਿੱਤੀ ਸੀ ਤੀਜੇ ਦਿਨ ਉਸ ਨੇ ਫੇਰ ਪੁੱਛਿਆ ਕਿ ਤੇਰੇ ਕੋਲ ਹੋਰ ਹੈ ਤੇ ਮੈਂ ਕਿਹਾ ਨਹੀਂ ਜਿਹੜਾ ਕਿ ਮੈਂ ਉਸ ਨੂੰ ਸੱਚ ਹੀ ਕਿਹਾ ਸੀ ਤੇ ਉਹ ਵੀ ਕਹਿੰਦਾ ਮਰੇਗਾ ਤੂੰ ਏਨੀ ਪੀ ਗਿਆ ਮੇਰੇ ਕੋਲ ਹਾਲੇ ਵੀ ਅੱਜ ਦੇ ਟਾਇਮ ਦੀ ਪਈ ਹੈ ਬਹੁਤ ਵਧੀਆ ਗੱਲ ਹੈ ਵੀਰ ਜੀ ਤੁਸੀਂ ਵੀ ਛੱਡ ਦਿੱਤੀ ਵਿੱਚ ਬੰਦੇ ਆਖਣਗੇ ਕਿ ਮੈਨੂੰ ਤੇ ਰਾਤ ਨੂੰ ਪੁਲਿਸ ਦਿਖਦੀ ਆ ਜਾ ਉਠ ਦਿਖਾਈ ਦਿੰਦੇ ਆ ਏਥੇ ਤਾਂ ਕੁਝ ਨੀ ਕਦੇ ਦਿਖਾਈ ਦਿੱਤਾ ਤੇ ਨੀਂਦ ਵੀ ਐਨੀ ਛੇਤੀ ਤੇ ਵਧੀਆ ਆਉਂਦੀ ਹੈ ਕਿ ਜੇਕਰ ਸੁਪਨਾ ਵੀ ਕੋਈ ਆਉਂਦਾ ਹੈ ਤਾਂ ਉਹ ਵੀ ਯਾਦ ਨਹੀਂ ਰਹਿੰਦਾ ਜਿਹੜੇ ਮੇਰੇ ਵੀਰ ਭਰਾ ਪੀਂਦੇ ਨੇ ਛੱਡ ਦਿਓ ਭਰਾ ਵਾਧੂ ਬਹਿਮ ਹੀ ਹੈ ਕਿ ਇੰਝ ਨਾ ਹੋਵੇ ਉਂਝ ਨਾਂ ਹੋਵੇ ਕੁਝ ਨਹੀਂ ਹੁੰਦਾ ਛੱਡ ਦਿਓ ਵੀਰੋ ਪੀਣ ਵਾਲਿਓਂ ਬਾਕੀ ਇਹ ਵੀਰ ਜੀ ਨੂੰ ਬਹੁਤ ਬਹੁਤ ਵਧਾਈਆਂ ਤੇ ਜਿਸ ਨੇ ਇਸ ਕਲਿਹਣੀ ਸ਼ਰਾਬ ਨੂੰ ਛੱਡ ਦਿੱਤਾ 🙏👍

    • @ajitpalpanaichpanaich3905
      @ajitpalpanaichpanaich3905 4 ชั่วโมงที่ผ่านมา

      ਹੁਣ ਤਾਂ ਛੱਡਗੇ ਬਾਈ ਤੁਸੀਂ? ਬਾਕੀ ਮੈਨੂੰ ਤਾਂ ਸੁਪਨੇ ਬਹੁਤ ਵਧੀਆ ਆਉਂਦੇ ਨੇ

  • @KulwinderSingh-fz3zt
    @KulwinderSingh-fz3zt 22 นาทีที่ผ่านมา

    Mera b ahi come c bai koi time nhi c. 3 to 4 botla daily pinda c

  • @JagroopSingh-no7xy
    @JagroopSingh-no7xy 6 นาทีที่ผ่านมา

    ਕਿਓ ਗੱਪ ਮਾਰੀ ਜਾਂਦਾ ਕੋਈ ਵੀ ਬੰਦਾ 4 ਬੋਤਲਾਂ ਨਹੀ ਪੀ ਸਕਦਾ