ਜਦੋ 30 ਸਾਲ ਪੁਰਾਣੇ ਪਿੱਛੇ ਪਾ ਲਿਆ 8 ਫ਼ੁੱਟਾ ਸੁਪਰ ਸੀਡਰ

แชร์
ฝัง
  • เผยแพร่เมื่อ 14 ต.ค. 2024
  • Gurpreet Dhaliwal Instagram / prime_tractors
    Prime Tractors on Facebook / primevideospunjab
    #PrimeTractors #Tractors

ความคิดเห็น • 41

  • @kulvinderhappy8671
    @kulvinderhappy8671 2 ปีที่แล้ว +14

    ਬਾਈ ਹਾਸਾ ਆਉਂਦਾ ਇਹ ਸੋਚ ਕਿਵੇ ਲਿਆਂ ਬਈ ਖਿੱਚੂ ਗਾਂ ਨਹੀਂ। ਇਹ ਦੇ ਮਗ਼ਰ ਭਾਵੇਂ ਪਿੰਡ ਦੇ ਸਾਰੇ ਸਿਡਰ ਪਾ ਲੈ ।💪💪

  • @walejatt-uh2tq
    @walejatt-uh2tq 2 ปีที่แล้ว +10

    ਇਸ 5911ਝੋਟੇ ਦੀ ਰੀਸ ਨਾ ਤਾਂ ਕਿਸੇ ਤੋਂ ਹੋਈ ਆ ਤੇ ਨਾ ਹੀ ਹੋਵੇਗੀ।

  • @richardlifestyle764
    @richardlifestyle764 2 ปีที่แล้ว +3

    ਬਾਈ ਪੁੱਤ ਪੁੱਤ ਹੁੰਦੇ ਆ ਤੇ ਪਿਓ, ਪਿਓ ਹੀ ਹੁੰਦਾ। ਇਹ ਸਾਰਿਆਂ ਦਾ ਪਿਓ ਆ। ਗੁਰਪ੍ਰੀਤ ਜੀ

  • @sukhjindersingh7728
    @sukhjindersingh7728 2 ปีที่แล้ว +8

    Tractor bhut vadia 5911

  • @dhillon6205
    @dhillon6205 ปีที่แล้ว

    Adda tractor🚜 ho ka v y darri janda kmall a yarr

  • @psinfotainment4925
    @psinfotainment4925 2 ปีที่แล้ว +14

    5911 apne time da sab to advance tractor se

    • @Jaspalsingh-je9oy
      @Jaspalsingh-je9oy 2 ปีที่แล้ว +4

      Hun v att a bro es time ch v 💪

    • @baldeepsinghramgarhia3211
      @baldeepsinghramgarhia3211 2 ปีที่แล้ว +3

      hun v advance e aa bai hmt sare e hun dia companiya toh ta hale v ehne function pure ni hoye avde tractora ch

  • @gurvindergrewal1988
    @gurvindergrewal1988 2 ปีที่แล้ว +1

    Veer bhut vdia

  • @rinkusingh9214
    @rinkusingh9214 2 ปีที่แล้ว +1

    Boht ghainttt 👌👌❤️❤️

  • @laddikalkat
    @laddikalkat 2 ปีที่แล้ว +3

    Ehnu 5911 kehnday aa veero….👍👍🙏

  • @sehajkaurukg2282
    @sehajkaurukg2282 2 ปีที่แล้ว +1

    Nice veer

  • @manbrar2954
    @manbrar2954 2 ปีที่แล้ว +1

    ਕਿਹੜੇ ਗੇਅਰ ਚ ਚਲਦਾ ਏ

  • @amardeeppannu8035
    @amardeeppannu8035 2 ปีที่แล้ว

    Sirra

  • @jujharsinghsran6401
    @jujharsinghsran6401 2 ปีที่แล้ว +1

    Speed jada veer tractor di

  • @RajinderSIngh-eo9sj
    @RajinderSIngh-eo9sj 2 ปีที่แล้ว +2

    New holland 5620 4x4 crdi review karo super seeder te

    • @LakhwinderSingh-un5gt
      @LakhwinderSingh-un5gt 2 ปีที่แล้ว +1

      ਬਿਲਕੁਲ ਸਹੀ 5620 ਦੀ ਵਾਡਿਊ ਕਰੋ ਜੀ

  • @jaswindergill3978
    @jaswindergill3978 2 ปีที่แล้ว +1

    👍👍👍👍

  • @yadwindergill2391
    @yadwindergill2391 2 ปีที่แล้ว +1

    Veej ki ryia 22

  • @gurvindergrewal1988
    @gurvindergrewal1988 2 ปีที่แล้ว +2

    HMT best

  • @Lahoria_Lovedeep
    @Lahoria_Lovedeep 2 ปีที่แล้ว

    Sadde area ch 75 80 man nikal jnda 1509

  • @karamchahal439
    @karamchahal439 2 ปีที่แล้ว +2

    😊😊

  • @Ss-tl7ut
    @Ss-tl7ut 2 ปีที่แล้ว +1

    ਝੋਨਾ ਵਡਾਉਣ ਤੋਂ ਬਾਦ ਸੁਪਰ ਸੀਡਰ ਨਾਲ ਪੈਲੀ ਵਾਹ ਕੇ ਪਾਣੀ ਲਗਾ ਦਿਓ ਅਤੇ ਵੱਤਰ ਆਉਣ ਤੋਂ ਬਾਅਦ ਜ਼ੀਰੋ ਡਰਿੱਲ ਨਾਲ ਕਣਕ ਬੀਜ ਦਿਓ

    • @gursharansra015
      @gursharansra015 2 ปีที่แล้ว +1

      bharawa bttar aundi e nii january ch ayu ja k kite 🤣🤣🤣

    • @Ss-tl7ut
      @Ss-tl7ut 2 ปีที่แล้ว +1

      @@gursharansra015 ਵੀਰ ਜਿਹੜਾ ਝੋਨਾ 10 ਅਕਤੂਬਰ ਤੋਂ ਪਹਿਲਾਂ ਵੱਡਿਆਂ ਜਾਦਾ ਉਥੇ ਤਰੀਕਾ ਵਧੀਆ

    • @jsbrar184
      @jsbrar184 2 ปีที่แล้ว +1

      ਖੇਤ ਵਿੱਚ ਪਰਾਲੀ ਦੱਬਣ ਨਾਲ ਮਥੇਨ ਪੈਦਾ ਹੁੰਦੀ ਆ

  • @gurvindergrewal1988
    @gurvindergrewal1988 2 ปีที่แล้ว

    Mere kol v 5022 aa

  • @samrapreet2638
    @samrapreet2638 2 ปีที่แล้ว +1

    Kinne hp aa

  • @SHERGILL71
    @SHERGILL71 2 ปีที่แล้ว

    ਜਾਰ ਸੁੰਡੀ ਬੁਹਤ ਪੈਂਦੀ ਕਣਕ ਨੂੰ । J super seeder ਨਾਲ ਬੀਜਿਆ

    • @Ss-tl7ut
      @Ss-tl7ut 2 ปีที่แล้ว +1

      ਝੋਨਾ ਵਡਾਉਣ ਤੋਂ ਬਾਦ ਸੁਪਰ ਸੀਡਰ ਨਾਲ ਪੈਲੀ ਵਾਹ ਕੇ ਪਾਣੀ ਲਗਾ ਦਿਓ ਅਤੇ ਵੱਤਰ ਆਉਣ ਤੋਂ ਬਾਅਦ ਜ਼ੀਰੋ ਡਰਿੱਲ ਨਾਲ ਕਣਕ ਬੀਜ ਦਿਓ

    • @SHERGILL71
      @SHERGILL71 2 ปีที่แล้ว +1

      @@Ss-tl7ut ok ਫਿਰ ਪਰਾਲੀ ਗਲ ਜਾਂਦੀ ਬਾਦ ਵਿਚ

    • @truckingvlog9928
      @truckingvlog9928 2 ปีที่แล้ว +1

      Par ena time kithe milda sade aria ch sara e pusa 44 a hale 1month la ju pakda 2

  • @pb05wala05
    @pb05wala05 2 ปีที่แล้ว

    Gud

  • @7271crackmehakma
    @7271crackmehakma 2 ปีที่แล้ว

    No milo tractor wale da

  • @GurpreetSingh-oy6mn
    @GurpreetSingh-oy6mn 2 ปีที่แล้ว +1

    First view 🙏🤟

  • @gurvindergrewal1988
    @gurvindergrewal1988 2 ปีที่แล้ว +1

    Che koi krodd mull lawe ta v ni bechda

  • @gursewakmundet6092
    @gursewakmundet6092 2 ปีที่แล้ว

    0000

  • @JattLife65
    @JattLife65 2 ปีที่แล้ว

    Sare veera nu benti a ik war mera channel v jaror open krke vekho m new channel bnaya wa so sare veera nu request a ik war jaror vkho

  • @manjitdhaliwal196
    @manjitdhaliwal196 2 ปีที่แล้ว +1

    Sirra