Sukhbir Badal ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਣੋ ਕੀ ਕਹਿ ਦਿੱਤਾ । Punjab Tak

แชร์
ฝัง
  • เผยแพร่เมื่อ 16 ต.ค. 2024
  • Sukhbir Badal ਦੇ ਅਸਤੀਫੇ ਦੀ ਮੰਗ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਸੁਣੋ ਕੀ ਕਹਿ ਦਿੱਤਾ । Punjab Tak
    #sukhbirbadal #sukhbirsinghbadal #akalidal
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਤੇ ਬੰਦ ਲਿਫਾਫੇ 'ਚ ਆਪਣਾ ਸਪਸ਼ਟੀਕਰਨ ਸੌਂਪਿਆ। ਇਸ ਬਾਰੇ ਜਦੋਂ ਅਕਾਲੀ ਦਲ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲਬਾਤ ਕੀਤੀ ਗਈ ਤਾਂ ਕਹਿਣ ਲੱਗੇ ਸੁਖਬੀਰ ਬਾਦਲ ਨੂੰ ਤਿਆਗ ਦੀ ਭਾਵਨਾ ਵਿਖਾਉਣੀ ਚਾਹੀਦੀ ਹੈ । ਦਰਅਸਲ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਇਹ ਲੀਡਰ ਸੁਖਬੀਰ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ਤੇ ਇਹਨਾਂ ਦੀ ਹੀ ਸ਼ਿਕਾਇਤ 'ਤੇ ਸੁਖਬੀਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕੀਤਾ ਗਿਆ ਸੀ ।
    #PUT002
    ------------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

ความคิดเห็น • 15

  • @jasvirsingh8550
    @jasvirsingh8550 2 หลายเดือนก่อน +3

    ਪਹਿਲਾ। ਤੂੰ ਤਾਂ ਤਿਆਗ ਦੀ ਭਾਵਨਾ ਦਿਖਾ ਕੇ ਅਸਤੀਫ਼ਾ ਦੇ ਦੇ

  • @PrinceKumar-cf7ek
    @PrinceKumar-cf7ek 2 หลายเดือนก่อน +1

    🙏🏻💐💐💐💐💐💐💐🙏🏻

  • @manmohansingh216
    @manmohansingh216 2 หลายเดือนก่อน +2

    ਸੁਖਬੀਰ ਦੱਸੇ ਕਿਹੜੀ ਜੇਲ ਕਟੀ

  • @jasvirsingh8550
    @jasvirsingh8550 2 หลายเดือนก่อน +1

    ਤੁਸੀਂ ਸਾਰਿਆਂ ਨੇ ਕਾਲੀ ਦਲ ਦਾ। ਬੇੜਾ ਗ਼ਰਕ ਕੀਤਾ ਇਸ ਲਈ ਘਰ ਬੈਠੋ
    ਜੇਲ੍ਹ ਕਿਸ ਲਈ ਗਏ

  • @JaswinderSingh-bu1ht
    @JaswinderSingh-bu1ht 2 หลายเดือนก่อน +1

    Sukhbir Singh badal jindabad jindabad jindabad jindabad jindabad jindabad jindabad jindabad jindabad jindabad 👍

  • @karamsingh5855
    @karamsingh5855 2 หลายเดือนก่อน +1

    ਪੰਜਾਬ ਦਾ ਕਿਸਾਨ ਆਪਣੇ ਹਕ ਹਕੂਕਾ ਲਈ ਲੜਾਈ ਲੜ ਰਿਹਾ ਇਹਨਾ ਲੋਕਾ ਨੇ ਨਾ ਤਾ ਕਿਸਾਨ ਅੰਦੋਲਨ ਦੌਰਾਨ ਨਾ ਹੀ ਇਲੈਕਸ਼ਨਾ ਵਿਚ ਅਤੇ ਨਾ ਹੀ ਇਲੈਕਸ਼ਨਾ ਤੋ ਬਾਅਦ ਇਕ ਵਾਰ ਵੀ ਕਿਸਾਨਾ ਦੇ ਹਕ ਵਿੱਚ ਬੋਲੇ ਅਤੇ ਨਾ ਹੀ BJP ਦੇ ਖਿਲਾਫ ਇਹਨਾ ਨੂੰ ਤਾ ਸਿਰਫ ਆਪਣੇ ਲਈ ਅਤੇ ਆਪਣੇ ਪਰਿਵਾਰ ਲਈ ਕੁਰਸੀਆਂ ਚਾਹੀਦੀਆ ਹਨ ਇਹਨਾ ਨੂੰ ਪੰਜਾਬ ਦੇ ਲਈ ਕੋਈ ਮਤਲਬ ਨਹੀ ਇਹ ਸਾਰੇ BJP ਦੇ ਦਲਾਲ ਮੈਂਬਰ ਹਨ ਢੀਢਸਾ ਮਲੂਕਾ ਜਗੀਰੋ ਟੋਹੜਾ ਪਰਿਵਾਰ ਚੰਦੂ ਮਾਜਰਾ ਪਰਿਵਾਰ ਨੇ BJP ਨਾਲ ਰਲ ਕੇ ਇਲੈਕਸ਼ਨ ਲੜੇ ਇਹ ਪਹਿਲਾ ਵੀ ਕਈ ਵਾਰ ਪਾਰਟੀ ਛੱਡ ਗਏ ਸਨ ਪਰ ਜਦੋ ਲੋਕਾ ਨੇ ਸਾਥ ਨਾ ਦਿੱਤਾ ਤਾ ਸੁਖਬੀਰ ਬਾਦਲ ਨੂੰ ਪ੍ਰਧਾਨ ਮਨ ਕੇ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਹੋਏ ਸਰਕਾਰ ਵਿਚ ਅਪਣੇ ਪਰਿਵਾਰ ਨੂੰ MP MLA ਬਣਾਇਆ ਅਤੇ ਰਿਸ਼ਤੇਦਾਰਾ ਨੂੰ ਚੇਅਰਮੈਨ ਬਣਾਇਆ ਇਹਨਾ ਨੂੰ ਆਪਣੇ ਪਰਿਵਾਰ ਤੋ ਬਗੈਰ ਕੋਈ ਹੋਰ ਦਿਖਾਈ ਨਹੀ ਦਿੰਦਾ ਇਸ ਕਰਕੇ ਇਹ ਪੰਜਾਬ ਦੇ ਲੋਕਾ ਵੱਲੋ ਨਕਾਰੇ ਹੋਏ ਲੋਕ ਹਨ

  • @BalkarSingh-dc1oq
    @BalkarSingh-dc1oq 2 หลายเดือนก่อน +1

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @singhmatharu6565
    @singhmatharu6565 2 หลายเดือนก่อน +1

    ਜਿਹੜਾ ਖਾਲਸਾ ਰਾਜ ਦੀ ਗੱਲ ਨਹੀ ਕਰਦਾ ਉਹ ਕਾਹਦਾ ਅਕਾਲੀ, ਉਹ ਸਿੱਖ ਕੌਮ ਦਾ ਗੱਦਾਰ ਆ ।

  • @satvindersingh3240
    @satvindersingh3240 2 หลายเดือนก่อน +1

    ਨਿੰਦਾ ਕਰੇ ਸੋ ਹਮਾਰਾ ਮੀਤ

  • @AmarjitSingh-s8v
    @AmarjitSingh-s8v 2 หลายเดือนก่อน +1

    ਪਾਰਟੀ ਹਿਤੈਸ਼ੀ ਕੋਈ ਨਹੀਂ, ਸਭ ਅਪਣਾ ਲੋਟ ਦੇਖਦੇ ਨੇ, ਵਰਕਰ ਕੀ ਕਰੇ ਏਨਾ ਦੀ ਲੜਾਈ ਚ ਅਸੀਂ ਟਕਸਾਲੀ ਅਕਾਲੀ ਹਾਂ ਕੀ ਕਰੀਏ, ekathe ਹੋਕ ਕੇ ਕੋਈ ਗੱਲ ਬਾਤ ਨਹੀਂ ਕਰਦੇ, ਬੱਸ ਇਕ ਦੂਜੇ ਤੇ ਦੂਸ਼ਣਬਾਜ਼ੀ ਤੇ ਲੱਗੇ, 2 ਸਾਲ ਰਹਿਗੇ 2027 ਦੀ ਚੋਣ ਨੂੰ ਇਕ ਮਿਕ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰੋ, ਵਰਕਰਾਂ ਤੇ ਟਰੱਸ ਕਰੋ, ਇੱਕ ਹੋਵੋ

  • @AmritpalSingh-cp1ce
    @AmritpalSingh-cp1ce 2 หลายเดือนก่อน +1

    Sukhey dey chitra tey pahtey lawo 😂

  • @mandipsingh2052
    @mandipsingh2052 2 หลายเดือนก่อน

    Sukha nu puttha tangho. Why has he given a letter he should be interrogated