ਅਕਾਲੀ ਆਗੂ Talbir Gill ਨੇ SGPC ਅਧੀਨ ਹਸਪਤਾਲ ਦੇ ਪ੍ਰਬੰਧਾਂ 'ਤੇ ਚੁੱਕੇ ਸਵਾਲ, ਕਾਰਵਾਈ ਲਈ ਦਿੱਤਾ ਅਲਟੀਮੇਟਮ

แชร์
ฝัง
  • เผยแพร่เมื่อ 8 มิ.ย. 2023
  • #AkaliDal #Talbirsinghgill #SGPC #hospital #DainikSavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksaveratv
    Dainik Savera TV
    Contact : +91-81948-55555
    Content Copyright @DainikSaveraTV

ความคิดเห็น • 28

  • @baldevsinghrandhawa1430
    @baldevsinghrandhawa1430 ปีที่แล้ว +4

    ਤਲਬੀਰ ਗਿੱਲ ਜੀ ਅਕਾਲੀ ਦਲ ਬਚਾਉਣਾ ਤਾ ਇਸ ਹਸਪਤਾਲ ਵਿਚ ਗਰੀਬਾ ਇਲਾਜ ਮੁਖਤ ਹੋਣਾ ਚਾਹੀਦਾ ਕਈ ਪੈਸੇ ਨਹੀ ਹੁਦੇ ਰੱਬ ਆਪੇ ਹਸਪਤਾਲ ਚਲਾਓ ਸਕੂਲਾ ਪੜਾਈ ਮ ਫਰੀ ਹੋਵੇ ਲੋਕੀ ਦਾਨ ਆਪੇ ਦੇਣਗੇ ਗਿੱਲ ਜੀ ਤੁਸੀ ਸਿਚ ਬੇਲਦੇ ਰਹੇ ਤੁਸੀ ਅੱਗੇ ਜਰੂਰ ਅਓਗੱ ਸੱਚ ਤੇ ਚਲੇ ਤਸੀ ਬਹਤ ਕਰ ਲਿਆ ਪਹਿਲਾ

  • @shivdevsingh7777
    @shivdevsingh7777 ปีที่แล้ว +1

    ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਪੜਤਾਲ ਕਰਨ ਚਾਹੀਦਾ

  • @jaswantsinghsingh5783
    @jaswantsinghsingh5783 11 หลายเดือนก่อน

    ਵੀਰ ਜੀ ਕਿਰਪਾ ਕਰਕੇ ਘਰ ਨਾ ਬੈਠੋ ਇਸ ਤਰ੍ਹਾਂ ਤਾਂ ਮਾੜੇ ਅਨਸਰਾਂ ਦੇ ਹੌਸਲੇ ਹੋਰ ਵੀ ਬੁਲੰਦ ਹੋਣਗੇ

  • @gsingh1726
    @gsingh1726 ปีที่แล้ว +2

    ਤਲਬੀਰ ਸਿੰਘ ਗਿੱਲ ਜੀ ਸ੍ਰੋਮਣੀ ਕਮੇਟੀ ਨੇ ਅਜੇ ਤੱਕ ਕੋਈ ਐਸਾ ਹਸਪਤਾਲ ਨਹੀਂ ਬਣਾਇਆ ਜਿਸ ਵਿੱਚ ਸਿੱਖਾਂ ਦਾ ਮੁਫ਼ਤ ਇਲਾਜ ਹੋਵੇ ਅਸੀ ਆਪ ਜੀ ਨੂੰ ਦਸਣਾ ਚਾਹੁੰਦੇ ਹਾਂ ਕਿ ਬੰਗਲੌਰ ਵਿੱਚ ਸਾਈ ਬਾਬੇ ਦੇ ਦੇਸ਼ ਦਾ ਸਭ ਤੋਂ ਵਡਾ ਹਸਪਤਾਲ ਹੈ ਜਿੱਥੇ ਹਰ ਤਰ੍ਹਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਕੀ ਸ਼੍ਰੋਮਣੀ ਕਮੇਟੀ ਦੇ ਕੋਲ ਕਿਸੀ ਕਿਸਮ ਦਾ ਘਾਟਾ ਹੈ ਇਥੋਂ ਤਕ ਚੰਡੀਗੜ ਵਿੱਚ ਤੇਰਾ ਤੇਰਾ ਮਿਸ਼ਨ ਨੇ ਮੁਫ਼ਤ ਵਿਚ ਇਲਾਜ ਲਈ ਹਸਪਤਾਲ ਖੋਲ ਦਿੱਤਾ ਹੈ ਅੱਖਾਂ ਦੇ ਇਲਾਜ ਲਈ ਤਾਂ ਕਈ ਸਾਲਾਂ ਤੋਂ ਕੰਮ ਚਲ ਰਿਹਾ ਹੈ ਸ੍ਰੋਮਣੀ ਕਮੇਟੀ ਦਸੇ ਓਸਨੇ ਅਜਿਹਾ ਕਿਹੜਾ ਕੰਮ ਸਿੱਖ ਕੌਮ ਦੀ ਭਲਾਈ ਲਈ ਕੰਮ ਕੀਤਾ ਹੈ ਇਥੋਂ ਤਕ ਸ੍ਰੋਮਣੀ ਕਮੇਟੀ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ । ਗਿੱਲ ਸਾਹਿਬ ਇਸ ਭ੍ਰਿਸ਼ਟਾਚਾਰ ਬਾਰੇ ਵੀ ਅਵਾਜ ਓੱਠਾਓ

  • @kawaljitkang-00024
    @kawaljitkang-00024 11 หลายเดือนก่อน

    ਤਲਬੀਰ ਸਿਅਾ ਜਗਿਅਾ ਲੇਟ ਪਰ ਠੀਕ ਹੈ ਇਹਨਾਂ ਦੇ ਅਗੇ ਦਬ ਨਾ ਜਾਈ

  • @SHARANKAUR-wt2dq
    @SHARANKAUR-wt2dq 11 หลายเดือนก่อน

    Well done talbir ji

  • @pritpalsingh5150
    @pritpalsingh5150 ปีที่แล้ว +1

    Very. Good. Veer. Ji. Thike. GaL. Haa

  • @BaljeetSingh-yq4wy
    @BaljeetSingh-yq4wy ปีที่แล้ว +2

    Veer g j hun sukhbir tha phone aa gya

  • @ronaldocristano7872
    @ronaldocristano7872 ปีที่แล้ว

    waheguru sukhbir badal nu smat bakhse ,ssa ji🙏

  • @talwindersungh7794
    @talwindersungh7794 ปีที่แล้ว

    Good veer ji

  • @jarmailsidhu9486
    @jarmailsidhu9486 ปีที่แล้ว

    ਹੁਣ ਨਾ ਬੈਠ ਜਾਵੀ

  • @harpalsingh3720
    @harpalsingh3720 ปีที่แล้ว

    Very good gill shab ji

  • @jagroopsingh5592
    @jagroopsingh5592 ปีที่แล้ว

    Good

  • @karanbirsingh732
    @karanbirsingh732 ปีที่แล้ว

    Talbir gill zindabad g spain

  • @jeetasingh9510
    @jeetasingh9510 ปีที่แล้ว

    Very painful to know that a so called multi speciality hospital which is meant to train MBBS and MD doctors is full of discrepancies. It should have been a PGI level by now but lack of vision and interest is clear.

  • @navindersingh4275
    @navindersingh4275 ปีที่แล้ว

    ਭਾਜੀ ਤਲਬੀਰ ਸਿੰਘ ਦੇ ਞਿਚਾਰਾ ਨਾਲ ਬਿਲਕੁਲ ਸਹਿਮਤ ਹਾ ੲਿਸ ਞੇਲੇ ਹਸਪਤਾਲ ਦਾ ਨਾਮ ਲੌਟੂ ਹਸਪਤਾਲ ਕਹਿਣਾ ਚਾਹੀਦਾ ਹੈ ੲਿਕ ਟੀਕਾ ਅਾਪਣਾ ਜਿਸ ਦੀ ਲਞਾੳੁਣ ਦੀ ਫੀਸ 500 ਹੈ । ਲਖ ਲਾਹਨਤ ਸਾਡੀ ਸਰੌਮਣੀ ਕਮੇਟੀ ਦੇ ਪਰਾੲੀਞੇਟ ਤੌ ਞੀ ਮਹਿੰਗਾ ਹਸਪਤਾਲ ਹੈ ਨਞਿੰਦਰ ਸਿੰਘ ਪ੍ਧਾਨ

  • @balwindersinghriarkala8957
    @balwindersinghriarkala8957 2 หลายเดือนก่อน

    ਮਜੀਠੀਏ ਦਾ ਚੇਲਾ ਗੁਰੂ ਦੀਆ ਹੱਦਾਂ ਪਾਰ ਕਰੂੰਗਾ

  • @ronaldocristano7872
    @ronaldocristano7872 ปีที่แล้ว

    sach di jit hovegi ,guru ramdas ji de name te lot ho rehi ,ena loka krke hi akalidal da beraa beh geya ji🙏ssa ji

  • @ManpreetSingh-wg3mz
    @ManpreetSingh-wg3mz ปีที่แล้ว

    Plz rahan da Bai

  • @surjanrandhawa8130
    @surjanrandhawa8130 ปีที่แล้ว

    Jioda raho shera ah kiti marda wali gal jado sach nal hovoge ta lok v tere nal chalange sach di jeet hundi aa

  • @sahadapotradonali2370
    @sahadapotradonali2370 11 หลายเดือนก่อน

    Talbir saab da nbr de sakda koi

  • @sukhvinderkaur3432
    @sukhvinderkaur3432 ปีที่แล้ว

    Buhat Badi sajasch changa bada mal Milea kisa Badi Part Java mil raha ha ja jagiro batkaran da kam ha

  • @ravipan-ty2tr
    @ravipan-ty2tr ปีที่แล้ว

    ਤੂਸੀ ਬਿਲਕੁਲ 500% ਸਹੀ ਉ, ਗੂਰੁਆ ਦੇ ਨਾਮ ਹੇਠ ਮਰੀਜਾ ਨੂ ਲੂਟ ਰਹੇ ਨੇ ਇਹ।
    ਸਰੋਮਣੀ ਕਮੇਟੀ ਤੇ ਸੂਖੇ ਅਮਲੀ ਨੂ ਸਾਰਾ ਕੁਝ ਪਤਾ ਆ

  • @hargobindsinghbrar3923
    @hargobindsinghbrar3923 ปีที่แล้ว

    Har shakh pe ullu baitha hai Anjam e gulista kiya hoga

  • @vikramjitsingh7710
    @vikramjitsingh7710 ปีที่แล้ว

    Hun Akali dal party de pardange da muda mudh garmau hole hole. Jad tak pardan na badlia gia tad tak akali dal stand nahe ho sakhda. Ena de apne cometti ne keha se ke daleo incharge te wad bardan lao par ena ulta upro apne app nu pardan la lea.

  • @user-fg9jp2vf5y
    @user-fg9jp2vf5y ปีที่แล้ว

    Khich ka rakh jutta

  • @harleenkaur8960
    @harleenkaur8960 ปีที่แล้ว

    tare hi kamand ne punjab vich gand pay bai g