ਪਰੋਂਠਿਆਂ ਵਾਲੀ ਭੈਣ ਦੀ ਇਹ ਇੰਟਰਵਿਊ ਵੇਖ ਰੋ ਪਓਗੇ, ਧੀ ਨਾਲ ਵੇਚਦੀ ਹੈ ਪਰੌਂਠੇ , ਰੋਣ ਲੱਗ ਪਈ ਧੀ ਜਦੋਂ ਮਾਂ ਬੋਲੀ

แชร์
ฝัง
  • เผยแพร่เมื่อ 16 ต.ค. 2024
  • amritsar , harjit grewal , prantha , lady , daughter , help , NRi Punjab , emotional , inspirational , food lover , girl cry

ความคิดเห็น • 561

  • @kabalbhullar3873
    @kabalbhullar3873 3 ปีที่แล้ว +175

    ਇਹ ਧੀ ਪੁੱਤ ਨਾਲੋਂ 100 ਗੁਣਾਂ ਚੰਗੀ ਹੈ ਜੋ ਆਪਣੀ ਮਾਂ ਦੀ ਮਦਦ ਕਰ ਰਹੀ ਹੈ

  • @jaspreetkaurjammu6009
    @jaspreetkaurjammu6009 3 ปีที่แล้ว +159

    ਭੈਣ ਜੀ ਹੌਸਲੇ ਰੱਖੋ ਪਰਮਾਤਮਾ ਕਿਰਪਾ ਕਰਨਗੇ

  • @harpreetbhinder8827
    @harpreetbhinder8827 3 ปีที่แล้ว +90

    ਨਾਨਕ ਦੁਖੀਆ ਸਭ ਸੰਸਾਰ 🙏🙏

  • @tonysingh3343
    @tonysingh3343 3 ปีที่แล้ว +120

    ਮਾਤਾ ਜੀ ਤੁਹਾਡੇ ਤੇ🌹ਵਾਹਿਗੁਰੂ ਜੀ 🌷ਕਿਰਪਾ ਕਰਨਗੇ 🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌷🙏🏻

  • @broeditorpb0218
    @broeditorpb0218 3 ปีที่แล้ว +239

    ਡਿਸਲਾਇਕ ਕਰਨ ਵਾਲੇ ਲੋਕਾਂ ਨੂੰ ਲੱਖ ਲਾਹਨਤ

  • @Gurpreet_singhPB05
    @Gurpreet_singhPB05 3 ปีที่แล้ว +63

    ਭੈਣ ਜੀ ਗ਼ਰੀਬਾ ਦਾ ਰੱਬ ਹੁੰਦਾ ਹੈ 🙏🏻👍👍👍

  • @jyotish.kundli-
    @jyotish.kundli- 3 ปีที่แล้ว +66

    ਪਲੀਜ਼ ਲੋਕੋ ਬੇਨਤੀ ਐ ਭੈਣ ਦੀ ਦੁਕਾਨ ਤੇ ਜਨਾਨੀ ਤੇ ਕੁੜੀਆ ਵੇਖ ਕੇ ਤੰਗ ਨਾ ਕਰਿਆ ਕਰੋ। ਤੁਹਾਡੀਆ ਮਾਵਾਂ ਭੈਣਾ ਸਟੀਲ ਦੀਆਂ ਨਹੀਂ ਬਣੀਆਂ। ਮਿਹਨਤ ਕਰਕੇ ਭੈਣ ਬੇਟੀਆਂ ਨੂੰ ਇੱਜਤ ਨਾਲ ਪਾਲ ਰਹੀ ਐ।ਸਲਾਮ ਐ ਭੈਣ ਤੇ ਬੇਟੀਆਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🤲

  • @balwinderkumar2682
    @balwinderkumar2682 3 ปีที่แล้ว +72

    ਮਾਤਾ ਰਾਣੀ ਤੁਹਾਡੇ ਤੇ ਜਰੂਰ ਕਿਰਪਾ ਕਰੇਗੀ।ਉਹ ਦਿਨ ਦੂਰ ਨੲੀ

  • @JS9h
    @JS9h 3 ปีที่แล้ว +37

    ਭੈਣ ਜੀ ਪ੍ਰਮਾਤਮਾ ਤੁਹਾਡੀ ਜਰੂਰ ਸੁਣੇਗਾ ਅਤੇ ਦਾਨੀ ਸੱਜਣਾ ਤੋਂ ਤੁਹਾਡੀ ਮੱਦਦ ਕਰਵਾਏਗਾ, ਤੁਸੀਂ ਮਿਹਨਤ ਕਰਦੇ ਹੋ ਅਤੇ ਹੱਕ ਦਾ ਖਾਂਦੇ ਹੋ ਨਹੀਂ ਤਾਂ ਅੱਜਕਲ ਕਈਆਂ ਦਾ ਹਰਾਮ ਦਾ ਖਾਕੇ ਵੀ ਢਿੱਡ ਨਹੀਂ ਭਰਦਾ...... 🙏

  • @jagjitkaur9064
    @jagjitkaur9064 3 ปีที่แล้ว

    ਸਿੱਖ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਇਸ ਭੈਣ ਦੀ ਜ਼ਰੂਰ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੀ ਦੁਕਾਨ ਲੈ ਸਕੇ । ਚੈਨਲ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ

  • @sakinderboparai3046
    @sakinderboparai3046 3 ปีที่แล้ว +45

    ੲਿੱਕ ਦਿਨ ਜਰੂਰ ਤੁਹਾਡਾ ਅਾਪਣਾਂ ਮਕਾਨ ਤੇ ਦੁਕਾਨ ਹੋਵੇਗੀ ।

  • @harpreetpandher6943
    @harpreetpandher6943 3 ปีที่แล้ว +15

    ਧੀਆਂ ਨੂੰ ਸਲੂਟ ਹੈ ਇਹ ਰੱਬ ਦੀ ਦੇਣ ਹੈ ।
    ਭੈਣ ਦੀ ਮੱਦਦ ਕਰਨੀ ਚਾਹੀਦੀ ਹੈ ।

  • @prneetlegha5938
    @prneetlegha5938 3 ปีที่แล้ว +45

    ਕਮਲ੍ਹੀਏ ਰੋਂਦੀ ਕਿੳੁਂ ਏ, ਦੁਨੀਆਂ ਤੇ ਬਹੁਤ ਲੋਕ ੲਿਹੋ ਜਿਹੇ ਨੇ ਜੋ ਧੀਆਂ ਨੂੰ ਵੀ ਤਰਸਦੇ ਨੇ ਰੱਬ ਨੇ ਉਨਾਂ ਨੂੰ ਧੀ ਵੀ ਨਹੀਂ ਦਿੱਤੀ.

    • @gc5413
      @gc5413 3 ปีที่แล้ว

      Right

    • @sandeepkaur4842
      @sandeepkaur4842 3 ปีที่แล้ว

      She didn't cry because she have daughters..she is proud of that

  • @RupinderKaur-ju4ws
    @RupinderKaur-ju4ws 3 ปีที่แล้ว +40

    ਧਿਆ।ਨੁ।ਸਲੂਟ।ਅਆ।🙏👌👍

  • @Jasvirkaur-pf8qk
    @Jasvirkaur-pf8qk 3 ปีที่แล้ว +22

    ਧੀਆਂ ਪੁੱਤਾਂ ਨਾਲੋਂ ਕਿਤੇ ਵੱਧ ਕੇ ਚੰਗੀਆਂ ਹੁੰਦੀਆਂ ਨੇ ਤੇ ਧੀਆਂ ਮਾਪਿਆਂ ਦਾ ਦੁੱਖ ਨਹੀ ਦੇਖ ਸਕਦੀਆ ਸੋਹਰੇ ਘਰ ਵਿੱਚ ਜਾ ਕੇ ਵੀ ਮਾਪਿਆਂ ਪਿੱਛੇ ਤ੍ਹਫ ਦੀਆ ਇਹੋ ਜਿਹੇਆ ਧੀਆਂ ਰੱਬ ਸਭ ਨੂੰ ਦੇਵੇ ਗੋਡ ਵਲਿਸ ਜੂ ਜੀ 🙏🙏

    • @jashanpreet8444
      @jashanpreet8444 3 ปีที่แล้ว

      ajj da sach aa dhiya apne ma bap da dukh nhi dakh sakdea

    • @arjunkatoch8042
      @arjunkatoch8042 3 ปีที่แล้ว

      @@jashanpreet8444 te aaj da sach eh bi hai ki kudiya apne maa baap da kardiya ne te sas sohare da nhi kardiya es baare ki kahna tuhada

  • @samralamusicstudio550chann9
    @samralamusicstudio550chann9 3 ปีที่แล้ว +60

    ਜੇ ਮੈਂ ਬਹੁਤ ਰੲਈਸ ਆਦਮੀ ਹੁੰਦਾ ਜ਼ਰੂਰ ਮਦਦ ਕਰਦਾ ਮਜਬੂਰੀਆਂ ਪਰਿਵਾਰਕ ਬੰਦੇ ਤੋਂ ਕੀ ਕੁਝ ਕਰਵਾ ਦਿੰਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬਾਂਹ ਫੜਨੀ ਚਾਹੀਦੀ 🙏🙏🙏🙏🙏🙏🙏🙏🙏🙏

  • @jaswinderpalkaur6707
    @jaswinderpalkaur6707 3 ปีที่แล้ว +16

    ਦਿਲੋਂ ਸਲਾਮ ਭੈਣੇ ।।ਹਾਰੁ ਨਾ ਧੀਆਂ ਸਰਵਨ ਪੁਤ ਬਮ ਕੇ ਸਾਥ ਦਿਤਾ ।।

  • @Honey-og4wq
    @Honey-og4wq 3 ปีที่แล้ว +19

    Mere NRI ਵੀਰਾ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ hlp ਕਰਨ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 ปีที่แล้ว +1

    ਕੀ ਬੋਲਾਂ ਭੈਣੋ ਤੁਹਾਡੇ ਲਈ ਬੱਸ ਇਹੀ ਕਹਿਣਾ ਕੇ ਸਲਾਮ ਹੈ ਤੁਹਾਨੂੰ ਤੇ ਦੋਵੇਂ ਹੱਥ ਜੋੜ ਕੇ ਫਤਿਹ ਹੈ ਵਾਹਿਗੁਰੂ ਚੜ੍ਹਦੀ ਕਲਾ ਕਰੇਗਾ ਤੁਹਾਡੀ

  • @manas9752
    @manas9752 3 ปีที่แล้ว +68

    ਸਰਕਾਰ ਨੂੰ ਇਕ ਧੀ ਨੂੰ ਨੋਕਰੀ ਦੇਣੀ ਚਾਹੀਦੀ ਆ । ਤਾਂ ਕੀ ਆਪਣੇ ਸਾਰੇ ਪਰਿਵਾਰ ਦਾ ਢਿੱਡ ਪਾਲ ਸਕੇ।

  • @singhjoginderwahguruji1556
    @singhjoginderwahguruji1556 3 ปีที่แล้ว +83

    ਭੇਣ ਜੀ ਤੁਸੀ ਿੲਕ ਵਾਰ ਗੁਰੂ ਰਾਮਦਾਸ ਜੀ ਦੇ ਦਰਬਾਰ ਜਾਕੇ ਸੱਚੇ ਮਨ ਨਾਲ ਅਰਦਾਸ ਕਰੀਓੁ ਦੇਖੀਓੁ ਕਿਵੇ ਦਿਨਾ ਵਿੱਚ ਕਿਰਪਾ ਹੋਵੇਗੀ ਪਜਾਬੀਓੁ ੲੇਸ ਭੇਣ ਦੀ ਦੁਕਾਨ ਤੇ ਘਰ ਦੀ ਮੱਦਦ ਕਰਦੋ ਬਾੲੀ ਕਰਦੋ ਮੱਦਦ ਯਾਰ ਧਿਅਾ ਦੇ ਹੱਸਣ ਖੇਡਣ ਦੇ ਦਿਨ ਿਵੱਚ ਕਿਨਾ ਕੱਮ ਕਰਦੀ ਹੇ

    • @kisanadeawaj8961
      @kisanadeawaj8961 3 ปีที่แล้ว +1

      ਵੀਰ ਜੀ ਇਹ ਮਾਤਾ ਜੀ ਦੀ ਚੇਲੀ ਏ ਭਗਤਣੀ

    • @kisanadeawaj8961
      @kisanadeawaj8961 3 ปีที่แล้ว +1

      @Bhupinder Singh ਮੈਂ ਗਲਤ ਕੀ ਕਿਹਾ ਮੈਂ ਸੱਚ ਹੀ ਕਿਹਾ ਮਾਤਾ ਦੀ ਚੇਲੀ ਏ‌ ਕੀ ਗੁਰੂਦੁਆਰਾ ਸਾਹਿਬ ਨਹੀਂ ਜਾਣਾ

    • @kisanadeawaj8961
      @kisanadeawaj8961 3 ปีที่แล้ว

      @Bhupinder Singh 22 teri fake id aa name picha singh lgaiea hoea par singh hai nai path ta har sikh karda har banda waheguru Ji da name lainda tanu keo taklef hoi

    • @rajjalandhari6319
      @rajjalandhari6319 3 ปีที่แล้ว

      @@kisanadeawaj8961 Rabb Ik Aa Vr.. Koi Ohnu Mata Kehnda Koi Guru Kehnda aaa.. Koi allah kehnda aa te koi Jesus... glt comment kita aa vr ...

    • @satpalsingh8667
      @satpalsingh8667 3 ปีที่แล้ว

      @@kisanadeawaj8961 kon kinda he mata wale guru gar ni jande

  • @yudhvirsachbolda211
    @yudhvirsachbolda211 3 ปีที่แล้ว +49

    Sachi ron aa gya 😭😭😭
    Himmat na shadio
    Rub ik din sab kuj devega 🙏🏻

  • @gurdevkaur1209
    @gurdevkaur1209 3 หลายเดือนก่อน

    ❤❤ ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਧੀਆਂ ਬੋਹਤ ਹੀ ਨੇਕ ਸੋਚ ਵਾਲੀਆਂ ਬੋਹਤ ਹੀ ਸਮਝਦਾਰ ਬੱਚੀਆਂ ਹਨ

  • @j.sbhopal1714
    @j.sbhopal1714 3 ปีที่แล้ว +1

    Rabb Da roop nazar anda hai anti ch

  • @ManjinderSingh-ze1dq
    @ManjinderSingh-ze1dq 3 ปีที่แล้ว +2

    ਧੰਨਵਾਦ ਜੀ ਇਸ ਔਰਤ ਦਾ ਜੋ ਇੱਜਤ ਨਾਲ ਮੇਹਨਤ ਕਰਕੇ ਜਿੰਦਗੀ ਗੁਜਾਰ ਰਹੀ ਹੈ

  • @shksingh3107
    @shksingh3107 3 ปีที่แล้ว +6

    ਧੀਆਂ ਦੀ ਮਾਂ ਰਾਣੀ ਹੁੰਦੀ ਹੈ ਕੋਈ ਫਿਕਰ ਨਾ ਕਰੋ ਰੱਬ ਤੁਹਾਡੀ ਜਰੂਰ ਬਾਂਹ ਫੜੇਗਾ

  • @SandeepSharma-of9dj
    @SandeepSharma-of9dj 3 ปีที่แล้ว +1

    शाबाश बेटी👍

  • @manjeetmakkar576
    @manjeetmakkar576 3 ปีที่แล้ว +27

    God bless you with all the happiness.

  • @sandeepdhillon6719
    @sandeepdhillon6719 3 ปีที่แล้ว +5

    ਵਾਹਿਗੁਰੂ ਮੇਹਰ ਕਰੋ ਪਰਵਿਰ ਤੇ। ਬਹੁਤ ਖੂਬਸੂਰਤ ਪਰਵਿਰ ਹੈ। ਵਾਹਿਗੁਰੂ ਜਰੂਰ ਮੇਹਰ ਕਰੋ ਗ

  • @r.p.singhpal4325
    @r.p.singhpal4325 3 ปีที่แล้ว +41

    Best of luck,sister.

  • @mohitbhullar5572
    @mohitbhullar5572 3 ปีที่แล้ว +17

    ☝️🙏💪 ਬਾਬਾ ਨਾਨਕ ਚੜ੍ਹਦੀਕਲਾ ਚ ਰੱਖੇ

  • @gurpreetsidhu3072
    @gurpreetsidhu3072 3 ปีที่แล้ว

    ਰੱਬ ਨੂੰ ਇਨ੍ਹਾਂ ਯਾਦ ਰੱਖਣ ਵਾਲੀ ਭੈਣ ਦੇ ਹੱਥ ਦੀ ਬਣੀ ਰੋਟੀ ,ਸੋਹਣੀ ਸਿਹਤ ਲਈ ਜਿੱਥੇ ਜਰੂਰੀ ਅਾ, ਉਥੇ ਸਾਡੀ ਮਾਨਸਿਕਤਾ ਤੇ ਵੀ ਬਹੁਤ ਪ੍ਰਭਾਵ ਰਹਿੰਦਾ ਸਾਡੇ ਖਾਣ ਪੀਣ ਦਾ ,, ਤਰਜੀਹ ਦਿਆ ਯਾਰ ਕਰੋ ਏਦਾਂ ਕਿਸੇ ਮਾਂ ਕਿਸੇ ਭੈਣ ਦੇ ਹੱਥਾਂ ਦੀ ਬਣੀ ਰੋਟੀ ਨੂੰ ।

  • @manglavinod6048
    @manglavinod6048 3 ปีที่แล้ว +8

    ਸਭ ਨਾਲੋਂ ਇੱਜਤਦਾਰ ਬੰਦਾ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦਿਆਂ ਨੂੰ ਹੀ ਕਿਹਾ ਜਾਂਦਾ ਹੈ ਮਿਹਨਤ ਕਰਦੇ ਕਾਹਦੀ ਸਰਮ ਆ ਭੈਣ ਜੀ ਬਾਕੀ ਸਾਰਿਆਂ ਨੂੰ ਵੀ ਭੈਣ ਜੀ ਅੱਜਕੱਲ ਕੋਈ ਨਾ ਕੋਈ ਕੰਮ ਕਰਕੇ ਹੀ ਰੋਟੀ ਮਿਲਦੀ ਹੈ🙏

  • @vickylopon7045
    @vickylopon7045 3 ปีที่แล้ว +23

    Vry nice sister❤️ God bless you 🙏🙏

  • @skbskb4644
    @skbskb4644 3 ปีที่แล้ว +1

    ਕੰਮ ਕਦੇ ਮਾੜਾ ਨਹੀਂ ਹੁੰਦਾ..... ਜਿਸ ਕੰਮ ਨਾਲ ਤੁਹਾਡੇ ਪਰਿਵਾਰ ਢਿੱਡ ਭਰਦਾ..ਬਾਕੀ ਪੂਰੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ch ਰੱਖੇ

  • @savitarani1339
    @savitarani1339 3 ปีที่แล้ว

    Miluu gi bhen ji .. Dukan te makan.. Kiuki tuhadi sachii hardworking h. Tusi ohna naloo chnge ho jo tandrusat hunde hoi v bhiikh mngde h ja km nhi krde. Salute h nd god mnu sucess kre mai thoodi help jrur kru.

  • @Gurpreetsingh-ph3rk
    @Gurpreetsingh-ph3rk 3 ปีที่แล้ว

    Salute bahan ji

  • @jasbirkaur5701
    @jasbirkaur5701 3 ปีที่แล้ว

    Waheguru g jrur jrur jrur jrur kirpa krnge bs wishwas kro bete

  • @BaljitChahal16
    @BaljitChahal16 3 ปีที่แล้ว +28

    ਬਾਬਾ ਜਿੰਨਾਂ ਅੰਬਾਨੀ ਅਡਾਨੀਆਂ ਕੋਲ ਪਹਿਲਾਂ ਈ ਖਜਾਨੇ ਭਰੇ ਨੇ ਓਹਨਾਂ ਨੂੰ ਹੋਰ ਦਈ ਜਾਣੈ,ਆਹ ਗਰੀਬ ਨੀ ਨਜਰ ਆਓਂਦੇ ਤੈਨੂੰ...

    • @BaljitChahal16
      @BaljitChahal16 3 ปีที่แล้ว

      @Munish dhaini ਜਿਹੜਾ ਕਿਸਾਨਾਂ ਨੂੰ ਲੁੱਟ ਰਿਹੇ ਨੇ ਓਹ ਨੀ ਦਿਖਦਾ??ਤੇ ਮੰਨਿਆ ਕਿ ਮਿਹਨਤ ਨਾਲ ਬੰਦਾ ਆਪਣੀ ਗਰੀਬੀ ਦੂਰ ਕਰ ਸਕਦੈ ਤੇ ਵਧੀਆ ਜਿੰਦਗੀ ਜੀਅ ਸਕਦਾ ਪਰ ਇੰਨਾ ਪੈਸਾ ਸਿਰਫ ਮਿਹਨਤ ਤੇ ਇਮਾਨਦਾਰੀ ਨਾਲ ਨੀ ਬਣਦਾ ਤੇ ਮੈਂ ਕੋਈ ਗਾਲ ਨੀ ਕੱਢੀ ਕਿਸੇ ਨੂੰ

    • @BaljitChahal16
      @BaljitChahal16 3 ปีที่แล้ว +1

      @Munish dhaini tuhadi apni soch ea..ok..

    • @BaljitChahal16
      @BaljitChahal16 3 ปีที่แล้ว

      @Munish dhaini ji bilkul...

  • @yudhvirsachbolda211
    @yudhvirsachbolda211 3 ปีที่แล้ว +24

    Putt ro na
    Himmat a mard mard e khuda 👍

  • @amanbhullar8727
    @amanbhullar8727 3 ปีที่แล้ว +23

    Jioundi reh bhene waheguru ji mehar krnge thode te 🙏🙏🙏

  • @bollyhollyclips9301
    @bollyhollyclips9301 3 ปีที่แล้ว

    ਵਾਹਿਗੁਰੂ ਜੀ ਮਿਹਰ ਕਰੀ ਇਹਨਾ ਉਪਰ

  • @KamalSingh-eb7yv
    @KamalSingh-eb7yv 3 ปีที่แล้ว

    May God bless you with lots of success.

  • @balcollection3105
    @balcollection3105 3 ปีที่แล้ว

    Dhan aee bahin ji jo tusi kehe ristedar..nu madda nahi keha

  • @vindermangat1372
    @vindermangat1372 3 ปีที่แล้ว +1

    ਸਭ ਤੋਂ ਵੱਡਾ ਯੋਦਾ ਮਾਂ ਹੁੰਦੀ ਐ

  • @chanansinghmohiwalia4629
    @chanansinghmohiwalia4629 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਰੱਖੇ ਇਸ ਪਰਿਵਾਰ ਤੇ

  • @ramandeep4820
    @ramandeep4820 3 ปีที่แล้ว

    Sister god bless you 🙏🙏🙏🙏

  • @SukhpreetSingh-by3nr
    @SukhpreetSingh-by3nr 3 ปีที่แล้ว +18

    ਰੱਬ ਇੱਕ ਦਿਨ ਜ਼ਰੂਰ ਸੁਨੇਗਾ 🥲

  • @kulwinderkaur3348
    @kulwinderkaur3348 3 ปีที่แล้ว

    Wahaguro ji kirpa karo ji

  • @polasingh6018
    @polasingh6018 3 ปีที่แล้ว +1

    ਧੀਆ ਕਿਸੇ ਤੋਂ ਘੱਟ ਨਹੀਂ ਪਰਮਾਤਮਾ ਤੁਹਾਡੇ ਤੇ ਇੱਕ ਦਿਨ ਜਰੂਰ ਮੇਹਰ ਕਰੇ ਗਾ ਹੌਸਲਾ ਰੱਖੋ ਵਾਹਿਗੁਰੂ ਜੀ ਮੇਹਰ ਕਰੋ

  • @GurpreetSingh-ly4wq
    @GurpreetSingh-ly4wq 3 ปีที่แล้ว

    Bhut himat vali a e didi .

  • @deepaksachdeva54
    @deepaksachdeva54 3 ปีที่แล้ว +1

    Waheguru ji meher kro es faimly te n enna vadiya tym lya deyo waheguru ji k eh privar purana tym bhul jan te sab kuj enna da apna hove punjabiyo kr deyo spot te help es maa di rajj k te dil khol k waheguru ji help krn valeya nu hor v bhoot den ge mera baba nanak ji chnga sma lyauga jldi hi waheguru ji ...

  • @JagtarSingh-kb8zo
    @JagtarSingh-kb8zo 3 ปีที่แล้ว

    ਵਾਹਿਗੁਰੂ ਮੇਹਰ ਕਰੇ ਭੈਣ ਨੂੰ ਚੜ੍ਹਦੀਕਲਾ ਚ ਰੱਖੇ 🙏🙏

  • @ArshdeepSingh-pk1nb
    @ArshdeepSingh-pk1nb 3 ปีที่แล้ว +26

    Every mother thinking should be like her....too much care for their child and immense support....❤❤

  • @tusharkohli4499
    @tusharkohli4499 3 ปีที่แล้ว

    God bless you ji....Go Ahead proud .....To watch the video.....

  • @uSandeepSingh
    @uSandeepSingh 3 ปีที่แล้ว +2

    ਸਹੀ ਗੱਲ ਆ ਮਾਂ ਪੁੱਤਾਂ ਨਾਲੇ ਧੀ ਚੰਗੀ

  • @gurbachansingh2298
    @gurbachansingh2298 3 ปีที่แล้ว +8

    ਸਲੂਟ ਭੈਣ ਜੀ ਤੁਹਾਨੂੰ

  • @jasveersinghs7878
    @jasveersinghs7878 3 ปีที่แล้ว

    🙏🙏👏👍waheguru Maher kre

  • @gurbaljitsingh7384
    @gurbaljitsingh7384 3 ปีที่แล้ว

    ਵਾਹੇ ਗੁਰੂ ਉਸ ਪਰਮਾਤਮਾ ਨੁ ਅਰਦਾਸ ਕਰੋ ੳਸ ਸਭ ਦੀ ਸਣਦ੍ਹ

  • @hgill8825
    @hgill8825 3 ปีที่แล้ว

    ਬਹੁਤ ਦੁੱਖ ਹੁੰਦਾ ਦੇਖ ਕੇ ਜੇ ਰੱਬ ਨੇ ਮੈਨੂੰ ਕੁਸ਼ ਦਿਤਾ ਹੁੰਦਾ ਨਾ ਮੈਂ ਜਰੂਰ ਮਦਤ ਕਰਦਾ ਪਰ ਮੈਂ ਇਹਨੇ ਜੋਗਾ ਹੈ ਨਈ ਕੋਈ ਗੱਲ ਨੀਂ ਫਿਰ ਵੀ ਮੇਰੇ ਕੋਲ ਉਹ ਰੱਬ ਹੈ ਮੈਂ ਉਸਦੇ ਅੱਗੇ ਅਰਦਾਸ ਕਰਦਾ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਵਾਹਿਗੁਰੂ ਜੀ ਸਬ ਦੁੱਖ ਦੂਰ ਕਰ ਦੇਣ ਤੁਹਾਡੇ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਬੱਚੀ ਤੇ ਇਹਨਾਂ ਦੇ ਸਬ ਚਾ ਪੂਰੇ ਹੋਣ god bles yu 🙏🙏

  • @loveyjhinger
    @loveyjhinger 3 ปีที่แล้ว +23

    Wahuguru chadi kala rakhe tuhade te... ਮਿਹਨਤ ❤️

    • @ranabehal5094
      @ranabehal5094 3 ปีที่แล้ว +1

      Maharaj chadi kala rakhe tuhade te

  • @jagdevsingh5751
    @jagdevsingh5751 3 ปีที่แล้ว

    Waheguru ji mehir karyo 🙏🙏

  • @GursewakSingh-qy4yi
    @GursewakSingh-qy4yi 3 ปีที่แล้ว

    Kon kon apni Girls nu pyaar krda❤❤❤❤❤🌹🌹🌹🥰🥰🥰

  • @BaljinderSingh-rk2tc
    @BaljinderSingh-rk2tc 3 ปีที่แล้ว

    Dheeia mundy tu wad pyar landya jyunde khush rah beta g

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 3 ปีที่แล้ว +14

    ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ

  • @paramkhattra2106
    @paramkhattra2106 3 ปีที่แล้ว

    Bahut samjdaar lady aa

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 ปีที่แล้ว

    ਹਿੰਦੂਆਂ ਦੇ ਠੇਕੇਦਾਰ ਸ਼ਿਵ ਸੈਨਾ ਵਾਲੇ ਕਿਥੇ ਮਰ ਗਏ ਨੇ ਅੱਜ ਇਸ ਮਾਂ ਧੀ ਨੂੰ ਲੋੜ ਹੈ ਉਨ੍ਹਾਂ ਦੀ

  • @RajinderSingh-zx4se
    @RajinderSingh-zx4se 3 ปีที่แล้ว

    Dhiyea tah sachi hi Raniya hundiya ne chalo sukar ee malak da parmatma dukaan bhi dewo te ghar bhi dewo ji bahut hi jyada vadiya lagea is sister da apne huk da kum krdi ee. Waheguru ji mehr krn 🙏🙏🙏🙏

  • @uSandeepSingh
    @uSandeepSingh 3 ปีที่แล้ว

    ਇਸ ਮਾਂ ਤੇ ਇਸ ਧੀ ਤੇ ਕਿਰਪਾ ਕਰੋ ਵਾਹਿਗੁਰੂ ਜੀ 🙏🙏😢

  • @jaswindermall7309
    @jaswindermall7309 3 ปีที่แล้ว +1

    Maa te beti nu dil to selute

  • @happyglot3301
    @happyglot3301 3 ปีที่แล้ว

    very very good Aunty g 🤝👌👌

  • @PunjabTV66-yz3px
    @PunjabTV66-yz3px 3 ปีที่แล้ว +15

    God bless you aunty ji 🙏🙏

  • @vishubhai5873
    @vishubhai5873 3 ปีที่แล้ว

    Beta, Beti ek samaan, yehi honi chahiye poore world ki shaan.

  • @Jijuhindistory01
    @Jijuhindistory01 3 ปีที่แล้ว +21

    Dhan Dhan Sri Guru Ramdas Shaib ji mehar karn ge 🙏

  • @mynanogarden6842
    @mynanogarden6842 3 ปีที่แล้ว

    God bless you sister ji
    Waheguru ji mehar Karo ji
    Waheguru ji ka khalsa waheguru ji ki Fateh 🙏 🙏

  • @ammusandhusandhu367
    @ammusandhusandhu367 3 ปีที่แล้ว +5

    God bless uu sistr🙏🏻

  • @AlliBhaiFF
    @AlliBhaiFF 3 ปีที่แล้ว +1

    wah meri bheen wmk kre tere parivar te
    he parmeshwar ess behan te bachi di wah fad lo 🙏 kar do murad puri tere ghar der e andher ta ni 🙏🙏🙏🙏🙏🙏🙏🙏🙏🙏

  • @baljeetkaur6440
    @baljeetkaur6440 3 ปีที่แล้ว +3

    ਮੇਰੀ ਵੱਡੀ ਭੈਣ ਰੱਬ ਤੇਰੀ ਜ਼ਰਰੂ ਸੁਣੂਗਾ

  • @deepkaran8017
    @deepkaran8017 3 ปีที่แล้ว

    No sed may soon wahuguru Maher kare ji you great

  • @ramanpalkaur1433
    @ramanpalkaur1433 3 ปีที่แล้ว +7

    ਵਾਹਿਗੁਰੂ ਜੀ ਬੀਬੀ ਜੀ ਦਾ ਫੋਨ ਠੰਬਰ ਜਰੂਰ ਦੇਣਾ 🙏🏻👍🏻

  • @gursewaksinghggursewak9624
    @gursewaksinghggursewak9624 3 ปีที่แล้ว +5

    ਭੈਣ ਜੀ ਗੁਰੂ ਸਾਬ ਭਲਾ ਕਰਨ ਗੇ

  • @sukhjitsainishamindersingh3457
    @sukhjitsainishamindersingh3457 3 ปีที่แล้ว

    Best of luck sister g

  • @kuldeepsinghkhalsakhalsa9619
    @kuldeepsinghkhalsakhalsa9619 3 ปีที่แล้ว

    Rowo na behn ji tusi mehnat krke khande ho parmatama tohade te kirpa krega jror

  • @ranjitkaurwalia8681
    @ranjitkaurwalia8681 3 ปีที่แล้ว

    Bhen ji waheguru tuhanu taraki jarur dewega jang jari rakho

  • @krishanahuja3606
    @krishanahuja3606 3 ปีที่แล้ว +5

    Thank you Punjabi Lok channel for sharing this. U would request everyone to please help this lady. 🙏🙏

  • @kakabhalla3638
    @kakabhalla3638 3 ปีที่แล้ว

    Is sister no dilon saleut satguru kirpa kare

  • @sunrisesunset979
    @sunrisesunset979 3 ปีที่แล้ว +1

    ਵਹੇਗੁਰੂ ਜੀ ਮੇਹਰ ਕਰਨੀ ਪਰੀਵlਰ ਤੇ 🙏

  • @sonyfoujigurdaspur
    @sonyfoujigurdaspur 3 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਜੀ 🙏🙏🙏🙏🙏

  • @ਬੱਬੂਮਾਨਦੇਫੈਨ
    @ਬੱਬੂਮਾਨਦੇਫੈਨ 3 ปีที่แล้ว +2

    Waheguru g jrur tuhadi ardas sunan ge mata g rabb boht vadhi chij aa 🙏🙏

  • @anitakashyap1751
    @anitakashyap1751 3 ปีที่แล้ว +15

    ਭੈਣ ਜੀ ਇਕ ਦਿਨ ਰਬ ਜਰੂਰ ਸੁਣੇਗਾ ਮਿਹਨਤ ਦਾ ਨਤੀਜਾ ਫਲ ਮਿੱਠਾ ਹੀ ਹੂੰ ਦਾ ਹੈ

  • @deevanshgoyal1942
    @deevanshgoyal1942 3 ปีที่แล้ว

    God bless u sister ji

  • @dbenipal77
    @dbenipal77 3 ปีที่แล้ว +2

    Mata Ji Rab jarror sunega 🙏🙏🙏🙏

  • @happywahegurumeharkaremehr1733
    @happywahegurumeharkaremehr1733 3 ปีที่แล้ว +1

    Waheguru ਮੇਹਰ ਕਰੇ ਤੁਹਾਡੇ ਤੇ

  • @nirmalsinghhans4671
    @nirmalsinghhans4671 3 ปีที่แล้ว

    Jai mate di sister mate rani te vishwas rako jaroor tuhadi soch nu baag lagange mata rani jaroor change din dikhaege

  • @MandeepSingh-do3ri
    @MandeepSingh-do3ri 3 ปีที่แล้ว +1

    ਵਾਹਿਗੁਰੂ ਜੀ ਭਲਾ ਕਰਿਓ

  • @gurbaxkaur4885
    @gurbaxkaur4885 3 ปีที่แล้ว

    God bless you always be happy ❤️❤️🙏🏻🙏🏻

  • @navsandhu9947
    @navsandhu9947 3 ปีที่แล้ว +4

    Waheguru Mehar Kran Bhen Te

  • @sukhsam6145
    @sukhsam6145 3 ปีที่แล้ว

    Jai ma chintapurni jaroor ass puri karu ge jai mata di

  • @rahikumar1607
    @rahikumar1607 3 ปีที่แล้ว

    Maa nu dilo slaam ❤️🙏

  • @bhupinderkaurgrewal5685
    @bhupinderkaurgrewal5685 3 ปีที่แล้ว

    Waheguru ji meher kro Bhanji oper bless her