ความคิดเห็น •

  • @user-shama88
    @user-shama88 6 วันที่ผ่านมา

    ਸਾਡੇ ਖੁੱਡੀਆਂ ਪਿੰਡ ਨਾਲ ਬਹੁਤ ਪਿਆਰ ਸੀ

  • @Harjinder_Boparai
    @Harjinder_Boparai ปีที่แล้ว +4

    ਸਾਨੂੰ ਮਾਣ ਹੁੰਦਾ ਕਿ ਬਾਬੂ ਰਜਬ ਅਲੀ ਪੰਜਾਬੀ ਭਾਸ਼ਾ ਦੇ ਹਿੱਸੇ ਆਏ

  • @sukhwindersinghaulakh6327
    @sukhwindersinghaulakh6327 7 วันที่ผ่านมา

    ਵਾਹ ਜੀ ਵਾਹ... ! ਮਾਸਟਰ ਜੀ ਬਹੁਤ ਸੋਹਣਾ ਪੇਸ਼ ਕੀਤਾ ਬਾਬੂ ਰਜ਼ਿਬ ਅਲੀ ਖਾਂ ਜੀ ਦੀਆਂ ਰਚਨਾਵਾਂ ਨੂੰ...ਰਜ਼ਿਬ ਅਲੀ ਖਾਂ ਇੱਕ ਸੰਤ ਪੁਰਸ਼ ਸੀ...ਦਿਲੋ ਸਲਾਮ ਏ ਏਸ ਮਹਾਨ ਪੰਜਾਬੀ ਸ਼ਾਇਰ ਨੂੰ.

  • @gurmeetsinghgill2515
    @gurmeetsinghgill2515 หลายเดือนก่อน

    ਮਾਸਟਰ ਜੀ ਨੇ ਕਨੈਡਾ ਰਹਿ ਵੀ ਪੰਜਾਬੀ ਵਿਰਸਾ ਕਿਹੈਮ ਰੱਖਣ ਦਾ ਧੰਨਵਾਦ ਮਾਸਟਰ ਜੀ ਨਮਿਸਤੇ

  • @gurcharansinghmann1814
    @gurcharansinghmann1814 3 หลายเดือนก่อน +1

    ਕਯਾ ਬਾਤ ਐ❤❤

  • @swaransinghsekhon4836
    @swaransinghsekhon4836 4 หลายเดือนก่อน

    Lall sallaam Babu razaw aly

  • @tarsemsinghrajput6675
    @tarsemsinghrajput6675 5 หลายเดือนก่อน +1

    ਸਾਹੋਕੇ ਬਾਬੂ ਜੀ ਦਾ ਬੁੱਤ ਲੱਗ ਚੁੱਕਿਆ 🙏🏻🙏🏻🙏🏻🙏🏻

  • @jagatkamboj9975
    @jagatkamboj9975 ปีที่แล้ว +3

    ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ

  • @tarsemsinghrajput6675
    @tarsemsinghrajput6675 5 หลายเดือนก่อน +2

    ਬਾਬੂ ਰਜਬ ਅਲੀ ਖਾਨ ਨੂੰ ਕੋਟਿ ਕੋਟਿ ਵਾਰ ਸਲਾਮ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baajkhan6426
    @baajkhan6426 ปีที่แล้ว +1

    ਵਾਹ ਜੀ ਵਾਹ ਕਿਆ ਕਹਿਣੇ।
    ਸਲਾਮ ਐਂ ਬਾਬੂ ਜੀ ਨੂੰ ਤੇ ਆਪ ਜੀ ਨੂੰ ਵੀ।

  • @fulelsingh9756
    @fulelsingh9756 ปีที่แล้ว +1

    ਵਾਹ ਜੀ ਵਾਹ,ਬਾ ਕਮਾਲ ਪੇਸ਼ਕਾਰੀ,,,,,

  • @asifkazmi55
    @asifkazmi55 ปีที่แล้ว +2

    Jinab muslim dar tuno nahi islam dil tu manya janda aya babu rajab ali punjabi poetery wich vakhra naam aya

  • @balvindersidhu4002
    @balvindersidhu4002 3 หลายเดือนก่อน

    ਗਜਬ ਹੈ ਰਜਬ ਅਲੀ❤

  • @DeepsinghDeepsingh-bo4ns
    @DeepsinghDeepsingh-bo4ns 7 หลายเดือนก่อน

    ਬਾਪੂ ਸਿਰਾ ਕਰਾਤਾ।

  • @aishmeenkaur903
    @aishmeenkaur903 6 หลายเดือนก่อน

    ਮਾਸਟਰ ਜੀ ਨੇਂ ਕੈਨੇਡਾ ਰਹਿ ਕੇ ਵੀ ਪੰਜਾਬੀ ਵਿਰਸਾ ਕਾਇਮ ਰੱਖਣ ਤੇ ਧੰਨਵਾਦ

  • @Gurpreetmontreal
    @Gurpreetmontreal ปีที่แล้ว

    ਬਹੁਤ ਵਧੀਆ ਜੀ। babu rajab ali ji Malwa di rooh

  • @rajdeeptoor9383
    @rajdeeptoor9383 ปีที่แล้ว

    ਵਾਹ ਲਾਜਵਾਬ

  • @swaransinghsekhon4836
    @swaransinghsekhon4836 9 หลายเดือนก่อน

    Sat Sri akaal master ji

  • @ranjitsingh1682
    @ranjitsingh1682 ปีที่แล้ว

    ਬਹੁਤ ਵਧੀਆ ਜੀ

  • @SureshKumar-uv4gi
    @SureshKumar-uv4gi ปีที่แล้ว

    V v nyc I m v v happy sir g aj te ruh khush ho gyi

  • @mnxhell8777
    @mnxhell8777 ปีที่แล้ว

    Babu mahan ne 1947ne Punjab nu bahut dekh dita

  • @ramsarupramsarup741
    @ramsarupramsarup741 ปีที่แล้ว +1

    WAH.MASTER.JI.BULAND.AWAJ.NU.SALAM

    • @rassammaskeen5920
      @rassammaskeen5920 ปีที่แล้ว

      Babu rajb ali ki majburi se Pakistan Jana pia

  • @ramandeepsingh2295
    @ramandeepsingh2295 ปีที่แล้ว

    Wah ji wah 🙏🙏🙏

  • @rajaahmad7705
    @rajaahmad7705 ปีที่แล้ว

    Good very good

  • @HarpreetSingh-rb6tt
    @HarpreetSingh-rb6tt 2 ปีที่แล้ว

    Balley bapu ji

  • @user-wi2dm2dw3h
    @user-wi2dm2dw3h ปีที่แล้ว

    Good

  • @Arabiantrucker1987
    @Arabiantrucker1987 ปีที่แล้ว

    ਬਾਬੂ ਰੱਜਬ ਅਲੀ ❤️🙏

  • @user-rt8dg2xt8h
    @user-rt8dg2xt8h 3 หลายเดือนก่อน

    Rajb:ali:nu:babuu:kion:kehnde:ne:daso:g:kavi:good:c:

  • @HappyLake-hx4ki
    @HappyLake-hx4ki 5 หลายเดือนก่อน

    Satho kimti heere kho ke lai gae

  • @balwinderbauranalisingh8666
    @balwinderbauranalisingh8666 10 หลายเดือนก่อน

    Akl da bag