Munda Malwe Da ll Ajaib Singh Rai ll Manjit Kaur ll Charnjit Ahuja ll 1983

แชร์
ฝัง
  • เผยแพร่เมื่อ 30 พ.ย. 2024
  • #AjaibSinghRai #ManjitKaur #JattSoormen #DoGaane #Punjabisong #Punjabiduetsong #Punjabioldduetsong #Punjabigeet #Oldpunjabiduetsong #Oldduet #Hmv #Inreco #ਪੰਜਾਬੀਪੁਰਾਣੇਗਾਣੇ #ਪੰਜਾਬੀਦੋਗਾਣੇ #ਪੰਜਾਬੀਪੁਰਾਣੇਦੋਗਾਣੇ #ਪੰਜਾਬੀਗੀਤ #ਪੰਜਾਬੀਪੁਰਾਣੇਤਵੇ

ความคิดเห็น • 66

  • @bhinderduhewala2853
    @bhinderduhewala2853 3 ปีที่แล้ว +5

    ਪਰਾਣੇ ਗੀਤ ਹੋਏ ਹੋਏ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @amarjeetdhillon6350
    @amarjeetdhillon6350 2 ปีที่แล้ว +7

    ਸਦਾ ਲਈ ਅਮਰ ਹੋ ਗਿਆ🙏 ਚਮਕੀਲਾ🙏

  • @MandeepSingh-ty8rh
    @MandeepSingh-ty8rh 3 ปีที่แล้ว +8

    ਬਹੁਤ ਹੀ ਵਧੀਆ ਗੀਤ ਨੇ ਬਾਈ ਦੇ,, ਜਿੰਦਾਬਾਦ ਚਮਕੀਲਾ,, ਨਾਲੇ ਗਾਉਣ ਵਾਲੇ ਦੀ ਆਵਾਜ਼ ਵੀ att,, ਕਿਉਂਕਿ ਬਾਈ ਦੇ ਲਿਖੇ ਹੋਏ ਗੀਤ ਜੋ ਨੇ,,,

  • @kulwinderbrar3003
    @kulwinderbrar3003 5 ปีที่แล้ว +6

    ਬਹੁਤ ਵਧੀਆ ਹੈ ਪੁਰਾਣੇ ਗੀਤ ਪੰਜਾਬੀ
    ਬਾਈ ਜੀ ਬਹੁਤ ਬਹੁਤ ਧੰਨਵਾਦ

  • @rajgorcheema3308
    @rajgorcheema3308 5 ปีที่แล้ว +8

    ਭਾਜੀ ਵਧੀਆ ਗੀਤ

  • @SukhpalSingh-zp3kr
    @SukhpalSingh-zp3kr 5 ปีที่แล้ว +20

    ਧੰਨਵਾਦ ਵੀਰੇ ਚਮਕੀਲੇ ਦੇ ਲਿਖੇ ਗੀਤ ਸੁਣਾਉਣ ਲਈ

  • @sidhurecords9290
    @sidhurecords9290 5 ปีที่แล้ว +14

    ਅਜਾਇਬ ਰਾਏ ਮਨਜੀਤ ਕੌਰ ਦਾ ਫੁੱਲ ਅੱਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @jagveermaan8846
    @jagveermaan8846 5 ปีที่แล้ว +11

    ਘੈਂਟ ਸੀ ਪੁਰਾਣੇ ਗੀਤ ਵਾਹ ਸੁਣਕੇ ਨਜ੍ਹਾਰਾ ਆ ਗਿਆ

  • @amriksandhu1323
    @amriksandhu1323 5 ปีที่แล้ว +5

    Nazara aa giya veera ji bahut der baad sune ajaib rai de aa geet bahut dhanwad ji

  • @makhandhaliwal-5571
    @makhandhaliwal-5571 5 ปีที่แล้ว +7

    ਬਹੁਤ ਹੀ ਵਧੀਆ ਵੀਰ ਜੀ
    ਅਜੈਬ ਰਾਏ ਦਾ ਗੀਤ ਹੈ
    ਜੱਟ ਰੂੜੀਆਂ ਚ ਬੈਠਾ ਰਹਾ ਸਾਰੀ ਰਾਤ ਨੀ
    ਉਹ ਵੀ ਸੁਣ ਵਾਲਾ ਹੈ ਉਝ ਆਪਣੇ ਕੋਲ ਹੈ। MP4

  • @harmanelectronicsmehalawal8540
    @harmanelectronicsmehalawal8540 ปีที่แล้ว +2

    ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧਨਵਾਦ ਜੀ ਬਾਕੀ ਅਜੈਬ ਰਾਏ ਜੀ ਦੇ ਬਾਕੀ ਸਾਰੇ ਗਾਣੇ ਅਪਲੋਡ ਕਰੋ ਜੀ
    ਧਨਵਾਦ ਜੀ

  • @kirpalsingh9402
    @kirpalsingh9402 2 หลายเดือนก่อน +1

    ਬਾਈ ਦੀ ਅਵਾਜ਼ ਅਵਤਾਰ ਚਮਕ ਦੀ ਅਵਾਜ਼ ਨਾਲ ਮੇਲ ਖਾਂਦੀ ਹੈ ।

  • @gurrajchahal402
    @gurrajchahal402 4 หลายเดือนก่อน +2

    ਮਲੋਟ ਸਾਡੇ ਨਾਲ ਦਾ ਸ਼ਹਿਰ ਐ

  • @sukhmandersran584
    @sukhmandersran584 4 ปีที่แล้ว +8

    ਬਹੁਤ ਵਧੀਆ ਸਦਾਬਹਾਰ ਪੁਰਾਣੇ ਗੀਤ ਸੁਣਕੇ ਨਜਾਰਾ ਆ ਜਾਂਦਾ ਹੈ ਧੰਨਵਾਦ ਚਮਕੀਲੇ ਦੇ ਲਿਖੇ ਹੋਏ ਗੀਤ ਬਹੁਤ ਵਧੀਆ ਚਮਕੀਲਾ ਗਾਇਕ ਤੇ ਗੀਤਕਾਰ ਦੋਨੋ ਪਾਸੇ ਹੀ ਕਮਾਲ ਸੀ

  • @jagdishchander8447
    @jagdishchander8447 5 ปีที่แล้ว +7

    ਵਧੀਆ ਗੀਤ ਨੇ।

  • @bantijosan645
    @bantijosan645 ปีที่แล้ว +1

    Chamkila ji sirra geet likhe te gaye v vdia ajaib Rai ne.

  • @kulwinderbrar3003
    @kulwinderbrar3003 5 ปีที่แล้ว +10

    ਅਜਾਇਬ ਰਾਏ ਤੇ ਮਨਜੀਤ ਕੌਰ ਦੀ ਸੁਪਰਹਿੱਟ ਜੋੜੀ ਹੈ

  • @MandeepSingh-ty8rh
    @MandeepSingh-ty8rh 3 ปีที่แล้ว +13

    ਆਵਾਜ਼ ਬਹੁਤ ਵਧੀਆ,, ਇੰਝ ਲੱਗਦਾ ਜਿਵੇੰ ਬਾਈ ਚਮਕੀਲਾ ਹੀ ਗਾ ਰਿਹਾ ਹੋਵੇ,, ਆਵਾਜ਼ ਚੰਗੀ ਆ ਬਾਈ ਦੀ

  • @yugplayz2474
    @yugplayz2474 4 ปีที่แล้ว +4

    amar singh chamkila g writer singer & composer wah kmaal c.

  • @MandeepSingh-ty8rh
    @MandeepSingh-ty8rh 3 ปีที่แล้ว +12

    ਐਵੇਂ ਕਾਹਨੂੰ ਬੀਬੀ,, ਸਾਨੂੰ ਕਰੇ ਬਦਨਾਂਮ ਨੀਂ,, ਬਾਬਿਆਂ ਦੇ ਕੋਲ, ਆਇਆ ਕਰ ਸੁਭਾ ਸ਼ਾਮ ਨੀਂ,, ਪਿੰਡ ਦੁਗਰੀ ਚ ਮੇਰਾ,, ਪੰਜਾਂ ਸਾਲਾਂ ਬਾਅਦ ਗੇੜਾ,, ਇਥੇ ਬੈਠ ਚਮਕੀਲੇ ਨੀਓ ਰਹਿਣਾ,, ਰਾਮ ਸੱਤ ਬੋਲ ਬੀਬੀਏ,, ਟੱਲ ਬਾਬੇ ਦਾ, ਖ਼ਰਕੜਦਾ ਰਹਿਣਾ,,,

  • @mohandhindsa3919
    @mohandhindsa3919 5 ปีที่แล้ว +22

    ਚੈਨਲ ਤਾਂ ਬਾਈ ਜੀ ਹੋਰ ਵੀ ਬਹੁਤ ਸਾਰੇ ਗੀਤ ਅਪਲੋਡ ਕਰਦੇ ਨੇ ,ਪਰ ਜਿਹੜਾ ਤੁਸੀਂ ਪੂਰਾ ਤਵਾ ਅਪਲੋਡ ਕਰਦੇ ਓ ਤੇ ਨਾਲ ਫੋਟੋ ਵੀ ਲਾਉਂਦੇ ਓ ੳਹ ਬਹੁਤ ਵਧੀਆ ਧਨਵਾਦ ਜੀ

  • @NirmalSingh-bz3si
    @NirmalSingh-bz3si 2 ปีที่แล้ว +2

    Aj.kal.ajib.ray.g.kithe.ne.super.hitt.jori

  • @RAJyt0008
    @RAJyt0008 ปีที่แล้ว +2

    👍

  • @manjitnokwal4875
    @manjitnokwal4875 5 ปีที่แล้ว +6

    चमकीले दे गीत बहुत बढिया लगे जी धनयबाद आपका 🙏🙏

  • @fanchamkileda1005
    @fanchamkileda1005 5 ปีที่แล้ว +8

    I love you chmkila g

  • @RandhirSingh-hq8os
    @RandhirSingh-hq8os 3 หลายเดือนก่อน +1

    👌👌👌👌very nice

  • @bhagsingh5831
    @bhagsingh5831 ปีที่แล้ว +3

    ਗੱਭਰੂ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧਨਵਾਦ ਜੀ ਬਾਕੀ ਅਜੈਬ ਰਾਏ ਜੀ ਦੇ ਬਾਕੀ ਸਾਰੇ ਗਾਣੇ ਅਪਲੋਡ ਕਰੋ ਜੀ ਧਨਵਾਦ ਜੀ

  • @gurjaipalsandhu3801
    @gurjaipalsandhu3801 5 ปีที่แล้ว +4

    bhut vdia g ... eda de song bhut ghat sunan nu milde .. thnku

  • @JujharSingh-ik9it
    @JujharSingh-ik9it 5 ปีที่แล้ว +5

    Very good bai ji

  • @samargunike1640
    @samargunike1640 3 ปีที่แล้ว +2

    Thanks yaadan chamkeele dian

  • @suchasp9352
    @suchasp9352 5 ปีที่แล้ว +5

    Very nice old song

  • @naibmaan8427
    @naibmaan8427 4 ปีที่แล้ว +5

    Nice

  • @krishandevverynicechmkilaj286
    @krishandevverynicechmkilaj286 5 ปีที่แล้ว +4

    very nice y chmkila amrjot ji

  • @fanchamkileda1005
    @fanchamkileda1005 5 ปีที่แล้ว +6

    I miss you chmkila g

  • @bigscenestudio852
    @bigscenestudio852 5 ปีที่แล้ว +4

    Bahot wadiya bai..bai enay puraney ganey kitho luona veer

  • @Kuldeepsingh-gt1dj
    @Kuldeepsingh-gt1dj 2 หลายเดือนก่อน

    ❤, Hmv, ਦਾ ਦਾਦਾ ਦਾਦੀ ❤,,1977❤

  • @bahadursingh5720
    @bahadursingh5720 ปีที่แล้ว +1

    Old is gold

  • @NarinderSingh-j4h
    @NarinderSingh-j4h 3 หลายเดือนก่อน +2

    Narindersingh❤❤❤❤❤❤❤❤❤❤❤❤ 0:50

  • @sidhurecords9290
    @sidhurecords9290 5 ปีที่แล้ว +6

    ਸੌਰੀ ਫੁੱਲ ਈ ਪੀ ਰੀਕਾਰਡ

  • @GurmeetSingh-jq6mq
    @GurmeetSingh-jq6mq 3 ปีที่แล้ว +3

    Chamkila 22

  • @deepbawa0956
    @deepbawa0956 5 ปีที่แล้ว +6

    Very nice songs

  • @ArshdeepSingh-qp7kd
    @ArshdeepSingh-qp7kd 2 ปีที่แล้ว +2

    🔥🔥

  • @ArshSyan-sj7vk
    @ArshSyan-sj7vk ปีที่แล้ว +1

    ❤❤❤

  • @RAJyt0008
    @RAJyt0008 ปีที่แล้ว +1

    Good

  • @gsaulakh8287
    @gsaulakh8287 4 ปีที่แล้ว +2

    Amar Singh Chamkila no1

  • @SurjeetSandhuSukhewala
    @SurjeetSandhuSukhewala 4 ปีที่แล้ว +4

    ਜੱਟ ਸੂਰਮੇਂ ਚੈਨਲ ਨੂੰ ਇਸ ਲਿੰਕ ਨੂੰ ਕਲਿਕ ਕਰਕੇ ਸਬਸਕ੍ਰਾਈਬ ਕਰੋ ਲ
    th-cam.com/users/JattSoormen

  • @XRAI07
    @XRAI07 3 ปีที่แล้ว +2

    Its my grandfather

    • @BrimDhillon
      @BrimDhillon 2 หลายเดือนก่อน

      Who?

  • @pardeepsharma-jv9gd
    @pardeepsharma-jv9gd 4 ปีที่แล้ว +3

    VEER ji thanks for sending old SONG Ajab Rai MANJEET KAUR DE please Request Ajab Rai Dermak de song( GURU RAM DE NAGRI) PLEASE SENDING THANKS VEER JI FROM PARDEEP SHARMA BHADAUR( CANADA)

  • @PreetSingh-r9w
    @PreetSingh-r9w 2 หลายเดือนก่อน

    Vegetable bahut badhiya gana likha hua Aisi Amar Singh Chamkila Amar Raho

  • @simerjeetchahal3115
    @simerjeetchahal3115 5 ปีที่แล้ว +4

    Good dog 👍❤️❤️❤️

  • @NarinderSingh-j4h
    @NarinderSingh-j4h 6 หลายเดือนก่อน +1

    Narindersingh 6:076:16

  • @gurdeepdhammmuuu2136
    @gurdeepdhammmuuu2136 2 ปีที่แล้ว +1

    Balkarsingh

  • @simarjeet7588
    @simarjeet7588 3 ปีที่แล้ว +2

    Mei b malout to aa

  • @JugrajSingh-wl1yr
    @JugrajSingh-wl1yr 2 หลายเดือนก่อน

    Sada yaar chamkila,,,,,,

  • @jashandeep0807
    @jashandeep0807 2 ปีที่แล้ว +1

    Ok

  • @lachhmandass9742
    @lachhmandass9742 2 ปีที่แล้ว +1

    Lekhk amar singh chamkila likhna si

  • @gurvindernumberdaar2275
    @gurvindernumberdaar2275 5 ปีที่แล้ว +6

    ਸਾਰਾ ਨੰਬਰ ਆਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @PrabeepSingh-h7u
    @PrabeepSingh-h7u ปีที่แล้ว +1

    Old is gold