ਬਾਬਾ ਬੋੜ੍ਹ ਸਿੰਘ #2: ਜਦੋਂ ਬਾਣੀ ਪੜ੍ਹੋ ਓਹੀ ਅੰਮ੍ਰਿਤਵੇਲਾ? Baba Borh Singh #2: When is Amritvela?

แชร์
ฝัง
  • เผยแพร่เมื่อ 18 ต.ค. 2024
  • ਗੁਰਮਤਿ ਬਿਬੇਕ ਮੀਡੀਆ ਵਲੋਂ ਪੇਸ਼ ਹੈ “ਬਾਬਾ ਬੋੜ੍ਹ ਸਿੰਘ” ਦੀ ਇਕ ਛੋਟੀ ਪਰ ਸਿਖਿਆਦਾਇਕ 3D ਐਨੀਮੇਟਿਡ ਫਿਲਮ। ਦੇਖੋ ਬਾਬਾ ਬੋੜ੍ਹ ਸਿੰਘ ਜੀ ਕਿਵੇਂ ਇਕ ਨੌਜਵਾਨ ਕਮਲਦੀਪ ਸਿੰਘ ਦਾ ਗੁਰਮਤਿ ਮਾਰਗ ਦਰਸ਼ਨ ਕਰਦੇ ਹਨ ਅਤੇ ਅੰਮ੍ਰਿਤਵੇਲੇ ਬਾਰੇ ਕੀ ਵਿਚਾਰ ਕਰਦੇ ਹਨ।
    Gurmat Bibek Media presents a new 3D animated short featuring a new character who goes by the name of Baba Borh Singh Ji. Watch to find out how Baba Borh Singh Ji discusses the importance of Amritvela with a young man named Kamaldeep Singh who responds in an obstinate way.
    If you have any questions or you have any suggestions, kindly contact us at +1-647-771-5359.
    #BabaBorhSingh
    #3DAnimation
    #Blender
    PayPal/Credit: www.gurmatbibek...
    Wire Transfer Information:
    Account Holder: Gurmat Bibek Media
    Account Number: 5037390
    Branch Address: 9085 Airport Rd, Brampton, ON L6S 0B8
    Institution Number: 004
    Swift Code: TDOMCATTTOR
    Email Transfer: gurmatbibekmedia@gmail.com
    For more content by Gurmat Bibek Sevadaars please visit:
    www.gurmatbibek...
    / gurmat-bibek
    / gurmat-bibek-daily
    / gurmatbibek

ความคิดเห็น • 118

  • @ashokklair2629
    @ashokklair2629 ปีที่แล้ว +2

    ਢਢਰੀਆ ਵਾਲਾ ਵੀ ਇਕ ਬੀਡੀਓ ਚ ਕਹਿ ਰਿਹੈ, ਕਿ ਜਦੋ ਬਾਣੀ ਪੜੋ, ਉਦੋ ਹੀ ਅੰਮ੍ਰਿਤ ਵੇਲਾ ਹੈ।
    ਼ਢਢਰੀਆ ਵਾਲੇ ਨੂੰ ਠੋਕਵੇ ਜਵਾਬ!

  • @prabhjotsingh008
    @prabhjotsingh008 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
    ਗੁਰਮਤਿ ਬਿਬੇਕ ਟੀਮ ਨੂੰ ਦਿਲੋਂ ਧੰਨਵਾਦ ਹੈ।ਗੁਰੂ ਸਾਹਿਬ ਜੀ ਚੜਦੀਕਲਾ ਬਖਸ਼ਣ।ਗੁਰੂ ਦੇ ਮਾਰਗ ਤੇ ਚਲਣ ਲਈ ਪ੍ਰੇਰਿਤ ਕਰਨਾ ਬੋਹਿਟ ਉੱਤਮ ਕੰਮ ਹੈ।
    ਇੱਦਾਂ ਹੀ ਤੁਸੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਭਾਈ ਕਰਨ ਜੀ 🙏🙏🙏🙏🙏
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,🙏🙏🙏🙏🙏

  • @manjeetsinghgill799
    @manjeetsinghgill799 2 ปีที่แล้ว +1

    ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ ਵਾਹਿਗੁਰੂ🙏 ਜੀ

  • @happysinghhappysingh2204
    @happysinghhappysingh2204 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ਤਿਸਰੇਣ
    @ਤਿਸਰੇਣ 2 ปีที่แล้ว +18

    ਪਿਆਰੇ ਭਾਈ ਸਾਹਿਬ ਭਾਈ ਕੁਲਬੀਰ ਸਿੰਘ ਜੀ ਨੇ ਕਮਾਲ ਹੀ ਕੀਤੀ ਹੋਈ ਹੈ! ਐਨੀ ਸੋਹਣੀ ਗੁਲਜ਼ਾਰ ਹੋ ਆਪ ਗੁਰਸਿੱਖ ਜੋ ਭਾਈ ਸਾਹਿਬ ਨੇ ਲਾਈ, ਆਪ ਐਸੇ ਤਰ੍ਹਾਂ ਹੋਰ ਹੋਰ ਸੇਵਾ ਕਰਦੇ ਰਹੋ ਜੀਓ । ਵੀਡਿਉ ਦੇ ਹਰ ਪਹਿਲੂ ਬਾਰੇ ਤਾਰੀਫ਼ ਕਰਨੀ ਸ਼ਬਦਾਂ ਤੋਂ ਪਰੇ ਹੈ। ਐਸੇ ਤਰ੍ਹਾਂ ਬਹੁਤ ਵਧੀਆ ਉਪਰਾਲੇ ਕਰਦੇ ਰਹੋ ਜੀਓ

  • @kaur_G
    @kaur_G 2 ปีที่แล้ว +11

    ਤੱਤ ਗੁਰਮਤਿ in an interesting way...
    And conversation between Kamaldeep Singh and his boss is just too cute 😅

  • @SahebzzSingh
    @SahebzzSingh 3 หลายเดือนก่อน

    Waheguru ji waheguru ji waheguru ji waheguru ji waheguru ji waheguru

  • @DavinderSingh-gu8rc
    @DavinderSingh-gu8rc 2 ปีที่แล้ว +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @SahebzzSingh
    @SahebzzSingh 3 หลายเดือนก่อน

    Waheguru ji waheguru ji waheguru ji waheguru

  • @GuruDhaSingh
    @GuruDhaSingh 2 ปีที่แล้ว +1

    ਬਹੁਤ ਵਧੀਆ ਜੀ

  • @DaljitGill-bt4oy
    @DaljitGill-bt4oy 10 หลายเดือนก่อน +1

    Waheguru ji ❤️🙏

  • @JasbirSingh-fy8vy
    @JasbirSingh-fy8vy 2 ปีที่แล้ว +4

    ਬਹੁਤ ਵਧੀਆ ਉਪਰਾਲਾ ਵੀਰ ਗੁਰੂਸਿਖੀ ਦਾ ਵਾਹਿਗੁਰੂ ਜੀ ਚੜਦੀ ਕਲਾ ਕਰੇ ਅ੍ਰਮਿਤ ਵੇਲੇ ਸਚੁ ਨਾਉ ਵਡਿਆਈ ਵਿਚਾਰ ਵਾਹਿਗੁਰੂਜੀ

  • @kulvinderkalirai3319
    @kulvinderkalirai3319 2 ปีที่แล้ว +1

    ਵਾਹਿਗੁਰੂ

  • @asingh6155
    @asingh6155 2 ปีที่แล้ว +6

    ਬਹੁਤ ਵਧੀਆ ਉਪਰਾਲਾ ਹੈ ਜੀ। ਗੁਰੂ ਸਾਹਿਬ ਜੀ ਕਿਰਪਾ ਕਰਕੇ ਸਿਖਾਂ ਨੂੰ ਅੰਮ੍ਰਿਤਵੇਲੇ ਦੀ ਦਾਤ ਬਖਸ਼ਣ।

  • @harkiratsingh5134
    @harkiratsingh5134 2 ปีที่แล้ว +12

    Love this style! Please make many more of these!

  • @amrindersingh9685
    @amrindersingh9685 2 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @charanjitkaur3391
    @charanjitkaur3391 ปีที่แล้ว

    Waheguru.Ji.Maher.Karan.Ji

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ 2 ปีที่แล้ว +1

    Waheguru g

  • @kulvinderkalirai3319
    @kulvinderkalirai3319 2 ปีที่แล้ว

    wagਵਾਹਿਗੁਰੂ

  • @drharjeetsinghuppal5771
    @drharjeetsinghuppal5771 2 ปีที่แล้ว +2

    ਪਰ ਅੰਮ੍ਰਿਤ ਵੇਲਾ ਓਹੀ ਹੈ ਜੀ ਬਾਰੇ ਗੁਰੂ ਨਾਨਕ ਦੇਵ ਜੀ ਨੇ ਭਾਈ ਬੁੱਢਾ ਸਾਹਿਬ ਤੇ ਲਹਿਣਾ ਜੀ ਤੋ ਪੁੱਛਿਆ ਸੀ !
    ਜਿਹੜੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਜਦ ਦਿਨ ਚੜ੍ਹੇ ਬਾਣੀ ਪੜ੍ਹਨਗੇ ਤੇ ਕਹਿਣਗੇ ਇਹ ਅਮਿਤ ਵੇਲਾ ਹੈ ਜੋ ਕਿ ਅੰਮ੍ਰਿਤ ਵੇਲਾ ਨਹੀਂ ਦਿਨ ਹੈ ਦਿਨ ! 🙏🙏

  • @LAKHWINDERSingh-hq1qs
    @LAKHWINDERSingh-hq1qs 2 ปีที่แล้ว

    Waheguru ji ka khalsa Waheguru ji ki fateh 🙏🙏 Guru sahib ji di mehar sadka mere jiwan da vi eho udesh h ki mainu aap ji di sangat milje te m vi jaldi amrit shak lwa 🙏🙏

  • @awesomevideos3949
    @awesomevideos3949 ปีที่แล้ว

    Waheguru ji❤❤❤❤❤❤❤❤

  • @kamaltapa2836
    @kamaltapa2836 2 ปีที่แล้ว +3

    ਵਾਹਿਗੁਰੂ ਜੀ 🙏❣️

  • @JASPALSINGH-wr1pp
    @JASPALSINGH-wr1pp 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏👌👌👌👌👌👌👌👍👍👍👍👍👍👍👍👍👍👍👍

  • @deepgagankaur9200
    @deepgagankaur9200 2 ปีที่แล้ว +1

    Dhan guru dhan guru pyare!!!!!

  • @jaipalsandhu4569
    @jaipalsandhu4569 2 ปีที่แล้ว +2

    ਵਾਹਿਗੁਰੂ ਜੀ ਆਪਣਾ ਸਿੱਖ ਬਣਾਉ ਸਤਿਗੁਰੂ ਜੀ

  • @rajinderkaur7753
    @rajinderkaur7753 2 ปีที่แล้ว +2

    ਵਾਹਿਗੁਰੂ ਜੀ 🙏🙏

  • @tanbirsingh777
    @tanbirsingh777 2 ปีที่แล้ว +2

    ਵਾਹਿਗੁਰੂ ਜੀ

  • @harpreetsingh7367
    @harpreetsingh7367 2 ปีที่แล้ว

    Dhan gurmukh pyaareo bht sohne tarike nal amrit vela di mahanata nu samjaayea g

  • @sandeepsingh-pj6lw
    @sandeepsingh-pj6lw 2 ปีที่แล้ว

    Bhai sahib ji tuhada bhut dhanvad sanu guru sahib nal jodi rakhn layi

  • @ManjitKaur-ik1gh
    @ManjitKaur-ik1gh 2 ปีที่แล้ว +2

    Waheguru ji di kirpa naal 4 waje amrit wele uth jani ji

  • @jassi13
    @jassi13 2 ปีที่แล้ว +1

    Waheguru ji ka khalsa waheguru ji ki fateh

  • @teramasu3956
    @teramasu3956 2 ปีที่แล้ว +2

    Waheguru

  • @jagdeepsingh3590
    @jagdeepsingh3590 2 ปีที่แล้ว

    Boht wadia Tarika eh

  • @punjabpunjab1973
    @punjabpunjab1973 2 ปีที่แล้ว +2

    ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabaaad 👳‍♂️💪🦁..

  • @soapshouse9275
    @soapshouse9275 2 ปีที่แล้ว +3

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @DeepSingh-qs6bz
    @DeepSingh-qs6bz 2 ปีที่แล้ว +1

    Dhan dhan waheguru ji 🙏🌹🙏🌹🙏🌹🙏🌹🙏🌹

  • @ramandhaliwal2086
    @ramandhaliwal2086 2 ปีที่แล้ว +1

    Waheguru ji 🙏🙏waheguru ji maher Karan ji 🙏🙏

  • @simrankhalsa4861
    @simrankhalsa4861 2 ปีที่แล้ว +3

    WaheguruJi 🙏🏻

  • @Parmjeetkaur-ys6zk
    @Parmjeetkaur-ys6zk 2 ปีที่แล้ว +1

    Waheguru ji waheguru ji 🙏🏻🙏🏻🙏🏻🙏🏻

  • @sandeepdeepdeep7706
    @sandeepdeepdeep7706 2 ปีที่แล้ว +1

    SATNAM SHRI WAHEGURU JI

  • @rajkaur2577
    @rajkaur2577 10 หลายเดือนก่อน +1

    🙏💙🙏

  • @kirpawaheguru8219
    @kirpawaheguru8219 2 ปีที่แล้ว

    🙏Vaho Dhan Waheguru Gurmat Bibekio

  • @nishanpunjabi
    @nishanpunjabi 2 ปีที่แล้ว +1

    Waheguru ji Tera shukar hai

  • @ParvinderSingh-yq5jd
    @ParvinderSingh-yq5jd 2 ปีที่แล้ว

    Waheguru ji ka khalsa
    Waheguru ji ki Fateh khalsa ji

  • @jaswantgill8350
    @jaswantgill8350 2 ปีที่แล้ว +1

    waheguru ji

  • @gurbajsingh9270
    @gurbajsingh9270 ปีที่แล้ว

    Very nice 👌

  • @BhupinderSingh-xw9tt
    @BhupinderSingh-xw9tt ปีที่แล้ว

    ਸਿੰਘ ਸਾਹਿਬ ਜੀ ਬੇਨਤੀ ਹੈ ਇਕ ਵੀਡੀਓ ਵਿਸਥਾਰ ਸਾਹਿਤ ਦਸਵ ਦਵਾਰ ਤੇ ਜ਼ਰੂਰ ਸੰਗਤਾਂ ਦੇ ਹਾਜ਼ਰ ਕਰੋ।

  • @harmeetsinghkhalsa8127
    @harmeetsinghkhalsa8127 2 ปีที่แล้ว

    Boss ta sirraa kara geya 😂😊.

  • @_Kaur_1984
    @_Kaur_1984 2 ปีที่แล้ว

    Waah kmaal krtii jii...nvia hor vdos d sda hi aas rehndi a ji..
    🙏🏻🙏🏻♥️

  • @ramangrewaldogtreatmentsdi7681
    @ramangrewaldogtreatmentsdi7681 2 ปีที่แล้ว +1

    ❤Waheguru ji❤

  • @InderBtw
    @InderBtw 2 ปีที่แล้ว

    Great effort by the gurmat bibek team
    Appreciate team 🙏🙏🙏🙏🌹🌹🌹🌹thanks lots

  • @satnamkaur4839
    @satnamkaur4839 2 ปีที่แล้ว

    🙏🙏

  • @sdkkaur5286
    @sdkkaur5286 2 ปีที่แล้ว +2

    Amazingly demonstrated concept! Nice animation!

  • @singh9614
    @singh9614 2 ปีที่แล้ว

    Wah ji wah, laajwab

  • @Er.jobanjeet_Nagoke
    @Er.jobanjeet_Nagoke 2 ปีที่แล้ว

    ♥️♥️

  • @HarpreetKaur-vl9so
    @HarpreetKaur-vl9so ปีที่แล้ว

    Boht vdia vedio naatk dekhn t v vedio bnao aj kl TV dekhn d boht rujaan h smjana mushkl lgda h

  • @kirankaur4862
    @kirankaur4862 2 ปีที่แล้ว +1

    🙏 ❤️

  • @punjabiguy0001
    @punjabiguy0001 2 ปีที่แล้ว

    Very beautiful and nice concept in funny way ..
    guru sahib ji hor chrdi kla bkhshn te apni sewa hor pyar ch lain 💙

  • @GurbaniAadhar
    @GurbaniAadhar 2 ปีที่แล้ว

    Awesome 👍🏻

  • @Er.jobanjeet_Nagoke
    @Er.jobanjeet_Nagoke 2 ปีที่แล้ว

    💯💯💯♥️♥️♥️♥️♥️♥️♥️♥️

  • @punjabi1990123
    @punjabi1990123 2 ปีที่แล้ว

    Gurmat Bibek valiaan ne Kamal karti

  • @akaalfauj7561
    @akaalfauj7561 2 ปีที่แล้ว

    Amazing concept💯💯💯

  • @jasbirkaurmalhi4968
    @jasbirkaurmalhi4968 2 ปีที่แล้ว

    🙏🙏🙏❤️🙏

  • @JASPALSINGH-wr1pp
    @JASPALSINGH-wr1pp 2 ปีที่แล้ว +2

    👌👌👌👌👍👍👍👍👍👍👍👍👍

  • @kaurchef
    @kaurchef 2 ปีที่แล้ว

    I love the tune you use at starting ....it's just amazing

  • @deepfilmsphotography2785
    @deepfilmsphotography2785 2 ปีที่แล้ว

    Amazing

  • @user-yj7xn2ty2k
    @user-yj7xn2ty2k 2 ปีที่แล้ว

    ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ ਦਾ ਮਤਲਬ ਤਾਂ ਠੀਕ ਹੈ ਪਰ ਇਹ ਬ੍ਰਾਹਮਣ ਮੱਤ ਹੈ ਚੰਗੇ ਕਰਮ ਕਰੋ ਕੰਮ ਕਰੋ ਗ਼ਰੀਬ ਦਾ ਭਲਾ ਕਰੋ ਕਿਸੇ ਦਾ ਹੱਕ ਨਾ ਖਾਓ ਬਾਣੀ ਪੜੋ ਹਰ ਵੇਲੇ ਵਾਹਿਗੁਰੂ ਨੂੰ ਯਾਦ ਵਾਹਿਗੁਰੂ ਜੀ ਦੇ ਭੈਅ ਵਿੱਚ ਰਹੋ ਉਹ ਵੀ ਅੰਮ੍ਰਿਤ ਵੇਲੇ ਨਾਲੋਂ ਘੱਟ ਨਹੀਂ

  • @dasmeshdadaas
    @dasmeshdadaas 2 ปีที่แล้ว

    Very nice! 🌷

  • @dilsingh9318
    @dilsingh9318 ปีที่แล้ว

    😂😂😂😂sach aa baba g

  • @AnokhKaur
    @AnokhKaur 2 ปีที่แล้ว

    Amazing video! ❤

  • @jagirsingh9212
    @jagirsingh9212 2 ปีที่แล้ว

    🙏🇨🇦🙏

  • @kuljeetsingh-ny7ur
    @kuljeetsingh-ny7ur 2 ปีที่แล้ว

    🙏🙏🙏🙏🙏

  • @SikhKidsTV
    @SikhKidsTV 2 ปีที่แล้ว

    ❤️

  • @Karansingh-bsi
    @Karansingh-bsi 2 ปีที่แล้ว

    next part paji

  • @waheguru16710
    @waheguru16710 2 ปีที่แล้ว

    Amritwela samay kitho start hunda h...

  • @ramgarhiasaab6801
    @ramgarhiasaab6801 2 ปีที่แล้ว

    Manmukh wali awaaz ghaint a🤣🤣🤣🤣🤣

  • @ManjitKaur-ik1gh
    @ManjitKaur-ik1gh 2 ปีที่แล้ว

    Veer ji amrit wele da time kine tu kine waje tuk hunda ji

    • @punjabpunjab1973
      @punjabpunjab1973 2 ปีที่แล้ว

      12 to 6 vje tk, kai sooraj de hisab nal kehnde pr kai jgh aisiya ne jithe 6 mahine raat hi rehnde te 6 mahine day, so mere according 12 am to 6 am🙏

  • @waheguru16710
    @waheguru16710 2 ปีที่แล้ว +2

    Ek gal daso veer g jaag k amritvela sbhalan aur uth ke amritvela krna dono same hi ne ya koi fark hai..

    • @mrsingh9352
      @mrsingh9352 2 ปีที่แล้ว

      @@waheguru16710 Amritvela uth k Naam ate Gurbani naal judan nu Amritvela karna ate sambhalna dono keh dinde hn

    • @waheguru16710
      @waheguru16710 2 ปีที่แล้ว

      @@mrsingh9352 Mera matlab nhi smjhe tuc veer g..m kh rhi haa 12 vje jaag ke krna aur udm kr k uthna khra phal dayak hai....

    • @sajandeepsingh346
      @sajandeepsingh346 2 ปีที่แล้ว +1

      Bohut sohna swaal heh. Mehvi es da utar labh reha ha je kise Gursikh nu pta hoye ta jroor dso ji.
      Meh dupehr to raat 10pm tak kam krda. (Filhaal ta meh jaag ke amrit vele de mukan de kareeb soh reha jada tar).

    • @mrsingh9352
      @mrsingh9352 2 ปีที่แล้ว

      @@sajandeepsingh346 Guru Sahib da Hukam eh hai k Amritvele Naam te Gurbani raahi Akaal Purakh naal judna hai, esda fark ni penda k pehlan sutte paye c ya jaag rhe c, fark paena k kinne pyar naal te dhyan naal amritvela kr rhe haan

    • @GurmatBibek
      @GurmatBibek  ปีที่แล้ว

      ਅੰਮ੍ਰਿਤਵੇਲਾ ਇਸ਼ਨਾਨ ਕਰਕੇ ਪੂਰੇ ਸੁਚੇਤ ਹੋ ਕਰ ਕਰਨਾ ਹੈ। ਚਾਹੇ ਜਾਗਦੇ ਹੋਏ ਕਰੋ ਜਾਣ ਆਰਾਮ ਕਰਕੇ। ਜੇਕਰ ਜਾਗਦੇ ਰਹੋ ਪਰ ਨਾਮ ਅਤੇ ਬਾਣੀ ਜਪਣ ਵੇਲੇ ਨੀਂਦ ਆਵੇ ਤਾਂ ਆਰਾਮ ਕਰ ਲੈਣਾ ਚਾਹੀਦਾ ਰਾਤ ਨੂੰ। ਗਲ ਪੂਰੇ ਸੁਚੇਤ ਹੋ ਕੇ ਧਿਆਨ ਨਾਲ ਪਾਠ ਕਰਨ ਅਤੇ ਨਾਮ ਜਪਣ ਦੀ ਹੈ।

  • @taranveersingh6746
    @taranveersingh6746 2 ปีที่แล้ว

    Kuldeep singh v sohne bhaane ghrda 😄

  • @singhdhruv4319
    @singhdhruv4319 2 ปีที่แล้ว

    Kamaldeep singh is Preetam Singh's Voice😂

  • @gagandeepkour5507
    @gagandeepkour5507 7 หลายเดือนก่อน

    Amritvela oi hsi jdo guru ghr ch path shuru hunda amritvela bki teh char pehr hn.bki kise vele v path kr skde han.but amritvela tai wje must hsi

  • @solinformation2476
    @solinformation2476 2 ปีที่แล้ว

    Jekar amritdhari Sikh koi government exam dena cahe but ohnu exam center Ch kakar le Jan to rokya Jaye te phir amritdhari Sikh ki kre

  • @thesinner7852
    @thesinner7852 2 ปีที่แล้ว

    Dhadriwala hi oh kathavachak aa jo kehnda jdo path kro odo hi amritvela

  • @maansingh8009
    @maansingh8009 2 ปีที่แล้ว

    Ajj kal de parcharaka de loka de dimaga ch eho j kide shad dite ne jinia marji gurbani diya udaharna dei jao nai samjde fr v kehan ge tusi galat ho. arth ee hor de hor suna dinde ne guru tu parcharaka nu wda samjde ne okha hai ena da ta ji...

  • @gurmat_bibek2467
    @gurmat_bibek2467 2 ปีที่แล้ว

    ਕੀ ਸਿੱਖ music (ਸੰਗੀਤ) 🎶 ਸੁਣ ਸਕਦਾ ਹੈ ......?

    • @GurmatBibek
      @GurmatBibek  ปีที่แล้ว

      ਕੀਰਤਨ ਸੁਣਨਾ ਚਾਹੀਦਾ ਜੀ

  • @Gagandeepsingh099
    @Gagandeepsingh099 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @KirandeepKirandeep-vi8vw
    @KirandeepKirandeep-vi8vw 3 หลายเดือนก่อน

    Waheguru ji 🙏❤️

  • @rajkaur2577
    @rajkaur2577 ปีที่แล้ว

    Waheguru ji

  • @prabhsharankaur3330
    @prabhsharankaur3330 2 ปีที่แล้ว +1

    Waheguru ji 🌼

  • @jasvirkaur5915
    @jasvirkaur5915 2 ปีที่แล้ว

    ਵਾਹਿਗੁਰੂ ਜੀ

  • @akaalfauj7561
    @akaalfauj7561 2 ปีที่แล้ว

    Waheguru

  • @kuljeetsingh-ny7ur
    @kuljeetsingh-ny7ur 2 ปีที่แล้ว

    🙏🙏

  • @kirandhanoa7331
    @kirandhanoa7331 2 ปีที่แล้ว

    ❤️❤️

  • @sukhchainjaria9104
    @sukhchainjaria9104 ปีที่แล้ว

    Waheguru ji

  • @sukhchainjaria9104
    @sukhchainjaria9104 ปีที่แล้ว

    Waheguru ji

  • @jaswinderkaur-ni2hn
    @jaswinderkaur-ni2hn 2 ปีที่แล้ว

    Waheguru ji

  • @balwindersidhu5713
    @balwindersidhu5713 2 ปีที่แล้ว +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @kuldipsingh4450
    @kuldipsingh4450 2 ปีที่แล้ว +1

    Waheguru ji waheguru ji waheguru ji waheguru ji waheguru ji

  • @akashbhardwaj6940
    @akashbhardwaj6940 2 ปีที่แล้ว +4

    Waheguru ji 🙏🙏🙏